Type Here to Get Search Results !

Punjab Gk Questions - Punjab Gk - GK Questions in Punjabi

Punjab GK Questions - Punjab GK - GK Questions in Punjabi

Hello Dear Friends, Here you can read Punjab Gk for all competitive exams and GK Questions in Punjabi. This is a Punjab GK MCQs post, here you can read multiple choice questions with four options and you can check your preparation and the answer of these questions are given in the bottom of post. Punjab GK Pdf is available here.

ਪਿਆਰੇ ਦੋਸਤੋ ਤੁਸੀ ਇੱਥੇ Punjab Gk ਅਤੇ GK Questions in Punjabi ਪੜ ਸਕਦੇ ਹੋ। ਇਹਨਾਂ ਪ੍ਰਸ਼ਨਾਂ ਦੇ ਉੱਤਰ ਹੇਠ ਦਿੱਤੇ ਹਨ।

GK Questions in Punjabi 

ਪ੍ਰਸ਼ਨ - 01. ਦਾਸ ਵੰਸ਼ ਦੀ ਨੀਂਹ ਕਿਸ ਨੇ ਰੱਖੀ?
Q. Who laid the foundation of Das dynasty?

A. ਕੁਤੁੱਬ ਦੀਨ ਐਬਕ
B. ਮੁਹੰਮਦ ਗੌਰੀ
C. ਮਹਿਮੂਦ ਗਜ਼ਨਵੀ
D. ਚੰਦਰਗੁਪਤ ਮੌਰੀਆ


ਪ੍ਰਸ਼ਨ - 02. ਤਰਾਇਨ ਦੀ ਪਹਿਲੀ ਲੜਾਈ ਕਿਸ ਸਾਲ ਲੜੀ ਗਈ ਸੀ?
Q. In which year was the first battle of Tarain fought?

A. 1186 ਈ.
B. 1191 ਈ.
C. 1192 ਈ.
D. 1194 ਈ.


ਪ੍ਰਸ਼ਨ - 03. ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਕਿੱਥੇ ਹੋਈ?
Q. Where did Guru Tegh Bahadur Sahib's martyrdom take place?

A. ਅੰਮ੍ਰਿਤਸਰ
B. ਫ਼ਤਹਿਗੜ੍ਹ ਸਾਹਿਬ
C. ਦਿੱਲੀ
D. ਤਰਨਤਾਰਨ ਸਾਹਿਬ


ਪ੍ਰਸ਼ਨ - 04. ਪੰਜਾਬ ਵਿੱਚ ਸਿੱਖ ਧਰਮ ਦੇ ਕਿੰਨੇ ਤਖ਼ਤ ਸਾਹਿਬ ਹਨ?
Q. How many Takhats of Sikh religion in Punjab?

A. ਪੰਜ
B. ਚਾਰ
C. ਤਿੰਨ
D. ਦੋ


ਪ੍ਰਸ਼ਨ - 05. ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਭਾਈ ਲਾਲੋ ਜੀ ਦਾ ਪੇਸ਼ਾ ਕੀ ਸੀ?
Q. What was the profession of Bhai Lalo Ji related to Guru Nanak Dev Ji?

A. ਦਰਜੀ
B. ਤਰਖਾਣ
C. ਰਾਜ ਮਿਸਤਰੀ
D. ਕੱਪੜਾ ਵਪਾਰੀ

GK Questions in Punjabi 

ਪ੍ਰਸ਼ਨ - 06. ਹੇਠ ਲਿਖਿਆਂ ਵਿੱਚੋਂ ਕਿਹੜਾ ਜਿਲ੍ਹਾ ਮਾਲਵੇ ਨਾਲ ਸੰਬੰਧਿਤ ਹੈ?
Q. Which of the following districts belongs to Malwa?

A. ਤਰਨਤਾਰਨ
B. ਬਰਨਾਲਾ
C. ਪਠਾਨਕੋਟ
D. ਹੁਸ਼ਿਆਰਪੁਰ


ਪ੍ਰਸ਼ਨ - 07. ਸੁਖਮਨੀ ਸਾਹਿਬ ਕਿਸ ਗੁਰੂ ਸਾਹਿਬ ਦੀ ਰਚਨਾ ਹੈ?
Q. Sukhmani Sahib is the work of which Guru Sahib?

A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਗੋਬਿੰਦ ਸਿੰਘ ਜੀ
C. ਸ੍ਰੀ ਗੁਰੂ ਅਰਜਨ ਦੇਵ ਜੀ
D. ਸ੍ਰੀ ਗੁਰੂ ਰਾਮਦਾਸ ਜੀ

Read More -


ਪ੍ਰਸ਼ਨ - 08. ਕਿਸ ਸਾਲ ਵਿਚ ਭਾਰਤੀ ਕਵੀ, ਧਨੀ ਰਾਮ ਚਾਤ੍ਰਿਕ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਬਣੇ?
Q. In which year the Indian poet, Dhani Ram Chatrik became the President of Punjabi Sahitya Sabha?

A. 1923 ਈ.
B. 1924 ਈ.
C. 1925 ਈ.
D. 1926 ਈ.

GK Questions in Punjabi

Punjab Gk Questions - Punjab Gk - GK Questions in Punjabi
Punjab Gk Questions - Punjab Gk

ਪ੍ਰਸ਼ਨ - 09. ਗੋਬਿੰਦਗੜ੍ਹ ਕਿਲ੍ਹਾ ਕਿੱਥੇ ਹੈ?
Q. Where is Gobindgarh Fort?

A. ਲੁਧਿਆਣਾ
B. ਅੰਮ੍ਰਿਤਸਰ
C. ਗੁਰਦਾਸਪੁਰ
D. ਪਟਿਆਲਾ


ਪ੍ਰਸ਼ਨ - 10. ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਮੌਤ ਕਦੋਂ ਹੋਈ?
Q. When did Punjab Kesari Lala Lajpat Rai die?

A. 1926 ਈ.
B. 1927 ਈ.
C. 1928 ਈ.
D. 1929 ਈ.


ਪ੍ਰਸ਼ਨ - 11. ਸ਼ਹੀਦੀ ਜੋੜ ਮੇਲਾ ਕਿੱਥੇ ਲੱਗਦਾ ਹੈ?
Q. Where is Shahidi Jod Mela held?

A. ਸਰਹਿੰਦ
B. ਅੰਮ੍ਰਿਤਸਰ
C. ਬਠਿੰਡਾ
D. ਤਰਨਤਾਰਨ


ਪ੍ਰਸ਼ਨ - 12. ਹਰੀ ਸਿੰਘ ਨਲੂਆ ਦੀ ਮੌਤ ਕਦੋਂ ਹੋਈ?
Q. When did Hari Singh Nalwa die?

A. 1837 ਈ.
B. 1838 ਈ.
C. 1839 ਈ.
D. 1840 ਈ.


ਪ੍ਰਸ਼ਨ - 13. ਭਾਈ ਲਹਿਣਾ ਜੀ ਕਿਸ ਗੁਰੂ ਸਾਹਿਬ ਜੀ ਦਾ ਪਹਿਲਾ ਨਾਮ ਸੀ?
Q. Bhai Lehna Ji was the first name of which Guru Sahib Ji?

A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਅੰਗਦ ਦੇਵ ਜੀ
C. ਸ੍ਰੀ ਗੁਰੂ ਰਾਮਦਾਸ ਜੀ
D. ਸ੍ਰੀ ਗੁਰੂ ਅਰਜਨ ਦੇਵ ਜੀ


ਪ੍ਰਸ਼ਨ - 14. ਕਿਸ ਸਾਲ ਵਿੱਚ ਈਸਟ ਇੰਡੀਆ ਕੰਪਨੀ ਨੇ ਪੰਜਾਬ ਨੂੰ ਆਪਣੇ ਨਾਲ ਮਿਲਾ ਲਿਆ?
Q. In which year the East India Company annexed Punjab?

A. 1847 ਈ.
B. 1848 ਈ.
C. 1849 ਈ.
D. 1850 ਈ.


ਪ੍ਰਸ਼ਨ - 15. ਜ਼ਫ਼ਰਨਾਮਾ ਕਿਸ ਗੁਰੂ ਸਾਹਿਬ ਦੀ ਰਚਨਾ ਹੈ?
Q. Zafarnama is the work of which Guru Sahib?

A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਅੰਗਦ ਦੇਵ ਜੀ
C. ਸ੍ਰੀ ਗੁਰੂ ਗੋਬਿੰਦ ਸਿੰਘ ਜੀ
D. ਸ੍ਰੀ ਗੁਰੂ ਅਰਜਨ ਦੇਵ ਜੀ


ਪ੍ਰਸ਼ਨ - 16. ਮੇਰੇ ਸਾਈਆਂ ਜੀਓ ਕਿਸ ਦੀ ਰਚਨਾ ਹੈ?
Q. Mere Saiyan Jio is written by whom?

A. ਭਾਈ ਵੀਰ ਸਿੰਘ
B. ਨਾਨਕ ਸਿੰਘ
C. ਭਾਈ ਕਾਹਨ ਸਿੰਘ ਨਾਭਾ
D. ਪੂਰਨ ਸਿੰਘ

ਇਸ ਵੀਡਿਉ ਵਿੱਚ ਇਹਨਾਂ ਪ੍ਰਸ਼ਨਾਂ ਨੂੰ ਸਮਝਾਇਆ ਗਿਆ ਹੈ ਤਾਂ ਤੁਸੀਂ ਇਸ ਪੂਰੀ ਵੀਡੀਓ ਨੂੰ ਵੀ ਜਰੂਰ ਦੇਖ ਲੈਣਾ ਜੀ Punjab Gk ਦੀਆਂ ਹੋਰ ਵੀ ਬਹੁਤ ਵੀਡੀਓਜ਼ ਆਪਣੇ ਚੈਨਲ ਉੱਤੇ ਉਪਲਬਧ ਹਨ।

ਪ੍ਰਸ਼ਨ - 17. ਰੌਸ਼ਨੀ ਦਾ ਮੇਲਾ ਕਿਸ ਜਿਲ੍ਹੇ ਵਿੱਚ ਲੱਗਦਾ ਹੈ?
Q. In which district is the light festival held?

A. ਲੁਧਿਆਣਾ
B. ਬਠਿੰਡਾ
C. ਜਲੰਧਰ
D. ਕਪੂਰਥਲਾ


ਪ੍ਰਸ਼ਨ - 18. ਮੰਜੀ ਪ੍ਰਥਾ ਕਿਸ ਗੁਰੂ ਸਾਹਿਬ ਜੀ ਨੇ ਸ਼ੁਰੂ ਕੀਤੀ?
Q. Which Guru Sahib started Manji practice?

A. ਸ੍ਰੀ ਗੁਰੂ ਅਮਰਦਾਸ ਜੀ
B. ਸ੍ਰੀ ਗੁਰੂ ਅੰਗਦ ਦੇਵ ਜੀ
C. ਸ੍ਰੀ ਗੁਰੂ ਗੋਬਿੰਦ ਸਿੰਘ ਜੀ
D. ਸ੍ਰੀ ਗੁਰੂ ਅਰਜਨ ਦੇਵ ਜੀ


ਪ੍ਰਸ਼ਨ - 19. ਪੰਜਾਬ ਦੇ ਮਾਲਵਾ ਇਲਾਕੇ ਵਿੱਚ ਕਿੰਨੇ ਜਿਲ੍ਹੇ ਹਨ?
Q. How many districts are there in Malwa region of Punjab?

A. 15
B. 14
C. 04
D. 10


ਪ੍ਰਸ਼ਨ - 20. ਭੰਗਾਣੀ ਦਾ ਯੁੱਧ ਕਦੋਂ ਲੜਿਆ ਗਿਆ?
Q. When was the war of Bhangani fought?

A. 1688 ਈ.
B. 1666 ਈ.
C. 1699 ਈ.
D. 1669 ਈ.


Answer Key

ਉੱਪਰ ਦਿੱਤੇ Punjab Gk ਪ੍ਰਸ਼ਨਾਂ ਦੇ ਉੱਤਰ ਨੀਚੇ ਦਿੱਤੇ ਗਏ ਹਨ। ਤੁਸੀਂ ਸਾਰੇ ਪ੍ਰਸ਼ਨਾਂ ਦੇ ਉੱਤਰ ਆਪ ਤੋਂ ਦੇਣ ਦੀ ਕੋਸ਼ਿਸ਼ ਕਰਨੀ ਹੈ ਅਤੇ ਬਾਅਦ ਵਿੱਚ ਇਹਨਾਂ ਉੱਤਰਾਂ ਨੂੰ ਮਿਲਾਉਣਾ ਹੈ ਜਿਸ ਨਾਲ ਤੁਹਾਡੀ ਵਧੀਆ ਤਿਆਰੀ ਹੋਵੇਗੀ ਅਤੇ ਤਿਆਰੀ ਦੀ ਜਾਂਚ ਵੀ ਹੁੰਦੀ ਰਹੇਗੀ।

1 - (A) ਕੁਤੁੱਬ ਦੀਨ ਐਬਕ
2 - (B) 1191 ਈ.
3 - (C) ਦਿੱਲੀ
4 - (C) ਤਿੰਨ
5 - (B) ਤਰਖਾਣ
6 - (B) ਬਰਨਾਲਾ
7 - (C) ਸ੍ਰੀ ਗੁਰੂ ਅਰਜਨ ਦੇਵ ਜੀ
8 - (D) 1926 ਈ.
9 - (B) ਅੰਮ੍ਰਿਤਸਰ
10 - (C) 1928 ਈ.
11 - (A) ਸਰਹਿੰਦ
12 - (A) 1837 ਈ.
13 - (B) ਸ੍ਰੀ ਗੁਰੂ ਅੰਗਦ ਦੇਵ ਜੀ
14 - (C) 1849 ਈ.
15 - (C) ਸ੍ਰੀ ਗੁਰੂ ਗੋਬਿੰਦ ਸਿੰਘ ਜੀ
16 - (A) ਭਾਈ ਵੀਰ ਸਿੰਘ
17 - (A) ਲੁਧਿਆਣਾ
18 - (A) ਸ੍ਰੀ ਗੁਰੂ ਅਮਰਦਾਸ ਜੀ
19 - (A) 15
20 - (A) 1688 ਈ.

ਸੋ ਦੋਸਤੋ ਇਸੇ ਤਰ੍ਹਾਂ ਦੇ ਹੋਰ Study Material ਲਈ ਸਾਡੇ ਨਾਲ ਜੁੜੇ ਰਹੋ, ਅਸੀਂ ਤੁਹਾਡੇ ਲਈ ਵਧੀਆ ਤੋਂ ਵਧੀਆ Study Material ਮੁਹੱਈਆ ਕਰਵਾਉਂਦੇ ਰਹਾਂਗੇ। ਇਸ ਤੋਂ ਇਲਾਵਾ ਤੁਸੀਂ ਆਪਣੇ YouTube ਚੈਨਲ ਤੋਂ ਵੀ ਤਿਆਰੀ ਕਰ ਸਕਦੇ ਹੋ। ਸੋ ਦੋਸਤੋ ਆਪਣੀ ਰਾਇ ਜਰੂਰ ਦੇਣਾ ਕਿ ਤੁਹਾਨੂੰ GK questions in Punjabi ਦੀ ਇਹ ਪੋਸਟ ਕਿਵੇਂ ਲੱਗੀ। ਅਸੀ ਤੁਹਾਡੇ ਕੀਮਤੀ ਸੁਝਾਅ ਦੀ ਉਡੀਕ ਕਰਾਂਗੇ।

Post a Comment

2 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom