Type Here to Get Search Results !

Punjabi Qualifying Paper - TOP 15 MCQs

ਦੋਸਤੋ, ਸਾਡੀ ਇਸ ਪੋਸਟ ਵਿੱਚ ਤੁਸੀਂ Punjabi Qualifying Paper ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਉੱਤਰ ਪੜ੍ਹ ਸਕੋਗੇ, ਜੋ ਕਿ ਹਰ ਇੱਕ ਪੇਪਰ ਵਿੱਚ ਵਾਰ ਵਾਰ ਪੁੱਛੇ ਜਾਂਦੇ ਹਨ। ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਪੜ੍ਹ ਕੇ ਆਪਣੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।

Punjabi Qualifying Paper
Punjabi Qualifying Paper


Punjabi Qualifying Paper

ਪ੍ਰਸ਼ਨ - 01-  ਪੈਪਸੂ ਨੂੰ ਪੰਜਾਬ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ?
  • A. 1966
  • B. 1971
  • C. 1948
  • D. 1956
  • ਉੱਤਰ - 1956

ਪ੍ਰਸ਼ਨ - 02 - ਨਿੱਕੀਆਂ ਬਾਲੜੀਆਂ ਲਈ ਲੋਕ ਗੀਤ ਦਾ ਕਿਹੜਾ ਰੂਪ ਪ੍ਰਚੱਲਿਤ ਹੈ?
  • A. ਟੱਪੇ
  • B. ਕਿੱਕਲੀ
  • C. ਘੋੜੀਆਂ
  • D. ਸੁਹਾਗ
  • ਉੱਤਰ - ਕਿੱਕਲੀ

ਪ੍ਰਸ਼ਨ - 03 - ਹੌਲੀ, ਸੁੰਦਰ, ਤੇਜ਼, ਗੋਰਾ ਆਦਿ ਕਿਸ ਦੀਆਂ ਉਦਾਹਰਨਾਂ ਹਨ?
  • A. ਪੜਨਾਂਵ
  • B. ਯੋਜਕ
  • C. ਵਿਸ਼ੇਸ਼ਣ
  • D. ਕਿਰਿਆ
  • ਉੱਤਰ - ਵਿਸ਼ੇਸ਼ਣ

ਪ੍ਰਸ਼ਨ - 04 - ਗੁੜ੍ਹਤੀ ਦੇਣਾ ਰਸਮ ਦਾ ਸੰਬੰਧ ਕਿਸ ਨਾਲ ਹੈ?
  • A. ਮੰਗਣੇ ਨਾਲ
  • B. ਵਿਆਹ ਨਾਲ
  • C. ਜਨਮ ਨਾਲ
  • D. ਖੇਡਾਂ ਨਾਲ
  • ਉੱਤਰ - ਜਨਮ ਨਾਲ

ਪ੍ਰਸ਼ਨ - 05 - ਕਿਹੜਾ ਸ਼ਬਦ ਪੁਲਿੰਗ ਅਤੇ ਇਸਤਰੀ ਲਿੰਗ ਦੋਨਾਂ ਲਈ ਵਰਤਿਆ ਜਾਂਦਾ ਹੈ?
  • A. ਚਾਚਾ
  • B. ਮੰਗੇਤਰ
  • C. ਰੱਸਾ
  • D. ਕੁੜਤਾ
  • ਉੱਤਰ - ਮੰਗੇਤਰ

ਪ੍ਰਸ਼ਨ - 06 - ਗੁਰਮੁਖੀ ਵਰਨਮਾਲਾ ਵਿੱਚ ਕਿਹੜਾ ਅੱਖਰ ਸਭ ਤੋਂ ਨਵੀਨ ਜੋੜਿਆ ਗਿਆ ਹੈ?
  • A. ਸ਼
  • B. ਗ਼
  • C. ਲ਼
  • D. ਜ਼
  • ਉੱਤਰ - ਲ਼

ਪ੍ਰਸ਼ਨ - 07 - ਪਿੱਪਲ ਪੱਤੀਆਂ ਸਰੀਰ ਦੇ ਕਿਸ ਅੰਗ ਨਾਲ ਸੰਬੰਧਿਤ ਗਹਿਣਾ ਹੈ?
  • A. ਹੱਥ
  • B. ਪੈਰ
  • C. ਕੰਨ
  • D. ਗਲ
  • ਉੱਤਰ - ਕੰਨ

ਪ੍ਰਸ਼ਨ - 08 - ਰੂਪ ਬਸੰਤ ਦਾ ਕਿੱਸਾ ਕਿਸ ਖੇਤਰ ਨਾਲ ਸੰਬੰਧਿਤ ਹੈ?
  • A. ਮੁਲਤਾਨ
  • B. ਸੰਗਲਾਦੀਪ
  • C. ਸਿਆਲਕੋਟ
  • D. ਲਾਹੌਰ
  • ਉੱਤਰ - ਸੰਗਲਾਦੀਪ

ਪ੍ਰਸ਼ਨ - 09 - ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾਂ ਕਦੋਂ ਕੀਤੀ?
  • A. 1699 ਈ
  • B. 1704 ਈ
  • C. 1604 ਈ
  • D. 1666 ਈ
  • ਉੱਤਰ - 1604 ਈ

ਪ੍ਰਸ਼ਨ - 10 - ਝੂੰਮਰ ਲੋਕ ਨਾਚ ਪੰਜਾਬ ਦੇ ਕਿਸ ਖੇਤਰ ਨਾਲ ਸੰਬੰਧਿਤ ਹੈ?
  • A. ਪੁਆਧ
  • B. ਮਾਲਵਾ
  • C. ਸਾਂਦਲ ਬਾਰ
  • D. ਮਾਝਾ
  • ਉੱਤਰ - ਸਾਂਦਲ ਬਾਰ

ਪ੍ਰਸ਼ਨ - 11 - Wonderful ਸ਼ਬਦ ਦਾ ਪੰਜਾਬੀ ਰੂਪ ਕਿਹੜਾ ਹੈ?
  • A. ਪਿਆਰਾ
  • B. ਸ਼ਾਨਦਾਰ
  • C. ਅਲੱਗ
  • D. ਗੰਦਾ
  • ਉੱਤਰ - ਸ਼ਾਨਦਾਰ

ਪ੍ਰਸ਼ਨ - 12 - ਉੱਦਮ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
  • A. ਉਪਰਾਲਾ
  • B. ਵਿਸ਼ਵਾਸ
  • C. ਕਮਾਊ
  • D. ਨਿਕੰਮਾ
  • ਉੱਤਰ - ਉਪਰਾਲਾ

ਪ੍ਰਸ਼ਨ - 13 - ਭਾਈ ਜੇਠਾ ਜੀ ਕਿਸ ਗੁਰੂ ਸਾਹਿਬਾਨ ਦਾ ਮੁੱਢਲਾ ਨਾਮ ਸੀ?
  • A. ਸ੍ਰੀ ਗੁਰੂ ਅਮਰਦਾਸ ਜੀ
  • B. ਸ੍ਰੀ ਗੁਰੂ ਰਾਮਦਾਸ ਜੀ
  • C. ਸ੍ਰੀ ਗੁਰੂ ਅੰਗਦ ਦੇਵ ਜੀ
  • D. ਸ੍ਰੀ ਗੁਰੂ ਗੋਬਿੰਦ ਸਿੰਘ ਜੀ
  • ਉੱਤਰ - ਸ੍ਰੀ ਗੁਰੂ ਰਾਮਦਾਸ ਜੀ

ਪ੍ਰਸ਼ਨ - 14 - ਜਨਮ ਅਸ਼ਟਮੀ ਦਾ ਸੰਬੰਧ ਕਿਸ ਨਾਲ ਹੈ?
  • A. ਕ੍ਰਿਸ਼ਨ ਭਗਵਾਨ ਨਾਲ
  • B. ਸ਼ਿਵ ਜੀ ਨਾਲ
  • C. ਬ੍ਰਹਮਾ ਜੀ ਨਾਲ
  • D. ਵਿਸ਼ਨੂੰ ਜੀ ਨਾਲ
  • ਉੱਤਰ - ਕ੍ਰਿਸ਼ਨ ਭਗਵਾਨ ਨਾਲ

ਪ੍ਰਸ਼ਨ - 15 - ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨਿਕ ਇਕਾਈ ਕਿਹੜੀ ਹੈ?
  • A. ਸ਼ਬਦ
  • B. ਵਾਕ
  • C. ਉਪਵਾਕ
  • D. ਵਰਨ
  • ਉੱਤਰ - ਵਾਕ

ਸੋ ਦੋਸਤੋ ਤੁਹਾਨੂੰ ਸਾਡੀ ਇਹ ਅੱਜ ਦੀ ਪੋਸਟ ਕਿਸ ਤਰ੍ਹਾਂ ਦੀ ਲੱਗੀ, ਜ਼ਰੂਰ ਵਧੀਆ ਹੀ ਲੱਗੀ ਹੋਵੇਗੀ। ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਵੀ ਤੁਸੀਂ ਸਾਡੀ ਇਸ ਵੈੱਬਸਾਈਟ ਤੇ ਪੜ੍ਹ ਸਕਦੇ ਹੋ।

Post a Comment

1 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom