5th Class Result - 5th Class Result 2023 Punjab Board
ਟਿੱਬਿਆਂ ਦੀਆਂ ਧੀਆਂ ਨੇ ਫਿਰ ਤੋਂ ਮਾਰੀ ਬਾਜ਼ੀ
ਮਾਨਸਾ ਜ਼ਿਲ੍ਹਾ ਜਿਸ ਨੂੰ ਕਿ ਪੱਛੜੇ ਹੋਏ ਜਿਲ੍ਹੇ ਦਾ ਖਿਤਾਬ ਦਿੱਤਾ ਜਾਂਦਾ ਸੀ। ਪਰ ਅੱਜ ਕੱਲ੍ਹ ਇਸ ਜਿਲ੍ਹੇ ਦੇ ਧੀਆਂ - ਪੁੱਤ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ।
06 ਅਪ੍ਰੈਲ 2023 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਪੰਜਵੀਂ ਜਮਾਤ ਦੇ ਨਤੀਜੇ ਵਿੱਚ ਮਾਨਸਾ ਜਿਲ੍ਹੇ ਦੀਆਂ ਧੀਆਂ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ ਹਨ, ਜਿਸ ਵਿੱਚੋਂ ਜਸਪ੍ਰੀਤ ਕੌਰ ਪੁੱਤਰੀ ਜਰਨੈਲ ਸਿੰਘ (ਸਕੂਲ - ਸਰਕਾਰੀ ਪ੍ਰਾਇਮਰੀ ਸਕੂਲ ਰੱਲਾ ਕੋਠੇ, ਮਾਨਸਾ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਨਵਦੀਪ ਕੌਰ ਪੁੱਤਰੀ ਕਰਮਜੀਤ ਸਿੰਘ (ਸਕੂਲ - ਸਰਕਾਰੀ ਪ੍ਰਾਇਮਰੀ ਸਕੂਲ ਰੱਲਾ ਕੋਠੇ, ਮਾਨਸਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਹਨਾਂ ਵਿਦਿਆਰਥਣਾਂ ਨੇ 500 ਵਿੱਚੋ 500 ਅੰਕ ਪ੍ਰਾਪਤ ਕੀਤੇ ਹਨ। ਬਾਕੀ ਜਾਣਕਾਰੀ ਤੁਸੀਂ ਇਸ ਪੂਰੀ ਪੋਸਟ ਵਿੱਚ ਪੜ੍ਹ ਸਕਦੇ ਹੋ।
ਪਿਛਲੇ ਸਾਲ ਦੇ ਨਤੀਜੇ ਤੇ ਝਾਤ
ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਿਛਲੇ ਸਾਲ ਸੁਖਮਨ ਕੌਰ ਪੁੱਤਰੀ ਰਣਜੀਤ ਸਿੰਘ (ਸਕੂਲ - ਸਿਲਵਰ ਵਾਟਿਕਾ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ, ਮਾਨਸਾ) ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਇਸ ਤੋਂ ਇਲਾਵਾ ਹੋਰਨਾਂ ਜਮਾਤਾਂ ਵਿੱਚ ਵੀ ਨਤੀਜੇ ਬਹੁਤ ਵਧੀਆ ਦੇਖੇ ਗਏ ਹਨ।
5th Class Result 2023 Punjab Board
ਪੰਜਵੀਂ ਜਮਾਤ ਨਤੀਜਾ 2023
5th Class Pass Percentage
- Overall Pass Percentage - 99.69%
- Pass Percentage of Girls - 99.74%
- Pass Percentage of Boys - 99.65%
ਦੱਸ ਦਈਏ ਕਿ ਇਸ ਵਾਰ ਜੋ ਨਤੀਜਾ ਆਇਆ ਹੈ ਉਸ ਵਿੱਚ ਸਭ ਤੋਂ ਵੱਧ ਪਾਸ ਪ੍ਰਤੀਸ਼ਤਤਾ ਜਿਲ੍ਹਾ ਬਰਨਾਲਾ ਦੀ ਰਹੀ ਹੈ ਅਤੇ ਮਾਨਸਾ ਜਿਲ੍ਹੇ ਦੇ ਵਿਦਿਆਰਥੀ ਪਹਿਲੇ ਨੰਬਰਾਂ ਤੇ ਰਹੇ ਹਨ। ਸਭ ਤੋਂ ਘੱਟ ਪਾਸ ਪ੍ਰਤੀਸ਼ਤਤਾ ਮੋਹਾਲੀ ਜਿਲ੍ਹੇ ਦੀ ਦੇਖੀ ਗਈ ਹੈ।
ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ
ਸਥਾਨ ਪਹਿਲਾ
ਨਾਮ - ਜਸਪ੍ਰੀਤ ਕੌਰ
ਪਿਤਾ ਦਾ ਨਾਮ - ਜਰਨੈਲ ਸਿੰਘ
ਸਕੂਲ - ਸਰਕਾਰੀ ਪ੍ਰਾਇਮਰੀ ਸਕੂਲ ਰੱਲਾ ਕੋਠੇ (ਮਾਨਸਾ)
ਪ੍ਰਾਪਤ ਅੰਕ - 500 ਵਿੱਚੋ 500
ਪ੍ਰਤੀਸ਼ਤ - 100%
ਸਥਾਨ ਦੂਜਾ
ਨਾਮ - ਨਵਦੀਪ ਕੌਰ
ਪਿਤਾ ਦਾ ਨਾਮ - ਕਰਮਜੀਤ ਸਿੰਘ
ਸਕੂਲ - ਸਰਕਾਰੀ ਪ੍ਰਾਇਮਰੀ ਸਕੂਲ ਰੱਲਾ ਕੋਠੇ (ਮਾਨਸਾ)
ਪ੍ਰਾਪਤ ਅੰਕ - 500 ਵਿੱਚੋ 500
ਪ੍ਰਤੀਸ਼ਤ - 100%
ਸਥਾਨ ਤੀਜਾ
ਨਾਮ - ਗੁਰਨੂਰ ਸਿੰਘ ਧਾਲੀਵਾਲ
ਪਿਤਾ ਦਾ ਨਾਮ - ਭਗਤ ਸਿੰਘ ਧਾਲੀਵਾਲ
ਸਕੂਲ - ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕਾਨਵੈਂਟ ਸਕੂਲ, ਭਾਣਾ (ਫਰੀਦਕੋਟ)
7447572383
ReplyDelete5024873035
ReplyDelete