ਪਿਆਰੇ ਦੋਸਤੋ, ਜੇਕਰ ਤੁਸੀਂ ਕਿਸੇ ਵੀ ਭਰਤੀ ਦੀ ਤਿਆਰੀ ਕਰ ਰਹੇ ਹੋ ਅਤੇ gk question answer in punjabi language ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਪੜ੍ਹ ਸਕਦੇ ਹੋ, ਅਸੀਂ ਤੁਹਾਡੇ ਲਈ ਸਾਰੇ ਹੀ ਮਹੱਤਵਪੂਰਨ ਪ੍ਰਸ਼ਨ ਇਸ ਪੋਸਟ ਵਿੱਚ ਸ਼ਾਮਿਲ ਕੀਤੇ ਹਨ, ਅਤੇ ਇਸ ਤੋਂ ਇਲਾਵਾ ਤੁਸੀਂ ਸਾਡੀਆਂ ਹੋਰ ਪੋਸਟਾਂ ਤੋਂ ਵੀ ਮਹੱਤਵਪੂਰਨ ਪ੍ਰਸ਼ਨ ਪੜ੍ਹ ਸਕਦੇ ਹੋ।
ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਭਰਤੀ ਵਿੱਚ Current Affairs ਦੇ ਪ੍ਰਸ਼ਨ ਪੁੱਛੇ ਜਾਂਦੇ ਹਨ, ਤਾਂ ਇਸ ਨੂੰ ਪੜ੍ਹਨਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ General Awareness in Punjabi ਦੇ ਇਲਾਵਾ ਹੋਰ ਵੀ ਸਾਰੇ ਹੀ ਵਿਸ਼ਿਆਂ ਦੇ ਮਹੱਤਵਪੂਰਨ ਪ੍ਰਸ਼ਨ ਪੰਜਾਬੀ ਭਾਸ਼ਾ ਵਿੱਚ ਪੜ੍ਹ ਸਕਦੇ ਹੋ।
gk question answer in punjabi language |
Gk Questions in Punjabi with Answer
ਪ੍ਰਸ਼ਨ - 01 - ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਕਿੱਥੇ ਹੈ?
A. ਪਟਿਆਲਾ
B. ਅੰਮ੍ਰਿਤਸਰ
C. ਫਰੀਦਕੋਟ
D. ਲੁਧਿਆਣਾ
ਉੱਤਰ - C
ਪ੍ਰਸ਼ਨ - 02 - ਜ਼ਿਲ੍ਹਾ ਪੇਂਡੂ ਵਿਕਾਸ ਏਜੰਸੀ ਦੇ ਪੁਨਰਗਠਨ ਬਾਰੇ ਕਮੇਟੀ, 2011' ਦਾ ਚੇਅਰਮੈਨ ਕੌਣ ਸੀ?
A. ਵੀ ਰਾਮਚੰਦਰਨ
B. ਲਲਿਤ ਮਾਥੁਰ
C. ਮਨੀ ਸ਼ੰਕਰ ਅਈਅਰ
D. ਰਾਜਵੰਤ ਸੰਧੂ
ਉੱਤਰ - A
ਪ੍ਰਸ਼ਨ - 03 - ਹੇਠਾਂ ਦਿਤਿਆਂ ਵਿੱਚੋਂ ਕੌਣ ਮੁੱਖ ਤੌਰ 'ਤੇ ਸ਼ਾਸਤਰੀ ਨਾਚੀ ਹੈ?
A. ਸ਼ਬਾਨਾ ਆਜ਼ਮੀ
B. ਸੋਨਲ ਮਾਨ ਸਿੰਘ
C. ਮਹਾ ਸ਼ਵੇਤਾ ਦੇਵੀ
D. ਅੰਮ੍ਰਿਤਾ ਪ੍ਰੀਤਮ
ਉੱਤਰ - B
ਪ੍ਰਸ਼ਨ - 04 - ਪੰਜਾਬ ਵਿੱਚ ਰਾਸ਼ਟਰਪਤੀ ਰਾਜ ਕਿੰਨੇ ਵਾਰ ਲੱਗਾ?
A. 10
B. 8
C. 6
D. 5
ਉੱਤਰ - B
(1951, 1966, 1968, 1971, 1977, 1980, 1983, 1987)
ਸਭ ਤੋਂ ਜਿਆਦਾ ਸਮਾਂ ਰਿਹਾ - 1987 ਤੋਂ 1992 ਤੱਕ
ਪ੍ਰਸ਼ਨ - 05 - ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬ ਘਰ ਕਿਸ ਸਾਲ ਹੋਂਦ ਵਿੱਚ ਆਇਆ?
A. 1999
B. 1998
C. 2000
D. 2001
ਉੱਤਰ - A
ਪ੍ਰਸ਼ਨ - 06 - ਮੌਰੀਆ ਸਾਮਰਾਜ ਵਿੱਚ ਸੰਸਥਾ ਪ੍ਰਧਾਨ ਕੌਣ ਹੁੰਦਾ ਸੀ?
A. ਉਹ ਵਿਅਕਤੀ ਜੋ ਖਾਣਾਂ ਦੀ ਦੇਖਭਾਲ ਕਰਦਾ ਸੀ।
B. ਉਹ ਵਿਅਕਤੀ ਜੋ ਬਜ਼ਾਰਾਂ ਦੀ ਦੇਖਭਾਲ ਕਰਦਾ ਸੀ।
C. ਖੇਤੀਬਾੜੀ ਪ੍ਰਬੰਧਨ ਅਧਿਕਾਰੀ।
D. ਉਹ ਵਿਅਕਤੀ ਜੋ ਧਾਰਮਿਕ ਰੀਤੀ-ਰਿਵਾਜਾਂ ਦੀ ਦੇਖਭਾਲ ਕਰਦਾ ਸੀ।
ਉੱਤਰ - B
ਪ੍ਰਸ਼ਨ - 07 - ਗੁਰੂ ਅਰਜਨ ਦੇਵ ਜੀ ਦਾ ਜਨਮ ਅਸਥਾਨ ਦੱਸੋ।
A. ਬਟਾਲਾ
B. ਮੱਤੇ ਦੀ ਸਰਾਇ
C. ਗੋਇੰਦਵਾਲ ਸਾਹਿਬ
D. ਕਰਤਾਰਪੁਰ ਸਾਹਿਬ
ਉੱਤਰ - C
ਪ੍ਰਸ਼ਨ - 08 - ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਨਾਲ ਸੰਬੰਧਿਤ ਹੈ?
A. ਆਰਟੀਕਲ 338
B. ਆਰਟੀਕਲ 318
C. ਆਰਟੀਕਲ 348
D. ਆਰਟੀਕਲ 328
ਉੱਤਰ - A
ਪ੍ਰਸ਼ਨ - 09 - ਉਸਤਾਦ - ਸ਼ਾਗਿਰਦ ਦੀ ਮਜ਼ਾਰ ਕਿੱਥੇ ਹੈ?
A. ਮਾਨਸਾ
B. ਬਠਿੰਡਾ
C. ਫ਼ਤਹਿਗੜ੍ਹ ਸਾਹਿਬ
D. ਗੁਰਦਾਸਪੁਰ
ਉੱਤਰ - C
ਪ੍ਰਸ਼ਨ - 10 - ਤਖ਼ਤ ਏ ਅਕਬਰੀ ਪੰਜਾਬ ਦੇ ਕਿਸ ਜਿਲ੍ਹੇ ਵਿੱਚ ਹੈ?
A. ਮੋਹਾਲੀ
B. ਪਟਿਆਲਾ
C. ਗੁਰਦਾਸਪੁਰ
D. ਮੋਗਾ
ਉੱਤਰ - C
Gk Questions in Punjabi with Answer
ਦੋਸਤੋ ਤੁਸੀਂ ਆਪਣੀ ਤਿਆਰੀ ਨੂੰ ਬਿਹਤਰ ਬਣਾਉਣ ਲਈ, ਹੋਰ ਵੀ Study Material ਪੜ੍ਹ ਸਕਦੇ ਹੋ।
ਪ੍ਰਸ਼ਨ - 11 - ਹੇਠ ਦਿੱਤਿਆਂ ਵਿੱਚੋਂ 2022 ਵਿੱਚ 'ਗਣਿਤ ਵਿਗਿਆਨ ਵਿੱਚ ਇਨਫੋਸਿਸ ਇਨਾਮ' ਦਾ ਜੇਤੂ ਕੌਣ ਸੀ?
A. ਰੋਹਿਣੀ ਪਾਂਡੇ
B. ਚੰਦਰਸ਼ੇਖਰ ਨਾਇਰ
C. ਵਿਦਿਤਾ ਵੈਦਿਆ
D. ਮਹੇਸ਼ ਕਾਕੜੇ
ਉੱਤਰ - D
- Read More - ਸਾਹਿਤ ਅਕਾਦਮੀ ਪੁਰਸਕਾਰ 2023
ਪ੍ਰਸ਼ਨ - 12 - ਭਾਰਤੀ ਸੰਵਿਧਾਨ ਹੈ -
A. ਦੁਨੀਆ ਦਾ ਸਭ ਤੋਂ ਲੰਬਾ ਅਣਲਿਖਤ ਸੰਵਿਧਾਨ
B. ਦੁਨੀਆ ਦਾ ਸਭ ਤੋਂ ਛੋਟਾ ਅਣਲਿਖਤ ਸੰਵਿਧਾਨ
C. ਦੁਨੀਆ ਦਾ ਸਭ ਤੋਂ ਛੋਟਾ ਲਿਖਤੀ ਸੰਵਿਧਾਨ
D. ਦੁਨੀਆ ਦਾ ਸਭ ਤੋਂ ਲੰਬਾ ਲਿਖਤੀ ਸੰਵਿਧਾਨ
ਉੱਤਰ - D
ਪ੍ਰਸ਼ਨ - 13 - ਵਾਤਾਰਵਰਣ ਸੰਬੰਧੀ ਔਖੀਆਂ ਸਮੱਸਿਆਂ ਨੂੰ ਹੱਲ ਕਰਨ ਦੇ ਯਤਨਾਂ ਲਈ ਕਿਸਨੂੰ ‘2021 ਇੰਟਰਨੈਸ਼ਨਲ ਯੰਗ ਈਕੋ-ਹੀਰੋ' ਦਾ ਨਾਮ ਦਿੱਤਾ ਗਿਆ ਸੀ?
A. ਕ੍ਰਿਤੀ ਕਰੰਥ
B. ਅਯਾਨ ਸ਼ਾਂਕਤਾ
C. ਜਿਸ ਸਬੇਸਟੀਅਨ
D. ਤਿਆਸਾ ਆਧਿਆ
ਉੱਤਰ - B
ਇਹ ਪ੍ਰਸ਼ਨ ਵੀ ਜ਼ਰੂਰ ਪੜ੍ਹੋ
ਪ੍ਰਸ਼ਨ - 14 - ਭਾਰਤ ਹੈਵੀ ਇਲੈਕਟ੍ਰੀਕਲ ਲਿਮਿਟਡ ਨੂੰ ਸਾਲ 2021 ਵਿੱਚ ਇੱਕ ਪ੍ਰਤਿਸ਼ਠਾਵਾਨ ਵਾਤਾਵਰਣ ਪੁਰਸਕਾਰ ਮਿਲਿਆ। ਇਸ ਪੁਰਸਕਾਰ ਦਾ ਨਾਮ ਦੱਸੋ।
A. ਵਾਤਾਵਰਨਿਕ ਪ੍ਰਾਪਤੀ ਲਈ ਟਾਈਲਰ ਪੁਰਸਕਾਰ
B. ਵੋਲਵੋ ਵਾਤਾਵਰਣ ਪੁਰਸਕਾਰ
C. ਵਾਤਾਵਰਨਿਕ ਸੰਭਾਲ ਲਈ ਸੁਲਤਾਨ ਕਬੂਸ ਪੁਰਸਕਾਰ
D. ਗੋਲਡਨ ਪੀਕੋਕ ਵਾਤਾਵਰਣ ਪ੍ਰਬੰਧਨ ਪੁਰਸਕਾਰ
ਉੱਤਰ - D
ਪ੍ਰਸ਼ਨ - 15 - ਫਰਵਰੀ 2021 ਵਿੱਚ ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਇੰਟਰਨੈਸ਼ਨਲ ਸੋਲਰ ਅਲਾਇੰਸ (ISA) ਦੇ ਡਾਇਰੈਕਟਰ ਜਨਰਲ ਵਜੋਂ ਚੁਣਿਆ ਗਿਆ ਸੀ?
A. ਡਾ. ਗਿਰਿਸ਼ ਗੌਤਮ
B. ਡਾ. ਅਜੇ ਮਾਥੁਰ
C. ਡਾ. ਹਰਸ਼ ਚੌਹਾਨ
D. ਡਾ. ਵਿਜੇ ਮਾਥੁਰ
ਉੱਤਰ - B
ਪ੍ਰਸ਼ਨ 16 - ਅਸਾਮ ਦੀ ਰਾਜਧਾਨੀ ਦਾ ਨਾਮ ਕੀ ਹੈ?
A. ਦਿਸਪੁਰ
B. ਕੋਹਿਮਾ
C. ਇੰਫਾਲ
D. ਲਖਨਊ
ਉੱਤਰ - A
ਪ੍ਰਸ਼ਨ 17 - ਪੰਜਾਬੀ ਯੂਨੀਵਰਸਿਟੀ ਕਿੱਥੇ ਹੈ?
A. ਚੰਡੀਗੜ੍ਹ
B. ਮੋਹਾਲੀ
C. ਪਟਿਆਲਾ
D. ਜਲੰਧਰ
ਉੱਤਰ - C
ਪ੍ਰਸ਼ਨ 18 - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ?
A. ਅੰਮ੍ਰਿਤਸਰ
B. ਗੁਰਦਾਸਪੁਰ
C. ਗੋਇੰਦਵਾਲ ਸਾਹਿਬ
D. ਕਰਤਾਰਪੁਰ ਸਾਹਿਬ
ਉੱਤਰ - D
ਪ੍ਰਸ਼ਨ 19 - ਗੁਰਬਾਣੀ ਦੀ ਕੁੰਜੀ ਕਿਸ ਦੀਆਂ ਵਾਰਾਂ ਨੂੰ ਕਿਹਾ ਜਾਂਦਾ ਹੈ?
A. ਸ੍ਰੀ ਗੁਰੂ ਨਾਨਕ ਦੇਵ ਜੀ
B. ਭਾਈ ਗੁਰਦਾਸ ਜੀ
C. ਸ੍ਰੀ ਗੁਰੂ ਅਰਜਨ ਦੇਵ ਜੀ
D. ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਉੱਤਰ - B
ਪ੍ਰਸ਼ਨ 20 - ਪੰਜਾਬ ਅਤੇ ਹਰਿਆਣਾ ਦੀ ਹੱਦ ਕਿਹੜਾ ਦਰਿਆ ਵੱਖ ਕਰਦਾ ਹੈ?
A. ਸਤਲੁਜ
B. ਬਿਆਸ
C. ਘੱਗਰ
D. ਰਾਵੀ
ਉੱਤਰ - C
ਹੋਰ ਪ੍ਰਸ਼ਨ ਪੜ੍ਹੋ -
ਸੋ ਦੋਸਤੋ ਤੁਹਾਨੂੰ ਸਾਡੀ ਇਹ General Awareness in Punjabi ਦੀ ਪੋਸਟ ਕਿਸ ਤਰ੍ਹਾਂ ਦੀ ਲੱਗੀ, ਸਾਨੂੰ gk question answer in punjabi language ਲਈ ਆਪਣਾ ਸੁਝਾਅ ਜਰੂਰ ਦੇਣਾ ਜੀ, ਅਸੀਂ ਤੁਹਾਡੇ ਲਈ ਹੋਰ ਵੀ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਮੁਹਈਆ ਕਰਵਾ ਰਹੇ ਹਾਂ। ਸਾਰੀਆਂ ਹੀ ਭਰਤੀਆਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ।
Post a Comment
0 Comments