Type Here to Get Search Results !

Gk Questions in Punjabi - ਪੰਜਾਬੀ ਵਿੱਚ ਪੜ੍ਹੋ

Dear friends we have collected very important Gk Questions in Punjabi and these questions and answers are very helpful for you. These General Knowledge Questions in Punjabi are very important for each and every paper. These questions are helpful for you if you are preparing for govt job exams. You can read all Punjab gk Questions on this website.

ਨੀਚੇ ਦਿੱਤੇ General Knowledge Questions in Punjabi ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹਨ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਆਪਣੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ। ਇਹ Gk Questions in Punjabi ਹਰ ਇੱਕ ਪੇਪਰ ਲਈ ਬਹੁਤ ਹੀ ਜ਼ਰੂਰੀ ਹਨ ਅਤੇ ਹਰ ਵਾਰ ਪੁੱਛੇ ਜਾਂਦੇ ਹਨ।

Gk Questions in Punjabi

ਪ੍ਰਸ਼ਨ 01 - ਜਗਤਜੀਤ ਪੈਲੇਸ ਨੂੰ ਕਿਸ ਪੈਲੇਸ ਦੀ ਤਰਜ਼ 'ਤੇ ਬਣਾਇਆ ਗਿਆ ਹੈ?
ਉੱਤਰ - Palace of Versailles, Paris

ਪ੍ਰਸ਼ਨ 02 - 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਹਿੰਦੂ ਧਰਮ ਦੀ ਆਬਾਦੀ ਦੀ ਪ੍ਰਤੀਸ਼ਤਤਾ ਕਿੰਨੀ ਹੈ?
ਉੱਤਰ - 38.49%

ਪ੍ਰਸ਼ਨ 03 - ਪੇਸ਼ੇ ਅਤੇ ਭਾਰਤੀ ਆਰਕੀਟੈਕਚਰ ਵਿੱਚ ਸ਼ਾਨਦਾਰ ਯੋਗਦਾਨ ਲਈ ਕਿਸ ਆਰਕੀਟੈਕਟਾਂ ਨੂੰ ਸਾਲ 2020 ਲਈ ਬਾਬੂਰਾਓ ਮਹਾਤਰੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ?
ਉੱਤਰ - S Gopakumar

ਪ੍ਰਸ਼ਨ 04 - ਭਾਰਤ ਦੇ ਸੰਵਿਧਾਨ ਵਿੱਚ ਸਮਵਰਤੀ ਸੂਚੀ ਦਾ ਸੰਕਲਪ ਕਿਸ ਤੋਂ ਲਿਆ ਗਿਆ ਹੈ?
ਉੱਤਰ - Constitution of Australia

ਪ੍ਰਸ਼ਨ 05 - ਬਚਿੱਤਰ ਨਾਟਕ ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ?
ਉੱਤਰ - ਗੁਰੂ ਗੋਬਿੰਦ ਸਿੰਘ ਜੀ

ਪ੍ਰਸ਼ਨ 06 - 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਪੰਜਾਬ ਰਾਜ ਦੇ ਮੁੱਖ ਮੰਤਰੀ ਸਨ?
ਉੱਤਰ - Ram Kishan

ਪ੍ਰਸ਼ਨ 07 - ਪੰਜਾਬ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਦੋਂ ਲੱਗਾ?
ਉੱਤਰ - 1951 (20 ਜੂਨ 1951)

ਪ੍ਰਸ਼ਨ 08 - ਦੂਜੀ ਸਿੱਖ-ਐਂਗਲੋ ਜੰਗ ਦੀਆਂ ਲੜਾਈਆਂ ਦੱਸੋ।
ਉੱਤਰ - Battle of GujratBattle of RamnagarBattle of Multan

ਪ੍ਰਸ਼ਨ 09 - ਕਿਸ ਚਾਰਟਰ ਐਕਟ ਦੇ ਤਹਿਤ ਭਾਰਤ ਵਿੱਚ ਚਾਹ ਦੇ ਵਪਾਰ ਅਤੇ ਚੀਨ ਨਾਲ ਵਪਾਰ ਉੱਤੇ ਈਸਟ ਇੰਡੀਆ ਕੰਪਨੀ ਦਾ ਏਕਾਧਿਕਾਰ ਖਤਮ ਹੋਇਆ?
ਉੱਤਰ - 1833 ਦੇ ਤਹਿਤ

ਪ੍ਰਸ਼ਨ 10 - ਭਾਰਤੀ ਸੰਵਿਧਾਨ ਦੀ ਕਿਸ ਸੋਧ ਨੂੰ ਭਾਰਤ ਦਾ "ਮਿੰਨੀ-ਸੰਵਿਧਾਨ" ਵੀ ਕਿਹਾ ਜਾਂਦਾ ਹੈ।
ਉੱਤਰ - 42ਵੀ ਸੋਧ 1976 ਨੂੰ

ਪ੍ਰਸ਼ਨ - 11 - ਮਾਝੀ ਉਪਭਾਸ਼ਾ ਨਾਲ ਸੰਬੰਧਿਤ ਕੋਈ ਇੱਕ ਜਿਲ੍ਹਾ ਦੱਸੋ?
ਉੱਤਰ - ਗੁਰਦਾਸਪੁਰ

ਪ੍ਰਸ਼ਨ 12 - ਸਿੱਕਿਮ ਇੱਕ ਪੂਰਨ ਰਾਜ ਬਣਨ ਤੋਂ ਪਹਿਲਾਂ ਕਿਸ ਰਾਜ ਦਾ ਐਸੋਸੀਏਟ ਰਾਜ ਬਣਾ ਦਿੱਤਾ ਗਿਆ ਸੀ?
ਉੱਤਰ - ਅਸਾਮ ਦਾ

ਸਿੱਕਿਮ ਨੂੰ ਅਸਾਮ ਦਾ ਐਸੋਸੀਏਟ ਰਾਜ - 35ਵੀ ਸੋਧ 1974
ਸਿੱਕਿਮ ਪੂਰਨ ਰਾਜ - 36 ਵੀ ਸੋਧ 1975

ਪ੍ਰਸ਼ਨ 13 - ਸਿੱਕਿਮ ਭਾਰਤ ਦਾ ਕਿੰਨਵਾਂ ਰਾਜ ਬਣਿਆ?
ਉੱਤਰ - ਸਿੱਕਿਮ 22ਵਾਂ ਰਾਜ

ਪ੍ਰਸ਼ਨ 14 - ਹਰੀ ਕ੍ਰਾਂਤੀ ਦੌਰਾਨ ਕਿਸ ਫਸਲ ਵਿੱਚ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦਾ ਉਤਪਾਦਕਤਾ ਪ੍ਰਭਾਵ ਜ਼ਿਆਦਾ ਹੁੰਦਾ ਹੈ?
ਉੱਤਰ - ਕਣਕ

ਪ੍ਰਸ਼ਨ 15 - ਪੁਰਾਣਿਕ ਕਥਾ ਦੇ ਅਨੁਸਾਰ, ਕਿਹੜਾ ਦੇਵਤਾ ਮੋਹਿਨੀਅੱਟਮ ਨਾਚ ਦਾ ਆਧਾਰ ਹੈ?
ਉੱਤਰ - ਭਗਵਾਨ ਵਿਸ਼ਨੂੰ

ਪ੍ਰਸ਼ਨ 16 - ਭਾਰਤ ਤੋਂ ਬਾਹਰ ਰਹਿੰਦੇ ਭਾਰਤੀ ਮੂਲ ਦੇ ਕੁਝ ਵਿਅਕਤੀਆਂ ਦੀ ਨਾਗਰਿਕਤਾ (Provisions for P.I.O. - Person of Indian Origin)ਨਾਲ ਸੰਬੰਧਿਤ ਆਰਟੀਕਲ ਕਿਹੜਾ ਹੈ?
ਉੱਤਰ - ਆਰਟੀਕਲ 8

ਪ੍ਰਸ਼ਨ 17 - ਭਾਰਤ ਵਿੱਚ ਪਹਿਲੀ ਮਹਿਲਾ ਯੂਨੀਵਰਸਿਟੀ ਦੀ ਸਥਾਪਨਾ ਬੰਬਈ ਵਿੱਚ ਕਿਸ ਸਾਲ ਕੀਤੀ ਗਈ ਸੀ?
ਉੱਤਰ - 1916 ਵਿੱਚ

ਪ੍ਰਸ਼ਨ 18 - ਜਿੰਦੂਆ ਕੀ ਹੈ?
ਉੱਤਰ - ਲੋਕ ਨਾਚ, ਇਹ ਮਰਦ ਅਤੇ ਔਰਤ ਦੇ ਜੋੜੇ ਵਿੱਚ ਕੀਤਾ ਜਾਂਦਾ ਹੈ।

ਪ੍ਰਸ਼ਨ 19 - ਭਾਰਤੀ ਸੰਵਿਧਾਨ ਦੇ ਅਨੁਛੇਦ 171 ਦੇ ਅਨੁਸਾਰ ਵਿਧਾਨ ਪ੍ਰੀਸ਼ਦ ਦਾ ਆਕਾਰ ________ ਤੋਂ ਘੱਟ ਨਹੀਂ ਹੋਣਾ ਚਾਹੀਦਾ ਅਤੇ ਵਿਧਾਨ ਸਭਾ ਦੀ ਕੁੱਲ ਮੈਂਬਰਸ਼ਿਪ ਦੇ ਇੱਕ ਤਿਹਾਈ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ।
ਉੱਤਰ - 40

ਵਿਧਾਨ ਪ੍ਰੀਸ਼ਦ ਵਾਲੇ 6 ਰਾਜ - UP, ਬਿਹਾਰ, ਮਹਾਂਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ

ਪ੍ਰਸ਼ਨ 20 - 2021 ਵਿੱਚ, ਕਿੰਨੇ ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ?
ਉੱਤਰ - 32
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (PMRBP) 5 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਛੇ ਸ਼੍ਰੇਣੀਆਂ ਵਿੱਚ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ: ਕਲਾ ਅਤੇ ਸੱਭਿਆਚਾਰ, ਬਹਾਦਰੀ, ਨਵੀਨਤਾ, ਵਿਦਿਅਕ, ਸਮਾਜ ਸੇਵਾ, ਅਤੇ ਖੇਡਾਂ।

ਪ੍ਰਸ਼ਨ 21 - ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ ਤਹਿਤ ਪੰਜਾਬ ਸਰਕਾਰ ਦੁਆਰਾ, ਇੱਕ ਲੜਕੀ ਦੇ ਜਨਮ ਉੱਤੇ ਕਿੰਨੀ ਰਾਸ਼ੀ ਦਿੱਤੀ ਜਾਂਦੀ ਹੈ?
ਉੱਤਰ - 20,000 ਰੁਪਏ, 61,000

Gk Questions in Punjabi
Gk Questions in Punjabi


ਪ੍ਰਸ਼ਨ 22 - ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ ਪੰਜਾਬ ਸਰਕਾਰ ਦੁਆਰਾ ਕਦੋਂ ਸ਼ੁਰੂ ਕੀਤੀ ਗਈ?
ਉੱਤਰ - 2011 ਵਿੱਚ ਸ਼ੁਰੂ ਕੀਤੀ ਭਰੂਣ ਹੱਤਿਆ ਰੋਕਣ ਲਈ, ਕੁੜੀਆਂ ਨੂੰ ਵਿੱਦਿਅਕ ਸੁਵਿਧਾਵਾਂ ਵਧੀਆ ਦੇਣ ਲਈ।

ਪ੍ਰਸ਼ਨ 23 - ਨਾਗਰਿਕਤਾ ਨਾਲ ਸਬੰਧਤ ਆਰਟੀਕਲ ਕਿਹੜੇ ਹਨ।
ਉੱਤਰ - 5 ਤੋਂ 11 ਆਰਟੀਕਲ

ਪ੍ਰਸ਼ਨ 24 - ਕਿਹੜਾ ਦੇਸ਼ ਮੰਨਾਰ ਦੀ ਖਾੜੀ (Gulf of Mannar) ਦੁਆਰਾ ਭਾਰਤ ਤੋਂ ਵੱਖ ਹੋਇਆ ਹੈ?
ਉੱਤਰ - ਸ਼੍ਰੀ ਲੰਕਾ

General Knowledge Questions in Punjabi

ਪ੍ਰਸ਼ਨ 25 - ਸਰਦਾਰ ਸਰੋਵਰ ਪਰਿਯੋਜਨਾ ਦਾ ਨਿਰਮਾਣ ਕਿਸ ਨਦੀ ਉੱਤੇ ਕੀਤਾ ਗਿਆ ਹੈ?
ਉੱਤਰ - ਨਰਮਦਾ (ਗੁਜਰਾਤ)

ਪ੍ਰਸ਼ਨ 26 - ਹੈਦਰ ਸ਼ੇਖ ਦਾ ਮੇਲਾ ਕਿੱਥੇ ਲੱਗਦਾ ਹੈ?
ਉੱਤਰ - ਮਲੇਰਕੋਟਲਾ

ਪ੍ਰਸ਼ਨ 27 - ਪਾਕਿਸਤਾਨ ਨਾਲ ਕਿਹੜਾ ਇੱਕ ਜਿਲ੍ਹਾ ਨਹੀਂ ਲੱਗਦਾ?
ਉੱਤਰ - ਫਰੀਦਕੋਟ

ਪ੍ਰਸ਼ਨ 28 - ਕਿਹੜਾ ਸਮਾਜ ਸੁਧਾਰਕ ਕਲਕੱਤਾ ਵਿੱਚ ਹਿੰਦੂ ਕਾਲਜ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ?
ਉੱਤਰ - ਰਾਜਾ ਰਾਮ ਮੋਹਨ ਰਾਏ

ਪ੍ਰਸ਼ਨ 29 - ਵਿਰਾਸਤ ਏ ਖਾਲਸਾ ਕਿੱਥੇ ਹੈ?
ਉੱਤਰ - ਸ੍ਰੀ ਅਨੰਦਪੁਰ ਸਾਹਿਬ

ਪ੍ਰਸ਼ਨ 30 - ਰਵੀ ਕੁਮਾਰ ਦਹੀਆ ਨੂੰ ਨਵੰਬਰ 2021 ਵਿੱਚ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ। ਉਹ ਕਿਸ ਖੇਡਾਂ ਨਾਲ ਸਬੰਧਤ ਹੈ?
ਉੱਤਰ - Wrestling

ਪ੍ਰਸ਼ਨ 31 - ਕਿਸ ਦੇਸ਼ ਨੇ ਆਪਣਾ ਪਹਿਲਾ ਪੁਰਸ਼ T20 ਵਿਸ਼ਵ ਕੱਪ 2021 ਦਾ ਖਿਤਾਬ ਜਿੱਤਿਆ?
ਉੱਤਰ - ਆਸਟ੍ਰੇਲੀਆ

ਪ੍ਰਸ਼ਨ 32 - ਮੂਰਿਸ਼ ਮਸਜਿਦ ਪੰਜਾਬ ਵਿੱਚ ਕਿੱਥੇ ਹੈ?
ਉੱਤਰ - ਕਪੂਰਥਲਾ

ਪ੍ਰਸ਼ਨ 33 - 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਸਿੱਖ ਧਰਮ ਦੀ ਆਬਾਦੀ ਦੀ ਪ੍ਰਤੀਸ਼ਤਤਾ ਕਿੰਨੀ ਹੈ?
ਉੱਤਰ - 57.69%

ਪ੍ਰਸ਼ਨ 34 - ਮਾਘੀ ਦਾ ਮੇਲਾ ਕਿੱਥੇ ਲੱਗਦਾ ਹੈ?
ਉੱਤਰ - ਸ੍ਰੀ ਮੁਕਤਸਰ ਸਾਹਿਬ

ਪ੍ਰਸ਼ਨ 35 - ਦੁਰਗਿਆਣਾ ਮੰਦਰ ਕਿੱਥੇ ਹੈ?
ਉੱਤਰ - ਅੰਮ੍ਰਿਤਸਰ

ਪ੍ਰਸ਼ਨ 36 - ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਹੋਰ ਕਿਸ ਰਾਜ ਦੀ ਰਾਜਧਾਨੀ ਹੈ?
ਉੱਤਰ - ਹਰਿਆਣਾ ਰਾਜ ਦੀ

ਪ੍ਰਸ਼ਨ 37 - ਹਰਿਆਣਾ ਰਾਜ ਪੰਜਾਬ ਵਿੱਚੋਂ ਕਦੋਂ ਬਣਿਆ?
ਉੱਤਰ - 01 ਨਵੰਬਰ, 1966 ਈ

ਪ੍ਰਸ਼ਨ 38 - ਤਖ਼ਤ ਸ੍ਰੀ ਦਮਦਮਾ ਸਾਹਿਬ ਕਿੱਥੇ ਹੈ?
ਉੱਤਰ - ਤਲਵੰਡੀ ਸਾਬੋ (ਬਠਿੰਡਾ)

ਪ੍ਰਸ਼ਨ 39 - ਗੁਰਦੁਆਰਾ ਕੰਧ ਸਾਹਿਬ ਕਿੱਥੇ ਹੈ?
ਉੱਤਰ - ਬਟਾਲਾ

ਪ੍ਰਸ਼ਨ 40 - ਦੇਵੀ ਤਲਾਬ ਮੰਦਰ ਕਿੱਥੇ ਹੈ?
ਉੱਤਰ - ਜਲੰਧਰ

ਪ੍ਰਸ਼ਨ 41 - ਸਤਲੁਜ ਦਰਿਆ ਦਾ ਪੁਰਾਣਾ ਨਾਮ ਕੀ ਸੀ?
ਉੱਤਰ - ਸਤਲੁਜ ਦਰਿਆ ਦਾ ਪੁਰਾਣਾ ਨਾਮ - ਸਤਲੁੱਤਰੀ

ਪ੍ਰਸ਼ਨ 42 - 1947 ਦੀ ਵੰਡ ਤੋਂ ਬਾਅਦ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ?
ਉੱਤਰ - ਗੋਪੀ ਚੰਦ ਭਾਰਗਵ

ਪ੍ਰਸ਼ਨ 43 - ਪੰਜਾਬ ਵਿੱਚ ਨੈਸਲੇ ਉਦਯੋਗ ਕਿੱਥੇ ਹੈ?
ਉੱਤਰ - ਨੈਸਲੇ ਉਦਯੋਗ ਮੋਗਾ

ਪ੍ਰਸ਼ਨ 44 - ਪੰਜਾਬ ਵਿੱਚ 23ਵਾਂ ਜਿਲ੍ਹਾ ਕਿਹੜਾ ਬਣਿਆ ਹੈ?
ਉੱਤਰ - ਮਲੇਰਕੋਟਲਾ

ਪ੍ਰਸ਼ਨ 45 - ਗੁਰੂ ਨਾਨਕ ਦੇਵ ਜੀ ਕਿੱਥੇ ਜੋਤੀ ਜੋਤਿ ਸਮਾਏ?
ਉੱਤਰ - ਕਰਤਾਰਪੁਰ ਸਾਹਿਬ

ਪ੍ਰਸ਼ਨ 46 - ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਕਿੱਥੇ ਹੋਇਆ?
ਉੱਤਰ - ਗੁਜਰਾਂਵਾਲਾ

ਪ੍ਰਸ਼ਨ 47 - ਮੁਦਕੀ ਦੀ ਲੜਾਈ ਕਦੋਂ ਹੋਈ?
ਉੱਤਰ - 18 ਦਸੰਬਰ, 1845

ਪ੍ਰਸ਼ਨ 48 - ਗੁਰਦੁਆਰਾ ਦੁਖ ਨਿਵਾਰਨ ਸਾਹਿਬ ਕਿੱਥੇ ਹੈ?
ਉੱਤਰ - ਪਟਿਆਲਾ ਵਿਖੇ

ਪ੍ਰਸ਼ਨ 49 - 2011 ਦੀ ਜਨਗਣਨਾ ਅਨੁਸਾਰ ਪੰਜਾਬ ਦਾ ਸਭ ਤੋਂ ਵੱਧ ਸਾਖਰਤਾ ਵਾਲਾ ਜ਼ਿਲ੍ਹਾ ਕਿਹੜਾ ਹੈ?
ਉੱਤਰ - ਹੁਸ਼ਿਆਰਪੁਰ

ਪ੍ਰਸ਼ਨ 50 - ਪੰਜਾਬੀ ਦੀ ਟਕਸਾਲੀ ਭਾਸ਼ਾ ਦਾ ਦਰਜਾ ਕਿਸ ਉਪਭਾਸ਼ਾ ਨੂੰ ਪ੍ਰਾਪਤ ਹੈ?
ਉੱਤਰ - ਮਾਝੀ


ਉੱਪਰ ਦਿੱਤੇ General Knowledge Questions in Punjabi ਹਰ ਇੱਕ ਪੇਪਰ ਲਈ ਬਹੁਤ ਹੀ ਮਹੱਤਵਪੂਰਨ ਹਨ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਆਪਣੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ ਅਤੇ ਆਉਣ ਵਾਲੀਆਂ ਭਰਤੀਆਂ ਦੀ ਵਧੀਆ ਤਿਆਰੀ ਕਰ ਸਕਦੇ ਹੋ। ਇਹ Gk Questions in Punjabi ਹਰ ਇੱਕ ਪੇਪਰ ਵਿੱਚ ਪੁੱਛੇ ਜਾਂਦੇ ਹਨ।

Post a Comment

1 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom