Science Gk Questions
Science in Punjabi - Science Gk Questions with Answers
Science Gk in Punjabi
ਪਿਆਰੇ ਵਿਦਿਆਰਥੀ ਦੋਸਤੋ ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਦੇ ਜ਼ਰੀਏ ਪੂਰੀ ਤਿਆਰੀ ਕਰ ਸਕਦੇ ਹੋ ਇਥੇ ਤੁਹਾਨੂੰ ਸਾਰੇ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਨੋਟਸ ਮਿਲ ਜਾਣਗੇ ਤੁਸੀਂ ਇਥੋਂ ਸਾਰੇ ਹੀ ਵਿਸ਼ਿਆਂ ਦੇ ਨੋਟਸ ਪੜ ਸਕਦੇ ਹੋ। ਇਸ ਪੋਸਟ ਵਿਚ ਤੁਹਾਨੂੰ Science Gk Questions ਮਿਲਣਗੇ।
Science in Punjabi - Science Gk Questions with Answers
Taste Buds on Tongue
ਪ੍ਰਸ਼ਨ - ਜੀਭ ਵਿਚਲੇ ਜਾਲੀਦਾਰ ਤੇ ਦਾਣੇਦਾਰ ਰੋਮਾਂ ਦੀ ਗਿਣਤੀ ਕਿੰਨੀ ਹੁੰਦੀ ਹੈ?
ਉੱਤਰ - ਜੀਭ ਵਿਚਲੇ ਜਾਲੀਦਾਰ ਤੇ ਦਾਣੇਦਾਰ ਰੋਮਾਂ ਦੀ ਗਿਣਤੀ 9000 ਤੋਂ 10000 ਹੁੰਦੀ ਹੈ। (Taste Buds)
Types of taste buds
What are the 4 types of taste buds?
ਸਾਡੇ ਭੋਜਨ ਜਾਂ ਹੋਰ ਕਿਸੇ ਵੀ ਪਦਾਰਥ ਦਾ ਸਵਾਦ (Taste) ਪਤਾ ਲਗਾਉਣ ਲਈ ਸਾਡੀ ਜੀਭ ਦੇ ਹਿੱਸੇ ਬਣੇ ਹੁੰਦੇ ਹਨ, ਭਾਵ ਕਿ ਸਾਡੀ ਜੀਭ ਏਦਾਂ ਹੀ ਸਵਾਦ ਦਾ ਪਤਾ ਨਹੀਂ ਲਗਾ ਸਕਦੀ ਇਸਦੇ ਅਲੱਗ ਅਲੱਗ ਭਾਗ ਬਣੇ ਹੁੰਦੇ ਹਨ ਜੋ ਕਿ ਸਵਾਦ ਦਾ ਪਤਾ ਲਗਾਉਂਦੇ ਹਨ। ਜਦੋਂ ਭੋਜਨ ਉਸ ਭਾਗ ਤੱਕ ਪਹੁੰਚਦਾ ਹੈ ਤਾਂ ਹੀ ਅਸੀਂ ਉਸਦਾ ਸਵਾਦ ਮਹਿਸੂਸ ਕਰ ਸਕਦੇ ਹਾਂ ਜੀਭ ਦੇ ਦੂਜੇ ਭਾਗ ਇਸ ਸਵਾਦ ਨੂੰ ਮਹਿਸੂਸ ਨਹੀਂ ਕਰ ਸਕਦੇ।
ਸਵਾਦ ਮਹਿਸੂਸ ਕਰਨ ਲਈ ਜੀਭ ਦੇ ਵੱਖ ਵੱਖ ਭਾਗ -
ਜੀਭ ਦਾ ਪਿਛਲਾ ਹਿੱਸਾ - ਜੀਭ ਦਾ ਇਹ ਭਾਗ ਕੌੜਾ (Bitter) ਸਵਾਦ ਪਤਾ ਕਰਦਾ ਹੈ।
ਵਿਚਕਾਰਲਾ ਹਿੱਸਾ - ਜੀਭ ਦਾ ਇਹ ਭਾਗ ਖੱਟਾ (Sour) ਸਵਾਦ ਪਤਾ ਕਰਦਾ ਹੈ।
ਅਗਲਾ ਹਿੱਸਾ - ਜੀਭ ਦਾ ਇਹ ਭਾਗ ਮਿੱਠਾ (Sweet) ਸਵਾਦ ਪਤਾ ਕਰਦਾ ਹੈ।
ਸਾਇਡ ਵਾਲਾ ਭਾਗ - ਜੀਭ ਦਾ ਇਹ ਭਾਗ ਨਮਕੀਨ (Salty) ਸਵਾਦ ਪਤਾ ਕਰਦਾ ਹੈ।
ਪ੍ਰਸ਼ਨ - ਅਵਾਜ ਪੈਦਾ ਕਰਨ ਵਾਲੇ ਭਾਗ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਅਵਾਜ ਪੈਦਾ ਕਰਨ ਵਾਲੇ ਭਾਗ ਨੂੰ Vocal Cord / Lyranx ਕਿਹਾ ਜਾਂਦਾ ਹੈ।
ਪ੍ਰਸ਼ਨ - ਪੰਛੀਆਂ ਵਿੱਚ ਆਵਾਜ਼ ਪੈਦਾ ਕਰਨ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ - ਪੰਛੀਆਂ ਵਿੱਚ ਅਵਾਜ ਪੈਦਾ ਕਰਨ ਵਾਲੇ ਯੰਤਰ ਨੂੰ Syranx ਕਿਹਾ ਜਾਂਦਾ ਹੈ।
ਪ੍ਰਸ਼ਨ - ਸਭ ਤੋਂ ਵੱਡੀ ਲਾਰ ਗ੍ਰੰਥੀ ਕਿਹੜੀ ਹੈ?
ਉੱਤਰ - ਸਭ ਤੋਂ ਵੱਡੀ ਲਾਰ ਗ੍ਰੰਥੀ Parotid ਹੈ।
ਪ੍ਰਸ਼ਨ - ਮਨੁੱਖ ਵਿੱਚ 24 ਘੰਟੇ ਵਿੱਚ ਕਿੰਨੀ ਲਾਰ ਬਣਦੀ ਹੈ?
ਉੱਤਰ - ਮਨੁੱਖ ਵਿੱਚ 24 ਘੰਟਿਆਂ ਵਿੱਚ 1 ਤੋਂ 1.5 ਲੀਟਰ ਲਾਰ ਬਣਦੀ ਹੈ।
ਪ੍ਰਸ਼ਨ - pH ਸਕੇਲ ਤੇ ਲਾਰ ਦਾ ਮਾਨ ਕਿੰਨਾ ਹੁੰਦਾ ਹੈ?
ਉੱਤਰ - pH ਸਕੇਲ ਤੇ ਲਾਰ ਦਾ ਮਾਨ 6.2 - 7.6 ਹੁੰਦਾ ਹੈ।
ਪ੍ਰਸ਼ਨ - ਪਾਚਕ ਰਸ ਕਿਸ ਦੇ ਬਣੇ ਹੁੰਦੇ ਹਨ?
ਉੱਤਰ - ਪਾਚਕ ਰਸ ਪ੍ਰੋਟੀਨ ਦੇ ਬਣੇ ਹੁੰਦੇ ਹਨ।
General knowledge in Punjabi
ਪ੍ਰਸ਼ਨ - ਕਿਹੜਾ ਬੈਕਟੀਰੀਆ ਨੂੰ ਖਤਮ ਕਰਦਾ ਹੈ?
ਉੱਤਰ - Lysozyme ਬੈਕਟੀਰੀਆ ਨੂੰ ਖਤਮ ਕਰਦਾ ਹੈ।
Science Gk Questions with Answers - Science Gk Questions |
ਸੋ ਦੋਸਤੋ ਤੁਹਾਨੂੰ ਸਾਡੀ ਇਹ Science Gk Questions with Answers ਦੀ ਪੋਸਟ ਕਿਸ ਤਰ੍ਹਾਂ ਦੀ ਲੱਗੀ ਇਹ ਸਾਨੂੰ ਜਰੂਰ ਦੱਸਿਓ ਜੀ। ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਮਹੱਤਵਪੂਰਨ ਨੋਟਸ ਅਤੇ ਪ੍ਰਸ਼ਨ ਉੱਤਰ ਲੈਕੇ ਆਉਂਦੇ ਰਹਾਂਗੇ। ਸੋ ਦੋਸਤੋ ਸਾਨੂੰ ਤੁਹਾਡੀ ਸਪੋਟ ਦੀ ਬਹੁਤ ਜਰੂਰਤ ਹੈ।
Post a Comment
0 Comments