ਅਧੀਨ ਸੇਵਾਵਾਂ ਬੋਰਡ ਬੋਰਡ ਪੰਜਾਬ ਦੇ ਵੱਲੋਂ ਇਸ਼ਤਿਹਾਰ ਨੰਬਰ 02 ਆਫ 2023 ਅਧੀਨ ਮਾਲ ਪਟਵਾਰੀ ਦੀਆਂ ਅਤੇ ਇਸ਼ਤਿਹਾਰ ਨੰਬਰ 18 ਆਫ 2022 ਅਧੀਨ ਖ਼ਜ਼ਾਨਚੀ ਦਿਆ ਅਸਾਮੀਆਂ ਲਈ ਕ੍ਰਮਵਾਰ ਮਿਤੀ 03.07.2023 ਤੋਂ 06.07.2023 ਤੱਕ ਅਤੇ ਮਿਤੀ 30.06.2023 ਨੂੰ ਗੈਰ ਹਾਜ਼ਰ ਰਹੇ ਉਮੀਦਵਾਰਾਂ ਨੂੰ ਕਾਉਂਸਲਿੰਗ ਵਿੱਚ ਹਾਜ਼ਰ ਹੋਣ ਦਾ ਮੌਕਾ ਦਿੱਤਾ ਗਿਆ ਸੀ ਜਿਸ ਲਈ ਉਮੀਦਵਾਰਾਂ ਨੂੰ ਮਿਤੀ 13.07.2023 ਨੂੰ ਕਾਉਂਸਲਿੰਗ ਦੇ ਲਈ ਬੁਲਾਇਆ ਗਿਆ ਸੀ।
Counselling of The Absentee Candidates |
Counselling of The Absentee Candidates for the post of Revenue Patwari and Assistant Treasurer
ਕਾਉਂਸਲਿੰਗ ਮੁਲਤਵੀ ਨੋਟਿਸ
ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਮਿਤੀ 13.07.2023 ਨੂੰ ਹੋਣ ਵਾਲੀ ਇਹ ਕਾਉਂਸਲਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਕਾਉਂਸਲਿੰਗ ਨਵੀਂ ਮਿਤੀ
ਇਹ ਕਾਉਂਸਲਿੰਗ ਹੁਣ ਮਿਤੀ 19.07.2023 ਨੂੰ ਸਵੇਰੇ 08:00 ਵਜੇ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਦਫ਼ਤਰ - ਵਣ ਭਵਨ, ਸੈਕਟਰ 68, ਐਸ. ਏ. ਐਸ. ਨਗਰ ਵਿਖੇ ਕੀਤੀ ਜਾਵੇਗੀ।
ਕਾਉਂਸਲਿੰਗ ਹਦਾਇਤਾਂ
ਇਸ ਦੇ ਨਾਲ ਸੰਬੰਧਿਤ ਸ਼ਰਤਾਂ ਅਤੇ ਹਦਾਇਤਾਂ ਕਾਉਂਸਲਿੰਗ ਨੋਟਿਸ ਮਿਤੀ 28.06.2023 ਅਤੇ ਮਿਤੀ 23.06.2023 ਵਿੱਚ ਦਰਸਾਏ ਗਏ ਅਨੁਸਾਰ ਹੀ ਰਹਿਣਗੀਆਂ।
Post a Comment
0 Comments