PSSSB New Update - Last Date Extended
02-01-2024
- ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਗਰੁੱਪ-ਬੀ ਦੀਆਂ ਵੱਖ-ਵੱਖ 10 ਅਸਾਮੀਆਂ ਨੂੰ ਇਸ਼ਤਿਹਾਰ ਨੰਬਰ 13 ਆਫ 2023 ਰਾਹੀਂ ਭਰਨ ਲਈ ਬੋਰਡ ਦੀ ਵੈਬਸਾਈਟ ਤੇ ਯੋਗ ਉਮੀਦਵਾਰਾਂ ਤੋਂ ਮਿਤੀ 23 ਦਸੰਬਰ 2023 ਤੋਂ 31 ਦਸੰਬਰ 2023 ਸ਼ਾਮ 5 ਵਜੇ ਤੱਕ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਸੀ।
- ਇਸ ਸਬੰਧ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਆਨਲਾਈਨ ਅਰਜੀਆਂ ਪ੍ਰਾਪਤ ਕਰਨ ਅਤੇ ਫੀਸ ਭਰਨ ਦੀ ਮਿਤੀ ਵਿੱਚ ਵਾਧਾ ਕਰਦੇ ਹੋਏ ਇਹ ਮਿਤੀਆਂ ਹੇਠ ਅਨੁਸਾਰ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ।
![]() |
PSSSB New Update - Last Date Extended |
PSSSB Advt. 13 of 2023 Important Dates
Online Apply Last Date - 16 ਜਨਵਰੀ 2024 (ਸ਼ਾਮ 5 ਵਜੇ ਤੱਕ)
Fees Submission Last Date - 19 ਜਨਵਰੀ 2024
ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਹੋਰ ਜਾਣਕਾਰੀ ਲਈ PSSSB ਦੀ Official Website ਨੂੰ ਸਮੇਂ ਸਮੇਂ ਤੇ ਚੈੱਕ ਕਰਦੇ ਰਹਿਣ।
Post a Comment
0 Comments