PSTET Certificate 2023
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਪੇਪਰ ਦੇ ਸਰਟੀਫੀਕੇਟ ਜਾਰੀ ਕਰ ਦਿੱਤੇ ਗਏ ਹਨ। ਇਹ ਪੇਪਰ ਸਾਲ 2023 ਵਿੱਚ ਕਰਵਾਇਆ ਗਿਆ ਸੀ। ਇਸ ਪੇਪਰ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਦੇ ਸਰਟੀਫਿਕੇਟ ਡਿਜਿਲਾਕਰ ਐਪ ਉੱਤੇ ਜਾਰੀ ਕਰ ਦਿੱਤੇ ਗਏ ਹਨ, ਇਹ ਸਰਟੀਫਿਕੇਟ ਡਿਜਿਲਾਕਰ ਐਪ ਉੱਤੇ 16 ਅਗਸਤ 2023 ਨੂੰ ਜਾਰੀ ਕਰ ਦਿੱਤੇ ਗਏ ਹਨ। ਤੁਸੀਂ ਆਪਣੇ ਸਰਟੀਫਿਕੇਟ ਇਸ ਡਿਜਿਲਾਕਰ ਐਪ ਉੱਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ।
PSTET Certificate 2023 |
PSTET Certificate Digilocker App
ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਜੋ ਕਿ 2023 ਵਿੱਚ ਲਈ ਗਈ ਇਸ ਇਸ ਪ੍ਰੀਖਿਆ ਯਾਨਿ ਕਿ PSTET 2023 ਦੇ Certificate ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਤੁਸੀਂ Digilocker App ਤੋਂ ਪ੍ਰਾਪਤ ਕਰ ਸਕਦੇ ਹੋ। ਵਿਭਾਗ ਵੱਲੋਂ ਇਸ ਨਾਲ ਸੰਬੰਧਿਤ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਪੜ੍ਹ ਸਕਦੇ ਹੋ।
Public Notice PSTET Certificate
ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾਵੇ
PSTET Certificate 2023 ਨੂੰ ਪ੍ਰਾਪਤ ਕਰਨ ਲਈ ਤੁਸੀਂ Digilocker App ਉੱਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ।
- ਸਭ ਤੋਂ ਪਹਿਲਾਂ Digilocker App ਤੇ ਚਲੇ ਜਾਓ।
- ਇਸ ਐਪ ਤੇ ਜਾਣ ਤੋਂ ਬਾਅਦ ਤੁਸੀਂ ਆਪਣੀ id login ਕਰ ਲੈਣੀ ਹੈ ਜਾਂ ਫਿਰ ਜੇਕਰ ਤੁਸੀਂ ਪਹਿਲੀ ਵਾਰ ਚਲਾ ਰਹੇ ਹੋ ਤਾਂ ਤੁਸੀਂ ਆਪਣਾ ਨਵਾਂ ਅਕਾਊਂਟ ਬਣਾ ਸਕਦੇ ਹੋ। ਇਹ ਅਕਾਊਂਟ ਤਾਂ ਹੀ ਬਣੇਗਾ ਜੇਕਰ ਅਧਾਰ ਕਾਰਡ ਨਾਲ ਮੋਬਾਇਲ ਨੰਬਰ ਲਿੰਕ ਹੈ।
- ਇਸ ਐਪ ਤੇ ਚਲੇ ਜਾਣ ਤੋਂ ਬਾਅਦ ਸਰਚ ਟੈਬ ਵਿੱਚ PSTET Certificate ਸਰਚ ਕਰੋ।
- PSTET Certificate ਨਾਲ ਸੰਬੰਧਿਤ ਕਾਲਮ ਦਿਖਾਈ ਦਵੇਗਾ ਇਸ ਉੱਪਰ ਕਲਿੱਕ ਕਰੋ।
- ਫਿਰ ਆਪਣੀ ਸਾਰੀ ਜਾਣਕਾਰੀ Roll Number ਜੋ ਵੀ ਉਸ ਵਿੱਚ ਮੰਗੀ ਜਾਵੇਗੀ ਭਰ ਦਿਓ।
- ਇਸ ਤੋਂ ਬਾਅਦ ਸਰਟੀਫਿਕੇਟ ਪ੍ਰਾਪਤ ਕਰ ਸਕੋਗੇ।
FAQs
How can I get PSTET certificate 2023?
You can get PSTET certificate 2023 from Digilocker App and full process for this certificate is given above.
What is the validity of PSTET certificate?
The validity of PSTET certificate is Life Time.
Post a Comment
0 Comments