Type Here to Get Search Results !

Gk Questions in Punjabi - General Knowledge in Punjabi - Punjab GK - Gk in Punjabi

Gk Questions in Punjabi - General Knowledge in Punjabi - Punjab GK - Gk in Punjabi

 
ਪਿਆਰੇ ਦੋਸਤੋ, ਜੇਕਰ ਤੁਸੀਂ ਕਿਸੇ ਵੀ ਭਰਤੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਆਪਣੇ ਸਾਰੇ ਪੇਪਰਾਂ ਦੀ ਪੂਰੀ ਤਿਆਰੀ ਕਰ ਸਕਦੇ ਹੋ। ਇਥੇ ਤੁਹਾਨੂੰ ਸਾਰੇ ਹੀ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਨੋਟਸ ਮਿਲ ਜਾਣਗੇ।

ਆਪਣੀ Punjab GK ਦੀ ਇਹ  ਸੱਤਵੀਂ ਪੋਸਟ  ਹੈ ਅਤੇ ਇਸ ਤੋਂ ਪਹਿਲਾਂ ਤੁਸੀਂ ਛੇ ਪੋਸਟਾਂ ਨੂੰ ਪੜ ਚੁੱਕੇ ਹੋਵੋਗੇ ਤੇ ਜਾਂ ਫਿਰ ਪਿੱਛੇ ਜਾ ਕੇ ਪੜ ਸਕਦੇ ਹੋ।

Hello Students, if you are finding for Gk Questions in Punjabi , Gk in Punjabi then you are at right place. We are providing to you Punjab GK , General Knowledge in Punjabi


General Knowledge Questions in Punjabi

  
ਪ੍ਰਸ਼ਨ - ਭਾਖੜਾ ਡੈਮ ਦੇ ਕਿੰਨੇ ਬਿਜਲੀਘਰ ਬਣੇ ਹਨ?
ਉੱਤਰ - ਭਾਖੜਾ ਡੈਮ ਤੇ 3 (ਤਿੰਨ) ਬਿਜਲੀਘਰ ਬਣੇ ਹਨ।


ਪ੍ਰਸ਼ਨ - ਸਰਹਿੰਦ ਫੀਡਰ ਨਹਿਰ ਕਿਸ ਸਥਾਨ ਤੋਂ ਕੱਢੀ ਗਈ ਹੈ?
ਉੱਤਰ - ਸਰਹਿੰਦ ਫੀਡਰ ਨਹਿਰ ਹਰੀਕੇ ਪੱਤਣ ਤੋਂ ਕੱਢੀ ਗਈ ਹੈ।

ਪ੍ਰਸ਼ਨ - ਕਾਲੀ ਵੇਈ ਨਦੀ ਕਿਸ ਦਰਿਆ ਦੀ ਉਪ ਨਦੀ ਹੈ?
ਉੱਤਰ - ਕਾਲੀ ਵੇਈ ਨਦੀ ਬਿਆਸ ਦਰਿਆ ਦੀ ਉਪ ਨਦੀ ਹੈ।


ਪ੍ਰਸ਼ਨ - ਬਾਗਬਾਨੀ ਵਿਭਾਗ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ?
ਉੱਤਰ - ਬਾਗਵਾਨੀ ਵਿਭਾਗ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਸਥਿਤ ਹੈ।

ਪ੍ਰਸ਼ਨ - ਕਸ਼ਮੀਰ ਨਹਿਰ ਕਿਸ ਦਰਿਆ ਤੋਂ ਨਿਕਲਦੀ ਹੈ?
ਉੱਤਰ - ਕਸ਼ਮੀਰ ਨਹਿਰ ਰਾਵੀ ਦਰਿਆ ਤੋਂ ਨਿਕਲਦੀ ਹੈ।


ਪ੍ਰਸ਼ਨ - ਪੰਜਾਬ ਵਿੱਚ ਆਟੋਮੋਬਾਈਲ ਪਾਰਟ ਕਿੱਥੇ ਬਣਦੇ ਹਨ?
ਉੱਤਰ - ਪੰਜਾਬ ਵਿੱਚ ਆਟੋਮੋਬਾਈਲ ਪਾਰਟ ਮੁਹਾਲੀ ਵਿੱਚ ਬਣਦੇ ਹਨ।

ਪ੍ਰਸ਼ਨ - ਪੰਜਾਬ ਵਿੱਚ ਚਮੜੇ ਦੇ ਬੈਗ ਕਿੱਥੇ ਬਣਦੇ ਹਨ?
ਉੱਤਰ - ਪੰਜਾਬ ਵਿੱਚ ਚਮੜੇ ਦੇ ਬੈਗ ਜਲੰਧਰ ਵਿੱਚ ਬਣਦੇ ਹਨ।


ਪ੍ਰਸ਼ਨ - ਪੰਜਾਬ ਵਿੱਚ ਵੱਧ ਲਿੰਗ ਅਨੁਪਾਤ ਵਾਲਾ ਜਿਲਾ ਕਿਹੜਾ ਹੈ?
ਉੱਤਰ - ਪੰਜਾਬ ਵਿੱਚ ਵੱਧ ਲਿੰਗ ਅਨੁਪਾਤ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਹੈ।

ਪ੍ਰਸ਼ਨ - ਪੰਜਾਬ ਵਿੱਚ ਸਭ ਤੋਂ ਘੱਟ ਲਿੰਗ ਅਨੁਪਾਤ ਵਾਲਾ ਜਿਲਾ ਕਿਹੜਾ ਹੈ?
ਉੱਤਰ - ਪੰਜਾਬ ਵਿੱਚ ਸਭ ਤੋਂ ਘੱਟ ਲਿੰਗ ਅਨੁਪਾਤ ਵਾਲਾ ਜਿਲ੍ਹਾ ਬਠਿੰਡਾ ਹੈ।


ਹੁਣ ਤੱਕ ਪੰਜਾਬ ਦੇ ਜਿਲਿਆਂ ਦੀ ਗਿਣਤੀ

ਪ੍ਰਸ਼ਨ - 1947 ਤੋਂ ਪਹਿਲਾਂ ਪੰਜਾਬ ਵਿੱਚ ਕਿੰਨੇ ਜਿਲੇ ਸਨ?
ਉੱਤਰ - 1947 ਤੋਂ ਪਹਿਲਾਂ ਪੰਜਾਬ ਵਿੱਚ 29 ਜਿਲ੍ਹੇ ਸਨ।


ਪ੍ਰਸ਼ਨ - 1947 ਦੀ ਵੰਡ ਨਾਲ ਪੰਜਾਬ ਵਿੱਚ ਕਿੰਨੇ ਬਚੇ?
ਉੱਤਰ - 1947 ਦੀ ਵੰਡ ਨਾਲ ਪੰਜਾਬ ਵਿੱਚ 13 ਜਿਲ੍ਹੇ ਬਚੇ।


ਪ੍ਰਸ਼ਨ - 1956 ਵਿੱਚ ਪੰਜਾਬ ਦੇ ਕਿੰਨੇ ਜਿਲੇ ਸਨ?
ਉੱਤਰ - 1956 ਵਿੱਚ ਪੰਜਾਬ ਵਿੱਚ 18 ਜਿਲ੍ਹੇ ਸਨ।


ਪ੍ਰਸ਼ਨ - 2001  ਵਿੱਚ ਪੰਜਾਬ ਵਿੱਚ ਕਿੰਨੇ ਜਿਲੇ ਸਨ?
ਉੱਤਰ - 2001 ਵਿੱਚ ਪੰਜਾਬ ਵਿੱਚ 17 ਜਿਲ੍ਹੇ ਸਨ।


ਪ੍ਰਸ਼ਨ - 2011 ਵਿੱਚ ਪੰਜਾਬ ਦੇ ਕਿੰਨੇ ਜਿਲੇ ਸਨ?
ਉੱਤਰ - 2011 ਵਿੱਚ ਪੰਜਾਬ ਵਿੱਚ 20 ਜਿਲ੍ਹੇ ਸਨ।


ਪ੍ਰਸ਼ਨ - ਅਜੋਕੇ ਪੰਜਾਬ ਵਿੱਚ ਕਿੰਨੇ ਜਿਲੇ ਹਨ?
ਉੱਤਰ - ਅਜੋਕੇ ਪੰਜਾਬ ਵਿੱਚ 23 ਜਿਲ੍ਹੇ ਹਨ।


ਪ੍ਰਸ਼ਨ - ਪੰਜਾਬ ਵਿੱਚ ਨਵਾਂ ਬਣਿਆ ਜਿਲ੍ਹਾ ਕਿਹੜਾ ਹੈ?
ਉੱਤਰ - ਪੰਜਾਬ ਵਿੱਚ ਨਵਾਂ ਬਣਿਆ ਜਿਲ੍ਹਾ ਮਲੇਰਕੋਟਲਾ ਹੈ।


Gk Questions in Punjabi - General Knowledge in Punjabi - Punjab GK - Gk in Punjabi
Gk Questions in Punjabi - General Knowledge in Punjabi - Punjab GK - Gk in Punjabi


ਪਿਆਰੇ ਦੋਸਤੋ ਤੁਹਾਨੂੰ Gk Question Answer in Punjabi ਦੀ ਸਾਡੀ ਇਹ ਪੋਸਟ
ਕਿਵੇਂ ਲੱਗੀ ਜਰੂਰ ਦੱਸਿਓ ਜੀ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜਰੂਰ ਜੁੜੇ ਰਹੋ। ਪੰਜਾਬ ਦੇ ਸਾਰੇ ਹੀ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨ GK Question Answer in Punjabi Language ਅਤੇ ਸਾਰੇ ਹੀ ਨੋਟਸ ਤੁਹਾਨੂੰ ਆਪਣੀ ਵੈੱਬਸਾਈਟ ਤੇ ਦੇਖਣ ਨੂੰ ਮਿਲ ਜਾਣਗੇ। ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਪਿਛਲੀ ਪੋਸਟ ਵਿੱਚ ਪੜ ਸਕਦੇ ਹੋ ਅਤੇ ਇਸਦਾ ਅਗਲਾ ਭਾਗ ਅਗਲੀ ਪੋਸਟ ਵਿੱਚ ਮਿਲੇਗਾ।
Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom