ਪਿਆਰੇ ਦੋਸਤੋ, ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਦੇ ਜ਼ਰੀਏ ਆਪਣੇ ਸਾਰੇ ਪੇਪਰਾਂ ਦੀ ਪੂਰੀ ਤਿਆਰੀ ਕਰ ਸਕਦੇ ਹੋ ਅਤੇ ਤੁਹਾਨੂੰ ਆਪਣੀ ਇਸ ਵੈੱਬਸਾਈਟ ਉੱਤੇ ਸਾਰੇ ਹੀ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਨੋਟਸ ਮਿਲ ਜਾਣਗੇ।
Punjab GK in Punjabi ਅਤੇ GK Questions in Punjabi ਦਾ ਇਹ ਦੂਜਾ ਭਾਗ ਹੈ ਅਤੇ ਇਸਤੋਂ ਅਗਲਾ ਭਾਗ ਤੁਹਾਨੂੰ ਅਗਲੀ ਪੋਸਟ ਵਿੱਚ ਮਿਲੇਗਾ, ਤੁਸੀਂ ਪਿਛਲੀ ਪੋਸਟ ਵਿੱਚ ਇਸਦਾ ਪਿਛਲਾ ਭਾਗ ਪੜ ਸਕਦੇ ਹੋ।
Dear Candidate if you are preparing for punjab police constable and all other exams then you can prepare from here.
ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਇਹ ਪ੍ਰਸ਼ਨ ਬਹੁਤ ਹੀ ਜਰੂਰੀ ਹਨ, ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਪੜ੍ਹ ਕੇ ਆਪਣੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।
Punjab Police Constable Mock Test |
General Awareness Punjab Police Constable
ਪਿਆਰੇ ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਜਾਂ ਕਿਸੇ ਹੋਰ ਵੀ ਪੇਪਰ ਦੀ ਤਿਆਰੀ ਕਰ ਰਹੇ ਤੋਂ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਤੋਂ ਬਹੁਤ ਹੀ ਵਧੀਆ ਤਿਆਰੀ ਕਰ ਸਕਦੇ ਹੋ।
ਇਸ ਪੋਸਟ ਵਿੱਚ Punjab Police Constable Mock Test ਦਿੱਤਾ ਗਿਆ ਹੈ। ਇਸ ਵਿੱਚ ਪੰਦਰਾਂ ਪ੍ਰਸ਼ਨ ਦਿੱਤੇ ਗਏ ਹਨ ਜਿਨ੍ਹਾਂ ਦਾ ਉੱਤਰ ਦੇ ਕੇ ਤੁਸੀਂ ਆਪਣੀ ਤਿਆਰੀ ਚੈੱਕ ਕਰ ਸਕਦੇ ਹੋ ਅਤੇ ਨਾਲ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।
Gk Questions in Punjabi
ਪ੍ਰਸ਼ਨ - 01 - ਕਿਹੜਾ ਦੇਸ਼ 2032 ਦੇ ਸਮਰ ਓਲੰਪਿਕ ਦੀ ਮੇਜ਼ਬਾਨੀ ਕਰੇਗਾ?
A. UAE
B. ਜਾਪਾਨ
C. ਭਾਰਤ
D. ਆਸਟ੍ਰੇਲੀਆ
ਉੱਤਰ - D
ਪ੍ਰਸ਼ਨ - 02 - ਹੇਠ ਲਿਖੀਆਂ ਸਕੀਮਾਂ ਵਿੱਚੋਂ ਕਿਸ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਵਿਦਿਆਰਥਣਾਂ ਨੂੰ ਆਪਣੀ ਅਗਲੀ ਪੜ੍ਹਾਈ ਜਾਰੀ ਰੱਖਣ ਲਈ ਅਤੇ ਸਕੂਲ ਛੱਡਣ ਦੀ ਦਰ ਨੂੰ ਘਟਾਉਣ ਲਈ ਉਤਸ਼ਾਹਿਤ ਕਰਨਾ ਹੈ?
A. Mai Bhago Vidya Scheme
B. Sahyogi Scheme
C. Nirmaya Scheme
D. Disha Scheme
ਉੱਤਰ - A
ਪ੍ਰਸ਼ਨ - 03 - ਹੇਠ ਲਿਖਿਆਂ ਵਿੱਚੋ ਕਿਹੜੀ ਪੰਜਾਬ ਦੀ ਡਿਵੀਜ਼ਨ ਨਹੀਂ ਹੈ?
A. ਫਰੀਦਕੋਟ
B. ਫਿਰੋਜ਼ਪੁਰ
C. ਜਲੰਧਰ
D. ਲੁਧਿਆਣਾ
ਉੱਤਰ - D
ਪ੍ਰਸ਼ਨ - 04 - 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦਾ ਲਿੰਗ ਅਨੁਪਾਤ ਕੀ ਸੀ?
A. 961
B. 985
C. 895
D. 854
ਉੱਤਰ - C
ਪ੍ਰਸ਼ਨ - 05 - ਕਰਨਾਟਕ ਵਿੱਚ ਸਥਿਤ ਗੋਮਤੇਸ਼ਵਰ ਮੰਦਿਰ ਕਿਸ ਧਰਮ ਨਾਲ ਸਬੰਧਤ ਹੈ?
A. Jain
B. Hindu
C. Buddhist
D. Sikh
ਉੱਤਰ - A
ਪ੍ਰਸ਼ਨ - 06 - ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹੜਾ ਸ਼ਹਿਰ ਵਸਾਇਆ?
A. ਅੰਮ੍ਰਿਤਸਰ
B. ਗੋਇੰਦਵਾਲ
C. ਕੀਰਤਪੁਰ
D. ਖਡੂਰ ਸਾਹਿਬ
ਉੱਤਰ - C
ਪ੍ਰਸ਼ਨ - 07 - ਨਿਰੰਕਾਰੀ ਲਹਿਰ ਦੀ ਸਥਾਪਨਾ ਕਿਸ ਨੇ ਕੀਤੀ?
A. ਬਾਬਾ ਦਿਆਲ ਦਾਸ
B. ਬਾਬਾ ਰਾਮ ਸਿੰਘ
C. ਗੁਰਮੁਖ ਸਿੰਘ
D. ਬਾਬਾ ਸੁੰਦਰ ਸਿੰਘ
ਉੱਤਰ - A
ਪ੍ਰਸ਼ਨ - 08 - ਭਾਰਤ ਵਿੱਚ, ਰਾਜਪਾਲ ਨੂੰ ਸਹੁੰ ਜਾਂ ਪੁਸ਼ਟੀ ਕੌਣ ਦਿੰਦਾ ਹੈ?
A. ਉਪ-ਰਾਸ਼ਟਰਪਤੀ
B. ਸੁਪਰੀਮ ਕੋਰਟ ਦੇ ਚੀਫ਼ ਜਸਟਿਸ
C. ਹਾਈ ਕੋਰਟ ਦੇ ਚੀਫ਼ ਜਸਟਿਸ
D. ਵਿਧਾਇਕ
ਉੱਤਰ - C
ਪ੍ਰਸ਼ਨ - 09 - 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਸਾਖਰਤਾ ਦਰ ਕਿੰਨੀ ਹੈ?
A. 68.84
B. 78.22
C. 75.84
D. 81.74
ਉੱਤਰ - C
ਪ੍ਰਸ਼ਨ - 10 - ਮੁਕਤਾ ਮੀਨਾਰ ਕਿੱਥੇ ਹੈ?
A. ਪਟਿਆਲਾ
B. ਗੁਰਦਾਸਪੁਰ
C. ਸ੍ਰੀ ਮੁਕਤਸਰ ਸਾਹਿਬ
D. ਲੁਧਿਆਣਾ
ਉੱਤਰ - C
ਪ੍ਰਸ਼ਨ - 11 - ਚੜ੍ਹਦੇ ਪੰਜਾਬ ਦੀਆਂ ਕਿੰਨੀਆਂ ਭਾਸ਼ਾਵਾਂ ਹਨ?
A. 2
B. 3
C. 4
D. 5
ਉੱਤਰ - C
ਪ੍ਰਸ਼ਨ - 12 - ਮਹਿਲਾ ਸਲਾਹ ਸੁਰੱਖਿਆ ਹੇਠ ਲਿਖੇ ਭਾਰਤੀ ਰਾਜਾਂ ਵਿੱਚੋਂ ਕਿਸ ਨਾਲ ਸਬੰਧਤ ਹੈ?
A. ਬਿਹਾਰ
B. ਉੱਤਰ ਪ੍ਰਦੇਸ਼
C. ਨਵੀਂ ਦਿੱਲੀ
D. ਰਾਜਸਥਾਨ
ਉੱਤਰ - D
ਪ੍ਰਸ਼ਨ - 13 - ਪੰਜਾਬ ਦੇ ਕਿਸ ਕਿਲ੍ਹੇ ਵਿੱਚ ਰਜੀਆ ਸੁਲਤਾਨਾ ਨੂੰ ਕੈਦ ਰੱਖਿਆ ਗਿਆ ਸੀ?
A. ਕਿਲਾ ਮੁਬਾਰਕ ਬਠਿੰਡਾ
B. ਕਿਲਾ ਮੁਬਾਰਕ ਫਰੀਦਕੋਟ
C. ਪਟਿਆਲਾ ਕਿਲ੍ਹਾ
D. ਲੁਧਿਆਣਾ ਕਿਲ੍ਹਾ
ਉੱਤਰ - A
ਪ੍ਰਸ਼ਨ - 14 - ਹੋਮ ਰੂਲ ਲੀਗ ਅੰਦੋਲਨ ਸਤੰਬਰ 1916 ਵਿੱਚ ਮਦਰਾਸ ਵਿੱਚ ਹੇਠ ਲਿਖੇ ਨੇਤਾਵਾਂ ਵਿੱਚੋਂ ਕਿਸ ਨੇ ਸ਼ੁਰੂ ਕੀਤਾ ਸੀ?
A. ਜਵਾਹਰ ਲਾਲ ਨਹਿਰੂ
B. ਮਹਾਤਮਾ ਗਾਂਧੀ
C. ਐਨੀ ਬੇਸੈਂਟ
D. ਗੋਪਾਲ ਕ੍ਰਿਸ਼ਨ ਗੋਖਲੇ
ਉੱਤਰ - C
ਪ੍ਰਸ਼ਨ - 15 - ਜੁਲਾਈ 2021 ਵਿੱਚ, ਹੇਠਾਂ ਦਿੱਤੇ ਦੇਸ਼ ਵਿੱਚੋਂ ਕਿਸ ਨੇ ਹੱਜ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਲਈ ਮਰਦ ਸਰਪ੍ਰਸਤ ਦੀ ਲੋੜ ਨੂੰ ਖਤਮ ਕਰ ਦਿੱਤਾ ਸੀ?
A. Egypt
B. Saudi Arabia
C. Oman
D. Qatar
ਉੱਤਰ - B
ਪ੍ਰਸ਼ਨ - 16 - ਮਿਉਂਸੀਪਲ ਪਰਫਾਰਮੈਂਸ ਇੰਡੈਕਸ (MPI), 2020 ਦੇ ਅਨੁਸਾਰ, ਹੇਠ ਲਿਖੀਆਂ ਨਗਰਪਾਲਿਕਾਵਾਂ ਵਿੱਚੋਂ ਕਿਹੜੀ ਨਗਰਪਾਲਿਕਾ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੇ ਚਾਰਟ ਵਿੱਚ ਸਿਖਰ 'ਤੇ ਹੈ?
A. ਸੂਰਤ
B. ਇੰਦੌਰ
C. ਭੋਪਾਲ
D. ਨਵੀਂ ਦਿੱਲੀ
ਉੱਤਰ - B
2011 Cencus Important Questions
Punjab Police Constable Mock Test
ਪ੍ਰਸ਼ਨ - 17 - ਇਸਰੋ ਅਤੇ ______________ ਨੇ ਸਾਂਝੇ ਤੌਰ 'ਤੇ ਭਾਰਤ ਦੀ ਪਹਿਲੀ ਉੱਚ-ਥਰੂਪੁਟ ਸੈਟੇਲਾਈਟ ਬ੍ਰਾਡਬੈਂਡ ਸੇਵਾ ਸ਼ੁਰੂ ਕੀਤੀ ਹੈ।
A. ਅਗਨੀਕੁਲ ਕਾਸਮਸ
B. ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ
C. ਸਕਾਈਰੂਟ
D. ਹਿਊਜ਼ ਕਮਿਊਨੀਕੇਸ਼ਨਜ਼ ਇੰਡੀਆ (Hughes)
ਉੱਤਰ - D
ਪ੍ਰਸ਼ਨ - 18 - ਭਾਰਤ ਸਰਕਾਰ ਨੇ 1996-97 ਦੌਰਾਨ ਚੁਣੇ ਹੋਏ ਵੱਡੇ ਸਿੰਚਾਈ ਅਤੇ ਬਹੁ-ਮੰਤਵੀ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਕਿਹੜੇ ਪ੍ਰੋਗਰਾਮ ਦੇ ਤਹਿਤ ਰਾਜਾਂ ਨੂੰ ਕਰਜ਼ੇ ਦੇ ਰੂਪ ਵਿੱਚ ਵਾਧੂ ਸਹਾਇਤਾ ਪ੍ਰਦਾਨ ਕੀਤੀ ਸੀ?
A. ਤੀਬਰ ਖੇਤੀਬਾੜੀ ਜ਼ਿਲ੍ਹਾ ਪ੍ਰੋਗਰਾਮ
B. ਕਮਾਂਡ ਖੇਤਰ ਵਿਕਾਸ ਪ੍ਰੋਗਰਾਮ
C. ਐਕਸਲਰੇਟਿਡ ਸਿੰਚਾਈ ਲਾਭ ਪ੍ਰੋਗਰਾਮ
D. ਪੇਂਡੂ ਬੁਨਿਆਦੀ ਢਾਂਚਾ ਵਿਕਾਸ ਫੰਡ ਪ੍ਰੋਗਰਾਮ
ਉੱਤਰ - C
ਪ੍ਰਸ਼ਨ - 19 - ਭਾਰਤੀ ਰੱਖਿਆ ਤਕਨਾਲੋਜੀ ਦੇ ਸਬੰਧ ਵਿੱਚ, ਰੁਸਤਮ-2 ਇੱਕ __________ ਹੈ।
A. ਟੈਂਕ ਵਿਰੋਧੀ ਮਿਜ਼ਾਈਲ
B. ਡਰੋਨ
C. ਹੈਲੀਕਾਪਟਰ
D. ਐਂਟੀ-ਸਬਮਰੀਨ ਮਿਜ਼ਾਈਲ
ਉੱਤਰ - B
ਪ੍ਰਸ਼ਨ - 20 - ਪੀਰ ਹਾਜ਼ੀ ਰਤਨ ਮਜ਼ਾਰ ਕਿੱਥੇ ਹੈ?
A. ਮਾਨਸਾ
B. ਬਠਿੰਡਾ
C. ਸੰਗਰੂਰ
D. ਬਰਨਾਲਾ
ਉੱਤਰ - B
ਹੋਰ ਪ੍ਰਸ਼ਨ ਪੜ੍ਹੋ -
Current Affairs Punjab Police Constable
ਹਾਂਜੀ ਦੋਸਤੋ, ਤੁਹਾਡੇ ਪੰਦਰਾਂ ਪ੍ਰਸ਼ਨਾਂ ਵਿੱਚੋਂ ਕਿੰਨੇ ਪ੍ਰਸ਼ਨ ਸਹੀ ਹਨ ਤਾਂ ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ।
Post a Comment
0 Comments