Type Here to Get Search Results !

PSTET Result 2023 - Check Your Results

PSTET Result 2023 - Check Your Results

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਕਿ 12 ਮਾਰਚ 2023 ਨੂੰ ਲਿਆ ਗਿਆ ਸੀ, ਇਸ ਪੇਪਰ ਦਾ ਰਿਜਲਟ ਆ ਗਿਆ ਹੈ। ਤੁਸੀਂ ਨੀਚੇ ਦਿੱਤੇ ਲਿੰਕ ਤੋਂ ਇਸ ਨੂੰ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ PSTET Result 2023 Check  ਕਰਨਾ ਚਾਹੁੰਦੇ ਹੋ ਤਾਂ ਇਸ ਦਾ ਲਿੰਕ ਤੁਹਾਨੂੰ ਆਪਣੀ ਇਸ ਪੋਸਟ ਵਿੱਚ ਮਿਲ ਜਾਵੇਗਾ ਅਤੇ ਤੁਸੀਂ ਆਪਣੇ pstet question paper with answer key 2023 ਵੀ Download ਕਰ ਸਕਦੇ ਹੋ।


PSTET Passing Marks 

  • General - 90 Marks
  • SC/ST/OBC - 82 Marks

PSTET Paper 1 Result 2023

Punjab Tet Exam ਦਾ ਨਤੀਜਾ ਹੈ, ਜਿਸ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ, ਇਹ ਪੇਪਰ 12 ਮਾਰਚ 2023 ਨੂੰ ਲਿਆ ਗਿਆ ਸੀ, ਇਸ ਪੇਪਰ ਦੀ ਕੁਝ ਦਿਨ ਪਹਿਲਾਂ ਹੀ ਉੱਤਰ ਕੁੰਜੀ ਪਾਈ ਗਈ ਸੀ ਅਤੇ ਹੁਣ ਅਖੀਰ ਇਸਦਾ result ਵੀ ਜਾਰੀ ਕਰ ਦਿੱਤਾ ਹੈ ਜਿਸ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਦੇ ਜਰੀਏ ਵਿਭਾਗ ਦੀ ਆਫਿਸ਼ੀਅਲ ਵੈੱਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ।

PSTET Result 2023 - Check Your Results
PSTET Result 2023 - Check Your Results 

ਦੱਸ ਦਈਏ ਕਿ ਇਹ ਨਤੀਜਾ ਪੇਪਰ 1 ਦਾ ਹੈ ਜੋ ਕਿ ਮਿਤੀ 12 ਮਾਰਚ 2023 ਨੂੰ ਲਿਆ ਗਿਆ ਸੀ, ਅਤੇ ਪੇਪਰ 2 ਦੀ ਅਜੇ ਸਿਰਫ ਉੱਤਰ ਕੁੰਜੀ ਹੀ ਆਈ ਹੈ ਜਿਸ ਦਾ ਨਤੀਜਾ ਤੁਹਾਨੂੰ ਜਲਦੀ ਹੀ ਦੇਖਣ ਨੂੰ ਮਿਲ ਸਕਦਾ ਹੈ, ਦੱਸ ਦਈਏ ਕਿ ਪੇਪਰ 2 ਨੂੰ ਰੱਦ ਕਰ ਕੇ ਦੁਬਾਰਾ ਤੋਂ ਲਿਆ ਗਿਆ ਸੀ ਜਿਸ ਕਰਕੇ ਇਸ ਤੋਂ ਪਹਿਲਾਂ ਹੋਏ ਪੇਪਰ 1 ਦਾ ਨਤੀਜਾ ਅੱਜ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਤੇ ਜਾ ਕੇ ਦੇਖ ਸਕਦੇ ਹੋ।

ਪੰਜਾਬ ਟੈੱਟ ਦ ਨਤੀਜਾ ਕਿਵੇਂ ਦੇਖੀਏ

  • ਪੰਜਾਬ ਟੈੱਟ ਦਾ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰੋ
  • ਇਸ ਤੋਂ ਬਾਅਦ ਪੰਜਾਬ ਟੈੱਟ ਦੀ ਵੈੱਬਸਾਈਟ ਤੇ ਚਲੇ ਜਾਓਗੇ ਜਿੱਥੇ ਤੁਹਾਨੂੰ ਲੌਗਇਨ ਕਰਨ ਦੋ ਆਪਸ਼ਨ ਮਿਲ ਜਾਵੇਗੀ।
  • ਲਾਗਇਨ ਕਰਨ ਦੀ ਆਪਸ਼ਨ ਤੇ ਕਲਿੱਕ ਕਰੋ
  • ਇਸ ਤੋਂ ਬਾਅਦ ਆਪਣੀ ਆਈ ਡੀ ਤੇ ਪਾਸਵਰਡ ਭਰ ਕੇ ਲਾਗਇਨ ਕਰੋ
  • ਤੁਸੀਂ ਆਪਣੀ ਆਈ ਡੀ ਤੇ ਪਹੁੰਚ ਜਾਓਗੇ।
  • ਇਸ ਵਿਚੋਂ ਤੁਸੀਂ ਆਪਣਾ ਨਤੀਜਾ ਦੇਖ ਸਕਦੇ ਹੋ।

PSTET Exam Conducted - 12 March 2023
Answer Key Release Date - 03 April 2023


Check Your Results


How to Check PSTET Result 2023

You can check your result easily by given link
  1. Click to given link or
  2. Go to Official Website of PSTET
  3. Login Your id
  4. Check Your Results 

FAQs

Q. How can I check Punjab Tet result?

Ans. You can check Punjab TET result easily by given link in this post or the official website of PSTET, Login your id and check your result.

Q. What are passing marks in PSTET.

Ans. Passing Marks in PSTET for Unreserved categories is 90 Marks out of 150 (60%) and for Reserved categories like SC/ST, OBC is 82 marks out of 150.

Q. When will the exam conducted for PSTET 2023?

Ans. - Final, Date for PSTET Exam will be Announced Soon.

Q. How many times is the PSTET exam conducted in a year?

Ans. - PSTET Exam is connected every year once.

ਇਸ ਤੋਂ ਇਲਾਵਾ ਹੋਰ ਵੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਨਾਲ ਜੁੜੇ ਰਹੋ, ਤੁਹਾਨੂੰ ਹਰ ਇੱਕ ਭਰਤੀ ਨਾਲ ਸੰਬੰਧਿਤ ਜਾਣਕਾਰੀ ਸਾਡੀ ਇਸ ਵੈੱਬਸਾਈਟ ਤੋਂ ਮਿਲਦੀ ਰਹੇਗੀ। ਇਸ ਤੋਂ ਇਲਾਵਾ ਸਾਡੀ ਇਸ ਵੈੱਬਸਾਈਟ ਤੋਂ ਤੁਸੀਂ ਸਾਰੇ ਹੀ ਪੇਪਰਾਂ ਦੀ ਤਿਆਰੀ ਵੀ ਕਰ ਸਕਦੇ ਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom