Type Here to Get Search Results !

Thought of The Day in Punjabi

 Thought of The Day in Punjabi

ਸੋ ਦੋਸਤੋ, ਇਸ ਪੋਸਟ ਤੁਹਾਡੇ ਲਈ ਵਿਚਾਰਾਂ ਨਾਲ ਭਰਪੂਰ ਰਹਿਣ ਵਾਲੀ ਹੈ ਕਿਉਂਕਿ ਇਸ ਵਿੱਚ Thought of The Day in Punjabi ਦੇ ਨਾਲ ਨਾਲ ਤੁਸੀਂ ਜਿੰਦਗੀ ਦੇ ਬਾਰੇ ਹੋਰ ਵੀ ਮਹੱਤਵਪੂਰਨ ਗੱਲਾਂ ਪੜ੍ਹ ਸਕੋਗੇ।

Thought of The Day in Punjabi
Thought of The Day in Punjabi


ਜ਼ਿੰਦਗੀ ਚੱਲਣ ਦਾ ਨਾਮ ਹੈ

ਸਿਆਣੇ ਸੱਚ ਹੀ ਆਖਦੇ ਹਨ ਕਿ ਜ਼ਿੰਦਗੀ ਚੱਲਦੇ ਰਹਿਣ ਦਾ ਹੀ ਨਾਮ ਹੈ, ਨਹੀਂ ਤਾਂ ਖਲੋਤ ਆ ਜਾਣ ਨਾਲ ਜਿੰਦਗੀ ਵਿੱਚ ਵੀ ਰਵਾਨਗੀ ਨਹੀਂ ਰਹੇਗੀ, ਇੱਕੋ ਥਾਂ ਤੇ ਖੜ ਕੇ ਤਾਂ ਪਾਣੀ ਵੀ ਬੁਦਬੂ ਮਾਰਨ ਲੱਗ ਜਾਂਦਾ ਹੈ। ਸੋ ਆਪਣੀ ਜਿੰਦਗੀ ਵਿੱਚ ਰਵਾਨਗੀ ਜਰੂਰ ਬਣਾ ਕੇ ਰੱਖੋ।


ਅਸੀਂ ਉਹੀ ਬਣਾਂਗੇ ਜੋ ਅਸੀਂ ਸੋਚਦੇ ਹਾਂ

ਜੋ ਕੁਝ ਅਸੀਂ ਦੇਖਦੇ ਹਾਂ, ਕਦੇ ਨਾ ਕਦੇ ਉਸਦੀ ਨਕਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ, ਇਹ ਗੱਲ ਸਿਰਫ ਬਚਪਨ ਤੱਕ ਹੀ ਸੀਮਿਤ ਨਹੀਂ। ਇਸ ਤਰ੍ਹਾਂ ਹੀ ਸਾਡੇ ਦਿਮਾਗ ਵਿੱਚ ਚੱਲਣ ਵਾਲੀ ਹਰ ਗੱਲ ਸਾਡੇ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਦੀ ਬਣਦੀ ਸਾਨੂੰ ਓਥੋਂ ਤੱਕ ਲੈ ਜਾਂਦੀ ਹੈ ਜੋ ਅਸੀਂ ਸੋਚਿਆ ਹੁੰਦਾ ਹੈ। ਸੋ ਆਪਣੇ ਵਿਚਾਰ ਕੁਝ ਚੰਗਾ ਬਣਨ ਦੇ ਬਣਾਈਏ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom