Excise and Taxation Inspector Document Verification Schedule released; you can check this easily and full information is given below:
Excise and Taxation Inspector |
Excise and Taxation Inspector Document Verification Schedule
ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਲਏ ਗਏ Excise and Taxation Inspector ਦੇ ਪੇਪਰ ਨਤੀਜੇ ਤੋਂ ਬਾਅਦ ਇਸ ਭਰਤੀ ਲਈ ਮੈਰਿਟ ਸੂਚੀ ਵਿਭਾਗ ਦੀਆਂ ਵੈੱਬਸਾਈਟਾਂ texation.punjab.gov.in ਅਤੇ excise.punjab.gov.in ਉੱਤੇ ਪਾ ਦਿੱਤੀ ਗਈ ਹੈ। ਇਸ ਸੂਚੀ ਵਿੱਚ ਜਿਨ੍ਹਾਂ ਉਮੀਦਵਾਰਾਂ ਦੇ ਨਾਮ ਸ਼ਾਮਿਲ ਹਨ, ਉਹਨਾਂ ਉਮੀਦਵਾਰਾਂ ਨੂੰ ਮਿਤੀ 31.07.2023 ਨੂੰ ਆਪਣੇ ਹੇਠ ਦਰਸਾਏ ਗਏ ਸਾਰੇ ਅਸਲ ਦਸਤਾਵੇਜ ਲੈਕੇ ਕਮਰਾ ਨੰਬਰ 06, ਦਫਤਰ ਆਬਕਾਰੀ ਤੇ ਕਰ ਕਮਿਸ਼ਨਰ, ਪੰਜਾਬ ਭੁਪਿੰਦਰਾ ਰੋਡ ਪਟਿਆਲਾ ਵਿਖੇ ਹਾਜ਼ਿਰ ਹੋਣ ਲਈ ਕਿਹਾ ਗਿਆ ਹੈ।
ਜਰੂਰੀ ਦਸਤਾਵੇਜ
- ਵਿਦਿਅਕ ਯੋਗਤਾ ਸਰਟੀਫਿਕੇਟ
- ਕੰਪਿਊਟਰ ਸਰਟੀਫਿਕੇਟ
- ਰਿਜ਼ਰਵੇਸ਼ਨ ਸਬੰਧੀ ਸਰਟੀਫਿਕੇਟ
- ਤਾਜ਼ਾ ਤਸਦੀਕਸ਼ੁਦਾ ਫੋਟੋ
- ਆਧਾਰ ਕਾਰਡ
- ਉਮਰ ਸਬੰਧੀ ਪਰੂਫ
- ਰਿਹਾਇਸ਼ ਸਬੰਧੀ ਪਰੂਫ
Merit List and Counselling Schedule
Read More
ਇਸ ਤੋਂ ਇਲਾਵਾ ਹੋਰ ਸਾਰੀਆਂ ਭਰਤੀਆਂ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਨਾਲ ਜੁੜੇ ਰਹੋ ਅਤੇ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਸਾਰੀਆਂ ਹੀ ਭਰਤੀਆਂ ਲਈ Study Material ਵੀ ਪ੍ਰਾਪਤ ਕਰ ਸਕਦੇ ਹੋ।
Post a Comment
0 Comments