10th Class Result 2024 Punjab Board - District Wise Percentage
Punjab School Education Board has announced 10th Class Result 2024 Punjab Board, The Students who appeared for the examination they can check their Results from the Official Website of Punjab School Education Board - pseb.ac.in
ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ) ਵੱਲੋਂ ਜਮਾਤ ਦਸਵੀਂ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ ਉਹ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹਨ। ਇਹ ਨਤੀਜਾ ਤੁਸੀਂ Official Website ਉੱਤੇ ਤੁਸੀ ਦੇਖ ਸਕਦੇ ਹੋ।
10th Class Result 2024 Punjab Board |
ਪੰਜਾਬ ਸਕੂਲ ਬੋਰਡ ਵੱਲੋਂ PSEB Exam Class 10 ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਦਸਵੀਂ ਜਮਾਤ ਵਿੱਚ ਲਗਪਗ 3 ਲੱਖ ਵਿਦਿਆਰਥੀਆਂ ਨੇ ਆਪਣਾ ਇਮਤਿਹਾਨ ਦਿੱਤਾ ਸੀ ਜਿਸ ਦਾ ਨਤੀਜਾ PSEB 10th Result ਬਹੁਤ ਹੀ ਸ਼ਾਨਦਾਰ ਰਿਹਾ ਅਤੇ ਹਰ ਵਾਰ ਦੀ ਤਰ੍ਹਾਂ ਪਾਸ ਹੋਣ ਦੀ ਪ੍ਰਤੀਸ਼ਤ ਵੀ ਵਧੀਆ ਦੇਖਣ ਨੂੰ ਮਿਲੀ ਹੈ।
Click Here 10th Class Result
10th Class Pass Percentage
- Overall Pass Percentage - 97.24%
- Pass Percentage of Girls - 98.11%
- Pass Percentage of Boys - 96.47%
- Overall Pass Percentage - 97.24%
- Pass Percentage of Girls - 98.11%
- Pass Percentage of Boys - 96.47%
10th Class Result 2024 Punjab Board
ਪੰਜਾਬ ਦੇ ਜਿਲ੍ਹਿਆਂ ਮੁਤਾਬਿਕ ਬੱਚਿਆਂ ਦੇ ਅੰਕੜੇ
ਜਮਾਤ ਦਸਵੀਂ ਪ੍ਰੀਖਿਆ ਮਾਰਚ 2024 (ਰੈਗੂਲਰ)
ਇਸ ਵਾਰ ਅੰਮ੍ਰਿਤਸਰ ਜਿਲ੍ਹੇ ਦੀ ਸਭ ਤੋਂ ਵੱਧ ਪਾਸ ਪ੍ਰਤੀਸ਼ਤਤਾ ਰਹੀ ਹੈ। ਸਭ ਤੋਂ ਘੱਟ ਪਾਸ ਪ੍ਰਤੀਸ਼ਤਤਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਚ ਦੇਖੀ ਗਈ ਹੈ।
PSEB 10th Class Result 2024 Link
ਅੰਮ੍ਰਿਤਸਰ -
ਇਸ ਜਿਲ੍ਹੇ ਦੇ 27,680 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 27,479 ਵਿਦਿਆਰਥੀ ਪਾਸ ਹੋਏ ਜੋ ਕਿ 99.24 ਪ੍ਰਤੀਸ਼ਤ ਬਣਦੇ ਹਨ।
ਪਠਾਨਕੋਟ -
ਇਸ ਜਿਲ੍ਹੇ ਦੇ 6,126 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 6,078 ਵਿਦਿਆਰਥੀ ਪਾਸ ਹੋਏ ਜੋ ਕਿ 99.22 ਪ੍ਰਤੀਸ਼ਤ ਬਣਦੇ ਹਨ।
ਤਰਨਤਾਰਨ -
ਇਸ ਜਿਲ੍ਹੇ ਦੇ 13,176 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 13,062 ਵਿਦਿਆਰਥੀ ਪਾਸ ਹੋਏ ਜੋ ਕਿ 99.13 ਪ੍ਰਤੀਸ਼ਤ ਬਣਦੇ ਹਨ।
ਗੁਰਦਾਸਪੁਰ -
ਇਸ ਜਿਲ੍ਹੇ ਦੇ 17,847 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 17,664 ਵਿਦਿਆਰਥੀ ਪਾਸ ਹੋਏ ਜੋ ਕਿ 98.97 ਪ੍ਰਤੀਸ਼ਤ ਬਣਦੇ ਹਨ।
ਫਿਰੋਜ਼ਪੁਰ -
ਇਸ ਜਿਲ੍ਹੇ ਦੇ 9,802 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 9,653 ਵਿਦਿਆਰਥੀ ਪਾਸ ਹੋਏ ਜੋ ਕਿ 98.48 ਪ੍ਰਤੀਸ਼ਤ ਬਣਦੇ ਹਨ।
ਫਰੀਦਕੋਟ -
ਇਸ ਜਿਲ੍ਹੇ ਦੇ 6,066 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 5,963 ਵਿਦਿਆਰਥੀ ਪਾਸ ਹੋਏ ਜੋ ਕਿ 98.30 ਪ੍ਰਤੀਸ਼ਤ ਬਣਦੇ ਹਨ।
ਹੁਸ਼ਿਆਰਪੁਰ -
ਇਸ ਜਿਲ੍ਹੇ ਦੇ 15,158 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 14,887 ਵਿਦਿਆਰਥੀ ਪਾਸ ਹੋਏ ਜੋ ਕਿ 98.21 ਪ੍ਰਤੀਸ਼ਤ ਬਣਦੇ ਹਨ।
ਐੱਸ. ਬੀ. ਐੱਸ. ਨਗਰ -
ਇਸ ਜਿਲ੍ਹੇ ਦੇ 5,857 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 5,745 ਵਿਦਿਆਰਥੀ ਪਾਸ ਹੋਏ ਜੋ ਕਿ 98.09 ਪ੍ਰਤੀਸ਼ਤ ਬਣਦੇ ਹਨ।
ਕਪੂਰਥਲਾ -
ਇਸ ਜਿਲ੍ਹੇ ਦੇ 7,328 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 7,176 ਵਿਦਿਆਰਥੀ ਪਾਸ ਹੋਏ ਜੋ ਕਿ 97.93 ਪ੍ਰਤੀਸ਼ਤ ਬਣਦੇ ਹਨ।
ਫਾਜ਼ਿਲਕਾ -
ਇਸ ਜਿਲ੍ਹੇ ਦੇ 13,067 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 12,707 ਵਿਦਿਆਰਥੀ ਪਾਸ ਹੋਏ ਜੋ ਕਿ 97.24 ਪ੍ਰਤੀਸ਼ਤ ਬਣਦੇ ਹਨ।
ਰੂਪਨਗਰ -
ਇਸ ਜਿਲ੍ਹੇ ਦੇ 6,631 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 6,434 ਵਿਦਿਆਰਥੀ ਪਾਸ ਹੋਏ ਜੋ ਕਿ 97.03 ਪ੍ਰਤੀਸ਼ਤ ਬਣਦੇ ਹਨ।
ਮੋਗਾ -
ਇਸ ਜਿਲ੍ਹੇ ਦੇ 9,193 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 8,917 ਵਿਦਿਆਰਥੀ ਪਾਸ ਹੋਏ ਜੋ ਕਿ 97.00 ਪ੍ਰਤੀਸ਼ਤ ਬਣਦੇ ਹਨ।
ਐੱਸ. ਏ. ਐੱਸ. ਨਗਰ -
ਇਸ ਜਿਲ੍ਹੇ ਦੇ 8,622 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 8,354 ਵਿਦਿਆਰਥੀ ਪਾਸ ਹੋਏ ਜੋ ਕਿ 96.89 ਪ੍ਰਤੀਸ਼ਤ ਬਣਦੇ ਹਨ।
ਜਲੰਧਰ -
ਇਸ ਜਿਲ੍ਹੇ ਦੇ 20,329 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 19,676 ਵਿਦਿਆਰਥੀ ਪਾਸ ਹੋਏ ਜੋ ਕਿ 96.79 ਪ੍ਰਤੀਸ਼ਤ ਬਣਦੇ ਹਨ।
ਬਠਿੰਡਾ -
ਇਸ ਜਿਲ੍ਹੇ ਦੇ 12,979 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 12,557 ਵਿਦਿਆਰਥੀ ਪਾਸ ਹੋਏ ਜੋ ਕਿ 96.75 ਪ੍ਰਤੀਸ਼ਤ ਬਣਦੇ ਹਨ।
ਮਾਨਸਾ -
ਇਸ ਜਿਲ੍ਹੇ ਦੇ 8,387 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 8,101 ਵਿਦਿਆਰਥੀ ਪਾਸ ਹੋਏ ਜੋ ਕਿ 96.59 ਪ੍ਰਤੀਸ਼ਤ ਬਣਦੇ ਹਨ।
ਬਰਨਾਲਾ -
ਇਸ ਜਿਲ੍ਹੇ ਦੇ 5,177 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 4,999 ਵਿਦਿਆਰਥੀ ਪਾਸ ਹੋਏ ਜੋ ਕਿ 96.56 ਪ੍ਰਤੀਸ਼ਤ ਬਣਦੇ ਹਨ।
ਪਟਿਆਲਾ -
ਇਸ ਜਿਲ੍ਹੇ ਦੇ 18,841 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 18,149 ਵਿਦਿਆਰਥੀ ਪਾਸ ਹੋਏ ਜੋ ਕਿ 96.33 ਪ੍ਰਤੀਸ਼ਤ ਬਣਦੇ ਹਨ।
ਮਲੇਰਕੋਟਲਾ -
ਇਸ ਜਿਲ੍ਹੇ ਦੇ 4,014 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 3,861 ਵਿਦਿਆਰਥੀ ਪਾਸ ਹੋਏ ਜੋ ਕਿ 96.19 ਪ੍ਰਤੀਸ਼ਤ ਬਣਦੇ ਹਨ।
ਸੰਗਰੂਰ -
ਇਸ ਜਿਲ੍ਹੇ ਦੇ 11,617 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 11,173 ਵਿਦਿਆਰਥੀ ਪਾਸ ਹੋਏ ਜੋ ਕਿ 96.18 ਪ੍ਰਤੀਸ਼ਤ ਬਣਦੇ ਹਨ।
ਸ੍ਰੀ ਮੁਕਤਸਰ ਸਾਹਿਬ -
ਇਸ ਜਿਲ੍ਹੇ ਦੇ 9,263 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 8,904 ਵਿਦਿਆਰਥੀ ਪਾਸ ਹੋਏ ਜੋ ਕਿ 96.12 ਪ੍ਰਤੀਸ਼ਤ ਬਣਦੇ ਹਨ।
ਲੁਧਿਆਣਾ -
ਇਸ ਜਿਲ੍ਹੇ ਦੇ 38,387 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 36,573 ਵਿਦਿਆਰਥੀ ਪਾਸ ਹੋਏ ਜੋ ਕਿ 95.27 ਪ੍ਰਤੀਸ਼ਤ ਬਣਦੇ ਹਨ।
ਫਤਿਹਗੜ੍ਹ ਸਾਹਿਬ -
ਇਸ ਜਿਲ੍ਹੇ ਦੇ 5,551 ਵਿਦਿਆਰਥੀ ਦਸਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 5,246 ਵਿਦਿਆਰਥੀ ਪਾਸ ਹੋਏ ਜੋ ਕਿ 94.51 ਪ੍ਰਤੀਸ਼ਤ ਬਣਦੇ ਹਨ।
PSEB 5th Class Result 2024 Link
ਇਸ ਤਰਾਂ ਦੀਆਂ ਹੋਰ ਜਾਣਕਾਰੀਆਂ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜੁੜੇ ਰਹੋ।
ਇਸ ਤਰਾਂ ਦੀਆਂ ਹੋਰ ਜਾਣਕਾਰੀਆਂ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜੁੜੇ ਰਹੋ। |
Neelam
ReplyDelete1024213256
ReplyDeleteMakhu
ReplyDeleteTARSEM
ReplyDelete