Type Here to Get Search Results !

Public Notice 168 DPE Recruitment

Public Notice 168 DPE Recruitment
Public Notice 168 DPE Recruitment


Public Notice 168 DPE Recruitment

ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਜਨਤਕ ਨਿਯੁਕਤੀਆਂ ਤਹਿਤ ਵਿਗਿਆਪਨ ਨੰਬਰ 08/22-2021 ਮਿਤੀ 08.01.2022 ਰਾਹੀਂ 168 ਫਿਜ਼ੀਕਲ ਐਜੂਕੇਸ਼ਨ ਮਾਸਟਰ/ਮਿਸਟ੍ਰੈਸ ਭਰਤੀ ਕਰਨ ਸਬੰਧੀ ਇਸ਼ਤਿਹਾਰ ਦਿੱਤਾ ਗਿਆ ਸੀ, ਦਿੱਤੇ ਗਏ ਇਸ਼ਤਿਹਾਰ ਅਨੁਸਾਰ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਆਰ ਟੀ ਈ ਐਕਟ ਤਹਿਤ ਪੰਜਾਬ ਸਰਕਾਰ ਦੁਆਰਾ ਲਿਆ ਗਿਆ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 2 (PSTET-2) ਪਾਸ ਕੀਤਾ ਹੋਣਾ ਲਾਜ਼ਮੀ ਲਿਖਿਆ ਗਿਆ ਸੀ।

ਵਿਭਾਗ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਮਿਤੀ 25/08/2023 ਰਾਹੀਂ ਹੋਏ ਹੁਕਮਾਂ ਦੇ ਸਨਮੁੱਖ 168 ਫਿਜ਼ੀਕਲ ਐਜੂਕੇਸ਼ਨ ਮਾਸਟਰ/ਮਿਸਟ੍ਰੈਸ ਦੀ ਭਰਤੀ ਲਈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 2 (PSTET-2) ਪਾਸ ਕੀਤਾ ਹੋਣਾ ਲਾਜ਼ਮੀ ਨਹੀਂ ਹੈ। ਉਪਰੋਕਤ ਹੁਕਮਾਂ ਤਹਿਤ ਵਿਭਾਗ ਵੱਲੋਂ 168 ਫਿਜ਼ੀਕਲ ਐਜੂਕੇਸ਼ਨ ਮਾਸਟਰ/ਮਿਸਟ੍ਰੈਸ ਦੀ ਭਰਤੀ ਲਈ ਲਏ ਗਏ 150 ਅੰਕਾਂ ਦੇ ਲਿਖਤੀ ਟੈਸਟ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ਤੇ ਮੈਰਿਟ ਲਿਸਟ ਬਣਾਈ ਜਾਵੇਗੀ।

ਇਸ ਭਰਤੀ ਨਾ ਸੰਬੰਧਿਤ ਇਸਤਿਹਾਰ ਨੰਬਰ ਅਤੇ ਹੋਰ ਸਾਰੀ ਜਾਣਕਾਰੀ ਲਈ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਪੂਰੀ ਜਾਣਕਾਰੀ ਨੂੰ ਪੜ੍ਹ ਸਕਦੇ ਹੋ। ਇਸ ਨਾਲ ਸੰਬੰਧਿਤ ਲਿੰਕ ਨੀਚੇ ਦਿੱਤੇ ਗਏ ਹਨ। ਨੀਚੇ ਦਿੱਤੇ ਲਿੰਕ ਤੋਂ ਤੁਸੀਂ ਇਸ ਨੋਟਿਸ ਨੂੰ ਵੀ ਪ੍ਰਾਪਤ ਕਰ ਸਕਦੇ ਹੋ।

DPE Recruitment Links


ਦੋਸਤੋ ਤੁਸਾਨੂੰ ਸਾਡੀ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਸਾਨੂੰ ਆਪਣੀ ਰਾਏ ਜਰੂਰ ਦਿਓ ਜੀ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom