Type Here to Get Search Results !

Gk Questions in Punjabi - General Knowledge in Punjabi, Punjab GK - Gk in Punjabi

Gk Questions in Punjabi - Gk in Punjabi

ਪਿਆਰੇ ਵਿਦਿਆਰਥੀ ਦੋਸਤੋ, ਜੇਕਰ ਤੁਸੀਂ ਕਿਸੇ ਵੀ ਭਰਤੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਆਪਣੇ ਸਾਰੇ ਪੇਪਰਾਂ ਦੀ ਪੂਰੀ ਤਿਆਰੀ ਕਰ ਸਕਦੇ ਹੋ। ਇਥੇ ਤੁਹਾਨੂੰ ਸਾਰੇ ਹੀ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਨੋਟਸ ਮਿਲ ਜਾਣਗੇ।

ਆਪਣੀ Punjab GK ਦੀ ਇਹ ਚੌਥੀ ਪੋਸਟ ਹੈ ਅਤੇ ਇਸ ਤੋਂ ਪਹਿਲਾਂ ਤੁਸੀਂ ਤਿੰਨ ਪੋਸਟਾਂ ਨੂੰ ਪੜ ਚੁੱਕੇ ਹੋਵੋਗੇ ਤੇ ਜਾਂ ਫਿਰ ਪਿੱਛੇ ਜਾ ਕੇ ਪੜ ਸਕਦੇ ਹੋ।

Hello Students, if you are finding for Gk Questions in Punjabi , Gk in Punjabi then you are at right place. We are providing to you Punjab GK , General Knowledge in Punjabi


General Knowledge Questions in Punjabi

ਪ੍ਰਸ਼ਨ - ਸੈਰ-ਸਪਾਟੇ ਪੱਖੋਂ ਪੰਜਾਬ ਦਾ ਭਾਰਤ ਵਿੱਚ ਕਿੰਨਵਾਂ ਸਥਾਨ ਹੈ?
ਉੱਤਰ - ਸੈਰ ਸਪਾਟੇ ਪੱਖੋਂ ਪੰਜਾਬ ਦਾ ਭਾਰਤ ਵਿੱਚ 12ਵਾਂ ਸਥਾਨ ਹੈ।

ਪ੍ਰਸ਼ਨ - ਪੰਜਾਬ ਵਿੱਚ ਸਭ ਤੋਂ ਵੱਡਾ ਦਰਿਆ ਕਿਹੜਾ ਹੈ?
ਉੱਤਰ - ਪੰਜਾਬ ਵਿੱਚ ਸਭ ਤੋਂ ਵੱਡਾ ਦਰਿਆ ਸਤਲੁਜ ਦਰਿਆ ਹੈ।

ਪ੍ਰਸ਼ਨ - ਪੰਜਾਬ ਦੀ ਰੀੜ ਦੀ ਹੱਡੀ ਕਿਸ ਦਰਿਆ ਨੂੰ ਕਿਹਾ ਜਾਂਦਾ ਹੈ?
ਉੱਤਰ - ਪੰਜਾਬ ਦੀ ਰੀੜ ਦੀ ਹੱਡੀ ਸਤਲੁਜ ਦਰਿਆ ਨੂੰ ਕਿਹਾ ਜਾਂਦਾ ਹੈ।

ਪ੍ਰਸ਼ਨ - ਪੰਜਾਬ ਵਿੱਚ ਸਭ ਤੋਂ ਛੋਟਾ ਦਰਿਆ ਕਿਹੜਾ ਹੈ?
ਉੱਤਰ - ਪੰਜਾਬ ਵਿੱਚ ਸਭ ਤੋਂ ਛੋਟਾ ਦਰਿਆ ਰਾਵੀ ਦਰਿਆ ਹੈ।


ਪ੍ਰਸ਼ਨ - ਰਾਕ ਗਾਰਡਨ ਕਿਸ ਨੇ ਡਿਜ਼ਾਇਨ ਕੀਤਾ?
ਉੱਤਰ - ਰਾਕ ਗਾਰਡਨ ਨੂੰ ਨੇਕ ਚੰਦ ਨੇ ਡਿਜ਼ਾਇਨ ਕੀਤਾ।


ਪ੍ਰਸ਼ਨ - ਪੰਜਾਬ ਤੇ ਪਾਕਿਸਤਾਨ ਦਾ ਸਾਂਝਾ ਬਾਡਰ ਕਿੰਨੇ ਕਿਲੋਮੀਟਰ ਹੈ?
ਉੱਤਰ - ਭਾਰਤੀ ਪੰਜਾਬ ਤੇ ਪਾਕਿਸਤਾਨ ਦਾ ਸਾਂਝਾ ਬਾਰਡਰ 553 ਕਿਲੋਮੀਟਰ ਹੈ।


ਪ੍ਰਸ਼ਨ - ਪੰਜਾਬ ਦੀ ਦੂਜੀ ਭਾਸ਼ਾ ਕਿਹੜੀ ਹੈ?
ਉੱਤਰ - ਪੰਜਾਬ ਦੀ ਦੂਜੀ ਭਾਸ਼ਾ ਹਿੰਦੀ ਹੈ।


ਪ੍ਰਸ਼ਨ - ਪੰਜਾਬ ਦੀ ਤੀਜੀ ਭਾਸ਼ਾ ਕਿਹੜੀ ਹੈ?
ਉੱਤਰ - ਪੰਜਾਬ ਦੀ ਤੀਜੀ ਭਾਸ਼ਾ ਅੰਗਰੇਜੀ ਹੈ।


ਪ੍ਰਸ਼ਨ - ਪੰਜਾਬ ਦੀ ਚੌਥੀ ਭਾਸ਼ਾ ਕਿਹੜੀ ਹੈ?
ਉੱਤਰ - ਪੰਜਾਬ ਦੀ ਚੌਥੀ ਭਾਸ਼ਾ ਉਰਦੂ ਹੈ।


ਪ੍ਰਸ਼ਨ - ਪੈਪਸੂ ਕਦੋਂ ਬਣਿਆ?
ਉੱਤਰ - ਪੈਪਸੂ 1948 ਵਿੱਚ ਬਣਿਆ।


ਪ੍ਰਸ਼ਨ - ਪੈਪਸੂ ਦਾ ਪੂਰਾ ਨਾਮ ਦੱਸੋ?
ਉੱਤਰ - ਪੈਪਸੂ ਦਾ ਪੂਰਾ ਨਾਮ - ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ।


ਪ੍ਰਸ਼ਨ - ਪੈਪਸੂ ਕਿੰਨੇ ਰਾਜਾਂ ਦਾ ਗਰੁੱਪ ਸੀ?
ਉੱਤਰ - ਪੈਪਸੂ 8 ਰਾਜਾਂ ਦਾ ਗਰੁੱਪ ਸੀ।



ਪੈਪਸੂ ਕਿਹੜੇ ਅੱਠ ਰਾਜਾਂ ਦਾ ਗਰੁੱਪ ਸੀ?
ਪਟਿਆਲਾ, ਫ਼ਰੀਦਕੋਟ, ਕਪੂਰਥਲਾ, ਮਲੇਰਕੋਟਲਾ, ਨਾਭਾ, ਜੀਂਦ, ਨਾਲਾਗੜ੍ਹ, ਕਲਸੀਆਂ


ਪ੍ਰਸ਼ਨ - ਪੈਪਸੂ ਪੰਜਾਬ ਵਿੱਚ ਕਦੋਂ ਜੁੜਿਆ?
ਉੱਤਰ - ਪੈਪਸੂ ਪੰਜਾਬ ਵਿੱਚ 01 ਨਵੰਬਰ 1956 ਵਿਚ ਜੁੜਿਆ।


ਪ੍ਰਸ਼ਨ - ਪੈਪਸੂ ਦਾ ਖੇਤਰਫਲ ਕਿੰਨਾ ਸੀ?
ਉੱਤਰ - ਪੈਪਸੂ ਦਾ ਖੇਤਰਫਲ 26,208 ਵਰਗ ਕਿਲੋਮੀਟਰ ਸੀ।


ਪ੍ਰਸ਼ਨ - ਪੈਪਸੂ ਦਾ CM (8 ਰਾਜਾਂ ਦੇ ਗਰੁੱਪ ਸਮੇਂ) ਕੌਣ ਸੀ?
ਉੱਤਰ - ਪੈਪਸੂ ਦਾ CM ਗਿਆਨ ਸਿੰਘ ਰਾੜੇਵਾਲਾ ਸੀ।


ਪ੍ਰਸ਼ਨ - ਪੈਪਸੂ ਦੀ ਰਾਜਧਾਨੀ ਕਿਹੜੀ ਸੀ?
ਉੱਤਰ - ਪੈਪਸੂ ਦੀ ਰਾਜਧਾਨੀ ਪਟਿਆਲਾ (8 ਅਗਸਤ 1948) ਸੀ।


ਪ੍ਰਸ਼ਨ - ਪੰਜਾਬ ਵਿੱਚ ਰਾਸ਼ਟਰਪਤੀ ਰਾਜ ਕਿੰਨੇ ਵਾਰ ਲੱਗਿਆ?
ਉੱਤਰ - ਪੰਜਾਬ ਵਿੱਚ ਰਾਸ਼ਟਰਪਤੀ ਰਾਜ 8 ਵਾਰ ਲੱਗਿਆ।


ਪ੍ਰਸ਼ਨ - ਪੰਜਾਬ ਵਿਚ ਮਾਲਵਾ ਪੱਟੀ ਖੇਤਰ ਕਿਸ ਖੇਤਰ ਨੂੰ ਕਿਹਾ ਜਾਂਦਾ ਹੈ?
ਉੱਤਰ - ਪੰਜਾਬ ਵਿੱਚ ਮਾਲਵਾ ਪੱਟੀ ਮਾਲਵੇ ਖੇਤਰ ਨੂੰ ਕਿਹਾ ਜਾਂਦਾ ਹੈ।


ਪ੍ਰਸ਼ਨ - ਪੰਜਾਬੀ ਦੀ ਲਿਪੀ ਕਿਹੜੀ ਹੈ?
ਉੱਤਰ - ਪੰਜਾਬੀ ਦੀ ਲਿਪੀ ਗੁਰਮੁਖੀ ਲਿਪੀ ਹੈ।


ਪ੍ਰਸ਼ਨ - ਪੰਜਾਬ ਵਿੱਚ ਟਰੈਕਟਰ ਕਿੱਥੇ ਬਣਦੇ ਹਨ?
ਉੱਤਰ - ਪੰਜਾਬ ਵਿੱਚ ਟਰੈਕਟਰ ਮੁਹਾਲੀ ਵਿੱਚ ਬਣਦੇ ਹਨ।


Gk Questions in Punjabi - General Knowledge in Punjabi, Punjab GK - Gk in Punjabi
Gk Questions in Punjabi - General Knowledge in Punjabi, Punjab GK - Gk in Punjabi

ਦੋਸਤੋ ਤੁਹਾਨੂੰ Gk Question Answer in Punjabi ਦੀ ਸਾਡੀ ਇਹ ਪੋਸਟ
ਕਿਵੇਂ ਲੱਗੀ ਜਰੂਰ ਦੱਸਿਓ ਜੀ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜਰੂਰ ਜੁੜੇ ਰਹੋ। ਪੰਜਾਬ ਦੇ ਸਾਰੇ ਹੀ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨ GK Question Answer in Punjabi Language ਤੁਹਾਨੂੰ ਆਪਣੀ ਵੈੱਬਸਾਈਟ ਤੇ ਦੇਖਣ ਨੂੰ ਮਿਲ ਜਾਣਗੀਆਂ। ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਪਿਛਲੀ ਪੋਸਟ ਵਿੱਚ ਪੜ ਸਕਦੇ ਹੋ ਅਤੇ ਇਸਦਾ ਅਗਲਾ ਭਾਗ ਅਗਲੀ ਪੋਸਟ ਵਿੱਚ ਮਿਲੇਗਾ।
Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom