Punjabi - Punjabi Language
The word Punjabi is derived from Punjab. Punjab is a state or geographical region, which is surrounded by five rivers. From the name of these five rivers, this geographical area got its name Punjab. It literally means five + aab ie five rivers (five waters).Similarly, the people living in this region are called Punjabi and the dialect of this region is also called Punjabi. In other words, it means that the people living in Punjab are called Punjabi and the dialect or language spoken by them is called Punjabi language. Punjabi language is spoken in more than a hundred countries like India and Pakistan as well as neighboring countries like Canada, America, England, Australia, Germany, Singapore, Malaya, Sweden, Thailand, Afghanistan and Africa.
Below you can read this post in Punjabi language
Punjabi Language
Punjabi language got its name because it was spoken by the people of Punjab but today this language is not only spoken in Punjab but it has become a widely spoken language in the whole world. Punjabi is the tenth most spoken language in the world. This language is spoken by more than 110 million (11 crore) people.Rank of Punjabi Language
Position of Punjabi language in terms of spoken language -Punjabi is the most widely spoken language in Pakistan, meaning that Punjabi is the most spoken language in Pakistan.
In India, Punjabi is the tenth or eleventh language language.
U. K. Punjabi language has the third and fourth place in
Punjabi is the third and fourth language in Canada.
Punjabi is the fifth language in Australia.
Rank of Punjabi Language
- 1st - Pakistan
- 3rd - U.K. & Canada
- 4th - U.K & Canada
- 5th - Australia
- 10th - India
- 10th - World
Punjabi Language Script
Two scripts are used to write pure Punjabi language -
Punjabi language is the popular and native language of the vast continent of India-Pakistan subcontinent and today it is becoming the language of the whole world. It is believed that the Punjabi language was born in the tenth and eleventh century after some changes came gradually from the old languages. We get the varieties of Punjabi language of this early period from the works of Gorakhnath, Baba Farid, Shah Hussain, Sri Guru Nanak Dev Ji, Bulleh Shah etc. After this, only after the period of Maharaja Ranjit Singh, the form of modern Punjabi language has come out and it is considered as classical Punjabi.
- Gurmukhi Script (India)
- Shahmukhi Script (Pakistan)
History of Punjabi Language -
Punjabi language got its name from the name of Punjab region. The name of Punjab comes from the name of five rivers, which is called Panj + Aab or land of five rivers in Persian language. These five rivers are - Sutlej, Beas, Ravi, Jhelum and Chenab.Punjabi language is the popular and native language of the vast continent of India-Pakistan subcontinent and today it is becoming the language of the whole world. It is believed that the Punjabi language was born in the tenth and eleventh century after some changes came gradually from the old languages. We get the varieties of Punjabi language of this early period from the works of Gorakhnath, Baba Farid, Shah Hussain, Sri Guru Nanak Dev Ji, Bulleh Shah etc. After this, only after the period of Maharaja Ranjit Singh, the form of modern Punjabi language has come out and it is considered as classical Punjabi.
Punjabi Language Family
In terms of language family, Punjabi is an Aryan language and is considered to be of Indo-Aryan origin. This Arya language family includes languages like Sindhi, Marathi, Bengali etc. Among the Indian Arya languages, Punjabi holds the foremost position.Official Language
- Pakistan, Punjab
- India State
- Punjab (Official)
- Haryana (Additional)
- Delhi (Additional)
- West Bengal (Additional)
Cultural Language
This language is also known as the cultural language of Indian Punjab, Haryana, Delhi and Pakistan. The history and literature of these regions can be seen written in this language. Apart from this, Punjabi language is also known as the language of the ancestors of these regions.Alphabets Punjabi
Two types of scripts or Punjabi Alphabet are used to write the Punjabi language.- Gurmukhi Script
- Shahmukhi Script
Gurmukhi Script
Letters of Gurmukhi Script
ੳ ਅ ੲ ਸ ਹ
ਕ ਖ ਗ ਘ ਙ
ਚ ਛ ਜ ਝ ਞਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
Languages of Punjab
Many languages are spoken in Punjab, of which Punjabi is the main language. The number one spoken language is Punjabi.Languages in Punjab
- 1st - Punjabi
- 2nd - Hindi
- 3rd - English
Punjabi Dialects
Punjabi is a complete language, but due to regional differences when this language is spoken, there are some different varieties, which are called dialects of Punjabi. Many sub-dialects of Punjabi have emerged due to this regional variation.Sub Dialects
Dialects of Indian Punjabi -
Majhi, Malwai, Doabi, PuadhiSubdialects of Pakistani Punjabi -
Multani, Pothohari, Hindko, Jhangi, Bar dialect, SiraikiSubdialects of Pahari Punjabi -
Kangri, Poonchi, Dogri or Jammuali.Dogri is also given status as a separate language.
Majhi
Being spoken in the middle of the Indian and Pakistani region, Majhi has been considered a central language. This is why it is also known as the classic sub-dialect of Punjabi.Punjabi Dress
Kurta Pajama and Kurti Salwar are considered staples in Punjabi attire. Apart from this, turbans are tied on the heads by men in Punjab. Women wear chuni on the head. Patiala Shahi Salwar worn by women and Patiala Shahi Paag worn by men are famous all over the world. Apart from this, Patiala Shahi shoes are also included in a popular outfit.Punjabi by Nature
Punjab is the land of Gurus, not only every resident of this place, but also those who speak the language of this place, the Guru himself is used in every human being. It is easy to see the philosophy of the Gurus in the nature of the man sitting thousands of miles away from the land of Punjab and every human being here. In this way, the spirit of seeking the good of all can be seen even today in the heirs of Sri Guru Nanak Dev Ji, who preached communalism. Apart from this, the practice of langar run by Baba Nanak Ji made the people born in Punjab to fill the stomach of the whole world.ਪੰਜਾਬੀ
ਪੰਜਾਬੀ ਸ਼ਬਦ ਪੰਜਾਬ ਤੋਂ ਬਣਿਆ ਹੈ। ਪੰਜਾਬ ਇੱਕ ਰਾਜ ਜਾਂ ਭੂਗੋਲਿਕ ਖੇਤਰ ਹੈ, ਜੋ ਕਿ ਪੰਜ ਦਰਿਆਵਾਂ ਦੇ ਘੇਰੇ ਵਿੱਚ ਵਸਿਆ ਹੋਇਆ ਹੈ। ਇਹਨਾਂ ਪੰਜ ਦਰਿਆਵਾਂ ਦੇ ਨਾਮ ਤੋਂ ਹੀ ਇਸ ਭੂਗੋਲਿਕ ਖੇਤਰ ਦਾ ਨਾਮ ਪੰਜਾਬ ਪੈ ਗਿਆ। ਇਸ ਦਾ ਸ਼ਾਬਦਿਕ ਅਰਥ ਹੈ ਪੰਜ + ਆਬ ਯਾਨਿ ਕਿ ਪੰਜ ਦਰਿਆ (ਪੰਜ ਪਾਣੀ)।ਇਸੇ ਤਰ੍ਹਾਂ ਇਸ ਖੇਤਰ ਦੇ ਰਹਿਣ ਵਾਲੇ ਲੋਕਾਂ ਨੂੰ ਪੰਜਾਬੀ ਕਿਹਾ ਜਾਂਦਾ ਹੈ ਅਤੇ ਇਸ ਖੇਤਰ ਦੀ ਬੋਲੀ ਨੂੰ ਵੀ ਪੰਜਾਬੀ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਜੇਕਰ ਦੱਸਣਾ ਹੋਵੇ ਤਾਂ, ਇਸ ਦਾ ਮਤਲਬ ਇਹ ਹੈ ਕਿ ਪੰਜਾਬ ਰਹਿਣ ਵਾਲੇ ਲੋਕਾਂ ਨੂੰ ਪੰਜਾਬੀ ਕਿਹਾ ਜਾਂਦਾ ਹੈ ਅਤੇ ਇਹਨਾਂ ਦੁਆਰਾ ਬੋਲੀ ਜਾਣ ਵਾਲੀ ਬੋਲੀ ਜਾਂ ਭਾਸ਼ਾ ਨੂੰ ਪੰਜਾਬੀ ਬੋਲੀ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਭਾਰਤ ਅਤੇ ਪਾਕਿਸਤਾਨ ਦੇ ਨਾਲ਼ ਲੱਗਦੇ ਦੇਸ਼ਾਂ ਨਾਲ ਨਾਲ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਜਰਮਨੀ, ਸਿੰਘਾਪੁਰ, ਮਲਾਇਆ, ਸਵੀਡਨ, ਥਾਈਲੈਂਡ, ਅਫਗਾਨਿਸਤਾਨ ਅਤੇ ਅਫਰੀਕਾ ਆਦਿ ਸੌ ਤੋਂ ਜਿਆਦਾ ਦੇਸ਼ਾਂ ਵਿੱਚ ਬੋਲੀ ਜਾਂਦੀ ਹੈ।
ਪੰਜਾਬੀ ਭਾਸ਼ਾ
ਪੰਜਾਬੀ ਭਾਸ਼ਾ ਦਾ ਨਾਮ ਤਾਂ ਪੰਜਾਬ ਦੇ ਲੋਕਾਂ ਦੁਆਰਾ ਬੋਲੀ ਜਾਣ ਕਰਕੇ ਹੀ ਪਿਆ ਪਰ ਅੱਜ ਇਹ ਭਾਸ਼ਾ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬੋਲੀ ਜਾਂਦੀ ਸਗੋਂ ਪੂਰੀ ਦੁਨੀਆਂ ਦੇ ਵਿੱਚ ਇੱਕ ਵੱਡੇ ਪੱਧਰ ਤੇ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ। ਪੂਰੇ ਸੰਸਾਰ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਪੰਜਾਬੀ ਭਾਸ਼ਾ ਦਾ ਦਸਵਾਂ ਸਥਾਨ ਹੈ। ਇਹ ਭਾਸ਼ਾ 110 ਮਿਲੀਅਨ (11 ਕਰੋੜ) ਤੋਂ ਵੀ ਜਿਆਦਾ ਲੋਕਾਂ ਦੁਆਰਾ ਬੋਲੀ ਜਾਂਦੀ ਹੈ।ਬੋਲੇ ਜਾਣ ਦੇ ਪੱਖੋਂ ਪੰਜਾਬੀ ਭਾਸ਼ਾ ਦਾ ਸਥਾਨ -
ਪਾਕਿਸਤਾਨ ਵਿੱਚ ਸਭ ਤੋਂ ਜਿਆਦਾ ਪੰਜਾਬੀ ਬੋਲੀ ਜਾਂਦੀ ਹੈ, ਮਤਲਬ ਬੋਲੇ ਜਾਣ ਦੇ ਪੱਖੋਂ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਦਾ ਪਹਿਲਾ ਸਥਾਨ ਹੈ।ਭਾਰਤ ਵਿੱਚ ਪੰਜਾਬੀ ਭਾਸ਼ਾ ਦਾ ਦਸਵਾਂ ਜਾਂ ਗਿਆਰ੍ਹਵਾਂ ਸਥਾਨ ਹੈ।
ਯੂ. ਕੇ. ਵਿੱਚ ਪੰਜਾਬੀ ਭਾਸ਼ਾ ਦਾ ਤੀਜਾ ਅਤੇ ਚੌਥਾ ਸਥਾਨ ਹੈ।
ਕੈਨੇਡਾ ਵਿੱਚ ਪੰਜਾਬੀ ਭਾਸ਼ਾ ਦਾ ਤੀਜਾ ਅਤੇ ਚੌਥਾ ਸਥਾਨ ਹੈ।
ਆਸਟ੍ਰੇਲੀਆ ਵਿੱਚ ਪੰਜਾਬੀ ਭਾਸ਼ਾ ਦਾ ਪੰਜਵਾਂ ਸਥਾਨ ਹੈ।
ਪੰਜਾਬੀ ਭਾਸ਼ਾ ਲਿਪੀ
ਪੰਜਾਬੀ ਭਾਸ਼ਾ ਨੂੰ ਸ਼ੁੱਧ ਲਿਖਣ ਲਈ ਦੋ ਲਿਪੀਆਂ ਨੂੰ ਵਰਤਿਆ ਜਾਂਦਾ ਹੈ -- ਗੁਰਮੁਖੀ ਲਿਪੀ (ਭਾਰਤ)
- ਸ਼ਾਹਮੁਖੀ ਲਿਪੀ (ਪਾਕਿਸਤਾਨ)
ਪੰਜਾਬੀ ਭਾਸ਼ਾ ਦਾ ਇਤਿਹਾਸ
ਪੰਜਾਬੀ ਭਾਸ਼ਾ ਦਾ ਨਾਮ ਪੰਜਾਬ ਖੇਤਰ ਦੇ ਨਾਮ ਤੋਂ ਪਿਆ। ਪੰਜਾਬ ਦਾ ਨਾਮ ਪੰਜ ਦਰਿਆਵਾਂ ਦੇ ਨਾਮ ਤੋਂ ਪਿਆ ਹੈ, ਜਿਸ ਨੂੰ ਪੰਜ + ਆਬ ਜਾਂ ਫ਼ਾਰਸੀ ਭਾਸ਼ਾ ਵਿਚ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ। ਇਹ ਪੰਜ ਦਰਿਆ ਹਨ - ਸਤਲੁਜ, ਬਿਆਸ, ਰਾਵੀ, ਜਿਹਲਮ ਅਤੇ ਚਨਾਬ।ਪੰਜਾਬੀ ਭਾਸ਼ਾ ਭਾਰਤ - ਪਾਕਿ ਉਪ ਮਹਾਂਦੀਪ ਦੇ ਬਹੁਤ ਵੱਡੇ ਭੂ ਖੰਡ ਦੀ ਲੋਕ ਪ੍ਰਵਾਨ ਅਤੇ ਮੂਲ ਭਾਸ਼ਾ ਹੈ ਅਤੇ ਅੱਜ ਇਹ ਪੂਰੇ ਵਿਸ਼ਵ ਦੀ ਭਾਸ਼ਾ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਪੁਰਾਣੀਆਂ ਭਾਸ਼ਾਵਾਂ ਤੋਂ ਹੌਲੀ ਹੌਲੀ ਕੁਝ ਬਦਲਾਅ ਆਉਂਦੇ ਰਹਿਣ ਤੇ ਦਸਵੀਂ ਗਿਆਰ੍ਹਵੀਂ ਸਦੀ ਵਿੱਚ ਪੰਜਾਬੀ ਭਾਸ਼ਾ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ। ਇਸ ਸ਼ੁਰੂਆਤੀ ਦੌਰ ਦੀ ਪੰਜਾਬੀ ਭਾਸ਼ਾ ਦੀਆਂ ਵੰਨਗੀਆਂ ਸਾਨੂੰ ਗੋਰਖਨਾਥ, ਬਾਬਾ ਫ਼ਰੀਦ, ਸ਼ਾਹ ਹੁਸੈਨ, ਸ੍ਰੀ ਗੁਰੂ ਨਾਨਕ ਦੇਵ ਜੀ, ਬੁੱਲੇ ਸ਼ਾਹ ਆਦਿ ਦੀਆਂ ਰਚਨਾਵਾਂ ਤੋਂ ਮਿਲਦੀਆਂ ਹਨ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਕਾਲ ਤੋਂ ਬਾਅਦ ਹੀ ਆਧੁਨਿਕ ਪੰਜਾਬੀ ਭਾਸ਼ਾ ਦਾ ਸਰੂਪ ਸਾਹਮਣੇ ਆਇਆ ਹੈ ਅਤੇ ਇਸ ਨੂੰ ਪੰਜਾਬੀ ਟਕਸਾਲੀ ਵਜੋਂ ਮੰਨਿਆ ਜਾਂਦਾ ਹੈ।
Language Family (ਭਾਸ਼ਾ ਪਰਿਵਾਰ)
ਭਾਸ਼ਾ ਪਰਿਵਾਰ ਦੇ ਪੱਖ ਤੋਂ ਪੰਜਾਬੀ ਇਕ ਆਰੀਆ ਭਾਸ਼ਾ ਹੈ ਅਤੇ ਇਸ ਨੂੰ ਇੰਡੋ ਆਰੀਅਨ ਮੂਲ ਦੀ ਭਾਸ਼ਾ ਮੰਨਿਆ ਜਾਂਦਾ ਹੈ। ਇਸ ਆਰੀਆ ਭਾਸ਼ਾ ਪਰਿਵਾਰ ਵਿਚ ਸਿੰਧੀ, ਮਰਾਠੀ, ਬੰਗਾਲੀ ਆਦਿ ਭਾਸ਼ਾਵਾਂ ਸ਼ਾਮਿਲ ਹਨ। ਭਾਰਤੀ ਆਰੀਆ ਭਾਸ਼ਾਵਾਂ ਵਿੱਚੋਂ ਪੰਜਾਬੀ ਭਾਸ਼ਾ ਸਭ ਤੋਂ ਅਗਲਾ ਸਥਾਨ ਰੱਖਦੀ ਹੈ।Official Language
- Pakistan, Punjab
- India State
- Punjab (Official)
- Haryana (Additional)
- Delhi (Additional)
- West Bengal (Additional)
Cultural Language
ਇਹ ਭਾਸ਼ਾ ਭਾਰਤੀ ਪੰਜਾਬ, ਹਰਿਆਣਾ, ਦਿੱਲੀ ਅਤੇ ਪਾਕਿਸਤਾਨ ਦੀ ਸੱਭਿਆਚਾਰਿਕ ਭਾਸ਼ਾ ਦੇ ਵਜੋਂ ਵੀ ਜਾਣੀ ਜਾਂਦੀ ਹੈ। ਇਸ ਭਾਸ਼ਾ ਵਿੱਚ ਇਹਨਾਂ ਖੇਤਰਾਂ ਦਾ ਇਤਿਹਾਸ ਅਤੇ ਸਾਹਿਤ ਲਿਖਿਆ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਇਹਨਾਂ ਖੇਤਰਾਂ ਦੇ ਪੁਰਖਿਆਂ ਦੀ ਭਾਸ਼ਾ ਦੇ ਤੌਰ ਤੇ ਵੀ ਪੰਜਾਬੀ ਭਾਸ਼ਾ ਨੂੰ ਜਾਣਿਆ ਜਾਂਦਾ ਹੈ।Alphabets Punjabi
ਪੰਜਾਬੀ ਭਾਸ਼ਾ ਨੂੰ ਲਿਖਣ ਲਈ ਦੋ ਪ੍ਰਕਾਰ ਦੀਆਂ ਲਿਪੀਆਂ ਜਾਂ Punjabi Alphabet ਵਰਤੇ ਜਾਂਦੇ ਹਨ।- ਗੁਰਮੁਖੀ ਲਿਪੀ
- ਸ਼ਾਹਮੁਖੀ ਲਿਪੀ
ਗੁਰਮੁਖੀ ਲਿਪੀ ਦੇ ਅੱਖਰ
ੳ ਅ ੲ ਸ ਹਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
Languages of Punjab
ਪੰਜਾਬ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਪੰਜਾਬੀ ਮੁੱਖ ਭਾਸ਼ਾ ਹੈ। ਪਹਿਲੇ ਨੰਬਰ ਤੇ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੈ।Languages in Punjab
1st - Punjabi2nd - Hindi
3rd - English
Punjabi Dialects
ਪੰਜਾਬੀ ਇੱਕ ਸੰਪੂਰਨ ਭਾਸ਼ਾ ਹੈ, ਪਰ ਇਸ ਬੋਲੀ ਨੂੰ ਬੋਲੇ ਜਾਣ ਸਮੇਂ ਆਈ ਇਲਾਕਾਈ ਭਿੰਨਤਾ ਕਰਕੇ ਕੁਝ ਵੱਖਰੀਆਂ ਵੰਨਗੀਆਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਪੰਜਾਬੀ ਦੀਆਂ ਉਪਬੋਲੀਆਂ ਕਿਹਾ ਜਾਂਦਾ ਹੈ। ਇਸ ਇਲਾਕਾਈ ਭਿੰਨਤਾ ਕਰਕੇ ਪੰਜਾਬੀ ਦੀਆਂ ਬਹੁਤ ਸਾਰੀਆਂ ਉਪ ਬੋਲੀਆਂ ਬਣ ਗਈਆਂ ਹਨ।ਉਪ ਬੋਲੀਆਂ
ਭਾਰਤੀ ਪੰਜਾਬੀ ਦੀਆਂ ਉਪਬੋਲੀਆਂ
ਮਾਝੀ, ਮਲਵਈ, ਦੁਆਬੀ, ਪੁਆਧੀਪਾਕਿਸਤਾਨੀ ਪੰਜਾਬੀ ਦੀਆਂ ਉਪ ਬੋਲੀਆਂ
ਮੁਲਤਾਨੀ, ਪੋਠੋਹਾਰੀ, ਹਿੰਦਕੋ, ਝਾਂਗੀ, ਬਾਰ ਦੀ ਬੋਲੀ, ਸਿਰਾਇਕੀਪਹਾੜੀ ਪੰਜਾਬੀ ਦੀਆਂ ਉਪ ਬੋਲੀਆਂ
ਕਾਂਗੜੀ, ਪੁਣਛੀ, ਡੋਗਰੀ ਜਾਂ ਜੰਮੂਆਲੀਡੋਗਰੀ ਨੂੰ ਇਕ ਵੱਖਰੀ ਭਾਸ਼ਾ ਦੇ ਤੌਰ ਤੇ ਵੀ ਦਰਜਾ ਦਿੱਤਾ ਗਿਆ ਹੈ।
Post a Comment
0 Comments