Type Here to Get Search Results !

Punjab Police Constable Mock Test 2023

 Dear Candidate if you are preparing for punjab police constable and all other exams then you can prepare from here.

Punjab Police Constable Mock Test
Punjab Police Constable Mock Test


Punjab Police Constable Mock Test 

ਪਿਆਰੇ ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਜਾਂ ਕਿਸੇ ਹੋਰ ਵੀ ਪੇਪਰ ਦੀ ਤਿਆਰੀ ਕਰ ਰਹੇ ਤੋਂ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਤੋਂ ਬਹੁਤ ਹੀ ਵਧੀਆ ਤਿਆਰੀ ਕਰ ਸਕਦੇ ਹੋ। 

ਇਸ ਪੋਸਟ ਵਿੱਚ Punjab Police Constable Mock Test ਦਿੱਤਾ ਗਿਆ ਹੈ। ਇਸ ਵਿੱਚ ਪੰਦਰਾਂ ਪ੍ਰਸ਼ਨ ਦਿੱਤੇ ਗਏ ਹਨ ਜਿਨ੍ਹਾਂ ਦਾ ਉੱਤਰ ਦੇ ਕੇ ਤੁਸੀਂ ਆਪਣੀ ਤਿਆਰੀ ਚੈੱਕ ਕਰ ਸਕਦੇ ਹੋ ਅਤੇ ਨਾਲ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।

ਪ੍ਰਸ਼ਨ - 01 - Folklore ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?

A. ਲੋਕਾਈ

B. ਸਭਿਆਚਾਰ

C. ਲੋਕ ਹਿੱਤ

D. ਲੋਕ ਧਾਰਾ

ਉੱਤਰ - D 


ਪ੍ਰਸ਼ਨ - 02 - ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਚੁਣੋ।

ਜੋ ਆਪ ਨਾਲ ਬੀਤੀ ਹੋਵੇ।

A. ਘਰ ਬੀਤੀ

B. ਹੱਡ ਬੀਤੀ

C. ਜੱਗ ਬੀਤੀ

D. ਕੋਈ ਨਹੀਂ

ਉੱਤਰ - B 


ਪ੍ਰਸ਼ਨ - 03 - ਕੱਲਰ ਦਾ ਕੰਵਲ ਹੋਣਾ - ਮੁਹਾਵਰੇ ਦਾ ਸਹੀ ਅਰਥ ਦੱਸੋ।

A. ਬੇਈਮਾਨ ਹੋਣਾ

B. ਮਾੜੀਆਂ ਗੱਲਾਂ ਕਰਨਾ

C. ਚੰਗੀਆਂ ਪਰਿਸਥਿਤੀਆਂ ਵਿੱਚ ਮਾੜਾ ਮਨੁੱਖ

D. ਮਾੜੀਆਂ ਪਰਿਸਥਿਤੀਆਂ ਵਿੱਚ ਚੰਗਾ ਮਨੁੱਖ

ਉੱਤਰ - D 


ਪ੍ਰਸ਼ਨ - 04 - Sabotage ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?

A. ਤੋੜ ਫੋੜ

B. ਰਾਏ ਸ਼ੁਮਾਰੀ

C. ਰਾਜ ਕਾਲ

D. ਸਵਾਸ ਕਿਰਿਆ

ਉੱਤਰ - A


ਪ੍ਰਸ਼ਨ - 05 - ਮਾਨਸੂਨ ਆਉਣ ਦਾ ਸਵਾਗਤ ਕਰਨ ਲਈ ਪੰਜਾਬ ਦਾ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?

A. ਲੋਹੜੀ

B. ਟਿੱਕਾ

C. ਛਪਾਰ ਦਾ ਮੇਲਾ

D. ਤੀਆਂ 

ਉੱਤਰ - D 


ਪ੍ਰਸ਼ਨ - 06 - ਪੰਜਾਬ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਦੋਂ ਲੱਗਿਆ?

A. 1951

B. 1966

C. 1971

D. 1977 

ਉੱਤਰ - 1951


ਪ੍ਰਸ਼ਨ - 07 - ਜਿੱਥੇ ਸਿੱਕੇ ਬਣਾਏ ਜਾਂਦੇ ਹੋਣ, ਉਸ ਥਾਂ ਨੂੰ ਕੀ ਕਿਹਾ ਜਾਂਦਾ ਹੈ?

A. ਖ਼ਜ਼ਾਨਾ

B. ਬੈਂਕ

C. ਸਰਕਾਰ

D. ਟਕਸਾਲ

ਉੱਤਰ - D 


ਪ੍ਰਸ਼ਨ - 08 - ਭਾਸ਼ਾ ਦੇ ਆਧਾਰ ਤੇ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ?

A. 15 ਅਗਸਤ 1947

B. 26 ਜਨਵਰੀ 1950

C. 01 ਨਵੰਬਰ 1966

D. 01 ਨਵੰਬਰ 1956

ਉੱਤਰ - C


ਪ੍ਰਸ਼ਨ - 09 - ਕਿਸ ਗੁਰੂ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਸ਼ਲੋਕ ਦਰਜ ਹਨ?

A. ਸ੍ਰੀ ਗੁਰੂ ਨਾਨਕ ਦੇਵ ਜੀ

B. ਸ੍ਰੀ ਗੁਰੂ ਗੋਬਿੰਦ ਸਿੰਘ ਜੀ

C. ਸ੍ਰੀ ਗੁਰੂ ਅਮਰਦਾਸ ਜੀ

D. ਸ੍ਰੀ ਗੁਰੂ ਅੰਗਦ ਦੇਵ ਜੀ 

ਉੱਤਰ - D


ਪ੍ਰਸ਼ਨ - 10 - ਕੌਮਾਂਤਰੀ ਮਾਤ ਭਾਸ਼ਾ ਦਿਵਸ ਕਦੋਂ ਮਨਾਇਆ ਜਾਂਦਾ ਹੈ?

A. 21 ਫਰਵਰੀ

B. 20 ਅਗਸਤ

C. 21 ਜੂਨ

D. 22 ਦਸੰਬਰ 

ਉੱਤਰ - A


ਪ੍ਰਸ਼ਨ - 11 - ਆਦਿ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸ਼ਬਦ ਦਰਜ ਹਨ?

A. 976

B. 1026

C. 19

D. 31

ਉੱਤਰ - A


ਪ੍ਰਸ਼ਨ - 12 - ਪਠਾਨਕੋਟ ਦੇ ਪਿੰਡ ਡੋਂਗ ਵਿੱਚ ਮੁਕਤੇਸ਼ਵਰ ਗੁਫ਼ਾ ਮੰਦਿਰ ਕਿਸ ਦੇਵਤੇ ਨੂੰ ਸਮਰਪਿਤ ਹੈ?

A. ਦੇਵੀ ਦੁਰਗਾ

B. ਭਗਵਾਨ ਇੰਦਰ

C. ਭਗਵਾਨ ਵਿਸ਼ਨੂੰ

D. ਭਗਵਾਨ ਸ਼ਿਵ

ਉੱਤਰ - D


ਪ੍ਰਸ਼ਨ - 13 - ਭਾਰਤ ਸਰਕਾਰ ਦੁਆਰਾ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟ ਕਿਸ ਸਾਲ ਲਾਗੂ ਕੀਤਾ ਗਿਆ?

A. 2000

B. 2005

C. 1996

D. 1995

ਉੱਤਰ - B



ਪ੍ਰਸ਼ਨ - 14 - ਨਾ ਕੋਈ ਹਿੰਦੂ, ਨਾ ਮੁਸਲਮਾਨ।

ਕਿਸ ਗੁਰੂ ਸਾਹਿਬ ਜੀ ਨੇ ਕਿਹਾ?

A. ਸ੍ਰੀ ਗੁਰੂ ਨਾਨਕ ਦੇਵ ਜੀ

B. ਸ੍ਰੀ ਗੁਰੂ ਗੋਬਿੰਦ ਸਿੰਘ ਜੀ

C. ਸ੍ਰੀ ਗੁਰੂ ਅਮਰਦਾਸ ਜੀ

D. ਸ੍ਰੀ ਗੁਰੂ ਅੰਗਦ ਦੇਵ ਜੀ 

ਉੱਤਰ - A


ਪ੍ਰਸ਼ਨ - 15 - ਕਿਸ ਦੇਸ਼ ਦੀ ਕਰੰਸੀ ਉੱਤੇ ਭਗਵਾਨ ਗਣੇਸ਼ ਦੀ ਤਸਵੀਰ ਛਪੀ ਹੋਈ ਹੈ?

A. ਨੇਪਾਲ

B. ਮਾਰੀਸ਼ਸ

C. ਫਿਜ਼ੀ

D. ਇੰਡੋਨੇਸ਼ੀਆ

ਉੱਤਰ - D 


ਹਾਂਜੀ ਦੋਸਤੋ, ਤੁਹਾਡੇ ਪੰਦਰਾਂ ਪ੍ਰਸ਼ਨਾਂ ਵਿੱਚੋਂ ਕਿੰਨੇ ਪ੍ਰਸ਼ਨ ਸਹੀ ਹਨ ਤਾਂ ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ।

Post a Comment

3 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom