ਸਿੱਖਿਆ ਵਿਭਾਗ ਪੰਜਾਬ ਵੱਲੋਂ 343 ਨਵੀਆਂ ਅਤੇ 55 ਬੈਕਲਾਗ ਦੀਆਂ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਨ੍ਹਾਂ ਦਾ ਵੇਰਵਾ ਨਿਮਨਲਿਖਤ ਹੈ। ਪੇਪਰ ਮਿਤੀਆਂ ਦਾ ਟੇਬਲ ਨੀਚੇ ਦਿੱਤਾ ਗਿਆ ਹੈ।
Lecturer Exam Date |
Lecturer Cadre Exam Date 2023
ਸਿੱਖਿਆ ਵਿਭਾਗ ਪੰਜਾਬ ਵੱਲੋਂ 343 ਨਵੀਆਂ ਅਤੇ 55 ਬੈਕਲਾਗ ਦੀਆਂ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਨ੍ਹਾਂ ਦਾ ਵੇਰਵਾ ਨਿਮਨਲਿਖਤ ਹੈ।
ਸਿੱਖਿਆ ਵਿਭਾਗ ਪੰਜਾਬ ਵੱਲੋਂ 343 ਨਵੀਆਂ ਅਤੇ 55 ਬੈਕਲਾਗ ਦੀਆਂ ਅਸਾਮੀਆਂ ਦੀ ਮਿਤੀ 19 ਮਾਰਚ 2023 ਅਤੇ 26 ਮਾਰਚ 2023 ਨੂੰ ਲਿਖਤੀ ਪ੍ਰੀਖਿਆ ਨੂੰ ਕੁਝ ਤਕਨੀਕੀ ਕਾਰਨਾਂ ਕਰਕੇ ਮੁਲਤਵੀ (postpone) ਕਰ ਦਿੱਤਾ ਗਿਆ ਸੀ, ਹੁਣ ਵਿਭਾਗ ਵੱਲੋਂ ਇਹਨਾਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਲੈਣ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ, ਜੋ ਕਿ ਹੇਠ ਲਿਖੀ ਹੈ। ਇਸ ਲਿਖਤੀ ਪ੍ਰੀਖਿਆ ਨੂੰ ਨਾਲ ਸੰਬੰਧਿਤ ਬਾਕੀ ਸਾਰੀ ਜਾਣਕਾਰੀ ਅਤੇ ਦਿਸ਼ਾ ਨਿਰਦੇਸ਼ ਤੁਸੀਂ educationrecruitmentboard.com ਦੀ Official Website ਤੇ ਜਾ ਕੇ ਦੇਖ ਸਕਦੇ ਹੋ।
ਇਸ ਭਰਤੀ ਦੀ ਲਿਖਤੀ ਪ੍ਰੀਖਿਆ ਦੀਆਂ ਮਿਤੀਆਂ ਇਸ ਪ੍ਰਕਾਰ ਹਨ -
S. No | Date & Time | Subject | Exam Time |
---|---|---|---|
1 | 12.8.2023 ਸਵੇਰੇ | ਕਾਮਰਸ ਪੋਲੀਟਿਕਲ-ਸਾਇੰਸ | 10:00 AM ਤੋਂ 12:30 PM |
2 | 12.8.2023 ਸ਼ਾਮ | ਅਰਥ ਸ਼ਾਸਤਰ ਫਿਜ਼ਿਕਸ ਜੌਗਰਾਫੀ | 02:00 PM ਤੋਂ 04:30 PM |
3 | 13.8.2023 ਸਵੇਰੇ | ਹਿਸਟਰੀ ਅੰਗਰੇਜੀ ਕਮਿਸਟਰੀ ਹਿੰਦੀ | 10:00 AM ਤੋਂ 12:30 PM |
4 | 13.8.2023 ਸ਼ਾਮ | ਮੈਥ ਬਾਇਓਲੋਜੀ ਪੰਜਾਬੀ | 02:00 PM ਤੋਂ 04:30 PM |
Post a Comment
0 Comments