Type Here to Get Search Results !

19 ਅਪ੍ਰੈਲ ਨੂੰ ਆਵੇਗਾ PSEB 10th Class Result 2024 Date - ਪੂਰੀ ਜਾਣਕਾਰੀ

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

19 April ਨੂੰ ਆਵੇਗਾ PSEB 10th Class Result 2024 - ਪੂਰੀ ਜਾਣਕਾਰੀ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਦਸਵੀਂ ਜਮਾਤ ਦਾ ਨਤੀਜਾ ਅੱਜ ਮਿਤੀ 18 ਅਪ੍ਰੈਲ 2024 ਨੂੰ ਐਲਾਨਿਆ ਗਿਆ ਹੈ। ਇਸ ਨਤੀਜੇ ਨੂੰ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆਫਿਸ਼ੀਅਲ ਵੈੱਬਸਾਈਟ ਤੇ ਜਾ ਕੇ ਦੇਖ ਸਕਦੇ ਹੋ। ਇਹ ਨਤੀਜਾ ਤੁਸੀਂ ਆਪਣਾ ਰੋਲ ਨੰਬਰ ਭਰ ਕੇ ਮਿਤੀ 19 ਅਪ੍ਰੈਲ 2024 ਨੂੰ ਦੇਖ ਸਕੋਗੇ। ਨਤੀਜਾ ਦੇਖਣ ਲਈ ਤੁਹਾਨੂੰ pseb.ac.in ਦੀ official website ਉੱਤੇ ਜਾਣਾ ਪਵੇਗਾ।

PSEB (ਪੰਜਾਬ ਸਕੂਲ ਸਿੱਖਿਆ ਬੋਰਡ) ਵੱਲੋਂ ਦਸਵੀਂ ਜਾਮਤ ਦੇ ਇਮਤਿਹਾਨ 13 ਫਰਵਰੀ ਤੋਂ 06 ਮਾਰਚ 2024 ਦੇ ਦੌਰਾਨ ਲਏ ਗਏ ਸਨ ਅਤੇ ਇਸ ਦਾ ਨਤੀਜਾ ਬੋਰਡ ਦੇ ਦੁਆਰਾ ਅੱਜ ਮਿਤੀ 18 ਅਪ੍ਰੈਲ 2024 ਨੂੰ ਐਲਾਨਿਆ ਗਿਆ ਹੈ। ਇਹ ਨਤੀਜਾ 19 ਅਪ੍ਰੈਲ 2024 ਤੋਂ ਤੁਸੀਂ ਆਪਣਾ ਰੋਲ ਨੰਬਰ ਭਰ ਕੇ ਦੇਖ ਸਕੋਗੇ।

PSEB 10th Class Result 2024 ਨੂੰ ਦੇਖਣ ਲਈ ਤੁਸੀਂ pseb.ac.in ਤੇ ਜਾ ਕੇ ਆਪਣਾ ਨਤੀਜਾ ਦੇਖ ਸਕੋਗੇ। ਇਸ ਨਤੀਜੇ ਨੂੰ ਦੇਖਣ ਲਈ ਤੁਹਾਨੂੰ ਇੱਕ ਲਿੰਕ ਵੀ ਦੇ ਦਿੱਤਾ ਜਾਵੇਗਾ। 


ਇਸ ਦੇ ਨਾਲ ਹੀ ਬਾਅਦ ਵਿੱਚ 8ਵੀ ਅਤੇ 12ਵੀਂ ਜਮਾਤ ਦਾ ਨਤੀਜਾ ਵੀ ਤਿਆਰ ਕਰ ਲਿਆ ਗਿਆ ਹੈ ਜਿਸ ਨੂੰ ਇਸ ਨਤੀਜੇ ਤੋਂ ਬਾਅਦ ਜਾਰੀ ਕਰ ਦਿੱਤਾ ਜਾਵੇਗਾ।

PSEB 10th Class Result Date 2024
PSEB 10th Class Result Date 2024


ਹੋਰ ਮਹੱਤਵਪੂਰਨ ਪ੍ਰਸ਼ਨ ਪੜ੍ਹੋ -

8th, 10th, 12th ਜਮਾਤਾਂ ਦਾ ਨਤੀਜਾ ਉਪਰੋਕਤ ਮਿਤੀਆਂ ਨੂੰ ਜਾਰੀ ਕਰ ਦਿੱਤਾ ਜਾਵੇਗਾ।

Bottom