Dear Candidate if you are preparing for punjab exams like police constable and all other exams then you can prepare from here and you can prepare from our free online classes.
Current Affairs Punjab Police Constable 2023 |
Current Affairs Punjab Police Constable 2023
ਇਸ ਪੋਸਟ ਵਿੱਚ Current Affairs Today ਦਿੱਤੀ ਗਈ ਹੈ। ਇਸ ਨੂੰ ਪੜ੍ਹ ਕੇ ਤੁਸੀਂ ਆਪਣੀ ਭਰਤੀ ਦੀ ਤਿਆਰੀ ਕਰ ਸਕਦੇ ਹੋ ਅਤੇ ਨਾਲ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।
Current Affairs 2023 Pdf
ਪ੍ਰਸ਼ਨ - 01 - ਟੋਕੀਓ ਪੈਰਾਲੰਪਿਕ 2020 ਦੀ ਕੇਂਦਰੀ ਥੀਮ ਕੀ ਸੀ?
(a) Inspire a Generation
(b) United by Emotion
(c) Faster, Higher, Stronger - Together
(d) One World, One Dream
ਉੱਤਰ - B
ਕੁੱਲ ਤਗ਼ਮੇ - 19
Gold - 5
Silver - 8
Bronze - 6
ਪ੍ਰਸ਼ਨ - 02 - ਕਿਸ ਨੇ ਪੈਰਾ ਸ਼ੂਟਿੰਗ ਡਿਸੀਪਲਿਨ ਵਿੱਚ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ 2021 ਜਿੱਤਿਆ?
(A) ਅਵਨੀ ਲੇਖਰਾ
(B) ਮਨੂ ਭਾਕਰ
(C) ਗਗਨ ਨਾਰੰਗ
(D) ਅਪੂਰਵੀ ਚੰਦੇਲਾ
ਉੱਤਰ - A
ਪ੍ਰਸ਼ਨ - 03 - ਏਸ਼ੀਅਨ ਖੇਡਾਂ, ਜਿਸ ਨੂੰ ਏਸ਼ੀਆਡ ਵੀ ਕਿਹਾ ਜਾਂਦਾ ਹੈ, ਇੱਕ ਬਹੁ-ਖੇਡ ਈਵੈਂਟ ਹੈ ਜੋ ਹਰ _________ ਸਾਲ ਵਿੱਚ ਪੂਰੇ ਏਸ਼ੀਆ ਦੇ ਐਥਲੀਟਾਂ ਵਿੱਚ ਆਯੋਜਿਤ ਕੀਤਾ ਜਾਂਦਾ ਹੈ।
A. 15
B. 02
C. 04
D. 01
ਉੱਤਰ - C
ਪ੍ਰਸ਼ਨ - 04 - ਇਹਨਾਂ ਵਿੱਚੋਂ ਕਿਸ ਨੇ ਕਬੱਡੀ ਵਿੱਚ ਅਰਜੁਨ ਅਵਾਰਡ 2021 ਜਿੱਤਿਆ?
A. ਅਜੈ ਠਾਕੁਰ
B. ਤੇਜਸਵਿਨੀ ਬਾਈ ਵੀ
C. ਸੰਦੀਪ ਨਰਵਾਲ
D. ਜਸਵੀਰ ਸਿੰਘ
ਉੱਤਰ - C
13 ਨਵੰਬਰ 2021 ਨੂੰ
ਪ੍ਰਸ਼ਨ - 05 - ਨਵੰਬਰ 2022 ਵਿੱਚ ਕਿਸ ਦੇਸ਼ ਨੇ ਪਹਿਲੀ ਵਾਰ ਡੇਵਿਸ ਕੱਪ 2022 ਦਾ ਖਿਤਾਬ ਜਿੱਤਿਆ?
A. ਕਨੇਡਾ ਨੇ
B. ਭਾਰਤ ਨੇ
C. ਰੂਸ ਨੇ
D. ਆਸਟ੍ਰੇਲੀਆ ਨੇ
ਉੱਤਰ - A
ਕਨੇਡਾ ਨੇ ਆਸਟ੍ਰੇਲੀਆ ਨੂੰ ਹਰਾਇਆ
ਪ੍ਰਸ਼ਨ - 06 - FIFA World Cup 2022 ਵਿੱਚ ਅਰਜਨਟੀਨਾ ਨੇ ਕਿਸ ਨੂੰ ਹਰਾਇਆ?
A. ਫਰਾਂਸ
B. ਰੂਸ
C. ਆਸਟ੍ਰੇਲੀਆ
D. ਕਨੇਡਾ
ਉੱਤਰ - A
ਅਰਜਨਟੀਨਾ ਨੇ ਫਰਾਂਸ ਨੂੰ ਹਰਾਇਆ
ਪ੍ਰਸ਼ਨ - 07 - Under-19 World Cup 2022 ਦਾ ਖਿਤਾਬ ਕਿਸ ਨੇ ਆਪਣੇ ਨਾਮ ਕੀਤਾ?
A. ਇੰਗਲੈਂਡ
B. ਆਸਟ੍ਰੇਲੀਆ
C. ਭਾਰਤ
D. ਫਰਾਂਸ
ਉੱਤਰ - C
ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਪ੍ਰਸ਼ਨ - 08 - ਨਵੰਬਰ 2022 ਵਿੱਚ ICC T20 ਪੁਰਸ਼ ਕ੍ਰਿਕਟ ਵਿਸ਼ਵ ਕੱਪ 2022 ਦਾ ਜੇਤੂ ਕੌਣ ਰਿਹਾ?
A. ਇੰਗਲੈਂਡ
B. ਭਾਰਤ
C. ਪਾਕਿਸਤਾਨ
D. ਆਸਟ੍ਰੇਲੀਆ
ਉੱਤਰ - A
ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾਇਆ
ਪ੍ਰਸ਼ਨ - 09 - IPL 2022 ਦਾ ਖਿਤਾਬ ਕਿਸ ਟੀਮ ਨੇ ਆਪਣੇ ਨਾਮ ਕੀਤਾ?
A. ਚੇਨਈ ਸੁਪਰ ਕਿੰਗਸ
B. ਗੁਜਰਾਤ ਟਾਈਟਨਸ
C. ਰਾਇਲ ਚੈਲੇਂਜਰ੍ਸ
D. ਲਖਨਊ ਟੀਮ
ਉੱਤਰ - B
ਪ੍ਰਸ਼ਨ - 10 - Vivo ਪ੍ਰੋ ਕਬੱਡੀ ਲੀਗ 2022 ਦਾ ਨੌਵਾਂ ਸੀਜਨ ਕਿਸ ਟੀਮ ਨੇ ਜਿੱਤਿਆ?
A. ਚੇਨਈ ਸੁਪਰ ਕਿੰਗਸ
B. ਗੁਜਰਾਤ ਟਾਈਟਨਸ
C. ਰਾਇਲ ਚੈਲੇਂਜਰ੍ਸ
D. ਜੈਪੁਰ ਪਿੰਕ ਪੈਂਥਰ
ਉੱਤਰ - D
ਪ੍ਰਸ਼ਨ - 11 - ਹੇਠ ਲਿਖਿਆਂ ਵਿੱਚੋਂ ਸਈਅਦ ਮੋਦੀ ਇੰਟਰਨੈਸ਼ਨਲ ਟੂਰਨਾਮੈਂਟ 2022 ਦਾ ਜੇਤੂ ਦੱਸੋ?
A. ਨੀਰਜ ਚੋਪੜਾ
B. PV ਸਿੰਧੂ
C. ਗੁਲਜ਼ਾਰ ਕੌਰ
D. ਸ਼ਕੁੰਤਲਾ
ਉੱਤਰ - B
ਪ੍ਰਸ਼ਨ - 12 - 2021-2022 ਵਿੱਚ ਰਣਜੀ ਟਰਾਫੀ ਕਿਸਨੇ ਜਿੱਤੀ?
A. ਪੰਜਾਬ
B. ਹਰਿਆਣਾ
C. ਮੱਧ ਪ੍ਰਦੇਸ਼
D. ਮੁੰਬਈ
ਉੱਤਰ - C
ਮੱਧ ਪ੍ਰਦੇਸ਼ ਨੇ ਮੁੰਬਈ ਨੂੰ ਹਰਾ ਕੇ
ਪ੍ਰਸ਼ਨ - 13 - ਭਾਰਤ ਨੇ ਕਿਸ ਨੂੰ ਹਰਾ ਕੇ ਪਹਿਲੀ ਵਾਰ ਥਾਮਸ ਕੱਪ ਜਿੱਤਿਆ?
A. ਆਸਟ੍ਰੇਲੀਆ
B. ਰੂਸ
C. ਇੰਡੋਨੇਸ਼ੀਆ
D. ਕਨੇਡਾ
ਉੱਤਰ - C (2022 ਵਿੱਚ)
ਪ੍ਰਸ਼ਨ - 14 - ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦਾ ਪੁਰਾਣਾ ਨਾਮ ਕੀ ਸੀ?
A. ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ
B. ਸਾਇਦ ਖੇਡ ਰਤਨ ਪੁਰਸਕਾਰ
C. ਭਾਰਤ ਖੇਡ ਰਤਨ ਪੁਰਸਕਾਰ
D. ਰਾਸ਼ਟਰ ਖੇਡ ਰਤਨ ਪੁਰਸਕਾਰ
ਉੱਤਰ - A
ਪ੍ਰਸ਼ਨ - 15 - FIBA ਮਹਿਲਾ ਬਾਸਕਟ ਬਾਲ ਵਿਸ਼ਵ ਕੱਪ 2022 ਕਿਸ ਨੇ ਜਿੱਤਿਆ?
A. ਭਾਰਤ
B. ਪਾਕਿਸਤਾਨ
C. ਅਮਰੀਕਾ
D. ਸ੍ਰੀ ਲੰਕਾ
ਉੱਤਰ - C
ਹੋਰ ਪ੍ਰਸ਼ਨ ਪੜ੍ਹੋ -
ਹਾਂਜੀ ਦੋਸਤੋ, ਤੁਹਾਨੂੰ ਸਾਡੀ ਇਹ ਪੋਸਟ ਕਿਸ ਤਰ੍ਹਾਂ ਦੀ ਲੱਗੀ ਤਾਂ ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ। ਇਹ ਪ੍ਰਸ਼ਨ ਉੱਤਰ ਪੇਪਰ ਦੇ ਲਈ ਬਹੁਤ ਹੀ ਮਹੱਤਵਪੂਰਨ ਹਨ।
Post a Comment
0 Comments