Syllabus Punjabi Qualifying Paper Junior Scale Stenographer & Stenotypist
Syllabus for Punjabi Language Test for the post of Junior Scale Stenographer(Group-C) and Stenotypist(Group-C) - Advertisement No. 07 of 2023
ਪੰਜਾਬ ਸਰਕਾਰ ਦੁਆਰਾ ਗਰੁੱਪ C ਭਰਤੀਆਂ ਲਈ ਪੰਜਾਬੀ ਭਾਸ਼ਾ ਦੀ ਲਿਖਤੀ ਪ੍ਰੀਖਿਆ ਨੂੰ ਪਾਸ ਕਰਨਾ ਲਾਜ਼ਮੀ ਕੀਤਾ ਗਿਆ ਹੈ। ਇਸ ਤਰ੍ਹਾਂ ਹੀ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਜਾਰੀ ਕੀਤੇ ਇਸ਼ਤਿਹਾਰ 07 ਆਫ 2023 ਲਈ ਸਮੂਹ ਜੂਨੀਅਰ ਸਕੇਲ ਸਟੈਨੋਗ੍ਰਾਫਰ (ਗਰੁੱਪ C) ਅਤੇ ਸਟੈਨੋ ਟਾਈਪਿਸਟ (ਗਰੁੱਪ C) ਦੀ ਭਰਤੀ ਲਈ ਪੰਜਾਬੀ ਭਾਸ਼ਾ ਦੀ Qualifying Nature ਦੀ ਲਿਖਤੀ ਪ੍ਰੀਖਿਆ ਕਰਵਾਈ ਜਾਵੇਗੀ, ਜਿਸ ਦਾ ਸਿਲੇਬਸ ਵਿਭਾਗ ਦੁਆਰਾ ਜਾਰੀ ਕੀਤਾ ਗਿਆ ਹੈ।
ਇਹ ਪ੍ਰੀਖਿਆ ਸੀਨੀਅਰ ਸਕੇਲ ਸਟੈਨੋਗ੍ਰਾਫਰ (ਗਰੁੱਪ B) ਦੀਆਂ ਅਸਾਮੀਆਂ ਲਈ ਲਾਜ਼ਮੀ ਨਹੀਂ ਹੈ।
Anexure-1 (Punjabi Syllabus)
Part A (Punjabi Qualifying Exam)
1. ਜੀਵਨੀ ਅਤੇ ਰਚਨਾਵਾਂ ਸਾਲ ਸੰਬੰਧਿਤ ਪ੍ਰਸ਼ਨ
- ਸ੍ਰੀ ਗੁਰੂ ਨਾਨਕ ਦੇਵ ਜੀ
- ਸ੍ਰੀ ਗੁਰੂ ਅੰਗਦ ਦੇਵ ਜੀ
- ਸ੍ਰੀ ਗੁਰੂ ਰਾਮਦਾਸ ਜੀ
- ਸ੍ਰੀ ਗੁਰੂ ਅਰਜਨ ਦੇਵ ਜੀ
- ਸ੍ਰੀ ਗੁਰੂ ਤੇਗ ਬਹਾਦਰ ਜੀ
- ਸ੍ਰੀ ਗੁਰੂ ਗੋਬਿੰਦ ਸਿੰਘ ਜੀ
2. ਵਿਰੋਧਰਥਕ ਸ਼ਬਦ, ਸਮਾਨਾਰਥਕ ਸ਼ਬਦ
3. ਮੁਹਾਵਰੇ
4. ਅਖਾਣ
5. ਸ਼ਬਦ ਦੇ ਭੇਦ
6. ਅਗੇਤਰ/ਪਿਛੇਤਰ
7. ਵਚਨ ਤੇ ਲਿੰਗ ਬਦਲੋ
8. ਵਿਸ਼ਰਾਮ ਚਿੰਨ੍ਹ
9. ਸ਼ਬਦਾਂ/ਵਾਕਾਂ ਨੂੰ ਸ਼ੁੱਧ ਕਰਕੇ ਲਿਖੋ
10. ਅੰਗਰੇਜੀ ਸ਼ਬਦਾਂ ਦਾ ਪੰਜਾਬੀ ਵਿੱਚ ਸ਼ੁੱਧ ਰੂਪ
11. ਅੰਕਾਂ, ਮਹੀਨੇ, ਦਿਨਾਂ ਦਾ ਸ਼ੁੱਧ ਪੰਜਾਬੀ ਰੂਪ
12. ਪੰਜਾਬੀ ਭਾਸ਼ਾ ਨਾਲ ਸੰਬੰਧਿਤ ਪ੍ਰਸ਼ਨ
13. ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਪ੍ਰਸ਼ਨ
14. ਪੰਜਾਬ ਦੇ ਸੱਭਿਆਚਾਰ ਨਾਲ ਸੰਬੰਧਿਤ ਪ੍ਰਸ਼ਨ।
ਇਹ ਪ੍ਰਸ਼ਨ ਜ਼ਰੂਰ ਪੜ੍ਹੋ
Punjabi Qualifying Paper Syllabus |
Official Links
Syllabus Punjabi Qualifying Paper Junior Scale Stenographer & Stenotypist
ਸਾਰੇ ਹੀ ਦੋਸਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਮੇਂ ਸਮੇਂ ਉੱਤੇ ਵਿਭਾਗ ਦੀ ਵੈੱਬਸਾਈਟ ਨੂੰ ਚੈੱਕ ਕਰਦੇ ਰਹੋ ਤਾਂ ਜੋ ਤੁਹਾਨੂੰ ਇਸਦੀ ਜਾਣਕਾਰੀ ਸਹੀ ਅਤੇ ਸਮੇਂ ਉੱਤੇ ਮਿਲ ਸਕੇ।
Post a Comment
0 Comments