Punjab PSEB 8th Result 2022 Declared
Hello Dear Students, if you are finding 8th Class Result 2022 Punjab Board - Punjab PSEB 8th Result Declared then you are at right place.
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਨਤੀਜੇ ਨੂੰ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਦੇਖ ਸਕਦੇ ਹੋ।
ਪੰਜਾਬ ਭਰ ਵਿੱਚੋ ਇਸ ਵਾਰ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਅਤੇ ਹਰ ਵਾਰ ਨਾਲੋ ਪਾਸ ਹੋਣ ਦੀ ਪ੍ਰਤੀਸ਼ਤ ਵੀ ਪਹਿਲਾਂ ਨਾਲੋਂ ਵਧੀਆ ਦੇਖਣ ਨੂੰ ਮਿਲੀ ਹੈ।
ਕੁੱਲ ਰੈਗੂਲਰ ਵਿਦਿਆਰਥੀ -
ਰੈਗੂਲਰ ਪ੍ਰੀਖਿਆ ਦੇ ਤਹਿਤ 307942 ਬੱਚਿਆਂ ਨੇ ਪੰਜਾਬ ਵਿੱਚ ਅੱਠਵੀਂ ਜਮਾਤ ਦੀ ਮਾਰਚ ਪ੍ਰੀਖਿਆ ਦਿੱਤੀ ਅਤੇ ਉਹਨਾਂ ਦੇ ਵਿਚੋਂ 302558 ਬੱਚੇ ਪਾਸ ਹੋਏ ਜੋ ਕਿ 98.25 ਪ੍ਰਤੀਸ਼ਤ ਬਣਦੇ ਹਨ।
ਕੁੜੀਆਂ -
ਰੈਗੂਲਰ ਪ੍ਰੀਖਿਆ ਦੇ ਤਹਿਤ 144767 ਕੁੜੀਆਂ ਨੇ ਪੰਜਾਬ ਵਿੱਚ ਅੱਠਵੀਂ ਜਮਾਤ ਦੀ ਮਾਰਚ ਪ੍ਰੀਖਿਆ ਦਿੱਤੀ ਅਤੇ ਉਹਨਾਂ ਦੇ ਵਿਚੋਂ 142881 ਕੁੜੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਜੋ ਕਿ 98.70 ਪ੍ਰਤੀਸ਼ਤ ਬਣਦੇ ਹਨ।
ਮੁੰਡੇ -
ਰੈਗੂਲਰ ਪ੍ਰੀਖਿਆ ਦੇ ਤਹਿਤ 163166 ਮੁੰਡਿਆਂ ਨੇ ਪੰਜਾਬ ਵਿੱਚ ਅੱਠਵੀਂ ਜਮਾਤ ਦੀ ਮਾਰਚ ਪ੍ਰੀਖਿਆ ਦਿੱਤੀ ਅਤੇ ਉਹਨਾਂ ਦੇ ਵਿਚੋਂ 159668 ਮੁੰਡੇ ਪਾਸ ਹੋਏ ਜੋ ਕਿ 97.86 ਪ੍ਰਤੀਸ਼ਤ ਬਣਦੇ ਹਨ।
ਜਿਲ੍ਹਿਆਂ ਮੁਤਾਬਿਕ ਅੰਕੜੇ -
ਪਠਾਨਕੋਟ -
ਇਸ ਜਿਲ੍ਹੇ ਦੇ 6271 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 6231 ਵਿਦਿਆਰਥੀ ਪਾਸ ਹੋਏ ਜੋ ਕਿ 99.36 ਪ੍ਰਤੀਸ਼ਤ ਬਣਦੇ ਹਨ।
ਕਪੂਰਥਲਾ -
ਇਸ ਜਿਲ੍ਹੇ ਦੇ 8094 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 8026 ਵਿਦਿਆਰਥੀ ਪਾਸ ਹੋਏ ਜੋ ਕਿ 99.16 ਪ੍ਰਤੀਸ਼ਤ ਬਣਦੇ ਹਨ।
ਹੁਸ਼ਿਆਰਪੁਰ -
ਇਸ ਜਿਲ੍ਹੇ ਦੇ 16243 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 16084 ਵਿਦਿਆਰਥੀ ਪਾਸ ਹੋਏ ਜੋ ਕਿ 99.02 ਪ੍ਰਤੀਸ਼ਤ ਬਣਦੇ ਹਨ।
ਫਰੀਦਕੋਟ -
ਇਸ ਜਿਲ੍ਹੇ ਦੇ 6784 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 6713 ਵਿਦਿਆਰਥੀ ਪਾਸ ਹੋਏ ਜੋ ਕਿ 98.95 ਪ੍ਰਤੀਸ਼ਤ ਬਣਦੇ ਹਨ।
ਰੂਪਨਗਰ -
ਇਸ ਜਿਲ੍ਹੇ ਦੇ 7023 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 6942 ਵਿਦਿਆਰਥੀ ਪਾਸ ਹੋਏ ਜੋ ਕਿ 98.85 ਪ੍ਰਤੀਸ਼ਤ ਬਣਦੇ ਹਨ।
ਤਰਨਤਾਰਨ -
ਇਸ ਜਿਲ੍ਹੇ ਦੇ 14040 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 13862 ਵਿਦਿਆਰਥੀ ਪਾਸ ਹੋਏ ਜੋ ਕਿ 98.73 ਪ੍ਰਤੀਸ਼ਤ ਬਣਦੇ ਹਨ।
ਅੰਮ੍ਰਿਤਸਰ -
ਇਸ ਜਿਲ੍ਹੇ ਦੇ 29418 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 29038 ਵਿਦਿਆਰਥੀ ਪਾਸ ਹੋਏ ਜੋ ਕਿ 98.71 ਪ੍ਰਤੀਸ਼ਤ ਬਣਦੇ ਹਨ।
ਗੁਰਦਾਸਪੁਰ -
ਇਸ ਜਿਲ੍ਹੇ ਦੇ 17672 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 17442 ਵਿਦਿਆਰਥੀ ਪਾਸ ਹੋਏ ਜੋ ਕਿ 98.70 ਪ੍ਰਤੀਸ਼ਤ ਬਣਦੇ ਹਨ।
ਐਸ. ਬੀ. ਐਸ. ਨਗਰ -
ਇਸ ਜਿਲ੍ਹੇ ਦੇ 6283 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 6198 ਵਿਦਿਆਰਥੀ ਪਾਸ ਹੋਏ ਜੋ ਕਿ 98.65 ਪ੍ਰਤੀਸ਼ਤ ਬਣਦੇ ਹਨ।
ਫਾਜ਼ਿਲਕਾ -
ਇਸ ਜਿਲ੍ਹੇ ਦੇ 14663 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 14459 ਵਿਦਿਆਰਥੀ ਪਾਸ ਹੋਏ ਜੋ ਕਿ 98.61 ਪ੍ਰਤੀਸ਼ਤ ਬਣਦੇ ਹਨ।
ਫਿਰੋਜ਼ਪੁਰ -
ਇਸ ਜਿਲ੍ਹੇ ਦੇ 11271 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 11108 ਵਿਦਿਆਰਥੀ ਪਾਸ ਹੋਏ ਜੋ ਕਿ 98.55 ਪ੍ਰਤੀਸ਼ਤ ਬਣਦੇ ਹਨ।
ਮਾਨਸਾ -
ਇਸ ਜਿਲ੍ਹੇ ਦੇ 9105 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 8973 ਵਿਦਿਆਰਥੀ ਪਾਸ ਹੋਏ ਜੋ ਕਿ 98.55 ਪ੍ਰਤੀਸ਼ਤ ਬਣਦੇ ਹਨ।
ਮੋਗਾ -
ਇਸ ਜਿਲ੍ਹੇ ਦੇ 9865 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 9706 ਵਿਦਿਆਰਥੀ ਪਾਸ ਹੋਏ ਜੋ ਕਿ 98.39 ਪ੍ਰਤੀਸ਼ਤ ਬਣਦੇ ਹਨ।
ਫ਼ਤਹਿਗੜ੍ਹ ਸਾਹਿਬ -
ਇਸ ਜਿਲ੍ਹੇ ਦੇ 6150 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 6047 ਵਿਦਿਆਰਥੀ ਪਾਸ ਹੋਏ ਜੋ ਕਿ 98.33 ਪ੍ਰਤੀਸ਼ਤ ਬਣਦੇ ਹਨ।
ਬਰਨਾਲਾ -
ਇਸ ਜਿਲ੍ਹੇ ਦੇ 5770 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 5670 ਵਿਦਿਆਰਥੀ ਪਾਸ ਹੋਏ ਜੋ ਕਿ 98.27 ਪ੍ਰਤੀਸ਼ਤ ਬਣਦੇ ਹਨ।
ਪਟਿਆਲਾ -
ਇਸ ਜਿਲ੍ਹੇ ਦੇ 20949 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 20564 ਵਿਦਿਆਰਥੀ ਪਾਸ ਹੋਏ ਜੋ ਕਿ 98.16 ਪ੍ਰਤੀਸ਼ਤ ਬਣਦੇ ਹਨ।
ਜਲੰਧਰ -
ਇਸ ਜਿਲ੍ਹੇ ਦੇ 22315 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 21884 ਵਿਦਿਆਰਥੀ ਪਾਸ ਹੋਏ ਜੋ ਕਿ 98.07 ਪ੍ਰਤੀਸ਼ਤ ਬਣਦੇ ਹਨ।
ਲੁਧਿਆਣਾ -
ਇਸ ਜਿਲ੍ਹੇ ਦੇ 42978 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 42009 ਵਿਦਿਆਰਥੀ ਪਾਸ ਹੋਏ ਜੋ ਕਿ 97.75 ਪ੍ਰਤੀਸ਼ਤ ਬਣਦੇ ਹਨ।
ਬਠਿੰਡਾ -
ਇਸ ਜਿਲ੍ਹੇ ਦੇ 14771 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 14397 ਵਿਦਿਆਰਥੀ ਪਾਸ ਹੋਏ ਜੋ ਕਿ 97.47 ਪ੍ਰਤੀਸ਼ਤ ਬਣਦੇ ਹਨ।
ਐਸ. ਏ. ਐਸ. ਨਗਰ -
ਇਸ ਜਿਲ੍ਹੇ ਦੇ 10092 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 9837 ਵਿਦਿਆਰਥੀ ਪਾਸ ਹੋਏ ਜੋ ਕਿ 97.47 ਪ੍ਰਤੀਸ਼ਤ ਬਣਦੇ ਹਨ।
ਸ੍ਰੀ ਮੁਕਤਸਰ ਸਾਹਿਬ -
ਇਸ ਜਿਲ੍ਹੇ ਦੇ 10963 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 10680 ਵਿਦਿਆਰਥੀ ਪਾਸ ਹੋਏ ਜੋ ਕਿ 97.42 ਪ੍ਰਤੀਸ਼ਤ ਬਣਦੇ ਹਨ।
ਮਲੇਰਕੋਟਲਾ -
ਇਸ ਜਿਲ੍ਹੇ ਦੇ 4416 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 4297 ਵਿਦਿਆਰਥੀ ਪਾਸ ਹੋਏ ਜੋ ਕਿ 97.31 ਪ੍ਰਤੀਸ਼ਤ ਬਣਦੇ ਹਨ।
ਸੰਗਰੂਰ -
ਇਸ ਜਿਲ੍ਹੇ ਦੇ 12806 ਵਿਦਿਆਰਥੀ ਅੱਠਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 12391 ਵਿਦਿਆਰਥੀ ਪਾਸ ਹੋਏ ਜੋ ਕਿ 96.76 ਪ੍ਰਤੀਸ਼ਤ ਬਣਦੇ ਹਨ।
Punjab PSEB 8th Result 2022 Declared - 8th Class Result 2022 Punjab Board |
ਇਸ ਤਰਾਂ ਦੀਆਂ ਹੋਰ ਜਾਣਕਾਰੀਆਂ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜੁੜੇ ਰਹੋ।
Post a Comment
0 Comments