PSTET 2023 Notification (Punjab State Teacher Eligibility Test) - Syllabus 2023 Pdf
PSTET Notification 2023 - PSTET 2023 Syllabus Age Qualification and Fee Details
ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਦੀਆਂ ਮਿਤੀਆਂ ਦਾ ਐਲਾਨ ਹੋ ਚੁੱਕਾ ਹੈ। ਇਸ ਪ੍ਰੀਖਿਆ ਲਈ ਕਿਹੜੇ ਕਿਹੜੇ ਉਮੀਦਵਾਰ ਅਪਲਾਈ ਕਰ ਸਕਦੇ ਹਨ, ਕਿੰਨੀ ਫੀਸ ਹੈ, ਕੀ ਇਸਦਾ ਸਿਲੇਬਸ ਰਹੇਗਾ ਸਭ ਕੁਝ ਤੁਸੀਂ ਇਸ ਪੋਸਟ ਵਿੱਚ ਪੜ ਸਕਦੇ ਹੋ। ਇਸ ਪੋਸਟ ਵਿਚ PSTET 2023 ਅਪਲਾਈ ਕਰਨ ਦੇ ਲਿੰਕ ਵੀ ਦਿੱਤੇ ਗਏ ਹਨ।
PSTET 2023 - State Council of Educational Research & Training (SCERT) has Released PSTET (Punjab State Teacher Eligibility Test) Exam 2023.
Dear Candidate You Can Read Here Full Notification of PSTET Exam and Online Application For PSTET Exam March 2023. PSTET 2023 is known as Punjab State Teacher Eligibility Test 2023.
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 2023 ਇਸ ਪੇਪਰ ਦਾ ਵਿਦਿਆਰਥੀ ਅਧਿਆਪਕਾਂ ਵੱਲੋਂ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਵੈਸੇ ਤਾਂ ਇਹ ਪੇਪਰ ਦਸੰਬਰ ਵਿਚ ਹੋਣਾ ਤਹਿ ਹੋਇਆ ਸੀ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਉਸ ਸਮੇਂ ਨਹੀਂ ਹੋ ਸਕਿਆ ਸੋ ਹੁਣ ਇਸ ਸਾਲ 2023 ਦੇ ਮਾਰਚ ਮਹੀਨੇ ਦੇ ਦੂਜੇ ਐਤਵਾਰ ਨੂੰ ਲਿਆ ਜਾਣਾ ਹੈ। ਇਸ ਪੇਪਰ ਦੇ ਨਾਲ ਸੰਬੰਧਿਤ ਪੂਰੀ ਜਾਣਕਾਰੀ ਤੁਹਾਨੂੰ ਇਸ ਪੋਸਟ ਵਿੱਚ ਮਿਲ ਜਾਵੇਗੀ। ਇਸ ਪੇਪਰ ਦੇ ਲਈ ਅਪਲਾਈ Pstet 2023 org login ਕਰਨ ਦੇ ਲਿੰਕ ਅੱਗੇ ਦਿੱਤੇ ਗਏ ਹਨ। Pstet Syllabus 2023 pdf ਵੀ ਉਪਲਬਧ ਹੈ।
Pstet 2023 Exam Date - 12 March 2023
Extended - PSTET Last Date - 02 March 2023
PSTET 2023 registrations began on February 18, 2023. As per the official notice, the last date to apply is March 02, 2023.
Important Dates
Notification Date - 18 February 2023
Starting Date - 18 February 2023
Last Date - 28 February 2023
Last Date Extended Till - 02 March 2023
Correction - _March 2023
Admit Card - __March 2023
Exam Date - 12 March 2023 (2nd Sunday of March)
Answer Key - Soon
Result - Soon
Category Wise Fees
General / BC
Paper - 1 - 1000/-
Paper - 2 - 1000/-
Both - 2000/-
SC/ST/Physical Handicap
Paper - 1 - 500/-
Paper - 2 - 500/-
Both - 1000/-
Ex. Service Man (Self)
Paper - 1 - Nill
Paper - 2 - Nill
Both - Nill
Fee Mode
Online and E - Challan
Qualification
What are the qualifications for PSTET?
Paper - I
12th + ETT
B.Ed Candidates can apply for Paper - I
Paper - II
BA (Graduation) + B.Ed
PSTET Registration 2023
PSTET Registration
PSTET 2023 official website
Official Website - pstet2023.org
PSTET 2023 Syllabus
PSTET Syllabus 2023 (Subjects)
Paper 1 (Primary Level)
Child Development (CDP) - 30 Marks
Language 1 (Punjabi) - 30 marks
Language 2 (English - 30 Marks
Environment (EVS) - 30 Marks
Mathematics (Maths) - 30 Marks
All these subjects are with the half range of Pedagogy related to the psychology of child's mind.
ਉਪਰੋਕਤ ਸਾਰੇ ਹੀ ਵਿਸ਼ਿਆਂ ਵਿੱਚੋਂ ਤੁਹਾਨੂੰ 30 30 ਨੰਬਰ ਦੇ ਪ੍ਰਸ਼ਨ ਦੇਖਣ ਨੂੰ ਮਿਲਣਗੇ ਜਿਨ੍ਹਾਂ ਵਿਚੋਂ ਓਹਨਾ ਵਿਸ਼ਿਆਂ ਦੇ ਅੱਧੇ ਪ੍ਰਸ਼ਨ pedagogy ਦੇ ਅਧਾਰ ਤੇ ਪੁੱਛੇ ਜਾਣਗੇ।
PSTET History Notes in Punjabi
Paper 2 (Elementary Level)
Child Development (CDP) - 30 Marks
Language 1 (Punjabi) - 30 marks
Language 2 (English) - 30 Marks
Social Studies (SST) - 60 Marks
or
Mathematics and Science - 60 Marks (Maths - 30 and Science - 30)
ਇਹ ਪੇਪਰ ਕੁੱਲ 150 ਨੰਬਰਾਂ ਦਾ ਹੋਵੇਗਾ ਜਿਸ ਨੂੰ ਪਾਸ ਕਰਨ ਲਈ ਘੱਟੋ ਘੱਟ 90 ਨੰਬਰ (ਜਨਰਲ) ਅਤੇ 82 ਨੰਬਰ (ਰਾਖਵਾਂਕਰਨ ਸ਼੍ਰੇਣੀਆਂ) ਜਰੂਰੀ ਹਨ। ਇਸ ਪੇਪਰ ਵਿਚੋਂ ਉਪਰੋਕਤ ਅੰਕ ਪ੍ਰਾਪਤ ਕਰ ਲੈਣ ਤੇ ਤੁਸੀਂ ਆਪਣੇ ਅਗਲੇ ਸਕਰੀਨਿੰਗ ਪੇਪਰ ਲਈ ਯੋਗ ਹੋ ਜਾਂਦੇ ਹੋ।
Total Marks of This Exam are 150 and eligible marks for general students 90 and reserved category 82 marks if you can get these marks then you will be eligible for next exam that is known as screening exam and get job.
PSTET 2023 Notification
PSTET Exam - ਇਹ ਪੇਪਰ ਅਧਿਆਪਕਾਂ ਦੀ ਭਰਤੀ ਲਈ ਇੱਕ ਯੋਗਤਾ (ਇਲੀਜੀਬਿਲਟੀ) ਪੇਪਰ ਹੈ ਜਿਸ ਨੂੰ ਪਾਸ ਕਰ ਕੇ ਤੁਸੀਂ ਇਸਤੋਂ ਅਗਲੇ ਪੇਪਰ ਦੇ ਯੋਗ ਹੋ ਜਾਂਦੇ ਹੋ ਭਾਵ ਕਿ ਇਸ ਪੇਪਰ ਨੂੰ ਪਾਸ ਕਰ ਦੇਣ ਤੋਂ ਬਾਅਦ ਤੁਹਾਡਾ ਇੱਕ ਹੋਰ ਪੇਪਰ ਲਿਆ ਜਾਵੇਗਾ ਜੋ ਕਿ ਤੁਹਾਡਾ ਅਧਿਆਪਨ ਵਿਸ਼ੇ ਦਾ ਸਕਰੀਨਿੰਗ ਟੈਸਟ ਹੋਵੇਗਾ।
ਇਸਨੂੰ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ। ਇਸਦਾ ਪਹਿਲਾ ਭਾਗ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਭਰਤੀ ਹੋਣ ਲਈ ਹੈ ਅਤੇ ਦੂਜਾ ਭਾਗ ਪ੍ਰਾਇਮਰੀ ਤੋਂ ਉੱਪਰ ਦੇ ਸਕੂਲਾਂ ਲਈ ਯਾਨਿ ਕਿ ਐਲੀਮੈਂਟਰੀ ਸਕੂਲਾਂ ਵਿੱਚ ਭਰਤੀ ਹੋਣ ਲਈ। ਪੰਜਾਬ ਵਿੱਚ ਪਹਿਲੇ ਪੇਪਰ ਲਈ ETT ਵਾਲੇ ਉਮੀਦਵਾਰਾਂ ਨੂੰ ਇਸਦੇ ਯੋਗ ਮੰਨਿਆ ਜਾਂਦਾ ਹੈ ਅਤੇ ਦੂਜੇ ਪੇਪਰ ਲਈ B.Ed ਵਾਲਿਆਂ ਨੂੰ। B.Ed ਵਾਲੇ ਦੋਨੋਂ ਪੇਪਰ ਭਰ ਸਕਦੇ ਹਨ ਪਰ ਯੋਗ ਸਿਰਫ ਦੂਜੇ ਲਈ ਹੀ ਮੰਨੇ ਜਾਂਦੇ ਹਨ।
What is Pstet Exam 2023
ਪੰਜਾਬ ਰਾਜ ਅਧਿਆਪਕ ਯੋਗਤਾ ਪਰੀਖਿਆ ਨੂੰ ਪੰਜਾਬ ਵਿੱਚ ਅਧਿਆਪਕ ਭਰਤੀ ਕਰਨ ਦੇ ਲਈ ਲਿਆ ਜਾਂਦਾ ਹੈ। ਇਹ ਇੱਕ ਯੋਗਤਾ ਪਰੀਖਿਆ ਹੈ ਇਹ ਪੇਪਰ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਦੇ ਅਧਿਆਪਕਾਂ ਦੀ ਯੋਗਤਾ ਪ੍ਰੀਖਿਆ ਲਈ ਲਿਆ ਜਾਂਦਾ ਹੈ। ਇਹ ਇੱਕ ਅਧਿਆਪਕ ਯੋਗਤਾ ਟੈਸਟ ਹੈ ਅਤੇ ਟੈਟ ਦੇ ਇਸ ਪੇਪਰ ਤੋਂ ਬਾਅਦ ਸਕਰੀਨਿੰਗ ਦਾ ਟੈਸਟ ਲਿਆ ਜਾਂਦਾ ਹੈ।
PSTET Notification 2023 - PSTET 2023 Syllabus |
Post a Comment
0 Comments