Dear Candidate if you are preparing for punjab police constable and all other exams then you can prepare from here.
Punjab Police Constable Mock Test |
Mock Test Punjab Police Constable
ਪਿਆਰੇ ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਜਾਂ ਕਿਸੇ ਹੋਰ ਵੀ ਪੇਪਰ ਦੀ ਤਿਆਰੀ ਕਰ ਰਹੇ ਤੋਂ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਤੋਂ ਬਹੁਤ ਹੀ ਵਧੀਆ ਤਿਆਰੀ ਕਰ ਸਕਦੇ ਹੋ।
ਇਸ ਪੋਸਟ ਵਿੱਚ Punjab Police Constable Mock Test ਦਿੱਤਾ ਗਿਆ ਹੈ। ਇਸ ਵਿੱਚ ਪੰਦਰਾਂ ਪ੍ਰਸ਼ਨ ਦਿੱਤੇ ਗਏ ਹਨ ਜਿਨ੍ਹਾਂ ਦਾ ਉੱਤਰ ਦੇ ਕੇ ਤੁਸੀਂ ਆਪਣੀ ਤਿਆਰੀ ਚੈੱਕ ਕਰ ਸਕਦੇ ਹੋ ਅਤੇ ਨਾਲ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।
ਪ੍ਰਸ਼ਨ - 01 - Removal of Speaker and Deputy Speaker and their resign ਕਿਸ ਆਰਟੀਕਲ ਵਿੱਚ ਹਨ?
A. ਆਰਟੀਕਲ 197
B. ਆਰਟੀਕਲ 186
C. ਆਰਟੀਕਲ 109
D. ਆਰਟੀਕਲ 179
ਉੱਤਰ - D
ਪ੍ਰਸ਼ਨ - 02 - ਪੰਜਾਬ ਅਤੇ ਪੈਪਸੂ ਕਿਸ ਸਾਲ ਮਿਲਾਏ ਗਏ?
A. 01 ਨਵੰਬਰ 1966
B. 01 ਨਵੰਬਰ 1958
C. 01 ਨਵੰਬਰ 1956
D. 26 ਜਨਵਰੀ 1951
ਉੱਤਰ - C
ਪ੍ਰਸ਼ਨ - 03 - ਰਾਜਪਾਲ ਦੇ ਪਦ ਲਈ ਘੱਟ ਤੋਂ ਘੱਟ ਉਮਰ ਕੀ ਹੈ?
A. 30 ਸਾਲ
B. 35 ਸਾਲ
C. 38 ਸਾਲ
D. 25 ਸਾਲ
ਉੱਤਰ - B
ਪ੍ਰਸ਼ਨ - 04 - ਰਾਜ ਦੇ ਨੀਤੀ ਨਿਰਦੇਸ਼ਕ ਤੱਤ ਭਾਰਤ ਦੇ ਸੰਵਿਧਾਨ ਦੇ ਕਿਸ ਭਾਗ ਵਿੱਚ ਹਨ?
A. ਭਾਗ 2
B. ਭਾਗ 3
C. ਭਾਗ 4
D. ਭਾਗ 5
ਉੱਤਰ - C
ਪ੍ਰਸ਼ਨ - 05 - ਅੰਮ੍ਰਿਤਸਰ ਵਿਖੇ ਦੁਰਗਿਆਣਾ ਮੰਦਿਰ ਦਾ ਨੀਂਹ ਪੱਥਰ ਕਿਸਨੇ ਰੱਖਿਆ?
A. ਮਦਨ ਮੋਹਨ ਮਾਲਵੀਆ
B. ਪੰਡਿਤ ਨਹਿਰੂ
C. ਲਾਲਾ ਲਾਜਪਤ ਰਾਏ
D. ਅਜੀਤ ਸਿੰਘ
ਉੱਤਰ - A
ਪ੍ਰਸ਼ਨ - 06 - ਰਿਗਵੇਦ ਵਿੱਚ ਪੰਜਾਬ ਦਾ ਜਿਕਰ ਕਿਸ ਵੱਲੋਂ ਕੀਤਾ ਗਿਆ ਹੈ?
A. ਟੱਕ ਦੇਸ਼
B. ਸਪਤ ਸਿੰਧੂ
C. ਪੰਜਾਬ
D. ਪੰਜ ਆਬ
ਉੱਤਰ - B
ਪ੍ਰਸ਼ਨ - 07 - ਕਿਸ ਸਾਲ ਪਹਿਲੀ ਭਾਰਤੀ ਫਿਲਮ ਰਾਜਾ ਹਰੀਸ਼ਚੰਦਰ ਬਣਾਈ ਗਈ?
A. 1919
B. 1931
C. 1913
D. 1940
ਉੱਤਰ - C
ਪ੍ਰਸ਼ਨ - 08 - ਭਾਰਤੀ ਸੰਵਿਧਾਨ ਵਿੱਚ ਉਪਾਧੀਆਂ ਦਾ ਅੰਤ ਕਿਸ ਆਰਟੀਕਲ ਦੇ ਤਹਿਤ ਕੀਤਾ ਗਿਆ ਹੈ?
A. ਆਰਟੀਕਲ 19
B. ਆਰਟੀਕਲ 18
C. ਆਰਟੀਕਲ 10
D. ਆਰਟੀਕਲ 21
ਉੱਤਰ - B
ਪ੍ਰਸ਼ਨ - 09 - ਕਿਹੜਾ ਆਰਟੀਕਲ ਸਾਰੇ ਵਿਅਕਤੀਆਂ ਨੂੰ ਕਾਨੂੰਨ ਦੇ ਸਾਹਮਣੇ ਬਰਾਬਰਤਾ ਅਤੇ ਕਾਨੂੰਨ ਦੀ ਬਰਾਬਰ ਸੁਰੱਖਿਆ ਦੀ ਗਾਰੰਟੀ ਦਿੰਦਾ ਹੈ?
A. ਆਰਟੀਕਲ 17
B. ਆਰਟੀਕਲ 16
C. ਆਰਟੀਕਲ 19
D. ਆਰਟੀਕਲ 14
ਉੱਤਰ - D
ਪ੍ਰਸ਼ਨ - 10 - ਕੈਨੇਡਾ ਦੀ ਰਾਜਧਾਨੀ ਕਿਹੜੀ ਹੈ?
A. ਓਟਾਵਾ
B. ਟੋਰਾਂਟੋ
C. ਵੈਨਕੂਵਰ
D. ਮੌਂਟਰੀਅਲ
ਉੱਤਰ - A
ਪ੍ਰਸ਼ਨ - 11 - ਭਾਰਤ ਵਿੱਚ ਕੋਈ ਵੀ ਰਾਜ ਨੂੰ ਜਾਂ ਖੇਤਰ ਨੂੰ ਜੋੜਨਾ ਹੋਵੇ ਤਾਂ ਕਿਹੜੇ ਆਰਟੀਕਲ ਤਹਿਤ ਹੋਵੇਗਾ?
A. ਆਰਟੀਕਲ 07
B. ਆਰਟੀਕਲ 06
C. ਆਰਟੀਕਲ 09
D. ਆਰਟੀਕਲ 02
ਉੱਤਰ - D
ਪ੍ਰਸ਼ਨ - 12 - Emergency Provisions ਨੂੰ ਕਿਸ ਦੇਸ਼ ਦੇ ਸੰਵਿਧਾਨ ਦੇ ਵਿਦੇਸ਼ੀ ਸ੍ਰੋਤ ਤੋਂ ਲਿਆ ਗਿਆ?
A. USA
B. ਜਰਮਨੀ
C. ਬ੍ਰਿਟੇਨ
D. ਆਸਟ੍ਰੇਲੀਆ
ਉੱਤਰ - B
ਪ੍ਰਸ਼ਨ - 13 - ਤਖ਼ਤ ਸ੍ਰੀ ਹਜ਼ੂਰ ਸਾਹਿਬ ਕਿੱਥੇ ਹੈ?
A. ਪਟਨਾ
B. ਤਲਵੰਡੀ ਸਾਬੋ
C. ਨਾਂਦੇੜ ਸਾਹਿਬ
D. ਅਨੰਦਪੁਰ ਸਾਹਿਬ
ਉੱਤਰ - C
ਪ੍ਰਸ਼ਨ - 14 - ਮਲਵਈ ਉਪਭਾਸ਼ਾ ਨਾਲ ਸੰਬੰਧਿਤ ਖੇਤਰ ਚੁਣੋ।
A. ਪਠਾਨਕੋਟ, ਮੋਗਾ, ਅੰਮ੍ਰਿਤਸਰ
B. ਪਠਾਨਕੋਟ, ਮਾਨਸਾ, ਮੋਹਾਲੀ
C. ਮਾਨਸਾ, ਬਰਨਾਲਾ, ਸਿਰਸਾ
D. ਤਰਨਤਾਰਨ, ਸੰਗਰੂਰ, ਬਠਿੰਡਾ
ਉੱਤਰ - C
ਪ੍ਰਸ਼ਨ - 15 - ਪ੍ਰਸਤਾਵਨਾ ਦੀ ਭਾਸ਼ਾ ਕਿਸ ਦੇਸ਼ ਦੇ ਵਿਦੇਸ਼ੀ ਸ੍ਰੋਤ ਤੋਂ ਲਈ ਗਈ ਹੈ?
A. USA
B. ਜਰਮਨੀ
C. ਬ੍ਰਿਟੇਨ
D. ਆਸਟ੍ਰੇਲੀਆ
ਉੱਤਰ - D
ਹੋਰ ਪ੍ਰਸ਼ਨ ਪੜ੍ਹੋ -
ਹਾਂਜੀ ਦੋਸਤੋ, ਤੁਹਾਡੇ ਪੰਦਰਾਂ ਪ੍ਰਸ਼ਨਾਂ ਵਿੱਚੋਂ ਕਿੰਨੇ ਪ੍ਰਸ਼ਨ ਸਹੀ ਹਨ ਤਾਂ ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ।
Post a Comment
0 Comments