Dear Candidate if you are preparing for punjab exams like police constable and all other exams then you can prepare from here and you can prepare from our free online classes.
census 2011 punjab district wise |
Census 2011 Punjab District Wise
ਪਿਆਰੇ ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਜਾਂ ਕਿਸੇ ਹੋਰ ਵੀ ਪੇਪਰ ਦੀ ਤਿਆਰੀ ਕਰ ਰਹੇ ਤੋਂ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਤੋਂ ਬਹੁਤ ਹੀ ਵਧੀਆ ਤਿਆਰੀ ਕਰ ਸਕਦੇ ਹੋ।
ਇਸ ਪੋਸਟ ਵਿੱਚ census 2011 punjab district wise ਦਿੱਤੀ ਗਈ ਹੈ। ਇਸ ਨੂੰ ਪੜ੍ਹ ਕੇ ਤੁਸੀਂ ਆਪਣੀ ਭਰਤੀ ਦੀ ਤਿਆਰੀ ਕਰ ਸਕਦੇ ਹੋ ਅਤੇ ਨਾਲ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।
GK Questions in Punjabi
ਆਬਾਦੀ ਅਨੁਸਾਰ ਪੰਜਾਬ ਦੇ ਜਿਲ੍ਹੇ (2011)
01. ਲੁਧਿਆਣਾ - 34.99 ਲੱਖ
02. ਅੰਮ੍ਰਿਤਸਰ - 24.91 ਲੱਖ
03. ਜਲੰਧਰ - 21.94 ਲੱਖ
04. ਪਟਿਆਲਾ - 18.96 ਲੱਖ
05. ਸੰਗਰੂਰ - 16.55 ਲੱਖ
06. ਗੁਰਦਾਸਪੁਰ - 16.22 ਲੱਖ
07. ਹੁਸ਼ਿਆਰਪੁਰ - 15.87 ਲੱਖ
08. ਬਠਿੰਡਾ - 13.89 ਲੱਖ
09. ਤਰਨਤਾਰਨ - 11.20 ਲੱਖ
10. ਫਾਜ਼ਿਲਕਾ - 10.26 ਲੱਖ
11. ਫਿਰੋਜ਼ਪੁਰ - 10.03 ਲੱਖ
12. ਮੋਗਾ - 9.96 ਲੱਖ
13. SAS ਨਗਰ - 9.95 ਲੱਖ
14. ਸ੍ਰੀ ਮੁਕਤਸਰ ਸਾਹਿਬ - 9.02 ਲੱਖ
15. ਕਪੂਰਥਲਾ - 8.15 ਲੱਖ
16. ਮਾਨਸਾ - 7.70 ਲੱਖ
17. ਰੂਪਨਗਰ - 6.85 ਲੱਖ
18. ਪਠਾਨਕੋਟ - 6.77 ਲੱਖ
19. ਫਰੀਦਕੋਟ - 6.18 ਲੱਖ
20. SBS ਨਗਰ - 6.12 ਲੱਖ
21. ਫ਼ਤਹਿਗੜ੍ਹ ਸਾਹਿਬ - 6.00 ਲੱਖ
22. ਬਰਨਾਲਾ - 5.96 ਲੱਖ
ਕੁੱਲ ਆਬਾਦੀ - 277.43 ਲੱਖ
ਕੁੱਲ ਆਬਾਦੀ - 27743338
ਪ੍ਰਸ਼ਨ - 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ ਕਿੰਨੀ ਹੈ?
A. 277.43 ਲੱਖ
B. 153.20 ਲੱਖ
C. 259.53 ਲੱਖ
D. 155.43 ਲੱਖ
ਹੋਰ ਪ੍ਰਸ਼ਨ ਪੜ੍ਹੋ - General Awareness
Current Affairs Punjab Police Constable
ਹਾਂਜੀ ਦੋਸਤੋ, ਤੁਹਾਨੂੰ ਸਾਡੀ ਇਹ ਪੋਸਟ ਕਿਸ ਤਰ੍ਹਾਂ ਦੀ ਲੱਗੀ ਤਾਂ ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ। ਇਹ ਪ੍ਰਸ਼ਨ ਉੱਤਰ ਪੇਪਰ ਦੇ ਲਈ ਬਹੁਤ ਹੀ ਮਹੱਤਵਪੂਰਨ ਹਨ।
Post a Comment
0 Comments