Science Gk in Punjabi Language - Important Questions
Hello Dear Students if you are finding Science Gk in Punjabi and Science in Punjabi and 10th Class Science Punjabi Medium and 9th Class Science Punjabi Medium also 8th Class Science Punjabi Medium and Science Questions in Punjabi, Then you are right place.
ਪਿਆਰੇ ਦੋਸਤੋ, ਜੇਕਰ ਤੁਸੀਂ ਕਿਸੇ ਵੀ ਭਰਤੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ ਅਤੇ ਤਿਆਰੀ ਕਰਨ ਲਈ Online Preparation ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਦੇ ਜ਼ਰੀਏ ਪੂਰੀ ਤਿਆਰੀ ਕਰ ਸਕਦੇ ਹੋ ਇਥੇ ਤੁਹਾਨੂੰ ਸਾਰੇ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ Science GK Questions in Punjabi ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਨੋਟਸ ਮਿਲ ਜਾਣਗੇ।
ਪ੍ਰਸ਼ਨ - ਸਾਡੇ ਦੁਆਰਾ ਖਾਧਾ ਜਾਣ ਵਾਲਾ ਮੱਖਣ ਅਤੇ ਉਹ Fat ਸਭ ਤੋਂ ਪਹਿਲਾਂ ਕਿਹੜੇ acid ਵਿੱਚ ਬਦਲਦੀ ਹੈ?
ਉੱਤਰ - ਸਾਡੇ ਦੁਆਰਾ ਖਾਧਾ ਜਾਣ ਵਾਲਾ ਮੱਖਣ ਅਤੇ ਉਹ Fat ਸਭ ਤੋਂ ਪਹਿਲਾਂ Fatty Acid ਵਿੱਚ ਬਦਲਦੀ ਹੈ।
ਪ੍ਰੋਟੀਨ - Amino
ਕਾਰਬੋਹਾਈਡ੍ਰੋਜਨ - ਗੁਲੂਕੋਜ
ਪ੍ਰਸ਼ਨ - ਪਚਿਆ ਹੋਇਆ ਭੋਜਨ ਕੀ ਅਖਵਾਉਂਦਾ ਹੈ?
ਉੱਤਰ - ਪਚਿਆ ਹੋਇਆ ਭੋਜਨ ਪਲਾਜ਼ਮਾਂ ਅਖਵਾਉਂਦਾ ਹੈ।
ਪ੍ਰਸ਼ਨ - ਆਹਾਰ ਨਲੀ ਦੀ ਲੰਬਾਈ ਕਿੰਨੀ ਹੁੰਦੀ ਹੈ?
ਉੱਤਰ - ਆਹਾਰ ਨਲੀ ਦੀ ਲੰਬਾਈ 9 - 10 ਮੀਟਰ ਲੰਬੀ ਹੁੰਦੀ ਹੈ।
ਪ੍ਰਸ਼ਨ - ਸਭ ਤੋਂ ਵੱਡੀ ਲਾਰ ਗ੍ਰੰਥੀ ਕਿਹੜੀ ਹੈ?
ਉੱਤਰ - ਸਭ ਤੋਂ ਵੱਡੀ ਲਾਰ ਗ੍ਰੰਥੀ Parotid ਹੈ।
ਪ੍ਰਸ਼ਨ - ਮਨੁੱਖ ਵਿੱਚ 24 ਘੰਟੇ ਵਿੱਚ ਕਿੰਨੀ ਲਾਰ ਬਣਦੀ ਹੈ?
ਉੱਤਰ - ਮਨੁੱਖ ਵਿੱਚ 24 ਘੰਟਿਆਂ ਵਿੱਚ 1 ਤੋਂ 1.5 ਲੀਟਰ ਲਾਰ ਬਣਦੀ ਹੈ।
ਪ੍ਰਸ਼ਨ - pH ਸਕੇਲ ਤੇ ਲਾਰ ਦਾ ਮਾਨ ਕਿੰਨਾ ਹੁੰਦਾ ਹੈ?
ਉੱਤਰ - pH ਸਕੇਲ ਤੇ ਲਾਰ ਦਾ ਮਾਨ 6.2 ਤੋਂ 7.6 ਹੁੰਦਾ ਹੈ।
ਪ੍ਰਸ਼ਨ - ਪਾਚਕ ਰਸ ਕਿਸ ਦੇ ਬਣੇ ਹੁੰਦੇ ਹਨ?
ਉੱਤਰ - ਪਾਚਕ ਰਸ ਪ੍ਰੋਟੀਨ ਦੇ ਬਣੇ ਹੁੰਦੇ ਹਨ।
ਪ੍ਰਸ਼ਨ - ਕਿਹੜਾ ਬੈਕਟੀਰੀਆ ਨੂੰ ਖਤਮ ਕਰਦਾ ਹੈ?
ਉੱਤਰ - Lysozyme ਬੈਕਟੀਰੀਆ ਨੂੰ ਖਤਮ ਕਰਦਾ ਹੈ।
Human Teeth
ਪ੍ਰਸ਼ਨ - ਦੰਦਾਂ ਦੇ ਆਧਾਰ ਤੇ ਮਨੁੱਖ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਦੰਦਾਂ ਦੇ ਆਧਾਰ ਤੇ ਮਨੁੱਖ ਨੂੰ Thecodant ਕਿਹਾ ਜਾਂਦਾ ਹੈ।
ਪ੍ਰਸ਼ਨ - ਦੋ ਵਾਰ ਦੰਦ ਆਉਣ ਨੂੰ ਕੀ ਕਹਿੰਦੇ ਹਨ?
ਉੱਤਰ - ਦੋ ਵਾਰ ਦੰਦ ਆਉਣ ਨੂੰ Diphodant ਕਿਹਾ ਜਾਂਦਾ ਹੈ।
ਪ੍ਰਸ਼ਨ - ਵੱਖ ਵੱਖ ਦੰਦਾਂ ਕਰਕੇ ਕੀ ਕਿਹਾ ਜਾਂਦਾ ਹੈ?
ਉੱਤਰ - ਵੱਖ ਵੱਖ ਦੰਦਾਂ ਦੇ ਕਰਕੇ Heterodant ਕਿਹਾ ਜਾਂਦਾ ਹੈ।
ਪ੍ਰਸ਼ਨ - ਦੰਦਾਂ ਦੀ ਦੇਖਭਾਲ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਦੰਦਾਂ ਦੀ ਦੇਖ ਭਾਲ ਕਰਨ ਵਾਲੇ ਨੂੰ Dentist ਕਿਹਾ ਜਾਂਦਾ ਹੈ।
Query - How many is full teeth?
ਪ੍ਰਸ਼ਨ - ਇੱਕ ਬਾਲਗ ਮਨੁੱਖ ਦੇ ਕਿੰਨੇ ਦੰਦ ਹੁੰਦੇ ਹਨ?
ਉੱਤਰ - ਇੱਕ ਬਾਲਗ ਮਨੁੱਖ ਦੇ 32 (ਬੱਤੀ) ਦੰਦ ਹੁੰਦੇ ਹਨ।
ਪ੍ਰਸ਼ਨ - ਦੁੱਧ ਦੇ ਦੰਦ ਕਿੰਨੇ ਹੁੰਦੇ ਹਨ?
ਉੱਤਰ - ਦੁੱਧ ਦੇ ਦੰਦ 20 (ਵੀਹ) ਹੁੰਦੇ ਹਨ।
ਜਨਮ ਤੋਂ ਛੇ ਮਹੀਨਿਆਂ ਦੇ ਦੌਰਾਨ ਆਉਣ ਲੱਗਣ ਵਾਲੇ ਦੰਦਾਂ ਨੂੰ ਦੁੱਧ ਦੇ ਦੰਦ ਕਿਹਾ ਜਾਂਦਾ ਹੈ। ਇਹ ਦੰਦ ਸਥਾਈ ਨਹੀਂ ਹੁੰਦੇ।
ਪ੍ਰਸ਼ਨ - ਛੋਟੇ ਬੱਚਿਆਂ ਦੇ ਪਹਿਲੀ ਵਾਰ ਦੰਦ ਕਿਸ ਉਮਰ ਵਿਚ ਆਉਣੇ ਸ਼ੁਰੂ ਹੁੰਦੇ ਹਨ?
ਉੱਤਰ - ਛੋਟੇ ਬੱਚਿਆਂ ਦੇ ਪਹਿਲੀ ਵਾਰ ਦੰਦ 6 ਮਹੀਨਿਆਂ ਤੋਂ 1 ਸਾਲ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹਨਾਂ ਹੀ ਦੰਦਾਂ ਨੂੰ ਦੁੱਧ ਦੇ ਦੰਦ ਕਿਹਾ ਜਾਂਦਾ ਹੈ।
ਪ੍ਰਸ਼ਨ - ਦੁੱਧ ਦੇ ਦੰਦ ਕਿਸ ਉਮਰ ਤੱਕ ਆਉਂਦੇ ਰਹਿੰਦੇ ਹਨ?
ਉੱਤਰ - ਦੁੱਧ ਦੇ ਦੰਦ ਲਗਪਗ 7 ਸਾਲ ਦੀ ਉਮਰ ਤੱਕ ਆਉਂਦੇ ਰਹਿੰਦੇ ਹਨ।
ਪ੍ਰਸ਼ਨ - ਕਿਸ ਉਮਰ ਤੱਕ ਦੁੱਧ ਦੇ ਸਾਰੇ ਦੰਦ ਟੁੱਟ ਜਾਂਦੇ ਹਨ?
ਉੱਤਰ - 11 ਤੋਂ 12 ਸਾਲ ਦੀ ਉਮਰ ਤੱਕ ਆਉਂਦਿਆਂ ਦੁੱਧ ਦੇ ਲਗਪਗ ਸਾਰੇ ਦੰਦ ਟੁੱਟ ਜਾਂਦੇ ਹਨ।
Science GK Questions in Punjabi - Science in Punjabi Important Questions |
Good
ReplyDeleteGood 👍👍
DeleteGood
ReplyDeleteVery useful post
ReplyDeleteMore gk question sci
ReplyDeleteNice question
ReplyDeleteWell done 👍🏻👍🏻
ReplyDeleteWell done 👍🏻👍🏻
ReplyDelete