Type Here to Get Search Results !

Science GK Questions And Answers - Ncert Science Notes - GK Question Answer in Punjabi Language

Science GK Questions And Answers - Ncert Science Notes - GK Question Answer in Punjabi Language

GK Questions in Punjabi With Answer

Hello Dear Friends, in this article you can read science general knowledge questions with answers which are frequently asked in the papers and you can read ncert science notes. 
ਪਿਆਰੇ ਦੋਸਤੋ ਤੁਸੀਂ ਇਸ ਪੇਜ ਤੋਂ gk question answer in punjabi language ਦੇ ਨਾਲ ਨਾਲ science gk questions and answers ਵੀ ਪੜ ਸਕਦੇ ਹੋ। ਦੋਸਤੋ ਤੁਸੀ 8th science notes pdf ਵੀ ਪ੍ਰਾਪਤ ਕਰ ਸਕਦੇ ਹੋ।

Science GK Questions With Answers

ਪ੍ਰਸ਼ਨ - ਸੂਤੀ, ਊਨੀ ਅਤੇ ਰੇਸ਼ਮੀ ਕੱਪੜੇ ਕਿਹੜੇ ਰੇਸ਼ਿਆਂ ਤੋਂ ਪ੍ਰਾਪਤ ਹੁੰਦੇ ਹਨ?
ਉੱਤਰ - ਸੂਤੀ, ਊਨੀ ਅਤੇ ਰੇਸ਼ਮੀ ਕੱਪੜੇ ਕੁਦਰਤੀ ਰੇਸ਼ਿਆਂ ਤੋਂ ਪ੍ਰਾਪਤ ਹੁੰਦੇ ਹਨ।

Question - From which fibers are cotton, woolen and silk fabrics obtained? 
Answer - Cotton, woolen and silk fabrics are obtained from natural fibers.


ਪ੍ਰਸ਼ਨ - ਰੂੰ ਅਤੇ ਪਟਸਨ ਕਿਥੋਂ ਪ੍ਰਾਪਤ ਹੁੰਦੇ ਹਨ?
ਉੱਤਰ - ਰੂੰ ਅਤੇ ਪਟਸਨ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ।

Question - Where are Cotton and Jute obtained from?
Ans - Cotton and Jute are obtained from plants.


ਪ੍ਰਸ਼ਨ - ਰੇਸ਼ਿਆਂ ਤੋਂ ਧਾਗਾ ਬਨਾਉਣ ਦੀ ਵਿਧੀ ਨੂੰ ਕੀ ਕਹਿੰਦੇ ਹਨ?
ਉੱਤਰ - ਰੇਸ਼ਿਆਂ ਤੋਂ ਧਾਗਾ ਬਨਾਉਣ ਦੀ ਵਿਧੀ ਨੂੰ ਕਤਾਈ ਕਹਿੰਦੇ ਹਨ।

Question - What is the method of making yarn from fibers called? 
Answer - The process of making yarn from fibers is called spinning.

Science General Knowledge Questions With Answers


ਪ੍ਰਸ਼ਨ - ਦਵਾਈਆਂ ਨਾਲ ਪ੍ਰਭਾਵਿਤ ਹੋਣ ਵਾਲਾ ਅੰਗ ਕਿਹੜਾ ਹੈ?
ਉੱਤਰ - ਦਵਾਈਆਂ ਨਾਲ ਪ੍ਰਭਾਵਿਤ ਹੋਣ ਵਾਲਾ ਅੰਗ Liver ਹੈ।

Question - Which organ is affected by drugs/Medicine?
Answer - The organ affected by drugs is Liver.


ਪ੍ਰਸ਼ਨ - ਅਨੁਵੰਸ਼ਿਕਤਾ ਦੀ ਖੋਜ ਕਿਸ ਨੇ ਕੀਤੀ?
ਉੱਤਰ - ਅਨੁਵੰਸ਼ਿਕਤਾ ਦੀ ਖੋਜ ਗ੍ਰੇਗਰ ਜੌਹਨ ਮੈਂਡਲ ਨੇ ਕੀਤੀ।

Question - Who discovered genetics?
Answer - Heredity was discovered by Gregor John Mendel.


ਪ੍ਰਸ਼ਨ - ਮਨੁੱਖੀ ਦਿਲ ਦੇ ਕਿਨੇ ਚੈਂਬਰ ਹੁੰਦੇ ਹਨ?
ਉੱਤਰ - ਮਨੁੱਖੀ ਦਿਲ ਵਿੱਚ 4 ਚੈਬਰ ਹੁੰਦੇ ਹਨ।
(ਇਹਨਾਂ ਵਿਚੋਂ 2 ਆਰੀਕਲ ਅਤੇ 2 ਵੈਂਟਰੀਕਲ ਹਨ)

Question - How many chambers does the human heart have?
Answer – Human heart has 4 chambers.
(2 of these are auricles and 2 are ventricles)


ਪ੍ਰਸ਼ਨ - ਮਨੁੱਖੀ ਦਿਲ ਦਾ ਭਾਰ ਕਿੰਨਾ ਹੁੰਦਾ ਹੈ?
ਉੱਤਰ - ਮਨੁੱਖੀ ਦਿਲ ਦਾ ਭਾਰ 250 ਗ੍ਰਾਮ ਤੋਂ 300 ਗ੍ਰਾਮ ਹੁੰਦਾ ਹੈ।

Question - How much does the human heart weigh?
Answer – Human heart weighs 250 grams to 300 grams.


ਪ੍ਰਸ਼ਨ - ਖ਼ੂਨ ਨੂੰ ਸ਼ੁੱਧ ਕਿਸ ਦੁਆਰਾ ਕੀਤਾ ਜਾਂਦਾ ਹੈ?
ਉੱਤਰ - ਖੂਨ ਨੂੰ ਸ਼ੁੱਧ ਫੇਫੜਿਆਂ ਦੁਆਰਾ ਕੀਤਾ ਜਾਂਦਾ ਹੈ।

Question - Blood is purified by what?
Ans - Blood is purified by the lungs.


ਪ੍ਰਸ਼ਨ - ਖ਼ੂਨ ਨੂੰ ਛਾਨਣ ਦਾ ਕੰਮ ਕਿਸ ਦੁਆਰਾ ਕੀਤਾ ਜਾਂਦਾ ਹੈ?
ਉੱਤਰ - ਖੂਨ ਨੂੰ ਛਾਨਣ ਦਾ ਕੰਮ ਗੁਰਦਿਆਂ ਦੁਆਰਾ ਕੀਤਾ ਜਾਂਦਾ ਹੈ।

Question - Blood filtration is done by whom?
Ans - Blood filtration is done by kidneys.


ਪ੍ਰਸ਼ਨ - ਭਰੂਣ ਦੇ ਦਿਲ ਦੀ ਧੜਕਣ ਕਿੰਨੀ ਹੁੰਦੀ ਹੈ?
ਉੱਤਰ - ਭਰੂਣ ਦੇ ਦਿਲ ਦੀ ਧੜਕਣ 140-150 ਪ੍ਰਤੀ ਮਿੰਟ ਹੁੰਦੀ ਹੈ।

Question - What is the fetal heart rate?
Ans - Fetal heart rate is 140-150 per minute.


ਪ੍ਰਸ਼ਨ - ਨਵਜਾਤ ਬੱਚੇ ਦੇ ਦਿਲ ਦੀ ਧੜਕਣ ਕਿੰਨੀ ਹੁੰਦੀ ਹੈ?
ਉੱਤਰ - ਨਵਜਾਤ ਬੱਚੇ ਦੇ ਦਿਲ ਦੀ ਧੜਕਣ 120-140 ਦੇ ਵਿਚਕਾਰ ਹੁੰਦੀ ਹੈ।

Question - What is the heart rate of a newborn baby?
Ans - The heart rate of a newborn baby is between 120-140.


ਪ੍ਰਸ਼ਨ - ਬਾਲਗ ਮਨੁੱਖ ਦੇ ਦਿਲ ਦੀ ਧੜਕਣ ਕਿੰਨੀ ਹੁੰਦੀ ਹੈ?
ਉੱਤਰ - ਬਾਲਗ ਮਨੁੱਖ ਦੇ ਦਿਲ ਦੀ ਧੜਕਣ 70-80 (72 ਪ੍ਰਤੀ ਮਿੰਟ) ਹੁੰਦੀ ਹੈ।

Question - What is the heart rate of an adult human?
Answer - The heart rate of an adult human is 70-80 (72 per minute).


ਪ੍ਰਸ਼ਨ - ਬਜੁਰਗ ਅਵਸਥਾ ਵਿਚ ਦਿਲ ਦੀ ਧੜਕਣ ਕਿੰਨੀ ਹੁੰਦੀ ਹੈ?
ਉੱਤਰ - ਬਜ਼ੁਰਗ ਅਵਸਥਾ ਵਿੱਚ ਦਿਲ ਦੀ ਧੜਕਣ 60-65 ਪ੍ਰਤੀ ਮਿੰਟ ਹੁੰਦੀ ਹੈ।

Question - What is the heart rate in old age?
Ans - Heart rate in old age is 60-65 per minute.


ਪ੍ਰਸ਼ਨ - ਦਿਲ ਦੀ ਧੜਕਣ ਨੂੰ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ?
ਉੱਤਰ - ਦਿਲ ਦੀ ਧੜਕਣ ECG (ਇਲੈਕਟ੍ਰੋਕਾਰਡੀਓਗਰਾਫ) ਦੁਆਰਾ ਮਾਪੀ ਜਾਂਦੀ ਹੈ।

Question - Which instrument is used to measure heart rate?
Ans - Heart rate is measured by ECG (Electrocardiograph).


ਪ੍ਰਸ਼ਨ - ਦਿਲ ਦੀ ਧੜਕਣ ਨੂੰ ਸੁਣਨ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ?
ਉੱਤਰ - ਦਿਲ ਦੀ ਧੜਕਣ ਨੂੰ ਸੁਣਨ ਲਈ ਸਟੈਥੋਸਕੋਪ ਦੀ ਵਰਤੋਂ ਕੀਤੀ ਜਾਂਦੀ ਹੈ।

Question - Which instrument is used to listen to the heartbeat?
Ans - A stethoscope is used to listen to the heartbeat.

Science GK Questions And Answers - Ncert Science Notes - GK Question Answer in Punjabi Language
Science General Knowledge Questions With Answers


ਪ੍ਰਸ਼ਨ - ਬਲੱਡ ਦੇ ਅਧਿਐਨ ਨੂੰ ਕੀ ਕਹਿੰਦੇ ਹਨ?
ਉੱਤਰ - ਬਲੱਡ ਦੇ ਅਧਿਐਨ ਨੂੰ Haematology ਕਹਿੰਦੇ ਹਨ।

Question - What is the blood study called?
Answer - The study of blood is called Haematology.


ਪ੍ਰਸ਼ਨ - ਬਲੱਡ ਦੇ ਸਪੈਸ਼ਲਿਸਟ ਨੂੰ ਕੀ ਕਹਿੰਦੇ ਹਨ?
ਉੱਤਰ - ਬਲੱਡ ਦੇ ਸਪੈਸ਼ਲਿਸਟ ਨੂੰ Haematologist ਕਹਿੰਦੇ ਹਨ।

Question - What is a blood specialist called?
Answer - Blood specialist is called Haematologist.


ਪ੍ਰਸ਼ਨ - ਬਲੱਡ ਦਾ ਸਵਾਦ ਕਿਹੜਾ ਹੁੰਦਾ ਹੈ?
ਉੱਤਰ - ਬਲੱਡ ਦਾ ਸਵਾਦ ਖਾਰਾ ਹੁੰਦਾ ਹੈ।

Question - What does blood taste like?
Answer - Blood tastes salty.


ਪ੍ਰਸ਼ਨ - pH ਸਕੇਲ ਤੇ ਖੂਨ ਦਾ ਮਾਨ?
ਉੱਤਰ - pH ਸਕੇਲ ਤੇ ਖੂਨ ਦਾ ਮਾਨ 7 ਤੋਂ ਜਿਆਦਾ (7.4) ਹੁੰਦਾ ਹੈ।

Question - Blood value on pH scale?
Answer - Blood value is more than 7 (7.4) on the pH scale.


ਪ੍ਰਸ਼ਨ - ਖ਼ੂਨ ਦਾ ਟੈਂਪਰੇਚਰ (ਤਾਪ) ਕਿੰਨਾ ਹੁੰਦਾ ਹੈ?
ਉੱਤਰ - ਖੂਨ ਦਾ temperature 100.4⁰F ਹੁੰਦਾ ਹੈ।

Question - What is the temperature of blood?
Answer - Blood temperature is 100.4⁰F.


ਪ੍ਰਸ਼ਨ - ਮਨੁੱਖ ਵਿੱਚ ਖੂਨ ਦੀ ਮਾਤਰਾ ਕਿੰਨੀ ਹੁੰਦੀ ਹੈ?
ਉੱਤਰ - ਮਨੁੱਖ ਵਿੱਚ ਖੂਨ ਦੀ ਮਾਤਰਾ ਔਸਤ 5 ਤੋਂ 6 ਲੀਟਰ (Average) ਹੁੰਦੀ ਹੈ।
  • ਮਰਦਾਂ ਵਿੱਚ ਖੂਨ ਦੀ ਮਾਤਰਾ (Male) - 5.5 ਤੋਂ 6.5 ਲੀਟਰ
  • ਔਰਤਾਂ ਵਿੱਚ ਖੂਨ ਦੀ ਮਾਤਰਾ (Female) - 4.5 ਤੋਂ 5.5 ਲੀਟਰ
Question - What is the volume of blood in a human being?
Answer - The average blood volume in human is 5 to 6 liters.
  • Blood volume in men (Male) - 5.5 to 6.5 liters
  • Blood volume in women (Female) 


ਪ੍ਰਸ਼ਨ - ਖੂਨ ਵਿਚ ਪਾਣੀ ਦੀ ਮਾਤਰਾ ਕਿੰਨੀ ਹੁੰਦੀ ਹੈ?
ਉੱਤਰ - ਖੂਨ ਵਿਚ ਪਾਣੀ ਦੀ ਮਾਤਰਾ ਲਗਪਗ 90 % ਹੁੰਦੀ ਹੈ।

Question - What is the amount of water in the blood?
Answer - Water content in blood is about 90%.


ਪ੍ਰਸ਼ਨ - ਖ਼ੂਨ ਵਿੱਚ ਪ੍ਰੋਟੀਨ ਦੀ ਮਾਤਰਾ ਕਿੰਨੀ ਹੁੰਦੀ ਹੈ?
ਉੱਤਰ - ਖੂਨ ਵਿਚ ਪ੍ਰੋਟੀਨ ਦੀ ਮਾਤਰਾ ਲਗਪਗ 8% ਹੁੰਦੀ ਹੈ।
ਅਤੇ ਬਾਕੀ 1% ਗੁਲੂਕੋਜ ਤੇ Salt

Question - What is the amount of protein in the blood?
Answer - Protein content in blood is about 8%
and salt on the remaining 1% glucose.


ਰਕਤ ਕਣੀਕਾਵਾਂ (Blood Corpuscles)
  • RBC - 90%
  • WBC - 2%
  • PLATELETS - 8%

ਸੋ ਪਿਆਰੇ ਦੋਸਤੋ ਤੁਹਾਨੂੰ ਸਾਡੀ ਇਹ gk questions in punjabi ਦੀ ਪੋਸਟ ਕਿਵੇਂ ਦੀ ਲੱਗੀ ਸਾਨੂੰ ਆਪਣਾ ਸੁਝਾਅ ਜਰੂਰ ਦਿਓ ਜੀ, ਜਿਸ ਨਾਲ ਸਾਨੂੰ ਆਪਣੇ ਇਸ ਮਾਧਿਅਮ ਨੂੰ ਹੋਰ ਬੇਹਤਰੀਨ ਬਣਾਉਣ ਦਾ ਸੁਝਾਅ ਮਿਲ ਸਕੇ, ਅਸੀਂ ਤੁਹਾਡੇ ਲਈ ਹੋਰ ਵੀ ਬਹੁਤ ਹੀ ਵਧੀਆ ਵਧੀਆ Study Notes ਮੁਹਈਆ ਕਰਵਾਉਣ ਦੀ ਦਿਨ ਰਾਤ ਕੋਸ਼ਿਸ਼ ਵਿਚ ਰਹਿੰਦੇ ਹਾਂ। ਤੁਸੀ ਅੱਗੇ gk questions with answers for class 6 ਵੀ ਪ੍ਰਾਪਤ ਕਰ ਸਕਦੇ ਹੋ।

Post a Comment

1 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom