12th Result 2022 PSEB - 12th Result 2022 -12th Result 2022 Punjab Board
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12th Class ਦੇ 12th Result 2022 PSEB Term 2 ਦੇ ਪੇਪਰ ਸਾਲ 2022 ਦੇ ਅਪ੍ਰੈਲ ਅਤੇ ਮਈ ਦੇ ਮਹੀਨੇ ਵਿੱਚ ਲਏ ਗਏ ਸਨ। ਇਹਨਾਂ ਪੇਪਰਾਂ ਵਿੱਚ ਬਾਰ੍ਹਵੀਂ ਜਮਾਤ ਦੇ ਵੱਖ ਵੱਖ ਸਟ੍ਰੀਮਾਂ (ਆਰਟਸ, ਕਾਮਰਸ, ਸਾਇੰਸ) ਨਾਲ ਸੰਬੰਧਿਤ ਵਿਦਿਆਰਥੀਆਂ ਵਲੋਂ ਪੇਪਰ ਦਿੱਤੇ ਗਏ ਸਨ ਅਤੇ ਇਹਨਾਂ ਪੇਪਰਾਂ ਦਾ ਨਤੀਜਾ ਅੱਜ ਯਾਨਿ ਕਿ 29 ਜੂਨ 2022 ਨੂੰ ਐਲਾਨਿਆ ਗਿਆ ਹੈ ਤੁਸੀਂ ਆਪਣਾ ਰੋਲ ਨੰਬਰ ਭਰ ਕੇ ਅਸਾਨੀ ਨਾਲ ਆਪਣਾ ਨਤੀਜਾ ਦੇਖ ਸਕਦੇ ਹੋ। ਇਸ ਨਤੀਜੇ ਦਾ ਵਿਦਿਆਰਥੀਆਂ ਵੱਲੋਂ ਕਾਫੀ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਤੁਸੀਂ ਇਹ ਬਾਰ੍ਹਵੀਂ ਜਮਾਤ ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੋ ਅਤੇ ਸਾਡੇ ਵੱਲੋਂ ਵੀ ਤੁਹਾਨੂੰ ਉਸ ਵੈੱਬਸਾਈਟ (ਪੰਜਾਬ ਸਕੂਲ ਸਿੱਖਿਆ ਬੋਰਡ) ਦਾ ਲਿੰਕ ਮੁਹਈਆ ਕਰਵਾ ਦਿੱਤਾ ਗਿਆ ਹੈ, ਜਿਸ ਤੇ ਜਾ ਕੇ ਤੁਸੀਂ ਆਪਣਾ ਰੋਲ ਨੰਬਰ ਭਰ ਕੇ, ਆਪਣਾ 12th Result 2022 ਨਤੀਜਾ ਦੇਖ ਸਕਦੇ ਹੋ।
ਨਤੀਜਾ ਦੇਖਣ ਲਈ ਲਿੰਕ ਹੇਠ ਦਿੱਤਾ ਹੈ
12th Result 2022 Punjab Board
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਪਹਿਲੀ ਟਰਮ ਨਤੀਜਾ ਪਹਿਲਾਂ ਤੋਂ ਹੀ ਯਾਨਿ ਕਿ 11 ਮਈ 2022 ਨੂੰ ਐਲਾਨ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਦੂਜੀ ਟਰਮ ਦਾ ਨਤੀਜਾ ਅੱਜ 29 ਜੂਨ 2022 ਐਲਾਨਿਆ ਗਿਆ ਹੈ। ਸੋ ਤੁਸੀਂ PSEB 12th Result 2022 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੋ।
ਨਤੀਜਾ ਦੇਖਣ ਲਈ ਕਲਿੱਕ ਕਰੋ
Click Here 👈👈
Merit List
ਬਾਰ੍ਹਵੀਂ ਜਮਾਤ ਦੇ ਪੇਪਰ ਅਤੇ ਨਤੀਜਿਆਂ ਨਾਲ ਸੰਬੰਧਿਤ ਮਹੱਤਵਪੂਰਨ ਮਿਤੀਆਂ
ਬੋਰਡ -
ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ)
ਵੈੱਬਸਾਈਟ -
www.pseb.ac.in
ਜਮਾਤ -
ਬਾਰ੍ਹਵੀਂ (10+2) ਸੀਨੀਅਰ ਸੈਕੰਡਰੀ
ਪੇਪਰ -
ਪਹਿਲੀ ਟਰਮ - 13 ਦਸੰਬਰ 2021 ਤੋਂ ਸ਼ੁਰੂ ਹੋਏ ਸਨ।
ਦੂਜੀ ਟਰਮ - 22 ਅਪ੍ਰੈਲ 2022 ਤੋਂ 23 ਮਈ 2022 ਦੇ ਵਿਚਕਾਰ ਲਏ ਗਏ
ਨਤੀਜੇ -
ਪਹਿਲੀ ਟਰਮ - 11 ਮਈ 2022
ਦੂਜੀ ਟਰਮ - 29 ਜੂਨ 2022
12th Class Result 2022
ਬਾਰ੍ਹਵੀਂ ਜਮਾਤ ਦਾ ਨਤੀਜਾ ਕਿਵੇਂ ਚੈੱਕ ਕਰੀਏ
Punjab Result 2022
ਤੁਸੀਂ ਬਾਰ੍ਹਵੀਂ ਜਮਾਤ ਦਾ ਕਾਫੀ ਤਰੀਕਿਆਂ ਨਾਲ ਚੈੱਕ ਕਰ ਸਕਦੇ ਹੋ, ਨਤੀਜਾ ਚੈੱਕ ਕਰਨ ਦੇ ਤਰੀਕੇ ਹੇਠ ਲਿਖੇ ਹਨ -
ਪਹਿਲਾ ਤਰੀਕਾ -
ਗੂਗਲ ਵਿੱਚ PSEB ਨੂੰ ਸਰਚ ਕਰੋ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਚਲੇ ਜਾਓ। ਪੇਜ ਨੂੰ ਡੈਸਕਟਾਪ ਕਰ ਲਵੋ ਅਤੇ ਰਿਜਲਟ ਦੇ ਸੈਕਸ਼ਨ ਤੇ ਚਲੇ ਜਾਓ।
ਉਥੇ ਜਾ ਕੇ 12th Result ਤੇ ਕਲਿੱਕ ਕਰੋ।
ਆਪਣਾ ਰੋਲ ਨੰਬਰ ਤੇ ਮੰਗੀ ਗਈ ਜਾਣਕਾਰੀ ਭਰ ਕੇ ਸਬਮਿਟ ਕਰੋ।
ਰਿਜਲਟ ਤੁਹਾਡੇ ਸਾਹਮਣੇ ਆ ਜਾਵੇਗਾ।
ਦੂਸਰਾ ਤਰੀਕਾ -
ਸਾਡੇ ਇਸ ਪੇਜ ਉੱਤੇ ਤੁਹਾਨੂੰ ਰਿਜਲਟ ਦੇਖਣ ਦਾ ਲਿੰਕ ਦਿੱਤਾ ਗਿਆ ਹੈ।
ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਰਿਜਲਟ ਵਾਲੇ ਪੇਜ ਤੇ ਪਹੁੰਚ ਜਾਵੋਗੇ।
ਰਿਜਲਟ ਵਾਲੇ ਪੇਜ ਤੇ ਪਹੁੰਚ ਕੇ ਆਪਣੀ ਜਾਣਕਾਰੀ, ਨਾਮ ਜਾਂ ਰੋਲ ਨੰਬਰ ਭਰ ਕੇ ਤੁਸੀਂ ਆਪਣਾ ਰਿਜਲਟ ਦੇਖ ਸਕਦੇ ਹੋ।
ਤੀਜਾ ਤਰੀਕਾ -
ਤੁਸੀਂ ਰਿਜਲਟ ਆਉਣ ਤੋਂ ਪਹਿਲਾਂ ਆਪਣੇ ਨਤੀਜੇ ਦੀ ਵੈੱਬਸਾਈਟ ਤੇ ਜਾ ਕੇ, ਆਪਣੇ ਨੰਬਰ ਦੇ ਰਾਹੀਂ ਰਜਿਸਟਰ ਕਰ ਕੇ ਐਸ ਐਮ ਐਸ ਦੇ ਰਾਹੀਂ ਵੀ ਰਿਜਲਟ ਪ੍ਰਾਪਤ ਕਰ ਸਕਦੇ ਹੋ।
ਸੋ ਦੋਸਤੋ ਤੁਹਾਨੂੰ ਸਾਡੀ ਇਹ ਕੋਸ਼ਿਸ਼ ਕਿਸ ਤਰਾਂ ਦੀ ਲੱਗੀ ਤਾਂ ਸਾਨੂੰ ਆਪਣਾ ਸੁਝਾਅ ਜਰੂਰ ਦੇਣਾ ਜੀ, ਤੇ ਜੇਕਰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਸਾਡੇ ਨਾਲ ਜਰੂਰ ਜੁੜੇ ਰਹਿਣਾ ਜੀ।
Post a Comment
0 Comments