ਲੋਕ ਸਭਾ ਚੋਣਾਂ 2024 ਦਾ ਐਲਾਨ (Lok Sabha Election 2024)
16 March 2024
ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਇਹ ਲੋਕ ਸਭਾ ਚੋਣਾਂ 7 ਗੇੜਾਂ ਵਿੱਚ ਕਰਵਾਈਆਂ ਜਾਣੀਆਂ ਹਨ। ਇਹਨਾਂ ਚੋਣਾਂ ਦਾ ਨਤੀਜਾ 04 ਜੂਨ 2024 ਨੂੰ ਐਲਾਨਿਆ ਜਾਵੇਗਾ।
ਪੰਜਾਬ ਲੋਕ ਸਭਾ ਚੋਣਾਂ (Punjab Lok Sabha Election 2024)
ਭਾਰਤ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਜਿਸ ਦੇ ਅੰਤਰਗਤ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਤੇ ਚੋਣ ਕਰਵਾਈ ਜਾਵੇਗੀ। ਪੰਜਾਬ ਵਿੱਚ ਇਹ ਚੋਣਾਂ ਸੱਤਵੇਂ ਗੇੜ ਵਿੱਚ ਕਰਵਾਈਆਂ ਜਾਣਗੀਆਂ, ਜਿਸ ਦਾ ਨਤੀਜਾ 04 ਜੂਨ 2024 ਨੂੰ ਆਵੇਗਾ।
Punjab Lok Sabha Election Schedule 2024
Details & Event | Dates |
---|---|
Schedule no | 7 |
No of PCs going to poll | 13 |
Issue of Notification | 07-05-2024 |
Last Date for filing Nominations | 14-05-2024 |
Scrutiny of Nominations | 15-05-2024 |
Last date for withdrawal of Candidature | 17-05-2024 |
Date of Poll | 01-06-2024 |
Counting of Votes | 04-06-2024 |
Date before which the election shall be Completed | 06-06-2024 |
ਪੰਜਾਬ ਲੋਕ ਸਭਾ ਚੋਣਾਂ 2024
ਪੰਜਾਬ ਵਿੱਚ ਕੁੱਲ 13 ਲੋਕ ਸਭਾ ਸੀਟਾਂ ਹਨ ਜਿਨ੍ਹਾਂ ਉੱਤੇ 01 ਜੂਨ 2024 ਨੂੰ ਚੋਣ ਕਰਵਾਈ ਜਾਣੀ ਹੈ। ਇਹਨਾਂ ਚੋਣਾਂ ਦਾ ਨਤੀਜਾ ਬਾਕੀ ਸੂਬਿਆਂ ਦੀਆਂ ਚੋਣਾਂ ਦੇ ਨਤੀਜੇ ਨਾਲ ਹੀ 04 ਜੂਨ 2024 ਨੂੰ ਘੋਸ਼ਿਤ ਕੀਤਾ ਜਾਵੇਗਾ।
ਪੰਜਾਬ ਦੀਆਂ 13 ਲੋਕ ਸਭਾ ਸੀਟਾਂ -
- ਗੁਰਦਾਸਪੁਰ (Gurdaspur)
- ਅੰਮ੍ਰਿਤਸਰ (Amritsar)
- ਖਡੂਰ ਸਾਹਿਬ (Khadoor Sahib)
- ਜਲੰਧਰ (Jalandhar)
- ਹੁਸ਼ਿਆਰਪੁਰ (Hoshiarpur)
- ਅਨੰਦਪੁਰ ਸਾਹਿਬ (Anandpur Sahib)
- ਲੁਧਿਆਣਾ (Ludhiana)
- ਫ਼ਤਹਿਗੜ੍ਹ ਸਾਹਿਬ (Fatehgarh Sahib)
- ਫਰੀਦਕੋਟ (Faridkot)
- ਫਿਰੋਜ਼ਪੁਰ (Firozpur)
- ਬਠਿੰਡਾ (Bathinda)
- ਸੰਗਰੂਰ (Sangrur)
- ਪਟਿਆਲਾ (Patiala)
ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ
ਪੂਰੇ ਭਾਰਤ ਵਿੱਚ ਲੋਕ ਸਭਾ ਦੀਆਂ ਚੋਣਾਂ 7 ਗੇੜਾਂ ਵਿੱਚ ਕਰਵਾਈਆਂ ਜਾਣੀਆਂ ਹਨ, ਪੰਜਾਬ ਵਿੱਚ ਸੱਤਵੇਂ ਗੇੜ ਵਿੱਚ ਚੋਣ ਕਰਵਾਈ ਜਾਵੇਗੀ।
1 Phase - 19 April 2024
2 Phase - 26 April 2024
3 Phase - 07 May 2024
4 Phase - 13 May 2024
5 Phase - 20 May 2024
6 Phase - 25 May 2024
7 Phase - 01 June 2024
Result All Phases - 04 June 2024
Punjab Lok Sabha Election 2024 |
ਅੱਜ ਮਿਤੀ 16 ਮਾਰਚ 2024 ਤੋਂ ਪੂਰੇ ਭਾਰਤ ਵਿੱਚ ਇੱਕ ਆਦਰਸ਼ ਚੋਣ ਜਾਬਤੇ ਦਾ ਐਲਾਨ ਹੋ ਚੁੱਕਾ ਹੈ।
Post a Comment
0 Comments