Punjab Police Constable Exam ਦੀ ਤਿਆਰੀ ਕਰ ਰਹੇ ਸਾਰੇ ਹੀ ਉਮੀਦਵਾਰਾਂ ਲਈ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੀ ਪੇਪਰ ਮਿਤੀ ਜਾਰੀ ਕਰ ਦਿੱਤੀ ਗਈ ਹੈ।
Punjab Police Constable Exam Date 2023 |
Punjab Police Constable Exam Date 2023
Punjab Police Constable Exam ਦੀ ਤਿਆਰੀ ਕਰ ਰਹੇ ਸਾਰੇ ਹੀ ਉਮੀਦਵਾਰਾਂ ਲਈ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੀ ਪੇਪਰ ਮਿਤੀ ਜਾਰੀ ਕਰ ਦਿੱਤੀ ਗਈ ਹੈ। ਇਸ ਨਾਲ ਸੰਬੰਧਿਤ ਸਾਰੇ ਹੀ ਉਮੀਦਵਾਰਾਂ ਨੂੰ ਵਿਭਾਗ ਦੇ ਦੁਆਰਾ ਮੇਲ ਭੇਜ ਦਿੱਤੇ ਗਏ ਹਨ, ਜਿਸ ਵਿੱਚ ਉਮੀਦਵਾਰਾਂ ਦੀ ਪੇਪਰ ਮਿਤੀ ਨੂੰ ਦੱਸਿਆ ਗਿਆ ਹੈ ਅਤੇ ਨਾਲ ਹੀ ਰੋਲ ਨੰਬਰ ਜਾਰੀ ਹੋਣ ਦੀ ਮਿਤੀ ਨੂੰ ਵੀ ਦਰਸਾਇਆ ਗਿਆ ਹੈ।
Punjab Police Constable ਦਾ ਪੇਪਰ ਇਸ ਵਾਰ ਵੱਖ ਵੱਖ ਸ਼ਿਫਟਾਂ ਵਿੱਚ ਲਿਆ ਜਾਣਾ ਹੈ ਇਸ ਕਰਕੇ Punjab Police Constable Exam Date 2023 ਨੂੰ ਕਈ ਦਿਨ ਰੱਖਿਆ ਗਿਆ ਹੈ। ਉਮੀਦਵਾਰਾਂ ਨੂੰ ਵਿਭਾਗ ਦੇ ਦੁਆਰਾ ਪੇਪਰ ਮਿਤੀਆਂ ਮੇਲ ਦੇ ਦੁਆਰਾ ਦੱਸ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੇ ਅਨੁਸਾਰ ਉਮੀਦਵਾਰ ਆਪਣੇ ਰੋਲ ਨੰਬਰ ਪ੍ਰਾਪਤ ਕਰਕੇ ਆਪਣਾ ਪੇਪਰ ਦੇ ਸਕਦੇ ਹਨ। ਇਹ ਪੇਪਰ ਅਗਸਤ ਮਹੀਨੇ ਦੇ ਪਹਿਲੇ ਹਫਤੇ ਤੋਂ ਹੀ ਸ਼ੁਰੂ ਹੋ ਰਹੇ ਹਨ ਅਤੇ ਸਤੰਬਰ ਮਹੀਨੇ ਤੱਕ ਚੱਲਣੇ ਹਨ।
Punjab Police Constable ਦੇ ਪੇਪਰ 05 ਅਗਸਤ 2023 ਤੋਂ ਸ਼ੁਰੂ ਹੋ ਰਹੇ ਹਨ।
Exam Start Date - 05 August 2023
Admit Card Date - 02 August 2023
ਉੱਪਰ ਦੱਸੀ ਮਿਤੀ ਤੋਂ ਪੇਪਰ ਸ਼ੁਰੂ ਹੋ ਰਹੇ ਹਨ ਅਤੇ 02 ਅਗਸਤ 2023 ਤੋਂ ਸ਼ੁਰੂ ਵਾਲੇ ਉਮੀਦਵਾਰ ਆਪਣੇ ਰੋਲ ਨੰਬਰ ਪ੍ਰਾਪਤ ਕਰ ਸਕਦੇ ਹਨ।
ਫ੍ਰੀ ਸਟੱਡੀ ਨੋਟਸ ਪ੍ਰਾਪਤ ਕਰਨ ਲਈ ਲਿੰਕ ਨੀਚੇ ਦਿੱਤੇ ਗਏ ਹਨ
Punjab Police Constable Admit Card
Punjab Police Constable admit card 02 ਅਗਸਤ 2023 ਤੋਂ ਜਾਰੀ ਹੋਣੇ ਸ਼ੁਰੂ ਹੋ ਜਾਣਗੇ, ਜਿਨ੍ਹਾਂ ਉਮੀਦਵਾਰਾਂ ਦੇ ਮੇਲ ਵਿੱਚ ਇਸ ਮਿਤੀ ਨੂੰ Admit Card ਪ੍ਰਾਪਤ ਕਰਨ ਲਈ ਦੱਸਿਆ ਹੋਇਆ ਹੈ, ਉਹ ਉਮੀਦਵਾਰ 02 ਅਗਸਤ 2023 ਨੂੰ ਆਪਣੇ admit card ਪ੍ਰਾਪਤ ਕਰ ਸਕਦੇ ਹਨ, ਬਾਕੀ ਉਮੀਦਵਾਰਾਂ ਦੇ admit card ਮੇਲ ਵਿੱਚ ਦੱਸੀ ਗਈ ਮਿਤੀ ਨੂੰ ਹੀ ਪ੍ਰਾਪਤ ਹੋਣਗੇ।
ਵਿਭਾਗ ਦੇ ਦੁਆਰਾ ਜਦੋਂ ਵੀ ਕਿਸੇ ਸ਼ਿਫਟ ਦੇ Admit ਜਾਰੀ ਕਰ ਦਿੱਤੇ ਗਏ ਤਾਂ ਤੁਹਾਨੂੰ ਇਥੇ ਉਸਦਾ ਲਿੰਕ ਮਿਲ ਜਾਵੇਗਾ।
Study Material
ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ Panj Aab Study ਯੂ ਟਿਊਬ ਚੈਨਲ ਤੋਂ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਦੇ ਹੋ। ਸਾਰੇ ਹੀ ਵਿਸ਼ਿਆਂ ਨਾਲ ਸੰਬੰਧਿਤ Playlists ਬਣੀਆਂ ਹੋਈਆਂ ਹਨ ਜਿਨ੍ਹਾਂ ਨੂੰ ਸਿਲੇਬਸ ਦੇ ਅਨੁਸਾਰ ਹੀ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਤੁਸੀਂ ਜੇਕਰ Punjab Police constable ਦੀ ਤਿਆਰੀ ਲਈ Study Notes ਬਿਲਕੁਲ ਮੁਫ਼ਤ ਵਿੱਚ ਪੜ੍ਹਨਾ ਚਾਹੁੰਦੇ ਹੋ ਤਾਂ ਸਾਡੀ ਇਸ ਵੈੱਬਸਾਈਟ ਤੋਂ ਪੜ੍ਹ ਸਕਦੇ ਹੋ। Home ਉੱਤੇ ਜਾ ਕੇ ਤੁਸੀਂ ਆਪਣੀ ਮਰਜੀ ਅਨੁਸਾਰ ਜਿਸ ਵਿਸ਼ੇ ਦੇ ਚਾਹੋਂ ਨੋਟਸ ਪੜ੍ਹ ਸਕਦੇ ਹੋ।
Post a Comment
0 Comments