Punjab Patwari 2023 - Punjab Patwari Exam Date - Punjab Patwari Recruitment
Punjab Patwari New Update
ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 02 ਆਫ 2023 ਰਾਹੀਂ ਮਾਲ ਤੇ ਮੁੜ ਵਸੇਬਾ ਵਿਭਾਗ ਪੰਜਾਬ ਦੀਆਂ ਮਾਲ ਪਟਵਾਰੀ ਦੀਆਂ 710 ਅਸਾਮੀਆਂ ਦਾ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ ਇਹਨਾਂ ਅਸਾਮੀਆਂ ਲਈ ਫੀਸ ਭਰਨ ਲਈ Portal ਮਿਤੀ 11 ਅਪ੍ਰੈਲ 2023 ਨੂੰ ਇੱਕ ਦਿਨ ਲਈ ਖੋਲ ਦਿੱਤਾ ਗਿਆ ਹੈ।
ਸੋ ਜਿਨ੍ਹਾਂ ਉਮੀਦਵਾਰਾਂ ਦੀ ਅਜੇ ਇਸ ਭਰਤੀ ਲਈ ਫੀਸ ਭਰਨੀ ਰਹਿੰਦੀ ਹੈ ਤਾਂ ਉਹ ਆਪਣੀ ਫੀਸ ਇਸ ਮਿਤੀ ਦੇ ਵਿੱਚ ਵਿੱਚ ਹੀ ਭਰ ਦੇਣ।
ਸਮੂਹ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਪਰੋਕਤ ਅਸਾਮੀਆਂ ਦੀ ਫੀਸ ਭਰਨ ਤੋਂ ਪਹਿਲਾਂ ਇਸ਼ਤਿਹਾਰ ਨੰਬਰ 02 ਆਫ 2023 ਨੂੰ ਧਿਆਨ ਨਾਲ ਪੜਿਆ ਜਾਵੇ ਤਾਂ ਕਿ ਫੀਸ ਭਰਨ ਸਮੇਂ ਕਿਸੇ ਵੀ ਤਰਾਂ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
Punjab Patwari Exam Date
Punjab Patwari 2023 ਭਰਤੀ ਦੀ Exam Date ਵਿਭਾਗ ਦੇ ਦੁਆਰਾ ਜਾਰੀ ਕਰ ਦਿੱਤੀ ਗਈ ਹੈ। ਮਿਤੀ 10 ਅਪ੍ਰੈਲ 2023 ਨੂੰ ਜਾਰੀ ਹੋਏ ਨੋਟਿਸ ਵਿੱਚ PSSSB ਦੇ ਦੁਆਰਾ ਲਏ ਜਾਣ ਵਾਲੇ ਲਗਪਗ ਸਾਰੇ ਹੀ ਪੇਪਰਾਂ ਦੀਆਂ ਮਿਤੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ Punjab Patwari Recruitment ਦੀ Exam Date ਵੀ ਦੱਸੀ ਗਈ ਹੈ। Punjab Patwari Exam Date 14-05-2023 ਦੱਸੀ ਗਈ ਹੈ। ਇਸ ਨੋਟਿਸ ਵਿੱਚ ਹੋਰ ਵੀ ਬਹੁਤ ਸਾਰੇ ਪੇਪਰਾਂ ਦੀਆਂ ਮਿਤੀਆਂ ਨੂੰ ਦੱਸਿਆ ਗਿਆ ਹੈ, ਤਾਂ ਤੁਸੀਂ ਉਸ ਦੇ ਅਨੁਸਾਰ ਆਪਣੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ। ਤੁਸੀਂ ਆਪਣੇ YouTube ਚੈਨਲ ਤੋਂ ਵੀ ਤਿਆਰੀ ਕਰ ਸਕਦੇ ਹੋ ਅਤੇ ਨਾਲ ਹੀ ਤੁਹਾਨੂੰ ਆਪਣੀ ਇਸ ਵੈੱਬਸਾਈਟ ਤੇ ਵੀ ਸਾਰਾ Study Material ਮਿਲ ਜਾਵੇਗਾ।
ਸਾਰੇ ਪੇਪਰਾਂ ਦੀਆਂ ਮਿਤੀਆਂ ਨਾਲ ਸੰਬੰਧਿਤ ਨੋਟਿਸ ਅਤੇ ਫੀਸ ਨਾਲ ਸੰਬੰਧਿਤ ਨੋਟਿਸ ਦੇ ਲਿੰਕ ਅੱਗੇ ਦਿੱਤੇ ਗਏ ਹਨ ਜਿਨ੍ਹਾਂ ਨੂੰ ਤੁਸੀਂ ਪੂਰੀ ਜਾਣਕਾਰੀ ਲਈ ਪੜ੍ਹ ਸਕਦੇ ਹੋ।
Punjab Patwari Exam Date - Punjab Patwari Recruitment |
Punjab Patwari 2023
Notification - 02 of 2023
Vacancy - 710 Posts
Fess Submit Last Date - 11-04-2023
Exam Date - 14-05-2023
Notification - Punjab Patwari 2023
Punjab Patwari Syllabus - Download
Fees Notification - Download
Official Website - sssb.punjab.gov.in
ਇਸ ਤਰ੍ਹਾਂ ਦੀਆਂ ਹੋਰ Updates ਨੂੰ ਜਾਨਣ ਲਈ ਸਾਡੇ ਨਾਲ ਜੁੜੇ ਰਹੋ ਜੀ ਅਸੀਂ ਤੁਹਾਨੂੰ ਹਰ ਇਕ ਜਾਣਕਾਰੀ ਦਿੰਦੇ ਰਹਾਂਗੇ। ਇਸ ਤੋਂ ਇਲਾਵਾ ਵਧੀਆ ਤਿਆਰੀ ਕਰਨ ਲਈ ਸਾਡੇ YouTube ਚੈਨਲ ਨੂੰ ਵੀ ਜਰੂਰ ਦੇਖੋ।
Post a Comment
0 Comments