Science Gk Questions
Science Gk in Punjabi
ਪਿਆਰੇ ਵਿਦਿਆਰਥੀ ਦੋਸਤੋ, ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਦੇ ਜ਼ਰੀਏ ਪੂਰੀ ਤਿਆਰੀ ਕਰ ਸਕਦੇ ਹੋ ਇਥੇ ਤੁਹਾਨੂੰ ਸਾਰੇ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਨੋਟਸ ਮਿਲ ਜਾਣਗੇ ਤੁਸੀਂ ਇਥੋਂ ਸਾਰੇ ਹੀ ਵਿਸ਼ਿਆਂ ਦੇ ਨੋਟਸ ਪੜ ਸਕਦੇ ਹੋ।
Science in Punjabi - Science Gk in Punjabi
ਪ੍ਰਸ਼ਨ - ਮਾਨਵ ਸਰੀਰ ਵਿੱਚ ਮਾਸਪੇਸ਼ੀਆਂ ਦੀ ਗਿਣਤੀ ਕਿੰਨੀ ਹੈ?
ਉੱਤਰ - ਮਾਨਵ ਸਰੀਰ ਵਿੱਚ ਮਾਸਪੇਸ਼ੀਆਂ ਦੀ ਗਿਣਤੀ ਲਗਪਗ 639 ਹੈ।
ਪ੍ਰਸ਼ਨ - ਮਾਸਪੇਸ਼ੀਆਂ ਕਿਸ ਦੀਆਂ ਬਣੀਆਂ ਹੁੰਦੀਆਂ ਹਨ?
ਉੱਤਰ - ਮਾਸਪੇਸ਼ੀਆਂ ਪ੍ਰੋਟੀਨ ਅਤੇ ਫਾਸਫੋਰਸ ਦੀਆਂ ਬਣੀਆਂ ਹੁੰਦੀਆਂ ਹਨ।
ਪ੍ਰਸ਼ਨ - ਮਾਸਪੇਸ਼ੀਆਂ ਦਾ ਪ੍ਰਮੁੱਖ ਅੰਗ ਕੀ ਹਨ?
ਉੱਤਰ - ਮਾਸਪੇਸ਼ੀਆਂ ਦਾ ਪ੍ਰਮੁੱਖ ਅੰਗ Actine, Myosine (ਪ੍ਰੋਟੀਨ) ਹਨ।
ਪ੍ਰਸ਼ਨ - ਸਰੀਰ ਵਰਧਕ ਭੋਜਨ ਕਿਸ ਭੋਜਨ ਨੂੰ ਕਹਿੰਦੇ ਹਨ?
ਉੱਤਰ - ਪ੍ਰੋਟੀਨ ਵਾਲੇ ਨੂੰ ਸਰੀਰ ਵਰਧਕ ਭੋਜਨ ਕਹਿੰਦੇ ਹਨ।
ਪ੍ਰਸ਼ਨ - ਮਾਸਪੇਸ਼ੀਆਂ ਨੂੰ ਮਜ਼ਬੂਤੀ ਕਿੱਥੋਂ ਮਿਲਦੀ ਹੈ?
ਉੱਤਰ - ਮਾਸਪੇਸ਼ੀਆਂ ਨੂੰ ਮਜ਼ਬੂਤੀ ਫਾਸਫੋਰਸ ਤੋਂ ਮਿਲਦੀ ਹੈ।
ਪ੍ਰਸ਼ਨ - ਮਾਸਪੇਸ਼ੀਆਂ ਦਾ ਵਾਧਾ ਕਿਸ ਕਾਰਨ ਹੁੰਦਾ ਹੈ?
ਉੱਤਰ - ਮਾਸਪੇਸ਼ੀਆਂ ਦਾ ਵਾਧਾ ਪ੍ਰੋਟੀਨ ਕਰਨ ਹੁੰਦਾ ਹੈ।
ਪ੍ਰਸ਼ਨ - ਸਭ ਤੋਂ ਮਜ਼ਬੂਤ ਮਾਸਪੇਸ਼ੀ ਕਿਹੜੀ ਹੈ?
ਉੱਤਰ - ਸਭ ਤੋਂ ਮਜ਼ਬੂਤ ਮਾਸਪੇਸ਼ੀ ਜਬਾੜੇ ਦੀ ਪੇਸ਼ੀ (Lock Jaw) ਹੈ।
ਪ੍ਰਸ਼ਨ - ਸਭ ਤੋਂ ਲੰਬੀ ਮਾਸਪੇਸ਼ੀ ਕਿਹੜੀ ਹੈ?
ਉੱਤਰ - ਸਭ ਤੋਂ ਲੰਬੀ ਮਾਸਪੇਸ਼ੀ ਸਾਰ ਟੋਰੀਅਸ ਹੈ।
ਪ੍ਰਸ਼ਨ - ਸਭ ਤੋਂ ਵੱਡੀ ਮਾਸਪੇਸੀ ਕਿਹੜੀ ਹੈ?
ਉੱਤਰ - ਸਭ ਤੋਂ ਵੱਡੀ ਮਾਸਪੇਸ਼ੀ ਕੂਲੇ ਦੀ ਪੇਸ਼ੀ ਹੈ।
ਪ੍ਰਸ਼ਨ - ਸਭ ਤੋਂ ਛੋਟੀ ਮਾਸਪੇਸੀ ਕਿਹੜੀ ਹੈ?
ਉੱਤਰ - ਸਭ ਤੋਂ ਛੋਟੀ ਮਾਸਪੇਸ਼ੀ Stapedius ਹੈ।
ਪ੍ਰਸ਼ਨ - ਸਭ ਤੋਂ ਕਮਜ਼ੋਰ ਮਾਸਪੇਸ਼ੀ ਕਿਹੜੀ ਹੈ?
ਉੱਤਰ - ਸਭ ਤੋਂ ਕਮਜ਼ੋਰ ਮਾਸਪੇਸ਼ੀ Cilary Muscle ਹੈ।
ਪ੍ਰਸ਼ਨ - ਪ੍ਰੋਟੀਨ ਵਿੱਚ ਸਭ ਤੋਂ ਜ਼ਿਆਦਾ ਕੀ ਹੁੰਦਾ ਹੈ?
ਉੱਤਰ - ਪ੍ਰੋਟੀਨ ਵਿੱਚ ਸਭ ਤੋਂ ਜਿਆਦਾ ਨਾਈਟਰੋਜਨ ਹੁੰਦਾ ਹੈ।
ਪ੍ਰਸ਼ਨ - ਸਾਡੇ ਸਰੀਰ ਦਾ ਕਿੰਨਾ ਭਾਰ ਮਾਸਪੇਸ਼ੀਆਂ ਦਾ ਹੁੰਦਾ ਹੈ?
ਉੱਤਰ - ਸਾਡੇ ਸਰੀਰ ਦਾ 50% ਭਾਰ ਮਾਸਪੇਸ਼ੀਆਂ ਦਾ ਹੁੰਦਾ ਹੈ।
ਪ੍ਰਸ਼ਨ - ਉੱਲੀ ਦੇ ਅਧਿਐਨ ਨੂੰ ਕੀ ਕਹਿੰਦੇ ਹਨ?
ਉੱਤਰ - ਉੱਲੀ ਦੇ ਅਧਿਐਨ ਨੂੰ MYCOLOGY ਕਹਿੰਦੇ ਹਨ।
ਪ੍ਰਸ਼ਨ - ਵਾਲਾਂ ਦਾ ਕਾਲਾ ਰੰਗ ਕਿਸ ਕਾਰਨ ਹੁੰਦਾ ਹੈ?
ਉੱਤਰ - ਵਾਲਾਂ ਦਾ ਕਾਲਾ ਰੰਗ ਮੈਲਾਨਿਨ ਕਾਰਨ ਹੁੰਦਾ ਹੈ, ਇਸ ਤੋਂ ਇਲਾਵਾ ਸਾਡੀ ਚਮੜੀ ਦਾ ਰੰਗ ਵੀ ਇਸ ਤੇ ਹੀ ਨਿਰਭਰ ਕਰਦਾ ਹੈ।
ਪ੍ਰਸ਼ਨ - ਪਾਚਣ ਕਿਰਿਆ ਕਿੱਥੋਂ ਸ਼ੁਰੂ ਹੁੰਦੀ ਹੈ?
ਉੱਤਰ - ਪਾਚਣ ਕਿਰਿਆ ਸਾਡੇ ਮੂੰਹ ਤੋਂ ਸ਼ੁਰੂ ਹੁੰਦੀ ਹੈ।
ਪ੍ਰਸ਼ਨ - ਅਣ-ਪਚ ਭੋਜਨ ਕਿਸ ਦੁਆਰਾ ਬਾਹਰ ਕੱਢਿਆ ਜਾਂਦਾ ਹੈ?
ਉੱਤਰ - ਅਣ ਪਚ ਭੋਜਨ ਵੱਡੀ ਆਂਤ ਦੁਆਰਾ ਬਾਹਰ ਕੱਢਿਆ ਜਾਂਦਾ ਹੈ।
ਪ੍ਰਸ਼ਨ - ਭੋਜਨ ਕਿਸ ਦੁਆਰਾ ਸੋਖਿਆ ਜਾਂਦਾ ਹੈ?
ਉੱਤਰ - ਭੋਜਨ ਛੋਟੀ ਆਂਤ ਦੁਆਰਾ ਸੋਖਿਆ ਜਾਂਦਾ ਹੈ।
ਪ੍ਰਸ਼ਨ - ਭੋਜਨ ਕਿੰਨਾ ਸਮਾਂ ਪੇਟ ਵਿਚ ਰਹਿੰਦਾ ਹੈ?
ਉੱਤਰ - ਭੋਜਨ 4 ਘੰਟੇ ਪੇਟ ਵਿੱਚ ਰਹਿੰਦਾ ਹੈ।
ਪ੍ਰਸ਼ਨ - ਵੱਡੀ ਆਂਤ ਦਾ ਅਕਾਰ ਕਿਹੋ ਜਿਹਾ ਹੁੰਦਾ ਹੈ?
ਉੱਤਰ - ਵੱਡੀ ਆਂਤ ਦਾ ਆਕਾਰ ਪ੍ਰਸ਼ਨ ਚਿੰਨ ਵਰਗਾ ਹੁੰਦਾ ਹੈ।
Science in Punjabi Language - Science GK Important Notes |
ਸੋ ਦੋਸਤੋ ਤੁਹਾਨੂੰ ਸਾਡੀ ਇਹ Science Punjabi Medium ਦੀ ਪੋਸਟ ਕਿਸ ਤਰਾਂ ਦੀ ਲੱਗੀ, ਜਰੂਰ ਦੱਸਿਓ ਜੀ ਅਤੇ ਤੁਸੀਂ Science Notes in Punjabi ਵੀ ਪ੍ਰਾਪਤ ਕਰ ਸਕਦੇ ਹੋ ਅਤੇ Science MCQ in Punjabi ਵੀ ਆਸਾਨੀ ਨਾਲ ਮਿਲ ਜਾਣਗੇ। ਤੁਸੀ Science Gk MCQ ਨਾਲ ਆਪਣੇ ਸਾਰੇ ਹੀ ਪੇਪਰਾਂ ਦੀ ਤਿਆਰੀ ਵਧੀਆ ਤਰੀਕੇ ਨਾਲ਼ ਕਰ ਸਕਦੇ ਹੋ।
Post a Comment
0 Comments