Science Gk Questions
Science in Punjabi - Science Gk in Punjabi - Science Meaning in Punjabi
Hi Dear Students if you are finding Science Gk in Punjabi, Science in Punjabi, 10th Class Science Punjabi Medium, 9th Class Science Punjabi Medium, 8th Class Science Punjabi Medium and Science Questions in Punjabi, Then you are right place.
ਪਿਆਰੇ ਵਿਦਿਆਰਥੀ ਦੋਸਤੋ, ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਦੇ ਜ਼ਰੀਏ ਪੂਰੀ ਤਿਆਰੀ ਕਰ ਸਕਦੇ ਹੋ ਇਥੇ ਤੁਹਾਨੂੰ ਸਾਰੇ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਨੋਟਸ ਮਿਲ ਜਾਣਗੇ।
Science in Punjabi - Science Gk in Punjabi
ਪ੍ਰਸ਼ਨ - ਅੱਖ ਵਿਚਲਾ ਅਵਸ਼ੇਸ਼ੀ ਅੰਗ ਕਿਹੜਾ ਹੈ?
ਉੱਤਰ - ਅੱਖ ਵਿਚਲਾ ਅਵਸ਼ੇਸ਼ੀ ਅੰਗ Nicatatine Membrain ਹੈ।
ਪ੍ਰਸ਼ਨ - ਹੱਡੀਆਂ ਦੀ Study ਨੂੰ ਕੀ ਕਹਿੰਦੇ ਹਨ?
ਉੱਤਰ - ਹੱਡੀਆਂ ਦੀ ਸਟੱਡੀ ਨੂੰ OSTEOLOGY ਕਹਿੰਦੇ ਹਨ।
ਪ੍ਰਸ਼ਨ - ਸਰੀਰ ਨੂੰ ਮਜ਼ਬੂਤੀ ਕਿਹੜਾ ਤੰਤਰ ਦਿੰਦਾ ਹੈ?
ਉੱਤਰ - ਸਰੀਰ ਨੂੰ ਮਜ਼ਬੂਤੀ ਕੰਕਾਲ ਜਾਂ ਪਿੰਜਰ ਤੰਤਰ ਦਿੰਦਾ ਹੈ।
ਪ੍ਰਸ਼ਨ - ਬਲੱਡ ਦਾ ਨਿਰਮਾਣ ਕਿੱਥੇ ਹੁੰਦਾ ਹੈ?
ਉੱਤਰ - ਬਲੱਡ ਦਾ ਨਿਰਮਾਣ ਹੱਡੀਆਂ ਵਿੱਚ ਹੁੰਦਾ ਹੈ।
ਪ੍ਰਸ਼ਨ - ਹੱਡੀਆਂ ਕਿਸ ਤੋਂ ਬਣੀਆਂ ਹੁੰਦੀਆਂ ਹਨ?
ਉੱਤਰ - ਹੱਡੀਆਂ ਕੈਲਸ਼ੀਅਮ ਫਾਸਫੇਟ, ਕੈਲਸ਼ੀਅਮ ਕਾਰਬੋਨੇਟ, ਕੈਲਸ਼ੀਅਮ ਸਲਫੇਟ ਤੋਂ ਬਣੀਆਂ ਹੁੰਦੀਆਂ ਹਨ।
ਪ੍ਰਸ਼ਨ - ਇੱਕ ਬਾਲਗ ਮਨੁੱਖ ਵਿੱਚ ਹੱਡੀਆਂ ਦੀ ਗਿਣਤੀ ਕਿੰਨੀ ਹੁੰਦੀ ਹੈ?
ਉੱਤਰ - ਇੱਕ ਬਾਲਗ ਮਨੁੱਖ ਵਿੱਚ ਹੱਡੀਆਂ ਦੀ ਗਿਣਤੀ 206 ਹੁੰਦੀ ਹੈ।
ਪ੍ਰਸ਼ਨ - ਇੱਕ ਨਵਜਾਤ ਬੱਚੇ ਵਿੱਚ ਹੱਡੀਆਂ ਦੀ ਗਿਣਤੀ ਕਿੰਨੀ ਹੁੰਦੀ ਹੈ?
ਉੱਤਰ - ਇੱਕ ਨਵਜਾਤ ਬੱਚੇ ਵਿੱਚ ਹੱਡੀਆਂ ਦੀ ਗਿਣਤੀ 300 ਦੇ ਆਸ ਪਾਸ ਹੁੰਦੀ ਹੈ।
ਪ੍ਰਸ਼ਨ - ਮਾਸਪੇਸ਼ੀਆਂ ਦੇ ਅਧਿਐਨ ਨੂੰ ਕੀ ਕਹਿੰਦੇ ਹਨ?
ਉੱਤਰ - ਮਾਸਪੇਸ਼ੀਆਂ ਦੇ ਅਧਿਐਨ ਨੂੰ MYOLOGY ਕਹਿੰਦੇ ਹਨ।
ਪ੍ਰਸ਼ਨ - ਹੱਡੀਆਂ ਦੇ ਜੋੜਾਂ ਵਿਚ ਗਰੀਸ ਦੀ ਤਰ੍ਹਾਂ ਕੰਮ ਕਰਨ ਵਾਲਾ ਦ੍ਰਵ ਕਿਹੜਾ ਹੈ?
ਉੱਤਰ - ਹੱਡੀਆਂ ਦੇ ਜੋੜਾਂ ਵਿਚ ਗਰੀਸ ਦੀ ਤਰ੍ਹਾਂ ਕੰਮ ਕਰਨ ਵਾਲਾ ਦ੍ਰਵ Synoail Fluid ਹੈ।
ਹੱਡੀਆਂ ਦੇ ਜੋੜ (Joints)
Bone + Bone = Ligament
Bone + Muscle = Tendon
Muscle + Muscle = Tendon
Skin + Muscle = Aerolex Tissue
Fat Storage or Fat Depot - Adipose Tissue
ਪ੍ਰਸ਼ਨ - ਚਰਬੀ ਡਿਪੂ ਸਾਡੇ ਸਰੀਰ ਵਿਚ ਕਿਥੇ ਪਾਇਆ ਜਾਂਦਾ ਹੈ?
ਉੱਤਰ - ਚਰਬੀ ਡਿਪੂ ਸਾਡੇ ਪੇਟ ਵਿੱਚ ਪਾਇਆ ਜਾਂਦਾ ਹੈ।
ਪ੍ਰਸ਼ਨ - ਚਰਬੀ ਡਿਪੂ ਊਠ (ਬੋਤਾ) ਵਿੱਚ ਕਿਥੇ ਪਾਇਆ ਜਾਂਦਾ ਹੈ?
ਉੱਤਰ - ਚਰਬੀ ਡਿੱਪੂ ਊਠ ਦੇ ਕੁੱਬ ਵਿੱਚ ਪਾਇਆ ਜਾਂਦਾ ਹੈ।
Neck Joint - Pivot Joint (ਧੁਰਾਗਤ)
ਇਹ 180⁰ ਤੱਕ ਘੁੰਮ ਸਕਦੀ ਹੈ
Shoulder Joint - Ball Socket Joint
ਇਹ 360⁰ ਤੱਕ ਘੁੰਮ ਸਕਦੀ ਹੈ
Hip Joint - Ball Socket Joint
ਇਹ 360⁰ ਤੱਕ ਘੁੰਮ ਸਕਦੀ ਹੈ
Elbow Joint - Hings Joint
ਇਹ 90⁰ ਤੱਕ ਘੁੰਮ ਸਕਦੀ ਹੈ
Knee Joint - Hings Joint
ਇਹ 90⁰ ਤੱਕ ਘੁੰਮ ਸਕਦੀ ਹੈ
ਪ੍ਰਸ਼ਨ - ਉੱਲੀ ਦੇ ਅਧਿਐਨ ਨੂੰ ਕੀ ਕਹਿੰਦੇ ਹਨ?
ਉੱਤਰ - ਉੱਲੀ ਦੇ ਅਧਿਐਨ ਨੂੰ MYCOLOGY ਕਹਿੰਦੇ ਹਨ।
ਪ੍ਰਸ਼ਨ - ਮਾਨਵ ਸਰੀਰ ਵਿੱਚ ਮਾਸਪੇਸ਼ੀਆਂ ਦੀ ਗਿਣਤੀ ਕਿੰਨੀ ਹੈ?
ਉੱਤਰ - ਮਾਨਵ ਸਰੀਰ ਵਿੱਚ ਮਾਸਪੇਸ਼ੀਆਂ ਦੀ ਗਿਣਤੀ ਲਗਪਗ 639 ਹੈ।
ਪ੍ਰਸ਼ਨ - ਮਾਸਪੇਸ਼ੀਆਂ ਕਿਸ ਦੀਆਂ ਬਣੀਆਂ ਹੁੰਦੀਆਂ ਹਨ?
ਉੱਤਰ - ਮਾਸਪੇਸ਼ੀਆਂ ਪ੍ਰੋਟੀਨ ਅਤੇ ਫਾਸਫੋਰਸ ਦੀਆਂ ਬਣੀਆਂ ਹੁੰਦੀਆਂ ਹਨ।
ਪ੍ਰਸ਼ਨ - ਮਾਸਪੇਸ਼ੀਆਂ ਦਾ ਪ੍ਰਮੁੱਖ ਅੰਗ ਕੀ ਹਨ?
ਉੱਤਰ - ਮਾਸਪੇਸ਼ੀਆਂ ਦਾ ਪ੍ਰਮੁੱਖ ਅੰਗ Actine, Myosine (ਪ੍ਰੋਟੀਨ) ਹਨ।
Science GK Questions Important Notes - Science in Punjabi Language |
Post a Comment
0 Comments