Type Here to Get Search Results !

Geography Notes in Punjabi - PSTET Notes

Geography Notes in Punjabi

ਸੋ ਦੋਸਤੋ ਸਾਡੀ ਇਸ ਪੋਸਟ ਵਿੱਚ ਤੁਸੀਂ Geography Notes Punjabi ਵਿੱਚ ਪੜ੍ਹ ਸਕਦੇ ਹੋ। ਇਹ ਨੋਟਸ ਤੁਸੀਂ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਪੜ੍ਹ ਸਕਦੇ ਹੋ। Pstet Notes in Punjabi ਲਈ ਤੁਸੀਂ ਸਾਡੀ ਇਸ ਵੈੱਬਸਾਈਟ ਦੇ ਨਾਲ ਜੁੜੇ ਰਹੋ। ਅਸੀਂ ਤੁਹਾਡੇ ਲਈ ਸਾਰੀਆਂ ਹੀ ਭਰਤੀਆਂ ਨਾਲ ਸੰਬੰਧਿਤ ਇੱਕ ਵਧੀਆ ਮਿਆਰ ਦੇ ਨੋਟਸ ਤਿਆਰ ਕਰਕੇ ਮੁਹਈਆ ਕਰਵਾ ਦਿੱਤੇ ਹਨ। 

PSTET Notes in Punjabi

ਪ੍ਰਸ਼ਨ - ਕਪਾਹ ਦੀ ਖੇਤੀ ਲਈ ਕਿਹੜੀ ਮਿੱਟੀ ਢੁੱਕਵੀ ਹੈ?
ਉੱਤਰ - ਕਾਲੀ ਮਿੱਟੀ

ਪ੍ਰਸ਼ਨ 2 - ਚਾਹ ਦੀ ਖੇਤੀ ਲਈ ਕਿਸ ਤਰ੍ਹਾਂ ਦੀ ਮਿੱਟੀ ਦੀ ਲੋੜ ਹੁੰਦੀ ਹੈ?
ਉੱਤਰ - ਪਰਬਤੀ ਮਿੱਟੀ

ਪ੍ਰਸ਼ਨ 3 - ਮਨੁੱਖ ਸਭ ਤੋਂ ਪਹਿਲਾਂ ਕਿਹੜੀ ਧਾਤ ਦੀ ਵਰਤੋਂ ਕਰਦਾ ਸੀ?
ਉੱਤਰ - ਤਾਂਬਾ

ਪ੍ਰਸ਼ਨ 4 - ਬਾਕਸਾਈਟ ਕਿਹੜੀ ਧਾਤ ਤੋਂ ਪ੍ਰਾਪਤ ਹੁੰਦਾ ਹੈ?
ਉੱਤਰ - ਐਲੂਮੀਨੀਅਮ

ਪ੍ਰਸ਼ਨ 5 - ਸੰਸਾਰ ਵਿੱਚ ਸਭ ਤੋਂ ਵੱਧ ਬਾਕਸਾਈਟ ਕਿੱਥੇ ਕੱਢਿਆ ਜਾਂਦਾ ਹੈ?
ਉੱਤਰ - ਆਸਟਰੇਲੀਆ

ਪ੍ਰਸ਼ਨ - ਸਭ ਤੋਂ ਵੱਡਾ ਮਹਾਸਾਗਰ ਕਿਹੜਾ ਹੈ?
ਉੱਤਰ - ਸ਼ਾਂਤ ਮਹਾਸਾਗਰ

ਪ੍ਰਸ਼ਨ - ਸਭ ਤੋਂ ਵੱਧ ਲੂਣ ਦੀ ਮਾਤਰਾ ਕਿਸ ਮਹਾਸਾਗਰ ਵਿੱਚੋਂ ਮਿਲਦੀ ਹੈ?
ਉੱਤਰ - ਮ੍ਰਿਤ ਸਾਗਰ ਵਿੱਚੋਂ।

ਪ੍ਰਸ਼ਨ - ਮਹਾਂਸਾਗਰੀ ਧਰਾਵਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ?
ਉੱਤਰ - ਦੋ ਪ੍ਰਕਾਰ ਦੀਆਂ।

ਪ੍ਰਸ਼ਨ - ਮਹਾਂਸਾਗਰੀ ਧਰਾਵਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਹਨ?
ਉੱਤਰ - ਗਰਮ ਧਰਾਵਾਂ ਅਤੇ ਠੰਡੀਆਂ ਧਰਾਵਾਂ।

ਪ੍ਰਸ਼ਨ - ਭੂ-ਮੱਧ ਰੇਖਾ ਤੋਂ ਚੱਲਣ ਵਾਲੀਆਂ ਧਰਾਵਾਂ ਕਿਹੋ ਜਿਹੀਆਂ ਹੁੰਦੀਆਂ ਹਨ?
ਉੱਤਰ - ਗਰਮ

ਪ੍ਰਸ਼ਨ - ਧਰੁਵਾਂ ਤੋਂ ਚੱਲਣ ਵਾਲੀਆਂ ਧਰਾਵਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਹਨ?
ਉੱਤਰ - ਠੰਡੀਆਂ।

ਪ੍ਰਸ਼ਨ - ਉੱਤਰ ਅਤੇ ਦੱਖਣੀ ਅਮਰੀਕਾ ਨੂੰ ਏਸ਼ੀਆ ਅਤੇ ਆਸਟਰੇਲੀਆ ਨਾਲ ਕਿਹੜਾ ਮਹਾਂਸਾਗਰ ਮਿਲਾਉਂਦਾ ਹੈ?
ਉੱਤਰ - ਸ਼ਾਂਤ ਮਹਾਸਾਗਰ ਮਾਰਗ।

ਪ੍ਰਸ਼ਨ - ਸਵੇਜ ਨਹਿਰ ਕਿਹੜੇ ਕਿਹੜੇ ਸਾਗਰ ਨੂੰ ਆਪਸ ਵਿੱਚ ਜੋੜਦੀ ਹੈ?
ਉੱਤਰ - ਭੂ ਮੱਧ ਸਾਗਰ ਅਤੇ ਲਾਲ ਸਾਗਰ।

ਪ੍ਰਸ਼ਨ - ਪਨਾਮਾ ਨਹਿਰ ਕਿਹੜੇ ਕਿਹੜੇ ਮਹਾਂਸਾਗਰਾਂ ਨੂੰ ਆਪਸ ਵਿੱਚ ਜੋੜਦੀ ਹੈ?
ਉੱਤਰ - ਅੰਧ ਮਹਾਂਸਾਗਰ ਤੇ ਸ਼ਾਂਤ ਮਹਾਸਾਗਰ।

ਪ੍ਰਸ਼ਨ - ਸਭ ਤੋਂ ਤੇਜ਼ ਆਵਾਜਾਈ ਦਾ ਮਾਰਗ ਕਿਹੜਾ ਹੈ?
ਉੱਤਰ - ਹਵਾਈ ਮਾਰਗ।

ਪ੍ਰਸ਼ਨ - ਸੰਸਾਰ ਦਾ ਸਭ ਤੋਂ ਵੱਡਾ ਮਾਰੂਥਲ ਕਿਹੜਾ ਹੈ?
ਉੱਤਰ - ਸਹਾਰਾ ਮਾਰੂਥਲ

ਪ੍ਰਸ਼ਨ - ਸਹਾਰਾ ਮਾਰੂਥਲ ਕਿੱਥੇ ਸਥਿਤ ਹੈ?
ਉੱਤਰ - ਅਫਰੀਕਾ ਮਹਾਦੀਪ ਵਿੱਚ।

ਪ੍ਰਸ਼ਨ - ਚੰਨ ਧਰਤੀ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ - ਲੱਦਾਖ ਨੂੰ।

ਪ੍ਰਸ਼ਨ - ਗੰਗਾ ਬ੍ਰਹਮਪੱਤਰ ਮੈਦਾਨ ਵਿੱਚ ਕਿਹੜੀ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ?
ਉੱਤਰ - ਜਲੋੜ ਮਿੱਟੀ।

ਪ੍ਰਸ਼ਨ - ਪ੍ਰੇਅਰੀਜ ਘਾਹ ਦਾ ਮੈਦਾਨ ਕਿਸ ਖੇਤਰ ਵਿੱਚ ਪਾਇਆ ਜਾਂਦਾ ਹੈ?
ਉੱਤਰ - ਉੱਤਰੀ ਅਮਰੀਕਾ

ਪ੍ਰਸ਼ਨ - ਢਾਈ ਦਿਨ ਕਾ ਝੋਪੜਾ ਮਸਜਿਦ ਕਿੱਥੇ ਹੈ?
ਉੱਤਰ - ਅਜਮੇਰ ਵਿਖੇ

ਪ੍ਰਸ਼ਨ - ਕੁਤਬ ਮੀਨਾਰ ਦੀਆਂ ਕਿੰਨੀਆਂ ਮੰਜ਼ਿਲਾਂ ਹਨ?
ਉੱਤਰ - ਪੰਜ ਮੰਜਿਲਾਂ।

ਪ੍ਰਸ਼ਨ - ਅਲਾਈ ਦਰਵਾਜ਼ਾ ਕਿਸ ਨੇ ਬਣਵਾਇਆ?
ਉੱਤਰ - ਅਲਾਉਦੀਨ ਖਿਲਜੀ ਨੇ।

ਪ੍ਰਸ਼ਨ - ਮੁਹੰਮਦ ਬਿਨ ਤੁਗਲਕ ਨੇ ਕਿਹੜੇ ਨਗਰ ਦੀ ਉਸਾਰੀ ਕਰਵਾਈ?
ਉੱਤਰ - ਜਹਾਂ ਪਨਾਹ

ਪ੍ਰਸ਼ਨ - ਤਾਜ ਮਹੱਲ ਕਿੰਨੇ ਸਾਲਾਂ ਵਿੱਚ ਬਣ ਕੇ ਤਿਆਰ ਹੋਇਆ?
ਉੱਤਰ - 22 ਸਾਲਾਂ ਵਿੱਚ

ਪ੍ਰਸ਼ਨ - ਲਾਲ ਕਿਲੇ ਦੀ ਉਸਾਰੀ ਕਿਸ ਦੁਆਰਾ ਕਰਵਾਈ ਗਈ?
ਉੱਤਰ - ਸ਼ਾਹ ਜਹਾਂ ਦੁਆਰਾ।

ਪ੍ਰਸ਼ਨ - ਦੁਨੀਆਂ ਦਾ ਸੱਤਵਾਂ ਅਜੂਬਾ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ - ਤਾਜ ਮਹੱਲ

ਪ੍ਰਸ਼ਨ - ਭਾਰਤ ਦੀ ਵੱਡੀ ਮਸਜਿਦ ਕਿਹੜੀ ਹੈ?
ਉੱਤਰ - ਜਾਮਾ ਮਸਜਿਦ

ਪ੍ਰਸ਼ਨ - ਬੁਲੰਦ ਦਰਵਾਜ਼ਾ ਕਿੱਥੇ ਹੈ?
ਉੱਤਰ - ਫਤਿਹਪੁਰ ਸੀਕਰੀ।

ਪ੍ਰਸ਼ਨ - ਲਾਲ ਕਿਲੇ ਵਿੱਚ ਕਿਹੜੀ ਮਸਜਿਦ ਬਣਾਈ ਗਈ ਹੈ?
ਉੱਤਰ - ਮੋਤੀ ਮਸਜਿਦ।



ਸੋ ਦੋਸਤੋ ਤੁਹਾਨੂੰ ਸਾਡੀ ਇਹ ਪੋਸਟ ਕਿਸ ਤਰ੍ਹਾਂ ਦੀ ਲੱਗੀ, ਆਪਣਾ ਕੀਮਤੀ ਸੁਝਾਅ ਜਰੂਰ ਦਿਓ ਜੀ। ਅਸੀਂ ਤੁਹਾਡੇ ਲਈ ਇਸ ਤਰਾਂ ਹੀ Study Notes Punjabi ਵਿੱਚ Provide ਕਰਵਾਉਂਦੇ ਰਹਾਂਗੇ। ਤੁਸੀਂ ਸਾਡੀ ਇਸ ਤੋਂ Punjabi Language ਵਿੱਚ ਸਾਰੀਆਂ ਹੀ ਭਰਤੀਆਂ ਦੀ ਤਿਆਰੀ ਕਰ ਸਕਦੇ ਹੋ।

Geography Notes in Punjabi
Geography Notes in Punjabi


ਸੋ ਦੋਸਤੋ ਤੁਹਾਨੂੰ ਸਾਡੀ ਇਹ Pstet Notes in Punjabi pdf ਦੀ ਪੋਸਟ ਕਿਸ ਤਰ੍ਹਾਂ ਦੀ ਲੱਗੀ, ਆਪਣਾ ਕੀਮਤੀ ਸੁਝਾਅ ਜਰੂਰ ਦੇਣਾ ਜੀ ਅਤੇ ਇਸੇ ਤਰਾਂ ਹੀ ਆਪਣੀ ਤਿਆਰੀ ਨੂੰ ਜਾਰੀ ਰੱਖਣ ਲਈ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਨੋਟਸ ਪੜ੍ਹਦੇ ਰਹੋ, ਇਸ ਨਾਲ ਤੁਹਾਡੀ ਤਿਆਰੀ ਬਹੁਤ ਹੀ ਉੱਚੇ ਮਿਆਰ ਦੀ ਹੋ ਜਾਵੇਗੀ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom