Type Here to Get Search Results !

GK Questions in Punjabi

   Dear Candidate if you are preparing for punjab police constable and all other exams then you can prepare from here.

Punjab Police Constable Mock Test
Punjab Police Constable Mock Test


Mock Test Punjab Police Constable

ਪਿਆਰੇ ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਜਾਂ ਕਿਸੇ ਹੋਰ ਵੀ ਪੇਪਰ ਦੀ ਤਿਆਰੀ ਕਰ ਰਹੇ ਤੋਂ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਤੋਂ ਬਹੁਤ ਹੀ ਵਧੀਆ ਤਿਆਰੀ ਕਰ ਸਕਦੇ ਹੋ। 

ਇਸ ਪੋਸਟ ਵਿੱਚ Punjab Police Constable Mock Test ਦਿੱਤਾ ਗਿਆ ਹੈ। ਇਸ ਵਿੱਚ ਪੱਚੀ ਪ੍ਰਸ਼ਨ ਦਿੱਤੇ ਗਏ ਹਨ ਜਿਨ੍ਹਾਂ ਦਾ ਉੱਤਰ ਦੇ ਕੇ ਤੁਸੀਂ ਆਪਣੀ ਤਿਆਰੀ ਚੈੱਕ ਕਰ ਸਕਦੇ ਹੋ ਅਤੇ ਨਾਲ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।

GK Questions in Punjabi 

ਪ੍ਰਸ਼ਨ - 01 - ਭਾਰਤ ਵਿੱਚ ਵਾਤਾਵਰਨ ਸੁਰੱਖਿਆ ਐਕਟ ____ ਸਾਲ ਪਾਸ ਕੀਤਾ ਗਿਆ?

A. 1951

B. 1988

C. 1986

D. 1995

ਉੱਤਰ - C


ਪ੍ਰਸ਼ਨ - 02 - 2011 ਦੀ ਜਨਗਣਨਾ ਅਨੁਸਾਰ ਪੰਜਾਬ ਦਾ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਕਿਹੜਾ ਹੈ?

A. ਅੰਮ੍ਰਿਤਸਰ

B. ਗੁਰਦਾਸਪੁਰ

C. ਲੁਧਿਆਣਾ

D. ਬਠਿੰਡਾ

ਉੱਤਰ - C


ਪ੍ਰਸ਼ਨ - 03 - ਹੇਠ ਲਿਖਿਆਂ ਵਿੱਚੋਂ ਕਿਹੜੇ ਦੇਸ਼ ਵਿੱਚ ਭਾਰਤੀ ਮਜ਼ਦੂਰਾਂ ਦਾ ਪਹਿਲਾ ਸਮੂਹ ਪ੍ਰਵਾਸ ਕੀਤਾ ਸੀ?

A. ਸ੍ਰੀ ਲੰਕਾ

B. ਮੈਡਾਗਾਸਕਰ

C. ਮਲੇਸ਼ੀਆ

D. ਮਾਰੀਸ਼ਸ

ਉੱਤਰ - D


ਪ੍ਰਸ਼ਨ - 04 - There shall be a president of India (ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ) ਕਿਹੜਾ ਆਰਟੀਕਲ ਕਹਿੰਦਾ ਹੈ?

A. ਆਰਟੀਕਲ - 12

B. ਆਰਟੀਕਲ - 48

C. ਆਰਟੀਕਲ - 49

D. ਆਰਟੀਕਲ - 52

ਉੱਤਰ - D


ਪ੍ਰਸ਼ਨ - 05 - ਅੰਸ਼ੀ ਰਾਸ਼ਟਰੀ ਪਾਰਕ ਕਿੱਥੇ ਹੈ?

A. ਕਰਨਾਟਕ

B. ਗੋਆ

C. ਛੱਤੀਸਗੜ੍ਹ

D. ਮੇਘਾਲਿਆ

ਉੱਤਰ - A


ਪ੍ਰਸ਼ਨ - 06 - ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ?

A. ਪੰਜ

B. ਛੇ

C. ਅੱਠ

D. ਨੌਂ 

ਉੱਤਰ - B


ਪ੍ਰਸ਼ਨ - 07 - ਅਕਤੂਬਰ 2021 ਵਿੱਚ ਕਿਸ ਸ਼ਹਿਰ ਦੀ ਪੁਲਿਸ ਨੇ ਔਰਤਾਂ ਦੀ ਸੁਰੱਖਿਆ ਲਈ 'ਸਾਤ ਸਾਤ ਅਬ ਔਰ ਬੀ ਪਾਸ' (Saat Saat Ab Aur Bhi Pass) ਨਾਮ ਦੀ ਪਹਿਲਕਦਮੀ ਸ਼ੁਰੂ ਕੀਤੀ?

A. ਹੈਦਰਾਬਾਦ

B. ਮੁੰਬਈ

C. ਭੋਪਾਲ

D. ਚੰਡੀਗੜ੍ਹ 

ਉੱਤਰ - A


ਪ੍ਰਸ਼ਨ - 08 - ਨੀਤੀ ਨਿਰਦੇਸ਼ਕ ਤੱਤਾਂ ਦੀ ਪਰਿਭਾਸ਼ਾ ਕਿਸ ਆਰਟੀਕਲ ਵਿੱਚ ਦਿੱਤੀ ਗਈ ਹੈ?

A. ਆਰਟੀਕਲ 42

B. ਆਰਟੀਕਲ 36

C. ਆਰਟੀਕਲ 51

D. ਆਰਟੀਕਲ 35

ਉੱਤਰ - B


ਪ੍ਰਸ਼ਨ - 09 - ਫੋਰਬਸ ਮੈਗਜ਼ੀਨ ਵਿੱਚ 2021 ਵਿੱਚ ਸਭ ਤੋਂ ਵੱਧ ਭੁਗਤਾਨ ਪ੍ਰਾਪਤ ਕਰਨ ਵਾਲੇ ਅਥਲੀਟ ਦੇ ਰੂਪ ਵਿੱਚ ਕਿਸ ਦਾ ਨਾਮ ਸ਼ਾਮਿਲ ਕੀਤਾ ਗਿਆ ਸੀ?

A. ਡਾਕ ਪ੍ਰੈਸਕੋਟ

B. ਲਿਓਨਲ ਮੈਸੀ

C. ਮੈਨੀ ਪੈਕੀਆਓ

D. ਕੋਨੋਰ ਮੈਕਗ੍ਰੇਗਰ 

ਉੱਤਰ - D


ਪ੍ਰਸ਼ਨ - 10 - ਦਮੋਦਰ ਦਾ ਨਾਮ ਕਿਸ ਖੇਤਰ ਨਾਲ ਜੁੜਿਆ ਹੈ?

A. ਖੇਡਾਂ

B. ਚਿੱਤਰਕਲਾ

C. ਸਾਹਿਤ 

D. ਰਾਜਨੀਤੀ 

ਉੱਤਰ - C


ਪ੍ਰਸ਼ਨ - 11 - ਹੇਠ ਲਿਖਿਆਂ ਵਿਚੋਂ ਕਿਹੜਾ ਅਸ਼ੋਕ ਦੇ ਸ਼ਾਸਨ ਕਾਲ ਦੌਰਾਨ ਉੱਤਰਾਪਥ ਦੀ ਰਾਜਧਾਨੀ ਸੀ?

A. ਤਕਸ਼ਿਲਾ

B. ਸੁਵਰਨਗਿਰੀ 

C. ਉਜੈਨ

D. ਕਾਠਮੰਡੂ 

ਉੱਤਰ - A


ਪ੍ਰਸ਼ਨ - 12 - ਭਾਰਤ ਦੇ ਪੂਰਬੀ ਤੱਟ ਉੱਤੇ ਉੱਤਰੀ ਦਰਿਆ ਦੇ ਡੈਲਟਾ ਵਿੱਚ ਕਿਸ ਕਿਸਮ ਦਾ ਜੰਗਲ ਪਾਇਆ ਜਾਂਦਾ ਹੈ?

A. ਉਸ਼ਣ ਕਟਿਬੰਧ ਕੰਡੇਦਾਰ

B. ਉਸ਼ਣ ਕਟਿਬੰਧ ਪਰਬਤੀ

C. ਸਦਾਬਹਾਰ

D. ਖੁਸ਼ਕ 

ਉੱਤਰ - C


ਪ੍ਰਸ਼ਨ - 13 - ਭਾਰਤ ਦੀ ਪਹਿਲੀ ਜੈਵਿਕ ਇੱਟਾਂ ਆਧਾਰਿਤ ਇਮਾਰਤ ਦਾ ਉਦਘਾਟਨ 2021 ਵਿੱਚ _____ ਵਿੱਚ ਕੀਤਾ ਗਿਆ?

A. IIT ਕਾਨਪੁਰ

B. IIT ਹੁਸ਼ਿਆਰਪੁਰ

C. IIT ਹੈਦਰਾਬਾਦ

D. IIT ਮਦਰਾਸ 

ਉੱਤਰ - C


ਪ੍ਰਸ਼ਨ - 14 - ਭਾਰਤੀ ਰਾਸ਼ਟਰਪਤੀ ਦੀ ਘੱਟ ਤੋਂ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ?

A. 25

B. 30

C. 32

D. 35

ਉੱਤਰ - D


ਪ੍ਰਸ਼ਨ - 15 - 2021 ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਬੀਚ ਨੂੰ ਵਿਸ਼ਵ ਵਿਆਪੀ ਪੱਧਰ ਤੇ ਮਾਨਤਾ ਪ੍ਰਾਪਤ ਈਕੋ ਲੇਬਲ ਬਲੂ ਫਲੈਗ ਸਰਟੀਫਿਕੇਟ ਪ੍ਰਾਪਤ ਹੋਇਆ?

A. ਵਰਕਲਾ ਬੀਚ

B. ਗੋਕਰਨਾ ਬੀਚ

C. ਤਾਰਕਰਲੀ ਬੀਚ

D. ਕੋਵਲਮ ਬੀਚ 

ਉੱਤਰ - D


ਪ੍ਰਸ਼ਨ - 16 - ਏਕੀਕ੍ਰਿਤ ਬਾਲ ਸੁਰੱਖਿਆ ਯੋਜਨਾ ਪੰਜਾਬ ਵਿਚ ਕਿਸ ਸਾਲ ਸ਼ੁਰੂ ਕੀਤੀ ਗਈ?

A. 2012

B. 2006

C. 2010

D. 2019

ਉੱਤਰ - C


ਪ੍ਰਸ਼ਨ - 17 - ਨਵੰਬਰ 2021 ਵਿੱਚ ਪੁਲਾੜ ਵਿੱਚ ਚਲਣ ਵਾਲੀ ਪਹਿਲੀ ਚੀਨੀ ਮਹਿਲਾ ਪੁਲਾੜ ਯਾਤਰੀ ਕੌਣ ਸੀ?

A. ਗੁ ਜੁਲੀਅਨ

B. ਵਾਂਗ ਯਾਪਿੰਗ

C. ਜੌਂ ਚੇਂਗਾਉ

D. ਲੀ ਯਾਂਗ 

ਉੱਤਰ - B


ਪ੍ਰਸ਼ਨ - 18 - ਮਾਘੀ ਦੇ ਮੇਲੇ ਦਾ ਸੰਬੰਧ ਕਿਸ ਨਾਲ ਹੈ?

A. ਮੱਸਿਆ

B. ਪੂਰਨਮਾਸ਼ੀ

C. ਦਸਮੀ

D. ਸੰਗਰਾਂਦ

ਉੱਤਰ - D


ਪ੍ਰਸ਼ਨ - 19 - ਪਰੁਸ਼ਣੀ ਕਿਸ ਦਰਿਆ ਦਾ ਪੁਰਾਣਾ ਨਾਮ ਹੈ?

A. ਬਿਆਸ

B. ਰਾਵੀ

C. ਸਤਲੁਜ

D. ਕੋਈ ਨਹੀਂ

ਉੱਤਰ - B


ਪ੍ਰਸ਼ਨ - 20 - ਟੀਕਾਕਰਨ _____ ਦੀ ਇੱਕ ਉਦਾਹਰਨ ਹੈ।

A. ਸਮਾਜਿਕ ਦਵਾਈ

B. ਉਪਚਾਰਿਕ ਦਵਾਈ

C. ਰੋਕਥਾਮ ਦਵਾਈ

D. ਇੰਟਰਵੇਂਸ਼ਨ ਦਵਾਈ 

ਉੱਤਰ - C


ਪ੍ਰਸ਼ਨ - 21 - ਹਿਊਮਨ ਸੈਟਲਮੈਂਟ ਮੈਨੇਜਮੈਂਟ ਇੰਸਟੀਚਿਊਟ ਕਿੱਥੇ ਹੈ?

A. ਮੁੰਬਈ

B. ਚੰਡੀਗੜ੍ਹ

C. ਨਵੀਂ ਦਿੱਲੀ

D. ਪੂਨਾ 

ਉੱਤਰ - C


ਪ੍ਰਸ਼ਨ - 22 - 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਆਬਾਦੀ ਵਿਚ ਕਿੰਨੇ ਪ੍ਰਤੀਸ਼ਤ ਸਿੱਖ ਹਨ?

A. 52.42%

B. 60.45%

C. 68.12%

D. 57.69%

ਉੱਤਰ - D


ਪ੍ਰਸ਼ਨ - 23 - ਸਾਲ 1966 ਵਿੱਚ ਹੇਠ ਲਿਖਿਆਂ ਵਿਚੋਂ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ ਸੀ?

A. ਦਿੱਲੀ

B. ਲਕਸ਼ਦੀਪ

C. ਪੁਡੁਚੇਰੀ 

D. ਚੰਡੀਗੜ੍ਹ 

ਉੱਤਰ - D


ਪ੍ਰਸ਼ਨ - 24 - ਮਸੰਦ ਪ੍ਰਥਾ ਕਿਸ ਗੁਰੂ ਸਾਹਿਬ ਜੀ ਨੇ ਆਰੰਭ ਕੀਤੀ?

A. ਗੁਰੂ ਨਾਨਕ ਦੇਵ ਜੀ

B. ਗੁਰੂ ਰਾਮਦਾਸ ਜੀ

C. ਗੁਰੂ ਅੰਗਦ ਦੇਵ ਜੀ

D. ਗੁਰੂ ਅਮਰਦਾਸ ਜੀ

ਉੱਤਰ - B


ਪ੍ਰਸ਼ਨ - 25 - ਜਗਰਾਓਂ ਦਾ ਰੌਸ਼ਨੀ ਮੇਲਾ _____ ਦੀ ਦਰਗਾਹ ਤੇ ਲੱਗਦਾ ਹੈ?

A. ਸ਼ਾਹ ਹੁਸੈਨ

B. ਬਾਬਾ ਬੁੱਲੇ ਸ਼ਾਹ

C. ਅਬਦੁਲ ਕਾਦਰ ਜਲਾਨੀ

D. ਰੋਜਾ ਸ਼ਰੀਫ਼

ਉੱਤਰ - C


ਹੋਰ ਪ੍ਰਸ਼ਨ ਪੜ੍ਹੋ - General Awareness 

Sikh Gurus Questions

Current Affairs Punjab Police Constable 

Gk Questions in Punjabi 


ਹਾਂਜੀ ਦੋਸਤੋ, ਤੁਹਾਡੇ ਪੱਚੀ ਪ੍ਰਸ਼ਨਾਂ ਵਿੱਚੋਂ ਕਿੰਨੇ ਪ੍ਰਸ਼ਨ ਸਹੀ ਹਨ ਤਾਂ ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ। ਇਹ ਪ੍ਰਸ਼ਨ ਉੱਤਰ ਪੇਪਰ ਦੇ ਲਈ ਬਹੁਤ ਹੀ ਮਹੱਤਵਪੂਰਨ ਹਨ। 

Post a Comment

1 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom