Dear Candidate if you are preparing for punjab police constable and all other exams then you can prepare from here.
Punjab Police Constable Mock Test |
Punjab Police Constable Mock Test
ਪਿਆਰੇ ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਜਾਂ ਕਿਸੇ ਹੋਰ ਵੀ ਪੇਪਰ ਦੀ ਤਿਆਰੀ ਕਰ ਰਹੇ ਤੋਂ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਤੋਂ ਬਹੁਤ ਹੀ ਵਧੀਆ ਤਿਆਰੀ ਕਰ ਸਕਦੇ ਹੋ।
ਇਸ ਪੋਸਟ ਵਿੱਚ Punjab Police Constable Mock Test ਦਿੱਤਾ ਗਿਆ ਹੈ। ਇਸ ਵਿੱਚ ਦਸ ਪ੍ਰਸ਼ਨ ਦਿੱਤੇ ਗਏ ਹਨ ਜਿਨ੍ਹਾਂ ਦਾ ਉੱਤਰ ਦੇ ਕੇ ਤੁਸੀਂ ਆਪਣੀ ਤਿਆਰੀ ਚੈੱਕ ਕਰ ਸਕਦੇ ਹੋ ਅਤੇ ਨਾਲ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।
ਪ੍ਰਸ਼ਨ - 01 - ਪਰੰਪਰਾਗਤ ਤੌਰ ਤੇ ਦੁਨੀਆਂ ਭਰ ਦੇ ਸਿੱਖਾਂ ਦੁਆਰਾ ਹੋਲਾ ਮੁਹੱਲਾ ਤਿਉਹਾਰ ਕਿੰਨੇ ਦਿਨਾਂ ਲਈ ਮਨਾਇਆ ਜਾਂਦਾ ਹੈ?
A. ਤਿੰਨ
B. ਚਾਰ
C. ਦੋ
D. ਇੱਕ
ਉੱਤਰ - A
ਪ੍ਰਸ਼ਨ - 02 - ਗੰਗਾ ਨਦੀ ਦੀ ਕੁੱਲ ਲੰਬਾਈ ਲਗਭਗ ____ ਹੈ।
A. 3425 km
B. 1525 km
C. 2000 km
D. 2525 km
ਉੱਤਰ - D
ਪ੍ਰਸ਼ਨ - 03 - ਸਿੱਕਮ ਰਾਜ ਵਿੱਚ ਸਭ ਤੋਂ ਵੱਧ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ?
A. ਨੇਪਾਲੀ
B. ਸੰਥਾਲੀ
C. ਡੋਗਰੀ
D. ਬੋਡੋ
ਉੱਤਰ - A
ਪ੍ਰਸ਼ਨ - 04 - ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ ਪੰਜਾਬ ਨੂੰ ਅੰਗਰੇਜ਼ਾਂ ਦੇ ਰਾਜ ਵਿੱਚ ਕਦੋਂ ਸ਼ਾਮਲ ਕੀਤਾ?
A. 1845
B. 1849
C. 1900
D. 1857
ਉੱਤਰ - C
ਪ੍ਰਸ਼ਨ - 05 - ਦਮਨ ਦੀਵ ਅਤੇ ____ ਦੇ ਗੁਆਂਢੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮਿਲਾ ਕੇ ਇੱਕ ਨਵਾਂ ਕੇਂਦਰ ਸ਼ਾਸਿਤ ਪ੍ਰਦੇਸ ਬਣਾਇਆ ਗਿਆ ਹੈ।
A. ਨਾਗਾਲੈਂਡ
B. ਦਾਦਰਾ ਨਗਰ ਹਵੇਲੀ
C. ਆਂਧਰਾ ਪ੍ਰਦੇਸ਼
D. ਦਿਸਪੁਰ
ਉੱਤਰ - B
ਪ੍ਰਸ਼ਨ - 06 - ਹੇਠ ਵਿੱਚੋਂ ਓਹਨਾਂ ਦੇ ਕਿਸ ਕੰਮ ਲਈ ਅੰਮ੍ਰਿਤਾ ਪ੍ਰੀਤਮ ਸਾਹਿਤ ਅਕਾਦਮੀ ਐਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਬਣੀ?
A. ਪਿੰਜ਼ਰ
B. ਅੰਮ੍ਰਿਤ ਲਹਿਰਾਂ
C. ਸੁਨੇਹੜੇ
D. ਕਾਗ਼ਜ਼ ਤੇ ਕੈਨਵਸ
ਉੱਤਰ - C
ਪ੍ਰਸ਼ਨ - 07 - ਕਿਹੜਾ ਦੇਸ਼ 2025 ਏਸ਼ੀਅਨ ਯੂਥ ਖੇਡਾਂ ਦੀ ਮੇਜ਼ਬਾਨੀ ਕਰੇਗਾ?
A. ਚੀਨ
B. ਬਹਿਰੀਨ
C. ਇੰਡੋਨੇਸ਼ੀਆ
D. ਉਜ਼ਬੇਕਿਸਤਾਨ
ਉੱਤਰ - D
ਪ੍ਰਸ਼ਨ - 08 - ਦੂਜੇ ਐਂਗਲੋ ਸਿੱਖ ਜੰਗ ਦੌਰਾਨ ਸਿੱਖ ਫੌਜਾਂ ਦੀ ਅਗਵਾਈ ਹੇਠ ਦਿੱਤਿਆਂ ਵਿੱਚੋਂ ਕਿਸ ਨੇ ਕੀਤੀ?
A. ਚੌਧਰੀ ਫੂਲ ਸਿੰਘ
B. ਜੱਸਾ ਸਿੰਘ ਰਾਮਗੜ੍ਹੀਆ
C. ਸਰਦਾਰ ਕਾਹਨ ਸਿੰਘ
D. ਸ਼ੇਰ ਸਿੰਘ ਅਟਾਰੀਵਾਲਾ
ਉੱਤਰ - D
ਪ੍ਰਸ਼ਨ - 09 - 1947 ਦੀ ਵੰਡ ਤੋਂ ਪਹਿਲਾਂ ਅਣਵੰਡੇ ਪੰਜਾਬ ਦੇ ਜ਼ਿਲਿਆਂ ਦੀ ਗਿਣਤੀ ਕਿੰਨੀ ਸੀ?
A. 13
B. 29
C. 32
D. 33
ਉੱਤਰ - B
ਪ੍ਰਸ਼ਨ - 10 - ਬਾਬਾ ਸੋਢਲ ਦਾ ਇੱਕ ਮੇਲਾ ਹੈ ਜੋ ਹਰ ਸਾਲ ____ ਜਿਲ੍ਹੇ ਵਿੱਚ ਮਨਾਇਆ ਜਾਂਦਾ ਹੈ?
A. ਕਪੂਰਥਲਾ
B. ਜਲੰਧਰ
C. ਅੰਮ੍ਰਿਤਸਰ
D. ਪਟਿਆਲਾ
ਉੱਤਰ - B
ਹਾਂਜੀ ਦੋਸਤੋ, ਤੁਹਾਡੇ ਦਸ ਪ੍ਰਸ਼ਨਾਂ ਵਿੱਚੋਂ ਕਿੰਨੇ ਪ੍ਰਸ਼ਨ ਸਹੀ ਹਨ ਤਾਂ ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ।
Post a Comment
0 Comments