PSTET Admit Card - PSTET Admit Card 2023
ਇਸ ਪ੍ਰੀਖਿਆ PSTET Admit Card ਆ ਗਏ ਹਨ। PSTET 2023 ਦੇ Admit Card ਤੁਸੀ ਇਸ ਪੋਸਟ ਵਿੱਚ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ । ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ 30 ਅਪ੍ਰੈਲ 2023 ਨੂੰ ਲਈ ਜਾਣੀ ਹੈ।
PSTET Admit Card
ਦੋਸਤੋ PSTET 2023 ਦਾ ਪੇਪਰ 30 ਅਪ੍ਰੈਲ 2023 ਨੂੰ ਲਿਆ ਜਾਣਾ ਹੈ, ਤੁਸੀ ਇਸ ਪੇਪਰ ਨਾਲ ਸਬੰਧਤ ਸਾਰਾ ਹੀ Study Material ਆਪਣੀ ਇਸ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ। PSTET 2023 Admit Card ਪ੍ਰਾਪਤ ਕਰੋ।
ਦੋਸਤੋ ਜੇਕਰ ਤੁਸੀਂ PSTET Exam ਦੀ ਤਿਆਰੀ ਲਈ ਨੋਟਸ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਤੋਂ ਬਿਲਕੁਲ ਮੁਫ਼ਤ ਵਿੱਚ ਸਾਰਾ Study Material ਪ੍ਰਾਪਤ ਕਰ ਸਕਦੇ ਹੋ। ਇਸ ਪੇਪਰ ਨਾਲ ਸੰਬੰਧਿਤ Study Notes ਦੇ ਲਿੰਕ ਵੀ ਤੁਹਾਨੂੰ ਆਪਣੀ ਇਸ ਪੋਸਟ ਵਿਚ ਦੇ ਦਿੱਤੇ ਹਨ ਜਿਨ੍ਹਾਂ ਤੇ ਕਲਿੱਕ ਕਰ ਕੇ ਤੁਸੀਂ ਨੋਟਸ ਪ੍ਰਾਪਤ ਕਰ ਸਕਦੇ ਹੋ। ਇਸ ਸਾਰੀ ਪੋਸਟ ਨੂੰ ਜਰੂਰ ਦੇਖੋ ਇਸ ਵਿਚ ਕਈ ਥਾਵਾਂ ਤੇ ਲਿੰਕ ਦਿੱਤੇ ਹਨ।
PSTET Admit Card 2023 Download link |
PSTET Admit Card Link
- ਪਹਿਲਾਂ ਉੱਪਰ ਦਿੱਤੇ ਲਿੰਕ ਤੇ ਕਲਿੱਕ ਕਰੋ
- ਉਸ ਤੋਂ ਬਾਅਦ ਆਪਣੀ id login ਕਰੋ
- Admit Card ਦੀ Option ਨਜ਼ਰ ਆਵੇਗੀ ਉਸ ਉੱਤੇ ਕਲਿੱਕ ਕਰੋ।
- ਇਸ ਤੋਂ ਬਾਅਦ ਤੁਸੀਂ ਉਸਨੂੰ pdf ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹੋ ਜਾਂ ਫਿਰ ਪ੍ਰਿੰਟ ਵੀ ਕਰ ਸਕਦੇ ਹੋ।
PSTET Admit Card Link
PSTET Admit Card Link ਉੱਪਰ ਦਿੱਤਾ ਹੈ
PSTET Exam Date 2023
ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਨੂੰ ਮੁੜ ਦੁਬਾਰਾ ਤੋਂ ਕਰਵਾਇਆ ਜਾ ਰਿਹਾ ਹੈ ਇਹ ਪ੍ਰੀਖਿਆ ਸਿਰਫ ਪੇਪਰ 2 ਵਾਲੇ ਉਮੀਦਵਾਰਾਂ ਦੀ ਹੀ ਹੋਵੇਗੀ, ਪੇਪਰ 1 ਨਾਲ ਸੰਬੰਧਿਤ ਹਾਲੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ। ਸੋ ਪੇਪਰ 2 ਦੀ ਪ੍ਰੀਖਿਆ ਮਿਤੀ 30 ਅਪ੍ਰੈਲ 2023 ਨੂੰ ਲਈ ਜਾ ਰਹੀ ਹੈ, ਜਿਸ ਦੇ Admit Card ਵਿਭਾਗ ਵੱਲੋਂ ਜਾਰੀ ਕਰ ਦਿੱਤੇ ਗਏ ਹਨ ਜਿਨ੍ਹਾਂ ਨੂੰ ਤੁਸੀਂ ਉੱਪਰ ਦਿੱਤੇ ਲਿੰਕ ਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ।
Pstet 2023 Exam Date - 30 April 2023
PSTET Admit Card 2023 Download |
PSTET Admit Card 2023 Download
PSTET 2023 official website
Official Website - pstet2023.org
PSTET Exam Notes
PSTET Admit Card 2023
PSTET Admit Card 2023 ਉਪਲਬਧ ਹੋ ਗਏ ਹਨ, ਸੋ ਤੁਸੀਂ ਆਪਣੀ id ਨੂੰ login ਕਰ ਕੇ ਦੇਖ ਸਕਦੇ ਹੋ। ਇਹ Admit Card 22 ਅਪ੍ਰੈਲ 2023 ਦੇ ਸਵੇਰੇ 11 ਵਜੇ ਤੋਂ ਉਪਲਬਧ ਹੋ ਗਏ ਹਨ।
PSTET 2023 - ਇਹ ਇੱਕ ਅਧਿਆਪਕ ਯੋਗਤਾ ਪ੍ਰੀਖਿਆ ਹੈ ਜਿਸਨੂੰ ਪਾਸ ਕਰਨ ਤੋਂ ਬਾਅਦ ਉਮੀਦਵਾਰ ਆਪਣੇ ਅਗਲੇ ਪੇਪਰ ਲਈ ਯੋਗ ਹੋ ਜਾਂਦੇ ਹਨ ਜਿਸ ਨੂੰ ਸਕਰੀਨਿੰਗ ਪੇਪਰ ਕਿਹਾ ਜਾਂਦਾ ਹੈ।
ਇਸ ਪੇਪਰ ਵਿਚ ਕੋਈ Negative Marking ਨਹੀਂ ਹੁੰਦੀ ਅਤੇ ਇਹ ਪੇਪਰ 150 ਨੰਬਰਾਂ ਦਾ ਹੋਵੇਗਾ। ਇਸ ਵਿਚੋਂ ਪਾਸ ਹੋਣ ਲਈ General ਉਮੀਦਵਾਰਾਂ ਨੂੰ 90 Marks ਅਤੇ SC/OBC ਉਮੀਦਵਾਰਾਂ ਨੂੰ 82 Marks ਪ੍ਰਾਪਤ ਕਰਨੇ ਜ਼ਰੂਰੀ ਹਨ। ਇਸ ਪੇਪਰ ਵਿਚੋਂ ਪ੍ਰਾਪਤ ਕੀਤੇ ਅੰਕਾਂ ਦਾ ਸਕਰੀਨਿੰਗ ਪੇਪਰ ਨਾਲ ਸਿੱਧਾ ਕੋਈ ਸੰਬੰਧ ਨਹੀਂ ਹੈ। ਇਸ ਪੇਪਰ ਨੂੰ ਸਿਰਫ ਪਾਸ ਕਰਨਾ ਹੀ ਜਰੂਰੀ ਹੈ ਅਤੇ ਇਸਨੂੰ ਪਾਸ ਕਰ ਕੇ ਤੁਸੀਂ ਸਕਰੀਨਿੰਗ ਪੇਪਰ ਦੇਣ ਦੇ ਯੋਗ ਹੋ ਜਾਓਗੇ।
My Centre is Mansa
ReplyDeleteMera Patiala
ReplyDeletekise da Mansa aaya ta dso
ReplyDeleteਕਿਸ ਕਿਸ ਦਾ ਪਟਿਆਲਾ ਆਇਆ ਹੈ
ReplyDelete