PSTET CDP Notes - PSTET CDP Notes in Punjabi Pdf
ਦੋਸਤੋ ਤੁਸੀਂ PSTET CDP Notes ਨੂੰ ਇਥੋਂ ਪ੍ਰਾਪਤ ਕਰ ਸਕਦੇ ਹੋ। ਇਸ ਪੋਸਟ ਵਿੱਚ ਤੁਹਾਨੂੰ CDP Questions ਦਿੱਤੇ ਗਏ ਹਨ। ਇਹਨਾਂ ਪ੍ਰਸ਼ਨਾਂ ਦਾ ਉੱਤਰ ਤੁਸੀਂ ਨੀਚੇ ਦਿੱਤੇ ਗਏ ਲਿੰਕ ਤੇ ਜਾ ਕੇ ਦੇਖ ਸਕਦੇ ਹੋ।
1. ਹਿਊਰਿਸਟਕ ਵਿਧੀ ਕਿਸ ਦੁਆਰਾ ਸ਼ੁਰੂ ਕੀਤੀ ਗਈ?
(A) ਅਰਸਤੂ
(B) H E ਅਰਮਸਟਰੌਂਗ
(C) ਪੈਸਟੋਲੌਗੀ
(D) ਮਾਟੇਂਸਰੀ
2. ਸਕੈਫੋਲਡਿੰਗ ਬਾਰੇ ਕਿਹੜਾ ਕਥਨ ਸਹੀ ਹੈ
(A) ਇਹ ਹੈ ਅਜਿਹੀ ਮਦਦ ਹੈ ਜੋ ਬੱਚੇ ਮਾਪਿਆਂ ਨੂੰ ਦਿੰਦੇ ਹਨ ।
(B) ਸਿਰ ਤੋਂ ਪੈਰ ਤੱਕ ਵਿਕਾਸ ਦੀ ਦਿਸ਼ਾ।
(C) ਅਜਿਹੀ ਮਦਦ ਜੋ ਜ਼ਿਆਦਾ ਅਨੁਭਵ ਵਾਲਾ ਵਿਅਕਤੀ ਘੱਟ ਅਨੁਭਵ ਵਾਲੇ ਨੂੰ ਉਦੋਂ ਤੱਕ ਦਿੰਦਾ ਹੈ ਜਦ ਤੱਕ ਉਹ ਸਿੱਖ ਨਾ ਜਾਵੇ।
(D) ਉਪਰੋਕਤ ਸਾਰੇ ।
3. ਜੀਨ ਪਿਆਜੇ ਦੇ ਬੌਧਿਕ ਵਿਕਾਸ ਦੇ ਕਿਸ ਪੜਾਅ ਵਿੱਚ ਨਿਗਮਨ ਤਰਕ (Deductive Reasoning) ਆ ਜਾਂਦਾ ਹੈ ?
(A) Sensory Moter Stage
(B) Formal Operational Stage
(C) Pre Operational Stage
(D) Concrete Operational Stage
4. NEP 2020 ਦੇ ਅਨੁਸਾਰ ਜਮਾਤਾਂ ਦਾ ਨਵਾਂ ਪੈਟਰਨ ਕੀ ਹੋਵੇਗਾ ?
(A) 5 +3 +2+2
(B) 5+3+3+2
(C) 3+2+6+4
(D) 5+3+3+4
Important Points about NEP 2020○ 1st NEP of this Century○ Special focus on 21st century skills○ Dr. K. Kasturirangan Committee Report (31 May, 2019)○ MHRD renamed as Education Ministry.○ 5+3+3+4= New Format.5= (3-8 years) - Foundational3= (8-11 years) - Preparatory3=(11-14 years) - Middle4 = (14-18 years) - Secondary○ Teacher Education, Language○ Focus on all aspect ( Cognitive, Affective, Psychomoter ) , Holistic Development.
5. 'Learning Disable' ਸ਼ਬਦ ਦੀ ਵਰਤੋ ਸਭ ਤੋਂ ਪਹਿਲਾਂ ਕਿਸਨੇ ਕੀਤੀ?
A). ਹੈਵਾਰਡ
B). ਸੈਮੂਅਲ ਕਿਰਕ
C). ਵੈਨ ਰਿਪਰ
D). ਬਿਰਕ
6. ਹੇਠ ਲਿਖਿਆਂ ਵਿੱਚੋਂ ਕਿਹੜੇ ਕਾਰਕ ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ ?
A). ਥਕਾਵਟ, ਉਮਰ ਲਈ
B). ਰੁਚੀ, ਸੂਝ
C). ਪ੍ਰੇਰਨਾ, ਮਨ ਦਾ ਝੁਕਾਅ
D). ਉਪਰੋਕਤ ਸਾਰੇ
7. ਸਿੱਖਣ ਦੀ ਉਤੇਜਕ ਅਨੁਕਿਰਿਆ ( Stimulus Response perspective) ਪੱਖ ਵਿੱਚ ਕਿਸ ਦਾ ਯੋਗਦਾਨ ਨਹੀਂ ਹੈ ?
A). ਪੈਵਲੋਵ
B). ਗੁਥਰੀ
C). ਥਾਰਨਡਾਇਕ
D). ਕੋਹਲਰ
8. ਬੁੱਧੀ ਦੇ ਮਲਟੀਫੈਕਟਰ ਸਿਧਾਂਤ ਦਾ ਵਿਆਖਿਆਤਾ ਸੀ ?
(A) ਈ.ਐਲ. ਥਾਰਨਡਾਇਕ
(B) ਬੀ.ਐਫ. ਸਕਿਨਰ
(C) ਲੁਇਸ ਥਰਸਟੋਨ
(D) ਜੀਨ ਪਿਆਜੇ
Important Points:-Unitary Theory- Sturn,Binet,JohnsonTwo Factor- SpearmanGroup Factors- ThrustoneMultiple Intelligence theory- GardnerTriarchic Theory- Sternberg
9. ਕਿਹੜਾ ਕਾਰਕ ਬੱਚੇ ਦੇ ਵਿਕਾਸ ਨਾਲ ਸੰਬੰਧਿਤ ਨਹੀਂ ਹੈ?
(A) Nutrition (B) Health
(C) Sleep (D) Domicile
10. ਸਿੱਖਣ ਵਿੱਚ ਗ੍ਰਹਿਣ ਕਰਨ ਅਤੇ ਧਾਰਨ ਕਰਨ ਦੀ ਸ਼ਕਤੀ ਸ਼ਾਮਲ ਹੈ ਕਿਸਦਾ ਕਥਨ ਹੈ ?
Whose gave the statement , "Learning involves the power of acquisition and retention"
A). ਪੈਵਲੋਵ
B). ਥੌਰਨਡਾਈਕ
C). ਸਕਿੱਨਰ
D). ਟਾਲਮੈਨ
11. ਆਦਤ ਨਿਰਮਾਣ (Habit Formation) ਕਿਸ ਪ੍ਰਕਾਰ ਦਾ ਸਿੱਖਣਾ ਹੈ ?
A). ਗਿਆਨਾਤਮਕ ਸਿੱਖਣਾ
B). ਸੂਝ ਦੁਆਰਾ ਸਿੱਖਣਾ
C). ਗਤੀਆਤਮਕ ਸਿੱਖਣਾ
D). ਅਨੁਕੂਲਨ ਸਿੱਖਣ
12. ਪੈਵਲੋਵ ਦੇ ਪ੍ਰਯੋਗ ਵਿੱਚ ਕੁੱਤੇ ਨੂੰ ਭੋਜਨ ਦੇਣ ਤੋਂ ਪਹਿਲਾਂ ਘੰਟੀ ਵਾਰ-ਵਾਰ ਵਜਾਈ ਗਈ ਤਾਂ ਜੋ ਉਹ ਉਤੇਜਕਾਂ (Stimulus) ਦੇ ਸਬੰਧ ਨੂੰ ਸਮਝ ਸਕੇ । ਇਹ ਕਿਸ ਕਾਰਕ ( Factor ) ਨੂੰ ਪੇਸ਼ ਕਰਦਾ ਹੈ ?
A). ਸਧਾਰਨੀਕਰਨ ( Generalisation )
B). ਪ੍ਰੇਰਨਾ ( Motivation )
C). ਵਿਲੋਪ ( Extinction )
D). ਦੁਹਰਾਈ ( Repetition )
13. ਗੁਪਤ ਸਿੱਖਣ (Latent Learning) ਦਾ ਸੰਕਲਪ ਕਿਸ ਨੇ ਦਿੱਤਾ ?
A). ਪੈਵਲੋਵ
B). ਥੌਰਨਡਾਈਕ
C). ਕਰਟ ਲੈਵੀਨ
D). ਟਾਲਮੈਨ
14. ' ਖੇਡਣਾ, ਨੱਚਣਾ, ਖਾਣਾ ' ਕਿਸ ਪ੍ਰਕਾਰ ਦਾ ਸਿੱਖਣਾ ਹੈ ?
A). ਗਿਆਨਾਤਮਕ ਸਿੱਖਣਾ
B). ਵਤੀਰਾਤਮਕ ਸਿੱਖਣਾ
C). ਗਤੀਆਤਮਕ ਸਿੱਖਣਾ
D). ਇਹ ਸਿੱਖਣ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੈ
15. 'ਉਪਯੋਗ/ਅਣਉਪਯੋਗ ਦਾ ਨਿਯਮ' ( Law of use or disuse ) ਸਿੱਖਣ ਦੇ ਕਿਹੜੇ ਪ੍ਰਾਇਮਰੀ ਨਿਯਮ ਦਾ ਉਪ-ਨਿਯਮ ਹੈ ?
A). ਪ੍ਰਭਾਵ ਦਾ ਨਿਯਮ ( Law of Effects)
B). ਅਭਿਆਸ ਦਾ ਨਿਯਮ (Law of Exercise )
C). ਤਤਪਰਤਾ ਦਾ ਨਿਯਮ ( Law of Readiness)
D). ਨਵੀਨਤਾ ਦਾ ਨਿਯਮ ( Law of recency)
16 . "Motivation " ਸ਼ਬਦ ਦੀ ਉਤਪਤੀ ਕਿਸ ਸ਼ਬਦ ਤੋਂ ਮੰਨੀ ਜਾਂਦੀ ਹੈ ?
A).Need
B).Movere/Motum
C).Motion
D).Inspiration
17. ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰੇਰਨਾ ਦੀ ਵਿਸ਼ੇਸ਼ਤਾ ਨਹੀਂ ਹੈ?
A). ਅੰਦਰੂਨੀ ਪ੍ਰਕਿਰਿਆ
B). ਟੀਚੇ ਦੀ ਪੂਰਤੀ
C). ਲੋੜ ਤੋਂ ਸ਼ੁਰੂ ਹੋਣਾ
D).ਪ੍ਰੇਰਨਾ ਸਿਰਫ਼ ਬਜ਼ੁਰਗਾਂ ਤੋਂ ਮਿਲਦੀ ਹੈ
18. ਇੱਕ ਵਿਦਿਆਰਥੀ ਨੂੰ ਜੀਵਾਂ ਤੇ ਵਸਤੂਆਂ ਨੂੰ ਪਛਾਣਨ ਸਮੇਂ ਭੁਲੇਖਾ ਪੈਂਦਾ ਹੈ ਇਹ ਸਮੱਸਿਆ ਕਿਸ ਸਿੱਖਣ ਆਯੋਗਤਾ ਦੀ ਨਿਸ਼ਾਨੀ ਹੈ ?
(A) Dysgraphia
(B) Dysmorphia
(C) Dysthemia
(D) Dyslexia
19. ਹੇਠ ਲਿਖਿਆ ਵਿੱਚੋਂ ਪ੍ਰੇਰਨਾ ਵਿੱਚ ਕਿਹੜੇ ਤੱਤ ਸ਼ਾਮਿਲ ਹਨ ?
A).Need (ਲੋੜ)
B).Motive (ਪ੍ਰਯੋਜਨ)
C).Drive (ਪ੍ਰੇਰਕ)
D).ਉਪਰੋਕਤ ਸਾਰੇ
20. ਮਾਨਵਵਾਦੀਆਂ ਦੇ ਅਨੁਸਾਰ ਪ੍ਰੇਰਨਾ ਕਿਸ ਪ੍ਰਕਾਰ ਦਾ ਤੱਤ ਹੈ ?
A). ਬੇਅਰਥ
B). ਤਣਾਅਪੂਰਨ
C). ਅੰਦਰੂਨੀ
D). ਗੈਰ ਜਰੂਰੀ
21. ਸਿੱਖਿਆ ਦੀ ਬਾਲਵਾੜੀ ਪ੍ਰਣਾਲੀ (Kindergarten) ਦਾ ਅਰਥ ‘ਛੋਟੇ ਬੱਚਿਆਂ ਦਾ ਬਾਗ' ਇਹ ਧਾਰਨਾ ਹੇਠਾਂ ਦਿੱਤਿਆਂ ਵਿੱਚੋਂ ਕਿਸਨੇ ਦਿੱਤੀ ਸੀ ?
(A) ਜੌਹਨ ਡਿਵੀ
(B) ਫਰੈਡਰਿਕ ਫਰੋਬਲ
(C) ਪਲੈਟੋ
(D) ਹਰਬਰਟ ਸਪੈਨਸਰ
22. ਪਿਆਜੇ ਸਿਧਾਂਤ ਵਿੱਚ ਪੱਧਰ ‘Pre-Operational ' ਪ੍ਰੀ ਅਪਰੇਸ਼ਨਲ ਕਹਾਉਂਦਾ ਹੈ ਕਿਉਂਕਿ
(A) ਬੱਚੇ ਪੂਰਵ-ਦ੍ਰਿੜ ਹਨ
(B) ਬੱਚਿਆਂ ਨੇ ਹਾਲੇ ਤੱਕ ਮਾਨਸਿਕ ਕਿਰਿਆਵਾਂ ਦੀ ਸਮਰੱਥਾ ਵਿਚ ਮਹਾਰਤ ਹਾਸਲ ਨਹੀਂ ਕੀਤੀ
(C) ਬੱਚੇ ਪੂਰਵ-ਨਿਯੋਜਿਤ ਹਨ
(D) ਉਪਰੋਕਤ ਸਾਰੇ
23. ਥੋੜ੍ਹੇ ਸ਼ਬਦਾਂ ਵਿਚ ਬਹੁਤ ਕੁੱਝ ਕਹਿਣਾ ਮੁਹਾਵਰੇ ਦਾ ਸਹੀ ਅਰਥ ਹੈ ?
(A) ਕੋਕੜੂ ਮੋਠ
(B) ਕੁੱਜੇ ਵਿਚ ਸਮੁੰਦਰ
(C) ਖੂਹ ਦਾ ਡੱਡੂ
(D) ਚਟਕ-ਮਟਕ
24. ਪਾਠ ਪੁਸਤਕਾਂ ਵਿਚ ਚਿੱਤਰ ਹੋਣੇ ਚਾਹੀਦੇ ਨੇ , ਕਿਉਂਕਿ
(A) ਪਾਠ ਪੁਸਤਕਾਂ ਵਿਚ ਚਿੱਤਰ ਦੇਣ ਦੀ ਪੁਰਾਣੀ ਪਰੰਪਰਾ
(B) ਚਿੱਤਰ ਅਮੂਰਤ ਭਾਵਾਂ ਨੂੰ ਮੂਰਤੀਮਾਨ ਕਰਦੇ
(C) ਚਿੱਤਰ ਪਾਠ ਦੀ ਸ਼ੋਭਾ ਵਧਾ ਦਿੰਦਾ ਹੈ
(D) ਬੱਚਿਆਂ ਨੂੰ ਚਿੱਤਰ ਚੰਗੇ ਲੱਗਦੇ ਹਨ
25 . ਆਪਣੇ ਕੋਲ ਪਈ ਚੀਜ਼ ਨੂੰ ਲੱਭਦੇ ਫਿਰਨਾ, ਦੇ ਆਧਾਰ 'ਤੇ ਕਿਹੜਾ ਅਖਾਣ ਢੁੱਕਵਾਂ ਹੈ ?
(A) ਕੁੱਛੜ ਕੁੜੀ ਸ਼ਹਿਰ ਢੰਡੋਰਾ
(B) ਕੱਖ ਓਹਲੇ ਲੱਖ
(C) ਕੱਲ੍ਹ ਨਾਮ ਕਾਲ ਦਾ
(D) ਕਾਹਲੀ ਅੱਗੇ ਟੋਏ
26. ਚੂੜੀਆਂ ਵੇਚਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ?
(A) ਅਨਪੜ੍ਹ
(B) ਸੁਨਿਆਰਾ
(C) ਵਣਜਾਰਾ
(D) ਜਾਦੂਗਰ
27. Which of the following statement is not correct?
(A) Dramatisation also involves certain sub skills
(B) Remedial tests are curative
(C) Remedial teaching does not cover both reception & expression objectives
(D) Literary Appreciation is also a sub skill of dramatisation
28. In which stage of writing exercise the final product is linguistically determined by the teacher?
(A) Controlled writing;
(B) Guided writing
(C) Creative writing
(D) Free writing
29. A language teacher should assess the child on the basis of his/her
(A) comprehension of what he/she listens to & reads
(B) Ability to express through speech and writings
(C) Neither (a) nor (b)
(D) Both (a) and (b)
30. Which of the following statement is false?
(A) While assessing the child, we must compare the performance of the child only with his/her own performance
(B) One activity cannot be utilised for assessing many abilities
(C) At primary level, fluency takes precedence over accuracy
(D) Observation is the informal way of assessment
ਪ੍ਰਸ਼ਨਾਂ ਦਾ ਉੱਤਰ ਦੇਖਣ ਲਈ ਨੀਚੇ ਲਿੰਕ ਦਿੱਤਾ ਗਿਆ ਹੈ
31. Which of the following system of language is totally rule bound ?
(A) The Sound systein
(B) The Word Formation system
(C) The sentence structure system
(D) All of the above
32. ਹੇਠ ਲਿਖਿਆਂ ਵਿਚੋਂ ਕਿਹੜਾ ਪ੍ਰੇਰਨਾ ਚੱਕਰ (motivation circle ) ਨਾਲ ਸਬੰਧਤ ਨਹੀ ਹੈ?
A).need
B).Arousal
C).Emotion
D).Drive
33. ਕਿਹੜੇ ਪਰਿਯੋਜਨਾ ਨੂੰ ਪ੍ਰਾਥਮਿਕ ਪ੍ਰਯੋਜਨ ( Primary Motives ) ਕਿਹਾ ਜਾਂਦਾ ਹੈ?
A). ਸਰੀਰ-ਵਿਗਿਆਨਕ ਪ੍ਰਯੋਜਨ
B). ਮਨੋਵਿਗਿਆਨਕ ਪ੍ਰਯੋਜਨ
C). ਸਮਾਜਿਕ ਪ੍ਰਯੋਜਨ
D).ਸਿੱਖਿਆਆਤਮਕ ਪ੍ਰਯੋਜਨ
34. ਹੇਠ ਲਿਖਿਆਂ ਵਿਚੋਂ ਕਿਹੜਾ ਪ੍ਰਾਇਮਰੀ ਪ੍ਰਯੋਜਨ (primary Motive) ਨਹੀਂ ਹੈ?
A). ਭੁੱਖ
B). ਪ੍ਰਧਾਨਤਾ
C). ਪਿਆਸ
D). ਨਿਕਾਸ, ਲਿੰਗ (sex)
35. ਮੈਸਲੋ ਦੇ ਲੋੜਾਂ ਸੰਬੰਧੀ ਦਰਜੇਬੰਦੀ ਦਾ ਸਿਧਾਂਤ ( Maslow's Hierarchy of Needs) ਹੇਠ ਲਿਖਿਆ ਵਿਚੋਂ ਸ਼ਾਮਲ ਨਹੀਂ ਕਰਦਾ ?
A). ਗਿਆਨ
B). ਸਰੀਰਕ ਕਿਰਿਆ ਸੰਬੰਧੀ ਲੋੜਾਂ
C). ਸੁਰੱਖਿਆ
D). ਨੇੜਤਾ
36. ਮੈਸਲੋ ਦਾ ਜਰੂਰਤ ਦਾ ਸਿਧਾਂਤ ( Maslow's Hierarchy of Needs) ਦੀ ਸ਼ੁਰੂਆਤ ਵਿੱਚ ਕਿਹੜੀਆਂ ਜਰੂਰਤਾਂ ਦੀ ਗੱਲ ਕੀਤੀ ਹੈ ?
A). ਸਰੀਰਕ
B). ਮਾਨਸਿਕ
C). ਸਮਾਜਿਕ
D). ਗੈਰ ਜਰੂਰੀ
37. ਸਿੱਖਿਆ ਦੇ ਅੰਤਰ ਦ੍ਰਿਸ਼ਟੀ ਸਿਧਾਂਤ (Insight Learning theory ) ਦਾ ਸਭ ਤੋਂ ਪਹਿਲਾ ਪ੍ਰਤੀਪਾਦਨ ਕੀਤਾ ਗਿਆ ਸੀ—
(A) ਕੋਹਲਰ ਦੁਆਰਾ
(B) ਬੀ.ਐਫ. ਸਕਿਨਰ ਦੁਆਰਾ
(C) ਜੀਰੋਮ ਬਰੂਨਰ ਦੁਆਰ
(D) ਜੀਨ ਪਿਆਜੇ ਦੁਆਰਾ
38. “ਵਿਕਾਸ ਕਦੇ ਨਾ ਖਤਮ ਹੋਣ ਵਾਲੀ ਪ੍ਰਕਿਰਿਆ ਹੈ"। ਇਹ ਵਿਚਾਰ ਸੰਬੰਧਤ ਹੈ-
(A) ਪਰਸਪਰ ਸੰਬੰਧ ਦੇ ਸਿਧਾਂਤ ਨਾਲ
(B) ਨਿਰੰਤਰਤਾ ਦੇ ਸਿਧਾਂਤ ਨਾਲ
(C) ਕੁੰਡਲੀਨੁਮਾ
(D) ਬਰਾਬਰਤਾ ਦਾ ਸਿਧਾਂਤ
39. ਉਪਭਾਸ਼ਾ ਕਿਸਨੂੰ ਕਹਿੰਦੇ ਹਨ।
(A) ਜੋ ਸਮੁੱਚੇ ਪੰਜਾਬ ਵਿਚ ਬੋਲੀ ਜਾਂਦੀ ਹੈ
(B) ਜੋ ਕਿਸੇ ਖਾਸ ਖਿੱਤੇ ਨਾਲ ਸੰਬੰਧਿਤ ਹੈ
(C) ਜੋ ਕਿਸੇ ਰਾਜ ਵਿਚ ਬੋਲੀ ਜਾਂਦੀ ਹੈ
(D) ਜਿਸ ਰਾਹੀਂ ਪੁਸਤਕਾਂ ਲਿਖੀਆਂ ਜਾਂਦੀਆਂ ਹਨ
40. ਅੰਤਰ ਦ੍ਰਿਸ਼ਟੀ ( Insight Learning ) ਸਿੱਖਣ ਦੇ ਨਿਯਮ ਕਿਹੜੇ ਹਨ ?
A). ਸੰਪੂਰਨ ਇਕਾਈ ਦਾ ਨਿਯਮ
B). ਸਥਾਨ-ਅੰਤਰਨ ਦਾ ਨਿਯਮ
C). ਸਮਾਨਤਾ/ਨੇੜਤਾ ਦਾ ਨਿਯਮ (Similarity/Proximity)
D). ਉਪਰੋਕਤ ਸਾਰੇ
41. 'ਸੁਰੱਖਿਆ, ਪਛਾਣ, ਮੈਂਬਰਸ਼ਿਪ , ਪਿਆਰ, ਸਵੈਰਾਜ' ਕਿਸ ਪ੍ਰਕਾਰ ਦੇ ਪ੍ਰਯੋਜਨ ਹਨ ?
A). ਸਰੀਰਕ
B). ਮਾਨਸਿਕ
C). ਸਮਾਜਿਕ
D). ਗੈਰ ਜਰੂਰੀ
42. " ਪ੍ਰਾਪਤੀ ਦੀ ਲੋੜ (Need for Achievement) ਉੱਦਮਕਰਤਾ ਵਾਲੇ ਵਿਅਕਤੀਆਂ ਵਿੱਚ ਜ਼ਿਆਦਾ ਹੁੰਦੀ ਹੈ ਜੋ ਜ਼ਿੰਮੇਵਾਰੀ ਦੇ ਕੰਮਾਂ ਅਤੇ ਖ਼ਤਰਾ ਲੈਣ ਵਾਲੇ ਹੁੰਦੇ ਹਨ " ਕਿਸ ਗੱਲ ਦੀ ਹਮਾਇਤ ਕਿਹੜੇ ਮਨੋਵਿਗਿਆਨਕਾਂ ਨੇ ਕੀਤੀ ਹੈ ?
A). ਮੈਕਕਲੀਲੈਂਡ ( McClelland )
B). ਐਟਕਿੰਨਸਨ ( Atkinson )
C). ਉਪਰੋਕਤ ਦੋਵੇਂ
D). ਮੈਸਲੋ (Maslow)
43. ਹੇਠ ਲਿਖਿਆਂ ਵਿੱਚੋਂ ਕਿਹੜੀ ਬਾਹਰੀ ਪ੍ਰੇਰਨਾ (Extrinsic Motivation) ਦੀ ਉਦਾਹਰਨ ਨਹੀਂ ਹੈ?
A). ਇਨਾਮ
B). ਧਨ
C). ਨੌਕਰੀ
D). ਬੱਚਾ ਪੁਸਤਕਾਂ ਦੇ ਪਿਆਰ ਕਰਕੇ ਪੜ੍ਹਦਾ ਹੈ
44. ਥਾਰਨਡਾਈਕ ਅਨੁਸਾਰ ਕਿਹੜਾ ਸਿੱਖਣ ਦਾ ਸੈਕੰਡਰੀ ਨਿਯਮ ਨਹੀਂ ਹੈ ?
A). ਨਵੀਨਤਾ ਦਾ ਨਿਯਮ ( Law of recency)
B). ਅਪਣੱਤ ਦਾ ਨਿਯਮ ( law of belongingness)
C). ਤਤਪਰਤਾ ਦਾ ਨਿਯਮ ( Law of Readiness)
D). ਉਤੇਜਕ ਦੀ ਤੀਬਰਤਾ ( intensity of Stimulus)
45. ਪ੍ਰੇਰਨਾ ਦੇ ਸੰਦਰਭ ਵਿਚ ਪ੍ਰਯੋਜਨ ਦੇ ਕਾਰਜ ਦੱਸੋ ?
A). ਕਿਰਿਆ ਸ਼ੁਰੂ ਕਰਨਾ (to initiate)
B). ਟੀਚੇ ਦੀ ਪ੍ਰਾਪਤੀ ਤੱਕ ਕਿਰਿਆ ਜ਼ਾਰੀ ਰਹਿੰਦੀ ਹੈ (to persist )
C). ਕਿਰਿਆਵਾਂ ਨੂੰ ਦਿਸ਼ਾ ਦੇਣਾ (to direct)
D). ਉਪਰੋਕਤ ਸਾਰੇ
46. ਇਕ ਅਧਿਆਪਕ ਦੇ ਰੂਪ ਵਿੱਚ ਤੁਸੀਂ ਵਿਦਿਆਰਥੀ ਨੂੰ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਆਉਣ ਲਈ ਪ੍ਰੇਰਿਤ ਕਰਨਾ ਹੈ । ਇਸ ਦੇ ਲਈ ਤੁਸੀਂ ਕੀ ਕਦਮ ਉਠਾਵੋਗੇ ?
A). ਦਿਨ ਰਾਤ ਕੁੱਟਮਾਰ ਕੇ ਪੜ੍ਹਾਓਗੇ
B). ਨੌਕਰੀ ਮਿਲਣ ਦਾ ਲਾਲਚ ਦੇਵੋਗੇ
C). ਅੰਦਰੂਨੀ ਪ੍ਰੇਰਨਾ
D). ਉਪਰੋਕਤ ਸਾਰੇ
47. ਹਰਮਨ ਨੇ ਆਪਣੇ ਘਰ ਵਿੱਚ ਜਰੂਰੀ ਸਮਾਨ ਲਈ ਆਪਣੇ ਪਿਤਾ ਨੂੰ ਕਿਸੇ ਤੋਂ ਪੈਸੇ ਉਧਾਰ ਪੈਸੇ ਲੈਂਦੇ ਹੋਏ ਵੇਖਿਆ । ਉਸ ਤੋਂ ਬਾਅਦ ਉਸਨੇ ਆਪਣੇ ਦੋਸਤ ਕੋਲ ਜਾ ਕੇ,ਘਰ ਵਿੱਚ ਪੈਸੇ ਦੀ ਘਾਟ ਦੱਸੀ ਤੇ ਪੈਸੇ ਕਮਾਉਣ ਦੇ ਤਰੀਕੇ ਪੁੱਛਣ ਲੱਗਾ । ਹਰਮਨ ਅੰਦਰ ਪ੍ਰੇਰਨਾ ਦੀ ਸ਼ੁਰੂਆਤ ਹੋਈ , ਇਸ ਸਥਿਤੀ ਵਿਚ ਪੈਸਾ ਕੀ ਹੈ ?
A). ਅਮੀਰੀ ਦਾ ਸਾਧਨ (Source of richness)
B). ਪ੍ਰੇਰਕ (Drive)
C). ਉਤੇਜਨਾ (Arousal)
D). ਲੋੜ (Need)
48. ਇਕ ਵਿਦਿਆਰਥੀ ਕੰਪਿਊਟਰ ਦੀ ਜਮਾਤ ਵਿੱਚ ਇਹ ਦੇਖਦਾ ਹੈ ਕਿ ਉਸਦਾ ਜਮਾਤੀ ਕਿਵੇਂ ਜ਼ਿਆਦਾ ਕੰਮ ਨੂੰ ਵੀ ਹੱਸ ਖੇਡ ਕੇ ਕਰ ਲੈਂਦਾ ਹੈ। ਇਹ ਵੇਖ ਕੇ ਉਹ ਵਿਦਿਆਰਥੀ ਵੀ ਜ਼ਿਆਦਾ ਕੰਮ ਕਰਨ ਵਿੱਚ ਖੁਸ਼ੀ ਦਾ ਅਨੁਭਵ ਕਰਨ ਲੱਗ ਪੈਂਦਾ ਹੈ। ਇਹ ਉਦਾਹਰਣ ਹੈ_
A). ਅਨੁਕਰਨ ਵਿਵਹਾਰ ਦਾ
B). ਪੁਨਰ-ਬਲਨ ਦਾ
C). ਕਲਾਸੀਕਲ ਕੰਡੀਸ਼ਨਿੰਗ ਦਾ
D).ਘੜਨ (ਸ਼ੇਪਿੰਗ) ਦਾ
49. ਹੇਠ ਲਿਖਿਆਂ ਵਿਚੋਂ ਕਿਹੜੀ ਪ੍ਰੇਰਨਾ ਉਤਸ਼ਾਹਿਤ ਕਰਨ ਦੀ ਸ਼ਰਤ ਨਹੀਂ ਹੈ?
A). ਰੁਚੀ ਪੈਦਾ ਕਰਨਾ
B). ਉਤਸੁਕਤਾ ਦਬਾਉਣਾ
C). ਉਪਲਬਧ ਦੀ ਪ੍ਰੇਰਨਾ ਨੂੰ ਵਿਕਸਿਤ ਕਰਨਾ
D). ਪ੍ਰੇਰਕ ਪ੍ਰਦਾਨ ਕਰਨਾ
50. ਪ੍ਰੇਰਨਾ ਚੱਕਰ (Motivation Circle) ਦਾ ਸਹੀ ਕ੍ਰਮ ਦੱਸੋ :
1. Need
2. Arousal
3 Drive
4. Achievement
5. Reduction of Arousal
6. Goal Directed Behaviour,
A). 2,3,1,6,4,5 B). 1,3,2,6,4,5
C). 6,3,4,2,5,1 D). 3,5,1,6,2,4
51. ਗੇਟਸ ਦੇ ਅਨੁਸਾਰ ਅਧਿਐਨ/ਸਿੱਖਣ ਦਾ ਸਭ ਤੋਂ ਢੁੱਕਵਾਂ ਅਰਥ ਹੈ :
(A) ਸਿੱਖਿਆ ਦਾ ਗ੍ਰਹਿਣ
(B) ਅਨੁਭਵ ਅਤੇ ਸਿਖਲਾਈ ਦੁਆਰਾ ਵਿਵਹਾਰ ਦਾ ਸੁਧਾਰ
(C) ਵਿਅਕਤੀਗਤ ਵਿਵਸਥਾ
(D) ਨਿਪੁੰਨਤਾ ਦੀ ਪ੍ਰਾਪਤੀ
52. ਸਿੱਖਿਆ ਜਿਹੜੀ ਬੱਚਾ, ਪਰਿਵਾਰ ਵਿਚੋਂ ਪ੍ਰਾਪਤ ਕਰਦਾ ਹੈ —
(A) ਰਸਮੀ ਹੈ (Formal)
(B) ਗੈਰ-ਰਸਮੀ (Non Formal )
(C) ਬੇ-ਰਸਮੀ (informal)
(D) ਅਰਧ-ਰਸਮੀ
53. ਸਮਾਜਿਕ ਉਸਾਰੂ ਸਿਧਾਂਤ ( Social Constructist theory) ਅਨੁਸਾਰ ਸਕੈਫੋਲਡਿੰਗ ਤੋਂ ਭਾਵ ਹੈ -
(A) ਸਿਮੂਲੇਸ਼ਨ ਅਧਿਆਪਨ
(B) ਪਹਿਲੀ ਸਿੱਖਿਆ ਦੀ ਦੁਹਰਾਈ
(C) ਬਾਲਗਾਂ ਦੁਆਰਾ ਸਿਖਲਾਈ ਵਿਚ ਸਾਥ ਦੇਣਾ
(D) ਵਿਦਿਆਰਥੀਆਂ ਦੁਆਰਾ ਕੀਤੀਆਂ ਗਲਤੀਆਂ ਦੇ ਕਾਰਨ ਦਾ ਪਤਾ ਲਗਾਉਣਾ
54 . ਪਿਆਜੇ ਅਨੁਸਾਰ ਸੰਵੇਦਕ ਮੋਟਰ ਪੜਾਅ (Sensory Moter) ਦਾ ਕਾਲ ਹੈ—
(A) 1-3 ਸਾਲ
(B) 0-2 ਸਾਲ
(C) 3-5 ਸਾਲ
(D) 4-6 ਸਾਲ
55. ਹੇਠਾਂ ਦਿੱਤਿਆਂ ਵਿਚੋਂ ਕਿਹੜੇ ਸਮਾਜੀਕਰਨ ਦੇ ਗੌਣ (Secondary) ਏਜੰਟ ਹਨ ?
(A) ਪਰਿਵਾਰ ਅਤੇ ਗੁਆਂਢ
(B) ਸਕੂਲ ਅਤੇ ਗੁਆਂਢ
(C) ਸਕੂਲ ਅਤੇ ਤਤਕਾਲੀ ਪਰਿਵਾਰਕ ਸਮੂਹ
(D) ਪਰਿਵਾਰ ਅਤੇ ਰਿਸ਼ਤੇਦਾਰ
56 . ਲੀਵ ਵਾਇਗੋਟਸਕੀ ਅਨੁਸਾਰ ਬੌਧਿਕ ਵਿਕਾਸ ਦਾ ਮੁਢਲਾ ਕਾਰਨ ਹੈ—
(A) ਸੰਤੁਲਨ ਕਰਨਾ
(B) ਸਮਾਜਿਕ ਪਰਸਪਰ ਪ੍ਰਭਾਵ
(C) ਮਾਨਸਿਕ ਯੋਜਨਾ ਦੀ ਵਿਵਸਥਾ
(D) ਉਤਸਾਹ-ਕਿਰਿਆ ਜੋੜ
57. ਇੱਕ ਵਿਕਾਸਸ਼ੀਲ ਕਲਾਸਰੂਮ ਸੈਟਅਪ ਵਿਚ, ਅਧਿਆਪਕ ਸਿਖਲਾਈ ਨੂੰ ਇਕ ਅਜਿਹਾ ਵਾਤਾਵਰਨ ਪ੍ਰਦਾਨ ਕਰਕੇ ਵਧਾਉਂਦਾ ਹੈ ਜਿਹੜਾ
(A) ਖੋਜ ਨੂੰ ਪ੍ਰੋਤਸਾਹਨ ਦਿੰਦਾ ਹੈ
(B) ਬੰਦਸ਼ੀ ਹੋਵੇ
(C) ਸੰਮਿਲਨ ਨੂੰ ਨਿਰਉਤਸ਼ਾਹਤ ਕਰਦਾ ਹੈ
(D) ਦੁਹਰਾਈ 'ਉਤਸ਼ਾਹਿਤ ਕਰਦਾ ਹੈ
58. ਇੱਕ ਪੰਜ ਸਾਲਾ ਬੱਚਾ ਸ਼ਰਟ ਤਹਿ ਕਰਨ ਦੀ ਕੋਸ਼ਿਸ਼ ਦੌਰਾਨ ਆਪਣੇ ਆਪ ਨਾਲ ਗੱਲ ਕਰਦਾ ਹੈ। ਲੜਕੇ ਦੁਆਰਾ ਦਿਖਾਏ ਗਏ ਵਿਵਹਾਰ ਦੇ ਸੰਦਰਭ ਵਿੱਚ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ?
(A) ਜੀਨ ਪਿਆਜੇ ਅਤੇ ਲੀਵ ਵੀਗੋਟਸਕੀ ਇਸ ਨੂੰ ਬੱਚੇ ਦੇ ਵਿਚਾਰਾਂ ਦੇ ਆਪਕੇਂਦਰਿਤ (egocentric) ਸੁਭਾਅ ਦੇ ਤੌਰ 'ਤੇ ਵਰਨਣ ਕਰਨਗੇ
(B) ਜੀਨ ਪਿਆਜੇ ਇਸ ਦਾ ਸਵੈਕੇਂਦ੍ਰਿਤ ਗੱਲ (Egocentric) ਦੇ ਤੌਰ ਤੋਂ ਵਰਨਣ ਕਰੇਗਾ ਜਦਕਿ ਲੀਵ ਵੀਗੋਟਸਕੀ ਇਸ ਦਾ ਬੱਚੇ ਨੂੰ ਨਿੱਜੀ ਗੱਲ (private speech) ਕਹਿ ਕੇ ਵਰਨਣ ਕਰੇਗਾ।
(C) ਜੀਨ ਪਿਆਜੇ ਇਸ ਦਾ ਸਮਾਜਕ ਪਰਸਪਰ ਪ੍ਰਭਾਵ ਤੌਰ ਵਰਨਣ ਕਰੇਗਾ।
(D) ਜੀਨ ਪਿਆਜੇ ਅਤੇ ਲੀਵ ਵੀਗੋਟਸਕੀ ਇਸ ਨੂੰ ਬੱਚੇ ਦੁਆਰਾ ਉਸ ਦੇ ਪਿਤਾ ਦੀ ਨਕਲ ਕਰਨ ਦੀ ਕੋਸ਼ਸ਼ ਦੇ ਤੌਰ ਤੋਂ ਵਰਨਣ ਕਰਨਗੇ।
59. ਹੇਠਲੀਆਂ ਜਮਾਤਾਂ ਵਿਚ, ਅਧਿਆਪਨ ਦਾ ਪਲੇ-ਵੇ ਢੰਗ ਅਧਾਰਤ ਹੈ :-
(A) ਸਰੀਰਕ ਸਿੱਖਿਆ ਪ੍ਰੋਗਰਾਮਾਂ ਦੇ ਸਿਧਾਂਤ 'ਤੇ
(B) ਅਧਿਆਪਨ ਦੀਆਂ ਵਿਧੀਆਂ ਦੇ ਸਿਧਾਂਤ 'ਤੇ
(C) ਵਿਕਾਸ ਅਤੇ ਤਰੱਕੀ ਦੇ ਮਨੋਵਿਗਿਆਨਕ ਸਿਧਾਂਤ
(D) ਅਧਿਆਪਨ ਦੇ ਸਮਾਜਿਕ ਵਿਕਾਸ 'ਤੇ
60. ਦ੍ਰਿਸ਼ਟੀ ਘਾਟ ਵਾਲੇ VI ਜਮਾਤ ਦੇ ਲੜਕੇ ਨੂੰ
(A) ਕੰਮ ਦਾ ਹੇਠਲਾ ਪੱਧਰ ਕਰਨ ਲਈ ਕੱਢ ਦੇਣਾ ਚਾਹੀਦਾ ਹੈ
(B) ਉਸ ਦੇ ਨਿਯਮਿਤ ਕੰਮਾਂ ਵਿਚ ਮਾਤਾ-ਪਿਤਾ ਅਤੇ ਦੋਸਤਾਂ ਦੁਆਰਾ ਮਦਦ ਦੇਣੀ ਚਾਹੀਦੀ ਹੈ
(C) ਜਮਾਤ ਵਿਚ ਸਧਾਰਨ ਢੰਗ ਨਾਲ ਵਤੀਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਆਡੀਓ,ਰੇਡੀਓ, ਸੀ.ਡੀ. ਰਾਹੀਂ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ
(D) ਜਮਾਤ ਵਿਚ ਵਿਸ਼ੇਸ਼ ਵਿਵਹਾਰ ਹੋਣਾ ਚਾਹੀਦਾ ਹੈ।
61. 'ਭਾਸਾ ਇਕ ਨੇਮ ਪ੍ਰਬੰਧ ਹੈ' ਇਹ ਕਥਨ
(A) ਬਿਲਕੁਲ ਸੱਚ ਹੈ
(B) ਅੱਧਾ ਸੱਚ ਹੈ
(C) ਝੂਠ
(D) ਥੋੜ੍ਹਾ ਜਿਹਾ ਸੱਚ ਹੈ
62. ਬੱਚਿਆਂ ਨੂੰ ਵਿਆਕਰਣ ਦਾ ਗਿਆਨ ਕਰਾਉਣਾ ਚਾਹੀਦਾ ਹੈ ਕਿਉਂਕਿ-
(A) ਇਸ ਨਾਲ ਬੱਚਿਆਂ ਦਾ ਵਿਅਕਤੀਤੱਵ ਨਿਖਰਦਾ ਹੈ
(B) ਇਸ ਨਾਲ ਸ਼ੁੱਧ ਬੋਲਣਾ ਅਤੇ ਲਿਖਣਾ ਆਉਂਦਾ ਹੈ
(C) ਵਿਆਕਰਨ ਨਾਲ ਬੱਚਿਆਂ ਵਿਚ ਆਤਮ ਵਿਸ਼ਵਾਸ ਆਉਂਦਾ ਹੈ
(D) ਬੱਚਿਆਂ ਨੂੰ ਸ਼ੁੱਧ ਪੜ੍ਹਨਾ ਆਉਂਦਾ ਹੈ
63. ਇਕ ਚੰਗੇ ਵਕਤਾ ਵਿਚ ਹੋਣਾ ਚਾਹੀਦਾ—
(A) ਡੀਲ ਡੋਲ ਸਰੀਰ ਵਾਲਾ
(B) ਅਕਰਸ਼ਕ ਵਿਅਕਤੀਤਵ ਵਾਲਾ
(C) ਸਪੱਸ਼ਟ ਅਤੇ ਸ਼ੁੱਧ ਉਚਾਰਨ ਕਰਨ ਵਾਲਾ
(D) ਤੇਜ਼ੀ ਨਾਲ ਬੋਲਣ ਵਾਲਾ
64. ਭਾਸ਼ਾ ਦਾਤ ਹੈ :
(A) ਕੁਦਰਤੀ
(B) ਬੇਅਰਥ
(D) ਮਾਂ ਦੀ
(C) ਇਤਿਹਾਸ ਦੀ
65. ਗੁਰਮੁੱਖੀ ਲਿਪੀ ਲਿਖੀ ਜਾਂਦੀ ਹੈ।
(A) ਸੱਜੇ ਤੋਂ ਖੱਬੇ
(B) ਖੱਬੇ ਤੋਂ ਸੱਜੇ
(C) ਉੱਪਰ ਤੋਂ ਹੇਠਾਂ
(D) ਹੇਠਾਂ ਤੋਂ ਉੱਪਰ
66. Which of the following plays an important role in acquiring second language?
(A) Punishment and rote learning
(B) Natural & Communication friendly Environment
(C) Neither (a) nor (b)
(D) Both (a) & (b).
67. Reading as a holistic process includes:
(A) Shapes of letters & the sounds linked with them
(B) Meaning of words, sentence and sentence structure
(C) The ability to anticipate and predict
(D) All of the above
68. Along with basic language skills (L S, R & W). literature makes an important contribution in other areas of language including
(A) Word meaning & grammar
(B) Expression & Creative writing
(C) Both (a) and (b)
(D) Neither (a) nor (b)
69. Which of the following is included in the category of Essential Basic material
I. Mats, Benches, Chairs
II. Charts, Models, Pictures
III. Toilets, Clean drinking water
IV. Language cards, Tape recorder, Posters
(A) I & IV (B) I & III
(C) II & III (D) II & IV
70. Which type of method are suitable in diverse classrooms ?
(A) Student orientated
(B) Child Centred
(C) Both (a) and (b)
(D) None of the above
71. ਜੀਨ ਪਿਆਜੇ ਦੇ ਬੌਧਿਕ ਵਿਕਾਸ ਦੇ ਕਿਸ ਪੜਾਅ ਵਿੱਚ ਪਰਿਕਲਪਨਾ (Hypothesis)ਆ ਜਾਂਦੀ ਹੈ ?
(A) Sensory Moter Stage
(B) Formal Operational Stage
(C) Pre Operational Stage
(D) Concrete Operational Stage
72. ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਿਖਿਆਰਥੀ ਵਿਚ ਰਚਨਾਤਮਕਤਾ ਨੂੰ ਵਧਾਏਗਾ ?
(A) ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦਾ ਯੋਗ ਮੁੱਲ ਪੜ੍ਹਾਉਣਾ
(B) ਹਰੇਕ ਸਿਖਿਆਰਥੀ ਨੂੰ ਪ੍ਰਸ਼ਨ ਪੁੱਛਣ ਅਤੇ ਅੰਦਰੂਨੀ ਪ੍ਰਤਿਭਾ ਵਿਚ ਨਿਖਾਰ ਦੇ ਅਵਸਰ ਪ੍ਰਦਾਨ ਕਰਨਾ
(C) ਸਕੂਲ ਜੀਵਨ ਦੇ ਆਰੰਭ ਤੋਂ ਹੀ ਪ੍ਰਾਪਤੀ ਉਦੇਸ਼ਾਂ ਤੇ ਜੋਰ ਦੇਣਾ
(D) ਵਿਦਿਆਰਥੀਆਂ ਨੂੰ ਇਮਤਿਹਾਨ ਵਿਚ ਚੰਗੇ ਅੰਕਾਂ ਲਈ ਕੋਚਿੰਗ ਦੇਣਾ
73. ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਗੁਣਵਾਨ ਸਿਖਿਆਰਥੀ (Gifted Child) ਦੀ ਇੱਕ ਵਿਸ਼ੇਸ਼ਤਾ ਹੈ ?
(A) ਉਹ ਆਕਰਮਣਸ਼ੀਲ ਅਤੇ ਖਿਝਿਆ ਮਹਿਸੂਸ ਕਰਦਾ ਹੈ।
(B) ਜੇਕਰ ਜਮਾਤ ਕਿਰਿਆਵਾਂ ਚੁਣੌਤੀਪੂਰਨ ਨਹੀਂ ਹਨ ਤਾਂ ਘੱਟ ਉਤਸ਼ਾਹਿਤ ਅਤੇ ਬੋਰ ਮਹਿਸੂਸ ਕਰ ਸਕਦਾ ਹੈ।
(C) ਉਹ ਬਹੁਤ ਅਧਿਕ ਮਿਜਾਜੀ ਹੈ।
(D) ਉਹ ਹੱਥ ਲਹਿਰਾਉਣ, ਝੂਲਣ ਆਦਿ ਵਿਵਹਾਰ ਵਿਚ ਲੱਗਿਆ ਹੋਇਆ ਹੈ।
74. ਡਿਸਲੈਕਸੀਆਂ ਸੰਬੰਧਤ ਹੈ-
(A) ਮਾਨਸਿਕ ਗੜਬੜ ਨਾਲ
(B) ਗਣਿਤਿਕ ਗੜਬੜ ਨਾਲ
(C) ਪੜ੍ਹਨ ਗੜਬੜ ਨਾਲ
(D) ਵਿਵਹਾਰਿਕ ਗੜਬੜ ਨਾਲ
75. ਰੇਖਾ, ਜਿਹੜੀ ਘਰ ਜ਼ਿਆਦਾ ਨਹੀਂ ਬੋਲਦੀ, ਸਕੂਲ ਚ ਬਹੁਤ ਬੋਲਦੀ ਹੈ, ਇਹ ਦਿਖਾਉਂਦਾ ਹੈ।
(A) ਸਕੂਲ ਬੱਚਿਆਂ ਨੂੰ ਕਾਫੀ ਜ਼ਿਆਦਾ ਬੋਲਣ ਦੇ ਅਵਸਰ ਪ੍ਰਦਾਨ ਕਰਦਾ ਹੈ
(B) ਅਧਿਆਪਕ ਮੰਗ ਕਰਦੇ ਹਨ ਕਿ ਬੱਚਿਆਂ ਨੂੰ ਜ਼ਿਆਦਾ ਬੋਲਣਾ ਚਾਹੀਦਾ ਹੈ
(C) ਉਹ ਆਪਣੇ ਘਰ ਨੂੰ ਬਿਲਕੁਲ ਪਸੰਦ ਨਹੀਂ ਕਰਦੀ ਹੈ
(D) ਉਸ ਦੇ ਵਿਚਾਰਾਂ ਨੂੰ ਸਕੂਲ ਵਿਖੇ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ
76. ਇਕੋ ਜਿਹੀਆਂ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਵਸਤੂਆਂ ਸਮੂਹ ਕਰਨ ਦੀ ਕਾਬਲੀਅਤ ਨੂੰ, ਜੀਨ ਪਿਆਜੇ ਦੇ ਬੌਧਿਕ ਵਿਕਾਸ ਦੇ ਸਿਧਾਂਤ ਅਨੁਸਾਰ ਕਿਹਾ ਜਾਂਦਾ ਹੈ।
(A) ਇਕਮਿਕ ਕਰਨਾ
(B) ਸਮਾਯੋਜਨ
(C) ਵਰਗੀਕਰਨ
(D) ਵਰਗ (ਜਮਾਤ) ਵਿਚ ਸ਼ਾਮਲ ਕਰਨਾ
77 . ਸਪੀਅਰਮੈਨ ਦੇ ‘Two Factor' ਸਿਧਾਂਤ ਵਿੱਚ ਹੇਠਾਂ ਦਿੱਤਿਆਂ ਵਿਚੋਂ ਕਿਹੜਾ ‘S ਫੈਕਟਰ ਪ੍ਰਭਾਸ਼ਿਤ ਕਰਦਾ ਹੈ ?
(A) ਸਪੈਸ਼ਲ ਫੈਕਟਰ
(B) ਸੋਸ਼ਲ ਫੈਕਟਰ
(C) ਸਿਸਟੋਮੈਟਿਕ ਫੈਕਲ
(D) ਸਪੈਸਿਫਿਕ ਫੈਕਟਰ
78. ਸਿੱਖਣ ਦੇ ਗਿਆਨਾਤਮਕ ਖੇਤਰੀ ਸਿਧਾਂਤ (Cognitive Field Theory of Learning) ਵਿੱਚ ਹੇਠ ਲਿਖਿਆ ਵਿੱਚੋਂ ਕਿਹੜਾ ਸ਼ਾਮਲ ਨਹੀਂ ਹੈ ?
A). ਸੂਝ ਜਾਂ ਦ੍ਰਿਸ਼ਟੀ ਦੁਆਰਾ ਸਿੱਖਣਾ ( Insight Learning)
B). ਕਰਟ ਲੈਵੀਨ ਦਾ ਖੇਤਰੀ ਸਿਧਾਂਤ ( Kurt Lewin )
C). ਭੁੱਲ ਜਾਂ ਚੁੱਕ ਵਿਧੀ ( Trial and Error )
D). ਟਾਲਮੈਨ ਦਾ ਚਿੰਨ੍ਹ ਗੈਸਟਾਲਟ ਸਿਧਾਂਤ ( Tolman's sign Gestalt Theory )
79. ਹੇਠਾਂ ਦਿੱਤਿਆਂ ਵਿਚੋਂ ਕਿਹੜੇ ਸਿਧਾਂਤ ਦਾ ਵਿਚਾਰ “ਵਿਵਹਾਰ ਨੂੰ ਜਵਾਬਾਂ ਦੇ ਪੁਸ਼ਟੀਕਰਨ/ਪੁਨਰਬਲਨ ਅਤੇ ਨਿਰੰਤਰ ਅਨੁਮਾਨਾਂ ਨਾਲ ਅਕਾਰ ਦਿੱਤਾ ਜਾ ਸਕਣਾ, ਇੱਛਤ ਵਿਵਹਾਰ ਦੇ ਜ਼ਿਆਦਾ ਨਜ਼ਦੀਕ ਪਹੁੰਚਣ ਵਾਲਾ ਹੈ।
(A) ਸਮਾਜਕ ਸਿਖਲਾਈ
(B) ਯੰਤਰਿਕ ਅਨੁਕੂਲਨ
(C) ਪਰੰਪਰਾਵਾਦੀ ਅਨੁਕੂਲਨ
(D) ਔਪਰੇਂਟ ਅਨੁਕੂਲਨ
80. ਟ੍ਰੇਟ ਸਿਧਾਂਤ ਹੇਠਾਂ ਦਿੱਤਿਆਂ ਵਿਚੋਂ ਕਿਹੜੇ ਪੱਖ ਨਾਲ ਸੰਬੰਧਤ ਹਨ-
(A) ਬੁੱਧੀ
(B) ਤਰੱਕੀ ਅਤੇ ਵਿਕਾਸ
(C) ਰਚਨਾਤਮਕਤਾ
(D) ਸ਼ਖਸ਼ੀਅਤ
81. Who wrote the book 'Emotional Intelligence'
(A) Salovey
(B) Mayer
(C) McDougall
(D) Goleman
82. Which of the following is least affected by ' Emotion ' ?
(A) Learning
(B) Motivation
(C) Wealth
(D) Cognition
83. Which of the following psychologist give equal or more importance to Emotional Intelligence then Intelligence Quotient?
(A) Binet
(B) Tolman
(C) Terman
(D) Goleman
84. 'Emotion of lust ' is associated with....
(A) Sex
(B) Laughter
(C) Repulsion
(D) Appeal
85. Appropriate meaning of Latin Word 'EMOVERE'
(A) Feelings
(B) Keep Down
(C) To stir Down
(D) Sttired Up
86. The term 'authentic assessment' refers to :-
(A) To process of assessing students abilities to apply skills in real life contexts.
(B) Correction of each assignment by three teachers so that accurate marks are given to the student.
(C) Assessing in an environment of collaboration between student and teacher.
(D) Looking at the performance of students in real life contexts after finishing school.
87. In this stage children are asked to assume responsibility for their behaviours and possessions. For the first time they encounter widening of their social world. The stage in Erikson's psychosocial theory is:
(A) Autonomy vs shame and doubt
(B) Initiative vs guilt
(C) Industry vs inferiority
(D) Trust vs mistrust
88. Brain/head develop coordination earlier than arms and legs; head is larger relative to rest to body, are examples of which trend of growth:
(A) Cephalocaudal trend
(A) Proximodistal trend
(C) Faster trend
(D) Cross sectional trend
89. The tendency to focus on one aspect of a situation and neglect other important features is known as
(A) Conservation
(B) Centration
(C) Reversibility
(D) Egocentricism
90. "A child can think logically about objects and events" This is the characteristic given by Piaget in stage :-
(A) Sensory Motor
(B) Pre Operational
(C) Concrete Operational
(D) Formal Operation
91. The central ideas in constructivist view of learning are
(A) Learners are active in constructing their own knowledge.
(B) Social interactions are important in knowledge construction process.
(C) None of these
(D) Both (a) & (b)
92. ਬੱਚਿਆਂ ਦੀ ਮੌਖਿਕ ਪ੍ਰਗਟਾਓ ਨਾਪਣ ਦਾ ਸਭ ਤੋਂ ਚੰਗਾ ਤਰੀਕਾ ਹੈ
(A) ਪਾਠ ਦੇ ਅੰਤ ਵਿਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦੇ ਸੁਣਨਾ
(B) ਕਿਸ ਅੱਖੀਂ ਦੇਖੀ ਘਟਨਾ ਦਾ ਵਰਨਣ ਕਰਨਾ
(C) ਵੱਖਰੇ ਪਾਠ ਪੜ੍ਹਾਉਣਾ
(D) ਪਾਠ ਵਿਚ ਆਏ ਕਠਿਨ ਸ਼ਬਦਾਂ ਦਾ ਉਚਾਰਣ ਕਰਾਉਣਾ
93. ਸੁਨਣ ਤੇ ਲਿਖਣ ਦੀ ਯੋਗਤਾ ਪਰਖਣ ਦਾ ਸਭ ਤੋਂ ਵਧੀਆ ਤਰੀਕਾ ਹੈ :-
(A) ਕਵਿਤਾ ਸੁਣਾਉਣਾ ਤੇ ਸ਼ਬਦ ਲਿਖਣਾ
(B) ਕਵਿਤਾ ਸੁਣ ਕੇ ਪ੍ਰਸ਼ਨਾਂ ਦੇ ਉੱਤਰ ਲਿਖਣਾ
(C) ਸੁਣੀ ਗਈ ਕਹਾਣੀ ਆਪਣੇ ਸ਼ਬਦਾਂ ਵਿਚ ਲਿਖਣਾ
(D) ਸੁਣੀ ਗਈ ਕਹਾਣੀ ਦੇ ਸ਼ਬਦ ਲਿਖਣਾ
94. ਬਾਲ ਸਾਹਿਤ ਦਾ ਉਦੇਸ਼ ਹੈ—
(A) ਬੱਚਿਆਂ ਨੂੰ ਕਿਤਾਬਾਂ ਵਿਚ ਉਲਝਾਏ ਰੱਖਣਾ
(B) ਬੱਚਿਆਂ ਨੂੰ ਕਿਤਾਬਾਂ ਨੂੰ ਸੰਭਾਲਣਾ ਸਿਖਾਉਣਾ
(C) ਬੱਚਿਆਂ ਨੂੰ ਭਾਸ਼ਾ ਦਾ ਬਹੁਤ ਸਾਰਾ ਅਨੁਭਵ ਦੇਣਾ
(D) ਬੱਚਿਆਂ ਨੂੰ ਕਹਾਣੀਆਂ ਦੁਆਰਾ ਨੈਤਿਕ ਸਿੱਖਿਆ
95. ਚੌਮਸਕੀ ਦੇ ਅਨੁਸਾਰ :
(A) ਬੱਚੇ ਚੌਗਿਰਦੇ ਵਿੱਚ ਉਪਲਬਧ ਭਾਸ਼ਾ ਦੇ ਆਧਾਰ ਤੇ ਨਿਯਮ ਬਣਾਉਂਦੇ ਹਨ
(B) ਬੱਚੇ ਚੌਗਿਰਦੇ ਵਿੱਚ ਉਪਲੱਬਧ ਭਾਸ਼ਾ ਅਪਣਾਉਂਦੇ ਹਨ
(C) ਬੱਚੇ ਚੌਗਿਰਦੇ ਵਿੱਚ ਉਪਲੱਬਧ ਭਾਸ਼ਾ ਦਾ ਉਲੰਘਣ ਕਰਦੇ ਹਨ
(D) ਬੱਚੇ ਵਾਤਾਵਰਨ ਵਿੱਚ ਉਪਲਬਧ ਭਾਸ਼ਾ ਨੂੰ ਅਸਹਿਜਤਾ ਨਾਲ ਅਪਣਾਉਂਦੇ ਹਨ।
96. ਹਰਜੋਤ ਪੜ੍ਹਦੇ ਸਮੇਂ ਕਦੀ-ਕਦੀ ਵਾਕਾਂ, ਸ਼ਬਦਾਂ ਨੂੰ ਦੁਹਰਾਉਂਦਾ ਹੈ । ਉਸਦਾ ਭਾਸ਼ਾ ਨਾਲ ਵਰਤਾਉ ਦੱਸਦਾ ਹੈ।
(A) ਉਹ ਅਟਕ-ਅਟਕ ਕੇ ਹੀ ਪੜ੍ਹ ਸਕਦਾ ਹੈ
(B) ਉਹ ਪੜ੍ਹਨ ਵਿੱਚ ਵੱਧ ਸਮਾਂ ਲੈਂਦਾ ਹੈ
(C) ਉਹ ਸਮਝ ਕੇ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ
(D) ਉਸਨੂੰ ਵੱਡੇ ਸ਼ਬਦ ਪੜਨ ਵਿਚ ਕਠਿਨਾਈ ਹੁੰਦੀ ਹੈ
97. Poems are best suited as teaching material for young learners because:-
(A) They can learn literary language through them
(B) They can playfully recite them using different rhythms and intonation patterns
(C) They can remember them easily as they are short in length.
(D)There do not have to focus on meaning of each and every word.
98. After narrating the story of "The hare and the tortoise", a teacher asks learners to focus on the words which describe the qualities of either Hare or the Tortoise, and then, tells them that such words are called adjectives. The teacher is:
(A) Trying to teach grammar in a context
(B) Diluting the impact of story on learners
(C) Unnecessarily mixing grammar teaching with story
(D) Focusing too much on grammatical competence of telling the learners
99. Which of the following is an example of an 'authentic' language material?
(A) Newspaper
(B) Encyclopaedia
(C) YouTube
(D) Google
100. The most important device used by teacher for recapitulation is :
(A) Narration
(B) Explanation
(C) Questioning
(D) Introduction
ਇਹਨਾਂ ਸਾਰੇ ਹੀ ਪ੍ਰਸ਼ਨਾਂ ਦਾ ਉੱਤਰ ਇਸ ਵੀਡੀਓ ਵਿੱਚ ਦਿੱਤਾ ਹੈ, ਤੁਸੀਂ ਇਸ ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰਕੇ ਸਾਰੇ ਹੀ ਪ੍ਰਸ਼ਨਾਂ ਦੇ ਉੱਤਰ ਦੇਖ ਸਕਦੇ ਹੋ।
ਇਸ ਤੋਂ ਇਲਾਵਾ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਹੋਰ ਵੀ ਪ੍ਰਸ਼ਨ ਉੱਤਰ ਪੜ ਸਕਦੇ ਹੋ। ਤੁਹਾਨੂੰ ਸਾਰਾ ਹੀ Study Material ਸਾਡੀ ਇਸ ਵੈੱਬਸਾਈਟ ਤੋਂ ਹੀ ਮਿਲ ਜਾਵੇਗਾ।
Good
ReplyDelete