Punjab GK - Gk in Punjab
ਪੰਜਾਬ ਦੀ ਹਰ ਇੱਕ ਭਰਤੀ ਲਈ Punjab GK ਦੇ ਪ੍ਰਸ਼ਨ ਜਰੂਰ ਪੁੱਛੇ ਜਾਂਦੇ ਹਨ ਇਸ ਲਈ GK in Punjab ਦੇ ਪ੍ਰਸ਼ਨ ਜਰੂਰ ਪੜ੍ਹੋ, ਇਸ ਪੋਸਟ ਵਿੱਚ Punjab GK ਦੇ ਮਹੱਤਵਪੂਰਨ ਪ੍ਰਸ਼ਨ ਉੱਤਰ ਦਿੱਤੇ ਗਏ ਹਨ ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਆਪਣੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।
Punjab General Knowledge pdf
ਪ੍ਰਸ਼ਨ - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ?
A. ਪੰਜ
B. ਚਾਰ
C. ਛੇ
D. ਅੱਠ
ਉੱਤਰ - B. ਚਾਰ
ਪ੍ਰਸ਼ਨ - ਪੰਜਾਬ ਵਿੱਚ ਹੁਣ ਤੱਕ ਕਿੰਨੇ ਵਾਰ ਰਾਸ਼ਟਰਪਤੀ ਰਾਜ ਲੱਗਾ ਹੈ?
A. ਪੰਜ
B. ਚਾਰ
C. ਛੇ
D. ਅੱਠ
ਉੱਤਰ - D. ਅੱਠ ਵਾਰ
ਪ੍ਰਸ਼ਨ - 'ਚੰਡੀ ਦੀ ਵਾਰ' ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ?
A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਗੋਬਿੰਦ ਸਿੰਘ ਜੀ
C. ਸ੍ਰੀ ਗੁਰੂ ਅਰਜਨ ਦੇਵ ਜੀ
D. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਉੱਤਰ - B. ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਪ੍ਰਸ਼ਨ - ਹੇਠ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਚੁਣੋ।
A. ਦੁਪੈਹਰ
B. ਦੁਪਿਹਰ
C. ਦੁਪਹਿਰ
D. ਦਪਿਹਰ
ਉੱਤਰ - C. ਦੁਪਹਿਰ
ਪ੍ਰਸ਼ਨ - ਸ਼ਹੀਦ ਊਧਮ ਸਿੰਘ ਦੇ ਬਚਪਨ ਦਾ ਕੀ ਨਾਮ ਸੀ?
A. ਭਗਤ ਸਿੰਘ
B. ਮੁਕਤਾ ਸਿੰਘ
C. ਰਾਮ ਸਿੰਘ
D. ਸ਼ੇਰ ਸਿੰਘ
ਉੱਤਰ - D. ਸ਼ੇਰ ਸਿੰਘ
ਪ੍ਰਸ਼ਨ - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਵਾਰਾਂ ਲਿਖੀਆਂ?
A. ਪੰਜ
B. ਦੋ
C. ਤਿੰਨ
D. ਉੱਨੀ
ਉੱਤਰ - C. ਤਿੰਨ
ਪ੍ਰਸ਼ਨ - ਅਜੋਕੇ ਚੜ੍ਹਦੇ ਪੰਜਾਬ ਵਿੱਚ ਕਿੰਨੇ ਦਰਿਆ ਵਹਿੰਦੇ ਹਨ?
A. ਪੰਜ
B. ਦੋ
C. ਤਿੰਨ
D. ਇੱਕ
ਉੱਤਰ - C. ਤਿੰਨ
ਪ੍ਰਸ਼ਨ - ਅਜੋਕੇ ਪੰਜਾਬ ਵਿੱਚ ਕੁੱਲ ਕਿੰਨੇ ਜਿਲੇ ਹਨ?
A. 20
B. 21
C. 22
D. 23
ਉੱਤਰ - D. 23
ਪ੍ਰਸ਼ਨ - ਪੰਜਾਬ ਦਾ ਸਭ ਤੋਂ ਨਵਾਂ ਬਣਿਆ ਜਿਲ੍ਹਾ ਕਿਹੜਾ ਹੈ?
A. ਬਰਨਾਲਾ
B. ਮਲੇਰਕੋਟਲਾ
C. ਮਾਨਸਾ
D. ਤਰਨਤਾਰਨ
ਉੱਤਰ - B. ਮਲੇਰਕੋਟਲਾ
ਪ੍ਰਸ਼ਨ - ਹੇਠ ਲਿਖਿਆਂ ਵਿੱਚੋਂ ਕਿਹੜਾ ਜਿਲ੍ਹਾ ਪੰਜਾਬ ਦੇ ਮਾਝਾ ਖੇਤਰ ਨਾਲ ਸੰਬੰਧਿਤ ਹੈ?
A. ਅੰਮ੍ਰਿਤਸਰ
B. ਮਾਨਸਾ
C. ਮੋਗਾ
D. ਜਲੰਧਰ
ਉੱਤਰ - A. ਅੰਮ੍ਰਿਤਸਰ
ਪ੍ਰਸ਼ਨ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚਰਨ ਛੋਹ ਪ੍ਰਾਪਤ ਜੰਗਲ 'ਲੱਖੀ ਜੰਗਲ' ਪੰਜਾਬ ਦੇ ਕਿਸ ਜਿਲ੍ਹੇ ਵਿੱਚ ਹੈ?
A. ਲੁਧਿਆਣਾ
B. ਬਠਿੰਡਾ
C. ਮੋਹਾਲੀ
D. ਸ੍ਰੀ ਫ਼ਤਹਿਗੜ੍ਹ ਸਾਹਿਬ
ਉੱਤਰ - B. ਬਠਿੰਡਾ
ਪ੍ਰਸ਼ਨ - ਉੱਚ ਦਾ ਪੀਰ ਕਿਸ ਗੁਰੂ ਸਾਹਿਬਾਨ ਜੀ ਨੇ ਕਿਹਾ ਜਾਂਦਾ ਹੈ?
A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਅਰਜਨ ਦੇਵ ਜੀ
C. ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
D. ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਉੱਤਰ - D. ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਪ੍ਰਸ਼ਨ - ਭਾਈ ਲਹਿਣਾ ਜੀ ਕਿਸ ਗੁਰੂ ਸਾਹਿਬਾਨ ਜੀ ਦਾ ਮੁੱਢਲਾ ਨਾਮ ਸੀ?
A. ਸ੍ਰੀ ਗੁਰੂ ਨਾਨਕ ਦੇਵ ਜੀ
B. ਸ੍ਰੀ ਗੁਰੂ ਅਮਰਦਾਸ ਜੀ
C. ਸ੍ਰੀ ਗੁਰੂ ਅੰਗਦ ਦੇਵ ਜੀ
D. ਸ੍ਰੀ ਗੁਰੂ ਰਾਮਦਾਸ ਜੀ
ਉੱਤਰ - C. ਸ੍ਰੀ ਗੁਰੂ ਅੰਗਦ ਦੇਵ ਜੀ
ਪ੍ਰਸ਼ਨ - ਹੇਠ ਲਿਖਿਆਂ ਵਿੱਚੋਂ ਕਿਹੜਾ ਜਿਲ੍ਹਾ ਪੰਜਾਬ ਦੇ ਮਾਲਵਾ ਖੇਤਰ ਨਾਲ ਸੰਬੰਧਿਤ ਨਹੀਂ ਹੈ?
A. ਬਠਿੰਡਾ
B. ਜਲੰਧਰ
C. ਲੁਧਿਆਣਾ
D. ਫਿਰੋਜ਼ਪੁਰ
ਉੱਤਰ - B. ਜਲੰਧਰ
punjab general knowledge pdf |
ਹੋਰ ਪੜ੍ਹੋ - General Knowledge Questions
ਸੋ ਦੋਸਤੋ Punjab GK ਦੇ ਪ੍ਰਸ਼ਨ ਤੁਸੀਂ ਇਸ ਪੋਸਟ ਵਿੱਚ ਪੜ੍ਹ ਚੁੱਕੇ ਹੋ ਅਤੇ ਤੁਸੀਂ ਜੇਕਰ ਤੁਸੀਂ ਇਸ ਤਰ੍ਹਾਂ ਦੇ ਹੋਰ ਪ੍ਰਸ਼ਨ ਵੀ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ Punjab GK ਵਾਲੇ ਭਾਗ ਵਿੱਚ ਜਾ ਕੇ ਪੜ੍ਹ ਸਕਦੇ ਹੋ।
ਤੁਹਾਨੂੰ ਸਾਡੀ ਇਹ ਪੋਸਟ ਕਿਸ ਤਰ੍ਹਾਂ ਦੀ ਲੱਗੀ; ਆਪਣਾ ਕੀਮਤੀ ਸੁਝਾਅ ਸਾਨੂੰ ਜਰੂਰ ਦੇਣਾ ਜੀ ਅਸੀਂ ਤੁਹਾਡੇ ਸੁਝਾਅ ਦੀ ਉਡੀਕ ਕਰਾਂਗੇ।
Sir question number 6 da answer wrong print ho gya shayd .....
ReplyDelete