Type Here to Get Search Results !

Science in Punjabi - Science Gk in Punjabi - Science Meaning in Punjabi - Science MCQ

Science in Punjabi - Science Gk in Punjabi - Science Meaning in Punjabi

ਪਿਆਰੇ ਵਿਦਿਆਰਥੀ ਦੋਸਤੋ, ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਦੇ ਜ਼ਰੀਏ ਪੂਰੀ ਤਿਆਰੀ ਕਰ ਸਕਦੇ ਹੋ ਇਥੇ ਤੁਹਾਨੂੰ ਸਾਰੇ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਨੋਟਸ ਮਿਲ ਜਾਣਗੇ।

Dear Students if you are finding Science Gk in PunjabiScience in Punjabi, 10th Class Science Punjabi Medium, 9th Class Science Punjabi Medium, 8th Class Science Punjabi Medium and Science Questions in Punjabi, Then you are right place.


Science in Punjabi - Science Gk in Punjabi

ਪ੍ਰਸ਼ਨ - ਬਟਨ ਸੈੱਲ ਕਿਸ ਵਿੱਚ ਵਰਤਿਆ ਜਾਂਦਾ ਹੈ?

A. ਪੱਖੇ ਵਿੱਚ

B. ਘੜੀ ਵਿੱਚ

C. ਰੇਡੀਓ ਵਿੱਚ

D. ਕੋਈ ਨਹੀਂ

ਉੱਤਰ - ਬਟਨ ਸੈੱਲ ਘੜੀ ਵਿੱਚ ਵਰਤਿਆ ਜਾਂਦਾ ਹੈ।


ਪ੍ਰਸ਼ਨ - ਦਹੀਂ ਵਿੱਚ ਕਿਹੜਾ ਐਸਿਡ ਹੁੰਦਾ ਹੈ?

A. ਲੈਕਟਿਕ ਐਸਿਡ

B. ਫਾਰਮਿਕ ਐਸਿਡ

C. ਸਿਟਰਿਕ ਐਸਿਡ

D. ਐਸਟਿਕ ਐਸਿਡ

ਉੱਤਰ - ਦਹੀਂ ਵਿਚ ਲੈਕਟਿਕ ਐਸਿਡ ਹੁੰਦਾ ਹੈ।


ਪ੍ਰਸ਼ਨ - 0⁰C ਤੇ ਪਾਣੀ ਕਿਸ ਅਵਸਥਾ ਵਿੱਚ ਮਿਲਦਾ ਹੈ?

A. ਗੈਸ

B. ਦ੍ਰਵ

C. ਠੋਸ

D. ਕੋਈ ਨਹੀਂ

ਉੱਤਰ - 0⁰C ਤੇ ਪਾਣੀ ਠੋਸ ਅਵਸਥਾ ਵਿੱਚ ਹੁੰਦਾ ਹੈ।


ਪ੍ਰਸ਼ਨ - ਜਲਣ ਵਿੱਚ ਕਿਹੜੀ ਗੈਸ ਮਦਦ ਕਰਦੀ ਹੈ?

A. ਕਾਰਬਨ ਡਾਈਆਕਸਾਈਡ

B. ਆਕਸੀਜਨ

C. ਨਾਈਟ੍ਰੋਜਨ

D. ਕੋਈ ਨਹੀਂ

ਉੱਤਰ - ਜਲਣ ਵਿੱਚ ਆਕਸੀਜਨ ਗੈਸ ਮਦਦ ਕਰਦੀ ਹੈ।


ਪ੍ਰਸ਼ਨ - ਇਮਲੀ ਵਿੱਚ ਕਿਹੜਾ ਐਸਿਡ ਹੁੰਦਾ ਹੈ?

A. ਟਾਰਟੈਰਿਕ ਐਸਿਡ

B. ਫਾਰਮਿਕ ਐਸਿਡ

C. ਸਿਟਰਿਕ ਐਸਿਡ

D. ਐਸਟਿਕ ਐਸਿਡ

ਉੱਤਰ - ਇਮਲੀ ਵਿੱਚ ਟਾਰਟੈਰਿਕ ਐਸਿਡ ਹੁੰਦਾ ਹੈ।


ਪ੍ਰਸ਼ਨ - ਕੱਚ ਨੂੰ ਕੱਟਣ ਲਈ ਕਿਸ ਦਾ ਉਪਯੋਗ ਕੀਤਾ ਜਾਂਦਾ ਹੈ?

A. ਆਰੀ

B. ਹੀਰਾ

C. ਦੋਨੋਂ

D. ਕੋਈ ਨਹੀਂ

ਉੱਤਰ - ਕੱਚ ਨੂੰ ਕੱਟਣ ਲਈ ਹੀਰੇ ਦਾ ਉਪਯੋਗ ਕੀਤਾ ਜਾਂਦਾ ਹੈ।


ਪ੍ਰਸ਼ਨ - ਸਿਰਕੇ ਵਿੱਚ ਕਿਹੜਾ ਐਸਿਡ ਹੁੰਦਾ ਹੈ?

A. ਲੈਕਟਿਕ ਐਸਿਡ

B. ਫਾਰਮਿਕ ਐਸਿਡ

C. ਸਿਟਰਿਕ ਐਸਿਡ

D. ਐਸਟਿਕ ਐਸਿਡ

 ਉੱਤਰ - ਸਿਰਕੇ ਵਿੱਚ ਐਸਟਿਕ ਐਸਿਡ ਹੁੰਦਾ ਹੈ।


ਪ੍ਰਸ਼ਨ - ਲੋਹੇ ਨੂੰ ਜੰਗ (ਜਰ) ਲੱਗਣ ਲਈ ਕਿਸ ਦੀ ਮੌਜੂਦਗੀ ਜਰੂਰੀ ਹੈ?

A. ਹਵਾ (ਆਕਸੀਜਨ)

B. ਪਾਣੀ (ਵਾਸ਼ਪ)

C. ਦੋਨੋਂ

D. ਕੋਈ ਨਹੀਂ

ਉੱਤਰ - ਲੋਹੇ ਨੂੰ ਜੰਗ (ਜਰ) ਲੱਗਣ ਲਈ ਹਵਾ (ਆਕਸੀਜਨ) ਅਤੇ ਪਾਣੀ (ਵਾਸ਼ਪ) ਦੀ ਮੌਜੂਦਗੀ ਜਰੂਰੀ ਹੈ।


ਪ੍ਰਸ਼ਨ - ਨਿੰਬੂ ਵਿੱਚ ਕਿਹੜਾ ਐਸਿਡ ਹੁੰਦਾ ਹੈ?

A. ਲੈਕਟਿਕ ਐਸਿਡ

B. ਫਾਰਮਿਕ ਐਸਿਡ

C. ਸਿਟਰਿਕ ਐਸਿਡ

D. ਐਸਟਿਕ ਐਸਿਡ

ਉੱਤਰ - ਨਿੰਬੂ ਵਿੱਚ ਸਿਟ੍ਰਿਕ ਐਸਿਡ ਹੁੰਦਾ ਹੈ।


ਪ੍ਰਸ਼ਨ - ਸਾਡੇ ਦਿਲ ਦਾ ਕੀ ਕੰਮ ਹੁੰਦਾ ਹੈ?

A. ਖੂਨ ਬਣਾਉਣਾ

B. ਸਾਹ ਲੈਣਾ

C. ਪੰਪ ਕਰਨਾ

D. ਕੋਈ ਨਹੀਂ

ਉੱਤਰ - ਸਾਡੇ ਦਿਲ ਦਾ ਕੰਮ ਖੂਨ ਨੂੰ ਪੰਪ ਕਰਨਾ ਹੁੰਦਾ ਹੈ।


ਪ੍ਰਸ਼ਨ - ਮਨੁੱਖੀ ਦਿਲ ਦੇ ਕਿੰਨੇ ਖਾਨੇ ਹੁੰਦੇ ਹਨ?

A. ਦੋ

B. ਤਿੰਨ

C. ਚਾਰ

D. ਅੱਠ

ਉੱਤਰ - ਮਨੁੱਖੀ ਦਿਲ ਵਿੱਚ ਚਾਰ ਖਾਨੇ ਹੁੰਦੇ ਹਨ।

ਉਹਨਾਂ ਵਿੱਚੋ ਦੋ ਆਰੀਕਲ ਤੇ ਦੋ ਵੈਂਟ੍ਰਿਕਲ ਹੁੰਦੇ ਹਨ। ਉੱਪਰ ਵਾਲੇ ਖਾਨਿਆਂ ਨੂੰ ਆਰਿਕਲ ਅਤੇ ਹੇਠ ਵਾਲੇ ਖਾਨਿਆਂ ਨੂੰ ਵੈਂਟ੍ਰਿਕਲ ਕਿਹਾ ਜਾਂਦਾ ਹੈ।


ਪ੍ਰਸ਼ਨ - ਵਿਸ਼ਵ ਜਲ ਦਿਵਸ ਕਦੋਂ ਹੁੰਦਾ ਹੈ?

A. 20 ਮਾਰਚ

B. 05 ਜੂਨ

C. 22 ਮਾਰਚ

D. 22 ਅਪ੍ਰੈਲ 

ਉੱਤਰ - ਵਿਸ਼ਵ ਜਲ ਦਿਵਸ 22 ਮਾਰਚ ਨੂੰ ਮਨਾਇਆ ਜਾਂਦਾ ਹੈ।


ਪ੍ਰਸ਼ਨ - ਭਾਰਤ ਦੇ ਕੁੱਲ ਖੇਤਰ ਦਾ ਵਣ ਕਿੰਨੇ ਪ੍ਰਤੀਸ਼ਤ ਹਨ?

A. 15 ਪ੍ਰਤੀਸ਼ਤ

B. 21 ਪ੍ਰਤੀਸ਼ਤ 

C. 33 ਪ੍ਰਤੀਸ਼ਤ

D. 08 ਪ੍ਰਤੀਸ਼ਤ

ਉੱਤਰ - ਭਾਰਤ ਦੇ ਕੁੱਲ ਖੇਤਰ ਦਾ ਵਣ 21 ਪ੍ਰਤੀਸ਼ਤ ਹਨ।


ਪ੍ਰਸ਼ਨ - ਤਪਦਿਕ ਰੋਗ ਕਿਸ ਕਾਰਨ ਹੁੰਦਾ ਹੈ?

A. ਜੀਵਾਣੂ

B. ਵਿਸ਼ਾਣੂ 

C. ਪ੍ਰੋਟੋਜੋਆ

D. ਮੱਛਰ

ਉੱਤਰ - ਤਪਦਿਕ ਰੋਗ ਜੀਵਾਣੂ ਕਾਰਨ ਹੁੰਦਾ ਹੈ। ਇਹ ਰੋਗ ਹਵਾ ਨਾਲ ਫੈਲਦਾ ਹੈ।


ਪ੍ਰਸ਼ਨ - ਕਿਹੜੀ ਅਧਾਤ ਵਿੱਚੋਂ ਕਰੰਟ ਲੰਘਦਾ ਹੈ?

A. ਕੱਚ

B. ਲੱਕੜ

C. ਗਰੇਫਾਈਟ

D. ਰਬੜ

ਉੱਤਰ - ਗਰੇਫਾਈਟ ਅਧਾਤ ਵਿੱਚੋਂ ਕਰੰਟ ਲੰਘਦਾ ਹੈ।


ਪ੍ਰਸ਼ਨ - ਕੀੜੀ ਦੇ ਡੰਗ ਵਿੱਚ ਕਿਹੜਾ ਐਸਿਡ ਹੁੰਦਾ ਹੈ?

A. ਲੈਕਟਿਕ ਐਸਿਡ

B. ਫਾਰਮਿਕ ਐਸਿਡ

C. ਸਿਟਰਿਕ ਐਸਿਡ

D. ਐਸਟਿਕ ਐਸਿਡ

ਉੱਤਰ - ਕੀੜੀ ਦੇ ਡੰਗ ਵਿੱਚ ਫ਼ਾਰਮਿਕ ਐਸਿਡ ਹੁੰਦਾ ਹੈ।


Science in Punjabi - Science Gk in Punjabi - Science Meaning in Punjabi - Science MCQ
Science in Punjabi - Science Gk in Punjabi - Science Meaning in Punjabi - Science MCQ

ਇਹ ਪ੍ਰਸ਼ਨ ਉੱਤਰ ਤੁਹਾਨੂੰ ਵੀਡਿਓ ਦੇ ਰੂਪ ਵਿੱਚ ਸਾਡੇ ਯੂ ਟਿਊਬ ਦੇ ਚੈਨਲ ਤੇ ਵੀ ਮਿਲ ਜਾਣਗੇ।

ਸੋ ਵਿਦਿਆਰਥੀ ਦੋਸਤੋ, ਤੁਹਾਨੂੰ ਸਾਡੀ ਇਹ ਪੰਜਾਬੀ ਵਿੱਚ ਸਾਰੇ ਨੋਟਸ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਿਸ ਤਰਾਂ ਦੀ ਲੱਗੀ, ਆਪਣਾ ਸੁਝਾਅ ਜਰੂਰ ਦੇਣਾ ਅਤੇ ਜੇਕਰ ਤੁਸੀਂ ਆਪਣੇ ਪੇਪਰਾਂ ਦੀ ਤਿਆਰੀ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜਰੂਰ ਜੁੜੇ ਰਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom