12th Class Result 2023 Punjab Board
ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ) ਵੱਲੋਂ ਜਮਾਤ ਬਾਰ੍ਹਵੀਂ 2023 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ ਉਹ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹਨ। ਇਹ ਨਤੀਜਾ ਤੁਸੀਂ Official Website ਉੱਤੇ ਤੁਸੀ ਦੇਖ ਸਕਦੇ ਹੋ। ਅੱਜ ਇਸ ਨਤੀਜੇ ਦੀ ਘੋਸ਼ਣਾ ਕਰ ਦਿੱਤੀ ਗਈ ਹੈ ਅਤੇ ਤੁਸੀਂ ਕੱਲ੍ਹ ਸਵੇਰੇ 8 ਵਜੇ ਤੋਂ ਆਪਣਾ ਰੋਲ ਨੰਬਰ ਭਰ ਕੇ ਨਤੀਜਾ ਦੇਖ ਸਕੋਗੇ, ਅੱਜ ਸਿਰਫ ਨਤੀਜੇ ਦਾ ਪ੍ਰਤੀਸ਼ਤ ਅਤੇ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਮ ਜਾਰੀ ਕੀਤੇ ਗਏ ਹਨ।
12th Class Result 2023
Punjab School Education Board has announced 12th Class Result 2023 Punjab Board, The Students who appeared for the examination they can check their Results from the Official Website of Punjab School Education Board - pseb.ac.in
ਪੰਜਾਬ ਭਰ ਵਿੱਚੋ ਇਸ ਵਾਰ 12th Class Result 2023 ਬਹੁਤ ਹੀ ਸ਼ਾਨਦਾਰ ਰਿਹਾ ਅਤੇ ਹਰ ਵਾਰ ਦੀ ਤਰ੍ਹਾਂ ਪਾਸ ਹੋਣ ਦੀ ਪ੍ਰਤੀਸ਼ਤ ਵੀ ਵਧੀਆ ਦੇਖਣ ਨੂੰ ਮਿਲੀ ਹੈ।
12th Class Pass Percentage
- Overall Pass Percentage - 92.47%
- Pass Percentage of Girls - 95.14%
- Pass Percentage of Boys - 90.25%
ਜਮਾਤ ਬਾਰ੍ਹਵੀਂ ਪ੍ਰੀਖਿਆ, ਮਾਰਚ 2023
ਪਹਿਲੇ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ -
ਸਥਾਨ ਪਹਿਲਾ
ਨਾਮ - ਸੁਜਾਨ ਕੌਰ
ਪਿਤਾ ਦਾ ਨਾਮ - ਨਿਰਮਲ ਸਿੰਘ
ਸਕੂਲ - ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ (ਮਾਨਸਾ)
ਪ੍ਰਾਪਤ ਅੰਕ - 500 ਵਿੱਚੋ 500
ਪ੍ਰਤੀਸ਼ਤ - 100%
ਸਥਾਨ ਦੂਜਾ
ਨਾਮ - ਸ਼ਰੇਆ ਸਿੰਗਲਾ
ਪਿਤਾ ਦਾ ਨਾਮ - ਦੇਵਿੰਦਰ ਕੁਮਾਰ ਸਿੰਗਲਾ
ਸਕੂਲ - ਐਮ. ਐਸ. ਡੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ
ਪ੍ਰਾਪਤ ਅੰਕ - 500 ਵਿੱਚੋ 498
ਪ੍ਰਤੀਸ਼ਤ - 99.60%
ਸਥਾਨ ਤੀਜਾ
ਨਾਮ - ਨਵਪ੍ਰੀਤ ਕੌਰ
ਪਿਤਾ ਦਾ ਨਾਮ - ਅਮਰੀਕ ਸਿੰਘ
ਸਕੂਲ - ਬੀ. ਸੀ. ਐਮ. ਸੀਨੀਅਰ ਸੈਕੰਡਰੀ ਸਕੂਲ, ਐਚ. ਐਮ. 150 ਜਮਾਲਪੁਰ ਕਲੋਨੀ ਫੋਕਲ ਪੁਆਇੰਟ (ਲੁਧਿਆਣਾ)
ਪ੍ਰਾਪਤ ਅੰਕ - 500 ਵਿੱਚੋ 497
ਪ੍ਰਤੀਸ਼ਤ - 99.40%
Read More -
10th Class Result Punjab Board
10th Class Result Punjab Board
12th Class Result 2023 Punjab Board
ਕੁੱਲ ਰੈਗੂਲਰ ਵਿਦਿਆਰਥੀ -
ਇਸ ਵਾਰ ਕੁੱਲ ਪਾਸ ਨਤੀਜਾ 92.47% ਰਿਹਾ ਹੈ।
ਕੁੜੀਆਂ -
ਇਸ ਵਾਰ ਕੁੜੀਆਂ ਦਾ ਨਤੀਜਾ 95.14% ਰਿਹਾ ਹੈ।
ਮੁੰਡੇ -
ਇਸ ਵਾਰ ਮੁੰਡਿਆਂ ਦਾ ਨਤੀਜਾ 90.25% ਰਿਹਾ ਹੈ।
Check Your Result
ਪੰਜਾਬ ਦੇ ਜਿਲ੍ਹਿਆਂ ਮੁਤਾਬਿਕ ਬੱਚਿਆਂ ਦੇ ਅੰਕੜੇ -
ਜਮਾਤ ਬਾਰ੍ਹਵੀਂ ਪ੍ਰੀਖਿਆ ਮਾਰਚ 2023 (ਰੈਗੂਲਰ)
ਇਸ ਵਾਰ ਗੁਰਦਾਸਪੁਰ ਜਿਲ੍ਹੇ (96.91%) ਦੀ ਸਭ ਤੋਂ ਵੱਧ ਪਾਸ ਪ੍ਰਤੀਸ਼ਤਤਾ ਰਹੀ ਹੈ ਅਤੇ ਸਭ ਤੋਂ ਘੱਟ ਪਾਸ ਪ੍ਰਤੀਸ਼ਤਤਾ ਬਰਨਾਲਾ ਜਿਲ੍ਹੇ (80.47%) ਵਿਚ ਦੇਖੀ ਗਈ ਹੈ।
- ਗੁਰਦਾਸਪੁਰ - 96.91%
- ਪਠਾਨਕੋਟ - 96.71%
- ਅੰਮ੍ਰਿਤਸਰ - 96.46%
- ਹੁਸ਼ਿਆਰਪੁਰ - 95.37%
- ਕਪੂਰਥਲਾ - 95.15%
- ਐਸ. ਬੀ. ਐਸ. ਨਗਰ - 94.65%
- ਫਰੀਦਕੋਟ - 94.34%
- ਜਲੰਧਰ - 93.97%
- ਰੂਪ ਨਗਰ - 93.51%
- ਫ਼ਤਹਿਗੜ੍ਹ ਸਾਹਿਬ - 92.60%
- ਤਰਨਤਾਰਨ - 92.47%
- ਬਠਿੰਡਾ - 92.33%
- ਫਿਰੋਜ਼ਪੁਰ - 91.74%
- ਮਾਨਸਾ - 91.41%
- ਮਲੇਰਕੋਟਲਾ - 91.30%
- ਪਟਿਆਲਾ - 90.99%
- ਲੁਧਿਆਣਾ - 90.88%
- ਸੰਗਰੂਰ - 90.07%
- ਮੋਗਾ - 89.09%
- ਐਸ. ਏ. ਐਸ. ਨਗਰ - 89.09%
- ਫਾਜ਼ਿਲਕਾ - 88.58%
- ਸ੍ਰੀ ਮੁਕਤਸਰ ਸਾਹਿਬ - 87.53%
- ਬਰਨਾਲਾ - 80.47%
ਇਸ ਤਰਾਂ ਦੀਆਂ ਹੋਰ ਜਾਣਕਾਰੀਆਂ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜੁੜੇ ਰਹੋ।
Post a Comment
0 Comments