8th Class Result 2023 Punjab Board - 8th Class Result 2023
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ, ਜਿਸ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਤੇ ਦੇਖ ਸਕਦੇ ਹੋ। ਇਸ ਵਾਰ 8th Class Result 2023 Punjab Board ਬਹੁਤ ਹੀ ਸ਼ਾਨਦਾਰ ਰਿਹਾ ਹੈ।
ਟਿੱਬਿਆਂ ਦੀਆਂ ਧੀਆਂ ਨੇ ਫਿਰ ਤੋਂ ਮਾਰੀ ਬਾਜ਼ੀ
ਮਾਨਸਾ ਜ਼ਿਲ੍ਹਾ, ਜਿਸ ਨੂੰ ਕਿ ਪੱਛੜੇ ਹੋਏ ਜਿਲ੍ਹੇ ਦਾ ਖਿਤਾਬ ਦਿੱਤਾ ਜਾਂਦਾ ਸੀ। ਪਰ ਅੱਜ ਕੱਲ੍ਹ ਇਸ ਜਿਲ੍ਹੇ ਦੇ ਧੀਆਂ-ਪੁੱਤ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡੀਆਂ ਮੱਲਾਂ ਮਾਰ ਰਹੇ ਹਨ। ਜਿਸ ਦੀ ਉਦਾਹਰਨ ਸਿੱਖਿਆ ਦੇ ਖੇਤਰ ਵਿਚ ਆ ਰਹੇ ਨਤੀਜਿਆਂ ਤੋਂ ਲਈ ਜਾ ਸਕਦੀ ਹੈ।
28 ਅਪ੍ਰੈਲ 2023 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ਵਿੱਚ ਮਾਨਸਾ ਜਿਲ੍ਹੇ ਦੀਆਂ ਧੀਆਂ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ ਹਨ, ਜਿਸ ਵਿੱਚੋਂ ਲਵਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ (ਸਕੂਲ - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ, ਮਾਨਸਾ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਗੁਰਅੰਕਿਤ ਕੌਰ ਪੁੱਤਰੀ ਸੁਖਵਿੰਦਰ ਸਿੰਘ (ਸਕੂਲ - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ, ਮਾਨਸਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਹਨਾਂ ਵਿਦਿਆਰਥਣਾਂ ਨੇ 600 ਵਿੱਚੋ 600 ਅੰਕ ਪ੍ਰਾਪਤ ਕੀਤੇ ਹਨ। ਬਾਕੀ ਜਾਣਕਾਰੀ ਤੁਸੀਂ ਇਸ ਪੂਰੀ ਪੋਸਟ ਵਿੱਚ ਪੜ੍ਹ ਸਕਦੇ ਹੋ।
ਇਸ ਤੋਂ ਕੁਝ ਹੀ ਦਿਨ ਪਹਿਲਾਂ ਆਏ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚ ਵੀ ਪਹਿਲਾ ਅਤੇ ਦੂਜਾ ਸਥਾਨ ਮਾਨਸਾ ਜਿਲ੍ਹੇ ਦੀਆਂ ਧੀਆਂ ਨੇ ਹੀ ਪ੍ਰਾਪਤ ਕੀਤਾ ਸੀ ਜਿਸ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਦੇਖ ਸਕਦੇ ਹੋ।
8th Class Result 2023 Punjab Board
8th Class Pass Percentage
- Overall Pass Percentage - 98.01%
- Pass Percentage of Girls - 98.68%
- Pass Percentage of Boys - 97.41%
- Overall Pass Percentage - 98.01%
- Pass Percentage of Girls - 98.68%
- Pass Percentage of Boys - 97.41%
ਜਮਾਤ ਅੱਠਵੀਂ ਪ੍ਰੀਖਿਆ, ਮਾਰਚ 2023
ਪਹਿਲੇ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ -
ਸਥਾਨ ਪਹਿਲਾ
ਨਾਮ - ਲਵਪ੍ਰੀਤ ਕੌਰਪਿਤਾ ਦਾ ਨਾਮ - ਕੁਲਵਿੰਦਰ ਸਿੰਘਸਕੂਲ - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ (ਮਾਨਸਾ)ਪ੍ਰਾਪਤ ਅੰਕ - 600 ਵਿੱਚੋ 600ਪ੍ਰਤੀਸ਼ਤ - 100%
ਸਥਾਨ ਦੂਜਾ
ਨਾਮ - ਗੁਰਅੰਕਿਤ ਕੌਰਪਿਤਾ ਦਾ ਨਾਮ - ਸੁਖਵਿੰਦਰ ਸਿੰਘਸਕੂਲ - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ (ਮਾਨਸਾ)
ਪ੍ਰਾਪਤ ਅੰਕ - 600 ਵਿੱਚੋ 600ਪ੍ਰਤੀਸ਼ਤ - 100%
ਪ੍ਰਾਪਤ ਅੰਕ - 600 ਵਿੱਚੋ 600
ਪ੍ਰਤੀਸ਼ਤ - 100%
ਸਥਾਨ ਤੀਜਾ
ਨਾਮ - ਸਮਰਪ੍ਰੀਤ ਕੌਰਪਿਤਾ ਦਾ ਨਾਮ - ਜਗਦੇਵ ਸਿੰਘ ਸਕੂਲ - ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੱਸੀਆਂ (ਲੁਧਿਆਣਾ)
Dheeraj
ReplyDeleteManu Kaur
ReplyDeleteDheeraj
ReplyDelete