Type Here to Get Search Results !

The Sun and The Planets - Geography Notes in Punjabi - Notes of Geography

The Sun and The Planets - Geography Notes in Punjabi - Notes of Geography


ਪਿਆਰੇ ਦੋਸਤੋ ਤੁਸੀਂ ਇਸ ਪੋਸਟ ਵਿੱਚ Geography Notes ਪੜ ਸਕਦੇ ਹੋ, ਜਿਸ ਨਾਲ ਤੁਸੀਂ ਆਪਣੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ। ਤੁਸੀਂ ਇੱਥੇ Geography in Punjabi ਦੇ ਨਾਲ ਨਾਲ ਹੋਰ ਸਾਰੇ ਹੀ ਵਿਸ਼ੇ ਵੀ ਪੜ ਸਕਦੇ ਹੋ।

Hello Dear Friends, You can read Geography in Punjabi Language and Gk Questions in Punjabi Language Here. 

Geography Notes -The Sun and The Planets

ਪ੍ਰਸ਼ਨ - ਜਿਹੜੇ ਖਗੋਲੀ ਜਾਂ ਅਕਾਸ਼ੀ ਪਿੰਡ ਆਪਣੀ ਰੌਸ਼ਨੀ ਕਰਕੇ ਚਮਕਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ?
ਉੱਤਰ - ਜਿਹੜੇ ਖਗੋਲੀ ਜਾਂ ਅਕਾਸ਼ੀ ਪਿੰਡ ਆਪਣੀ ਰੌਸ਼ਨੀ ਕਰਕੇ ਚਮਕਦੇ ਹਨ ਉਹਨਾਂ ਨੂੰ ਤਾਰੇ ਕਹਿੰਦੇ ਹਨ।

Question - What are the astronomical or celestial villages that shine due to their light called?
Answer - The celestial or celestial bodies that shine due to their light are called stars.


ਪ੍ਰਸ਼ਨ - ਸੌਰ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈ?
ਉੱਤਰ - ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਬ੍ਰਹਿਸਪਤੀ ਹੈ।

Question - Which is the largest planet in the solar system?
Answer - The largest planet in the solar system is Jupiter.


ਪ੍ਰਸ਼ਨ - ਸੂਰਜ ਧਰਤੀ ਤੋ ਲਗਪਗ ਕਿੰਨੇ ਕਿਲੋਮੀਟਰ ਦੂਰ ਹੈ?
ਉੱਤਰ - ਸੂਰਜ ਧਰਤੀ ਤੋ ਲਗਪਗ 150 ਮਿਲੀਅਨ ਕਿਲੋਮੀਟਰ ਦੂਰ ਹੈ।

Question - About how many kilometers is the sun from the earth?
Answer - Sun is about 150 million km away from Earth.


ਪ੍ਰਸ਼ਨ - ਘੁੰਮਦੇ ਹੋਏ ਗੈਸੀ ਬੱਦਲ ਜਿਨ੍ਹਾਂ ਤੋਂ ਸੂਰਜ ਅਤੇ ਬਾਕੀ ਗ੍ਰਹਿਆਂ ਦੀ ਉਤਪੱਤੀ ਹੋਈ, ਨੂੰ ਕੀ ਕਹਿੰਦੇ ਹਨ?
ਉੱਤਰ - ਘੁੰਮਦੇ ਹੋਏ ਗੈਸੀ ਬੱਦਲ ਜਿਨ੍ਹਾਂ ਤੋਂ ਸੂਰਜ ਅਤੇ ਬਾਕੀ ਗ੍ਰਹਿਆਂ ਦੀ ਉਤਪੱਤੀ ਹੋਈ ਉਹਨਾਂ ਨੂੰ ਨੈਬੂਲਾ ਕਹਿੰਦੇ ਹਨ।

Question - What is the swirling gaseous cloud from which the Sun and other planets formed are called?
Ans - The swirling gaseous clouds from which the Sun and other planets originated are called nebulae.



ਪ੍ਰਸ਼ਨ - ਧਰਤੀ ਨੂੰ ਸੂਰਜ ਦੁਆਲੇ ਚੱਕਰ ਪੂਰਾ ਕਰਨ ਲਈ ਕਿੰਨੇ ਦਿਨ ਲਗਦੇ ਹਨ?
ਉੱਤਰ - ਧਰਤੀ ਨੂੰ ਸੂਰਜ ਦੁਆਲੇ ਚੱਕਰ ਪੂਰਾ ਕਰਨ ਲਈ 365¼ ਦਿਨ ਲੱਗਦੇ ਹਨ।

Question - How many days does the Earth take to complete one orbit around the Sun?
Answer – Earth takes 365¼ days to complete one orbit around the Sun.



ਪ੍ਰਸ਼ਨ - ਸੂਰਜ ਦੇ ਸਭ ਤੋਂ ਨੇੜੇ ਦਾ ਗ੍ਰਹਿ ਕਿਹੜਾ ਹੈ?
ਉੱਤਰ - ਸੂਰਜ ਦੇ ਸਭ ਤੋਂ ਨੇੜੇ ਦਾ ਗ੍ਰਹਿ ਬੁੱਧ ਹੈ।

Question - Which planet is closest to the Sun?
Answer - The closest planet to the Sun is Budha.

Notes of Geography

ਪ੍ਰਸ਼ਨ - ਧਰਤੀ ਸੂਰਜ ਦੁਆਲੇ ਕਿਸ ਦਿਸ਼ਾ ਵਿੱਚ ਘੁੰਮਦੀ ਹੈ?
ਉੱਤਰ - ਧਰਤੀ ਸੂਰਜ ਦੁਆਲੇ ਪੱਛਮ ਤੋਂ ਪੂਰਬ ਦਿਸ਼ਾ ਵਿੱਚ ਘੁੰਮਦੀ ਹੈ।

Question - In which direction does the Earth revolve around the Sun?
Answer - The Earth revolves around the Sun in a west-to-east direction.



ਪ੍ਰਸ਼ਨ - ਉਹ ਅਕਾਸ਼ੀ ਗੋਲੇ ਜਾਂ ਖਗੋਲੀ ਪਿੰਡ ਜੋ ਗ੍ਰਹਿਆਂ ਦੁਆਲੇ ਘੁੰਮਦੇ ਹਨ?
ਉੱਤਰ - ਉਹ ਅਕਾਸ਼ੀ ਗੋਲੇ ਜਾਂ ਖਗੋਲੀ ਪਿੰਡ ਜੋ ਗ੍ਰਹਿਆਂ ਦੁਆਲੇ ਘੁੰਮਦੇ ਹਨ ਉਹਨਾਂ ਨੂੰ ਉਪ ਗ੍ਰਹਿ ਕਿਹਾ ਜਾਂਦਾ ਹੈ।

Question - The celestial spheres or celestial villages that revolve around the planets?
Answer - The celestial spheres or celestial spheres that revolve around the planets are called sub-planets.



ਪ੍ਰਸ਼ਨ - ਧਰਤੀ ਦੇ ਕੁਦਰਤੀ ਉਪਗ੍ਰਹਿ ਦਾ ਨਾਮ ਦੱਸੋ?
ਉੱਤਰ - ਧਰਤੀ ਦੇ ਕੁਦਰਤੀ ਉਪਗ੍ਰਹਿ ਦਾ ਨਾਮ ਚੰਨ (ਚੰਦਰਮਾਂ) ਹੈ।

Question - Name the natural satellite of earth?
Answer - The name of the natural satellite of the earth is the moon.



ਪ੍ਰਸ਼ਨ - ਪਹਿਲਾ ਭਾਰਤੀ ਉਪਗ੍ਰਹਿ ਜੋ 1975 ਵਿਚ ਪਲਾੜ ਵਿੱਚ ਛੱਡਿਆ ਗਿਆ?
ਉੱਤਰ - ਪਹਿਲਾ ਭਾਰਤੀ ਉਪਗ੍ਰਹਿ ਜੋ 1975 ਵਿਚ ਪਲਾੜ ਵਿੱਚ ਛੱਡਿਆ ਗਿਆ ਆਰੀਆਭੱਟ ਹੈ।

Question - The first Indian satellite launched in 1975 in Palad?
Answer - The first Indian satellite which was launched in 1975 in Palad is Aryabhat.



ਪ੍ਰਸ਼ਨ - ਚੰਨ ਧਰਤੀ ਦੀ ਪਰਿਕਰਮਾ ਕਿੰਨੇ ਦਿਨਾਂ ਵਿਚ ਪੂਰੀ ਕਰਦਾ ਹੈ?
ਉੱਤਰ - ਚੰਨ ਧਰਤੀ ਦੀ ਪਰਿਕਰਮਾ 27 ਦਿਨਾਂ ਵਿਚ ਪੂਰੀ ਕਰਦਾ ਹੈ।

Question - In how many days does the moon complete its orbit around the earth?
Answer - The Moon completes its orbit around the Earth in 27 days.



ਪ੍ਰਸ਼ਨ - ਚੰਨ ਧਰਤੀ ਤੋ ਲਗਪਗ ਕਿੰਨੇ ਕਿਲੋਮੀਟਰ ਦੂਰ ਹੈ?
ਉੱਤਰ - ਚੰਨ ਧਰਤੀ ਤੋ ਲਗਪਗ 384,400 ਕਿਲੋਮੀਟਰ ਦੂਰ ਹੈ।

Question - About how many kilometers is the moon from the earth?
North - Moon is about 384,400 km away from Earth.


21 ਜੁਲਾਈ 1969 ਨੂੰ ਸਭ ਤੋਂ ਪਹਿਲਾਂ ਨੀਲ ਆਰਮ ਸਟਰੋਂਗ ਅਤੇ ਐਡਵਿਨ ਐਲਡਰਿਨ ਨੇ ਸਭ ਤੋਂ ਪਹਿਲਾਂ ਚੰਨ ਦੀ ਸਤਹ ਤੇ ਕਦਮ ਰੱਖੇ।

On July 21, 1969, Neil Armstrong and Edwin Aldrin were the first to set foot on the surface of the Moon.



ਪ੍ਰਸ਼ਨ - ਜਦੋਂ ਧਰਤੀ ਦੀ ਸਤਹ ਤੋਂ ਚੰਨ ਦਿਖਾਈ ਨਹੀਂ ਦਿੰਦਾ ਉਸ ਸਥਿਤੀ ਨੂੰ ਕੀ ਕਹਿੰਦੇ ਹਨ?
ਉੱਤਰ - ਜਦੋਂ ਧਰਤੀ ਦੀ ਸਤਹ ਤੋਂ ਚੰਨ ਦਿਖਾਈ ਨਹੀਂ ਦਿੰਦਾ ਉਸ ਸਥਿਤੀ ਨੂੰ ਮੱਸਿਆ ਕਹਿੰਦੇ ਹਨ। ਪਰ ਪੂਰਨਮਾਸ਼ੀ ਨੂੰ ਪੂਰਾ ਚੰਨ ਦਿਖਾਈ ਦਿੰਦਾ ਹੈ।

Question - What is the condition called when the moon is not visible from the earth's surface?
Answer - When the moon is not visible from the surface of the earth, that condition is called Masya. But full moon is visible on full moon.


ਪ੍ਰਸ਼ਨ - ਜਦੋਂ ਧਰਤੀ ਸੂਰਜ ਅਤੇ ਚੰਨ ਦੇ ਵਿਚਕਾਰ ਆ ਜਾਂਦੀ ਹੈ ਤਾਂ ਕਿਹੜਾ ਗ੍ਰਹਿਣ ਹੁੰਦਾ ਹੈ?
ਉੱਤਰ - ਜਦੋਂ ਧਰਤੀ ਸੂਰਜ ਅਤੇ ਚੰਨ ਦੇ ਵਿਚਕਾਰ ਆ ਜਾਂਦੀ ਹੈ ਤਾਂ ਚੰਨ ਗ੍ਰਹਿਣ ਹੁੰਦਾ ਹੈ। ਧਰਤੀ ਚੰਨ ਨੂੰ ਆਪਣੇ ਪਰਛਾਵੇਂ ਨਾਲ ਢੱਕ ਲੈਂਦੀ ਹੈ ਜਿਸ ਕਰਕੇ ਸੂਰਜ ਦੀ ਰੌਸ਼ਨੀ ਚੰਨ ਤੱਕ ਨਹੀਂ ਪਹੁੰਚ ਸਕਦੀ ਅਤੇ ਚੰਨ ਦਿਖਾਈ ਨਹੀਂ ਦਿੰਦਾ ਤੇ ਚੰਨ ਗ੍ਰਹਿਣ ਲੱਗ ਜਾਂਦਾ ਹੈ।

Question - Which eclipse occurs when the Earth comes between the Sun and the Moon?
Answer - A lunar eclipse occurs when the Earth comes between the Sun and the Moon. The earth covers the moon with its shadow so that the sunlight cannot reach the moon and the moon is not visible.

Geography Notes in Punjabi - Notes of Geography - The Sun and The Planets
Geography Notes in Punjabi - Notes of Geography - The Sun and The Planets

ਪ੍ਰਸ਼ਨ - ਧਰਤੀ ਦੇ ਉੱਤਰੀ ਅਤੇ ਦੱਖਣੀ ਸਿਰੇ ਜਿੱਥੋਂ ਧਰਤੀ ਚਪਟੀ ਹੈ ਉਸ ਨੂੰ ਕੀ ਕਹਿੰਦੇ ਹਨ?
ਉੱਤਰ - ਧਰਤੀ ਦੇ ਉੱਤਰੀ ਅਤੇ ਦੱਖਣੀ ਸਿਰੇ ਜਿੱਥੋਂ ਧਰਤੀ ਚਪਟੀ ਹੈ ਉਸ ਨੂੰ ਧਰੁਵ ਕਹਿੰਦੇ ਹਨ।

Question - What are the northern and southern ends of the earth where the earth is flat called?
North - The north and south ends of the earth from where the earth is flat are called poles.



ਪ੍ਰਸ਼ਨ - ਆਕਾਰ ਅਨੁਸਾਰ ਗ੍ਰਹਿਆਂ ਵਿਚ ਸਾਡੀ ਧਰਤੀ ਦਾ ਕਿਨਵਾ ਸਥਾਨ ਹੈ?
ਉੱਤਰ - ਆਕਾਰ ਅਨੁਸਾਰ ਗ੍ਰਹਿਆਂ ਵਿਚ ਸਾਡੀ ਧਰਤੀ ਦਾ ਪੰਜਵਾਂ ਸਥਾਨ ਹੈ।

Question - What is the position of our earth among the planets according to size?
Answer - According to the size of the planets, our earth occupies the fifth position.



ਪ੍ਰਸ਼ਨ - ਸੂਰਜ, ਗ੍ਰਹਿ ਅਤੇ ਉਪਗ੍ਰਹਿ ਦੀ ਖਿੱਚ ਸ਼ਕਤੀ ਨੂੰ ਕੀ ਕਹਿੰਦੇ ਹਨ?
ਉੱਤਰ - ਸੂਰਜ, ਗ੍ਰਹਿ ਅਤੇ ਉਪਗ੍ਰਹਿ ਦੀ ਖਿੱਚ ਸ਼ਕਤੀ ਨੂੰ ਗੁਰੂਤਾ ਸ਼ਕਤੀ ਕਹਿੰਦੇ ਹਨ।

Question - What is the gravitational force of sun, planets and satellites called?
Answer - The force of attraction of sun, planets and satellites is called gravity.


ਪ੍ਰਸ਼ਨ - ਜਦੋਂ ਚੰਨ ਧਰਤੀ ਅਤੇ ਸੂਰਜ ਦੇ ਵਿਚਕਾਰ ਆ ਜਾਵੇ ਤਾਂ ਕਿਹੜਾ ਗ੍ਰਹਿਣ ਲੱਗਦਾ ਹੈ?
ਉੱਤਰ - ਜਦੋਂ ਚੰਨ ਧਰਤੀ ਅਤੇ ਸੂਰਜ ਦੇ ਵਿਚਕਾਰ ਆ ਜਾਵੇ ਤਾਂ ਸੂਰਜ ਗ੍ਰਹਿਣ ਲੱਗਦਾ ਹੈ।
ਚੰਨ ਧਰਤੀ ਅਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ ਜਿਸ ਕਰਕੇ ਸੂਰਜ ਨੂੰ ਅਸੀ ਦੇਖ ਨਹੀਂ ਸਕਦੇ ਭਾਵ ਕਿ ਸੂਰਜ ਢਕਿਆ ਜਾਂਦਾ ਹੈ। ਜਿਸ ਕਰਕੇ ਸੂਰਜ ਗ੍ਰਹਿਣ ਲੱਗਦਾ ਹੈ।

Question - Which eclipse occurs when the moon comes between the earth and the sun?
Answer - When the moon comes between the earth and the sun, a solar eclipse occurs.
The moon comes between the earth and the sun, due to which we cannot see the sun, which means that the sun is covered. Due to which solar eclipse occurs.


ਸੋ ਦੋਸਤੋ ਤੁਹਾਨੂੰ ਸਾਡੀ ਇਹ gk questions in punjabi ਦੀ ਪੋਸਟ ਕਿਸ ਤਰ੍ਹਾਂ ਦੀ ਲੱਗੀ ਸੋ ਸਾਨੂੰ ਆਪਣਾ ਸੁਝਾਅ ਜਰੂਰ ਦਿਓ ਜੀ, ਜਿਸ ਨਾਲ ਸਾਨੂੰ ਆਪਣੇ ਇਸ ਮਾਧਿਅਮ ਨੂੰ ਹੋਰ ਬੇਹਤਰੀਨ ਬਣਾਉਣ ਦਾ ਸੁਝਾਅ ਮਿਲ ਸਕੇ, ਅਸੀਂ ਤੁਹਾਡੇ ਲਈ ਹੋਰ ਵੀ ਬਹੁਤ ਹੀ ਵਧੀਆ ਵਧੀਆ Study Notes ਮੁਹਈਆ ਕਰਵਾਉਣ ਦੀ ਦਿਨ ਰਾਤ ਕੋਸ਼ਿਸ਼ ਵਿਚ ਰਹਿੰਦੇ ਹਾਂ। ਤੁਸੀ ਅੱਗੇ Geography Notes in Punjabi  ਵੀ ਪ੍ਰਾਪਤ ਕਰ ਸਕਦੇ ਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom