ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ) ਵੱਲੋਂ ਦਸਵੀਂ ਜਮਾਤ 2023 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ ਉਹ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹਨ। ਇਹ ਨਤੀਜਾ ਤੁਸੀਂ Official Website ਉੱਤੇ ਤੁਸੀ ਦੇਖ ਸਕਦੇ ਹੋ। ਅੱਜ ਇਸ ਨਤੀਜੇ ਦੀ ਘੋਸ਼ਣਾ ਕਰ ਦਿੱਤੀ ਗਈ ਹੈ ਅਤੇ ਤੁਸੀਂ ਕੱਲ੍ਹ ਮਿਤੀ 27 ਮਈ 2023 ਨੂੰ ਸਵੇਰੇ 8 ਵਜੇ ਤੋਂ ਆਪਣਾ ਰੋਲ ਨੰਬਰ ਭਰ ਕੇ ਨਤੀਜਾ ਦੇਖ ਸਕਦੇ ਹੋ, ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਮ ਜਾਰੀ ਕੀਤੇ ਗਏ ਹਨ।
PSEB 10th Result |
10th Class Result 2023
Punjab School Education Board has announced 10th Class Result 2023 Punjab Board, The Students who appeared for the examination they can check PSEB 10th Result from the Official Website of Punjab School Education Board - pseb.ac.in
ਪੰਜਾਬ ਸਕੂਲ ਬੋਰਡ ਵੱਲੋਂ PSEB Exam Class 10 ਦਾ ਨਤੀਜਾ ਐਲਾਨ ਦਿੱਤਾ ਹੈ ਅਤੇ ਭਰ ਵਿੱਚੋ ਇਸ ਵਾਰ PSEB 10th Result ਬਹੁਤ ਹੀ ਸ਼ਾਨਦਾਰ ਰਿਹਾ ਅਤੇ ਹਰ ਵਾਰ ਦੀ ਤਰ੍ਹਾਂ ਪਾਸ ਹੋਣ ਦੀ ਪ੍ਰਤੀਸ਼ਤ ਵੀ ਵਧੀਆ ਦੇਖਣ ਨੂੰ ਮਿਲੀ ਹੈ।
10th Class Pass Percentage |
- Overall Pass Percentage - 97.54%
- Pass Percentage of Girls - 98.46%
- Pass Percentage of Boys - 96.73%
ਜਮਾਤ ਦਸਵੀਂ ਪ੍ਰੀਖਿਆ, ਮਾਰਚ 2023
ਪਹਿਲੇ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ -
ਸਥਾਨ ਪਹਿਲਾ
ਨਾਮ - ਗਗਨਦੀਪ ਕੌਰ
ਪਿਤਾ ਦਾ ਨਾਮ - ਗੁਰਸੇਵਕ ਸਿੰਘ
ਸਕੂਲ - ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ)
ਪ੍ਰਾਪਤ ਅੰਕ - 650 ਵਿੱਚੋ 650
ਪ੍ਰਤੀਸ਼ਤ - 100%
ਸਥਾਨ ਦੂਜਾ
ਨਾਮ - ਨਵਜੋਤ
ਪਿਤਾ ਦਾ ਨਾਮ - ਵਿਜੈ ਕੁਮਾਰ
ਸਕੂਲ - ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ)
ਪ੍ਰਾਪਤ ਅੰਕ - 650 ਵਿੱਚੋ 648
ਪ੍ਰਤੀਸ਼ਤ - 99.69%
ਸਥਾਨ ਤੀਜਾ
ਨਾਮ - ਹਰਮਨਦੀਪ ਕੌਰ
ਪਿਤਾ ਦਾ ਨਾਮ - ਸੁਖਵਿੰਦਰ ਸਿੰਘ
ਸਕੂਲ - ਗੌਰਮਿੰਟ ਹਾਈ ਸਕੂਲ, ਮੰਢਾਲੀ (ਮਾਨਸਾ)
ਪ੍ਰਾਪਤ ਅੰਕ - 650 ਵਿੱਚੋ 646
ਪ੍ਰਤੀਸ਼ਤ - 99.38%
Read More -
10th Class Result Punjab Board
10th Class Result Punjab Board
10th Class Result 2023 Punjab Board
ਕੁੱਲ ਰੈਗੂਲਰ ਵਿਦਿਆਰਥੀ -
ਇਸ ਵਾਰ ਕੁੱਲ ਪਾਸ ਨਤੀਜਾ 97.54% ਰਿਹਾ ਹੈ।
ਕੁੜੀਆਂ -
ਇਸ ਵਾਰ ਕੁੜੀਆਂ ਦਾ ਨਤੀਜਾ 98.46% ਰਿਹਾ ਹੈ।
ਮੁੰਡੇ -
ਇਸ ਵਾਰ ਮੁੰਡਿਆਂ ਦਾ ਨਤੀਜਾ 96.73% ਰਿਹਾ ਹੈ।
Check Your Result
ਪੰਜਾਬ ਦੇ ਜਿਲ੍ਹਿਆਂ ਮੁਤਾਬਿਕ ਬੱਚਿਆਂ ਦੇ ਅੰਕੜੇ -
ਜਮਾਤ ਦਸਵੀਂ ਪ੍ਰੀਖਿਆ ਮਾਰਚ 2023 (ਰੈਗੂਲਰ)
ਇਸ ਵਾਰ ਪਠਾਨਕੋਟ ਜਿਲ੍ਹੇ ਵਿੱਚ ਸਭ ਤੋਂ ਵੱਧ ਪਾਸ ਪ੍ਰਤੀਸ਼ਤਤਾ (99.19%) ਰਹੀ ਹੈ ਅਤੇ ਸਭ ਤੋਂ ਘੱਟ ਪਾਸ ਪ੍ਰਤੀਸ਼ਤਤਾ ਬਰਨਾਲਾ ਜਿਲ੍ਹੇ ਵਿੱਚ (95.96%) ਦੇਖੀ ਗਈ ਹੈ।
- ਪਠਾਨਕੋਟ - 99.19%
- ਕਪੂਰਥਲਾ - 99.02%
- ਅੰਮ੍ਰਿਤਸਰ - 98.97%
- ਗੁਰਦਾਸਪੁਰ - 98.62%
- ਫਿਰੋਜ਼ਪੁਰ - 98.42%
- ਫਰੀਦਕੋਟ - 98.25%
- ਤਰਨਤਾਰਨ - 98.25%
- ਫ਼ਤਹਿਗੜ੍ਹ ਸਾਹਿਬ - 98.24%
- ਹੁਸ਼ਿਆਰਪੁਰ - 98.24%
- ਸੰਗਰੂਰ - 97.54%
- ਰੂਪ ਨਗਰ - 97.52%
- ਐਸ. ਬੀ. ਐਸ. ਨਗਰ - 97.37%
- ਐਸ. ਏ. ਐਸ. ਨਗਰ - 97.22%
- ਮਾਨਸਾ - 97.18%
- ਪਟਿਆਲਾ - 97.17%
- ਬਠਿੰਡਾ - 97.15%
- ਸ੍ਰੀ ਮੁਕਤਸਰ ਸਾਹਿਬ - 97.13%
- ਜਲੰਧਰ - 96.92%
- ਮੋਗਾ - 96.91%
- ਮਲੇਰਕੋਟਲਾ - 96.58%
- ਫਾਜ਼ਿਲਕਾ - 96.54%
- ਲੁਧਿਆਣਾ - 96.13%
- ਬਰਨਾਲਾ - 95.96%
ਇਸ ਤਰਾਂ ਦੀਆਂ ਹੋਰ ਜਾਣਕਾਰੀਆਂ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜੁੜੇ ਰਹੋ।
Which is The Best Course After 10th Class
Dear Students if you want a post regarding after 10th class study and you want to know which is the best course after 10th class, then you can comment in the bottom of post, we will provide you to diploma courses list after 10th that will be very helpful for best courses after 10th.
ਦਸਵੀਂ ਜਮਾਤ ਤੋਂ ਬਾਅਦ ਤੁਸੀਂ ਆਪਣੀ ਰੁਚੀ ਅਤੇ ਦਿਲਚਸਪੀ ਦੇ ਅਨੁਸਾਰ ਵੀ ਆਪਣੀ ਪੜਾਈ ਕਰ ਸਕਦੇ ਹੋ, ਪਰ ਇਸ ਦੇ ਲਈ ਵੀ ਕੁਝ ਨਾ ਕੁਝ ਮਾਰਗਦਰਸ਼ਨ ਚਾਹੀਦਾ ਹੁੰਦਾ ਹੈ, ਜਿਸ ਨਾਲ ਅਸੀਂ ਆਪਣੀ ਰੁਚੀ ਦੇ ਨਾਲ ਨਾਲ ਅੱਗੇ ਦਾ ਸਕੋਪ ਦੇਖ ਕੇ ਆਪਣੀ ਪੜਾਈ ਜਾਰੀ ਕਰ ਸਕੀਏ, ਸੋ ਇਸ ਨਾਲ ਸੰਬੰਧਿਤ ਜਾਣਕਾਰੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ।
ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਅੱਪਡੇਟਸ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਇਸ ਤੋਂ ਇਲਾਵਾ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਪੜਾਈ ਨਾਲ ਸੰਬੰਧਿਤ ਨੋਟਸ ਮੁਫ਼ਤ ਪ੍ਰਾਪਤ ਕਰ ਸਕਦੇ ਹੋ।
Post a Comment
0 Comments