Type Here to Get Search Results !

Punjab Board 12th Class Result 2024 - How to Check

Punjab Board 12th Class Result 2024 - How to Check

The Punjab School Education Board has declared 12th class result 2024, Students who appeared in 12th Class exam 2024, can check their results at the official website - pseb.ac.in


PSEB 12th Class Result 2024 Declared

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ 30 ਅਪ੍ਰੈਲ 2024 ਨੂੰ ਕਰ ਦਿੱਤਾ ਗਿਆ ਹੈ। ਇਸ ਵਿਚ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਅਤੇ ਪਾਸ ਹੋਣ ਦੀ ਪ੍ਰਤੀਸ਼ਤਤਾ ਵੀ ਦੱਸੀ ਗਈ ਹੈ।

The pass percentage of this year stands 93.04% overall.

ਇਸ ਵਾਰ ਦਾ ਨਤੀਜਾ 93.04% ਦਰਜ ਕੀਤਾ ਗਿਆ ਹੈ।

ਬਾਰ੍ਹਵੀਂ ਜਮਾਤ ਦਾ ਨਤੀਜਾ: 30 ਅਪ੍ਰੈਲ 2024 ਨੂੰ ਸਿਰਫ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਨਤੀਜਾ ਜਾਰੀ ਕੀਤਾ ਗਿਆ ਹੈ, ਬਾਕੀ ਵਿਦਿਆਰਥੀਆਂ ਦਾ ਨਤੀਜਾ 01 ਮਈ 2024 ਨੂੰ ਸਵੇਰੇ 10 ਵਜੇ ਜਾਰੀ ਕੀਤਾ ਜਾਵੇਗਾ ਜਿਸ ਨੂੰ ਤੁਸੀਂ ਆਪਣੇ ਰੋਲ ਨੰਬਰ ਦੁਆਰਾ ਦੇਖ ਸਕੋਗੇ।

PSEB 5th Class Result 2024 Link


PSEB 12th Class Result 2024

PSEB (Punjab School Education Board) 12th Class Result 2024 on April 30, 2024. You can check your result by filling your roll numbers from May 01, 2024 at 10:00am.

District Wise 5th Class Result 2024 Percentage


ਬਾਰ੍ਹਵੀਂ ਜਮਾਤ ਦਾ ਨਤੀਜਾ 01 ਮਈ 2024 ਸਵੇਰ 10 ਵਜੇ ਬੋਰਡ ਦੀ ਵੈਬਸਾਈਟ ਉੱਤੇ ਜਾਰੀ ਕਰ ਦਿੱਤਾ ਜਾਵੇਗਾ ਜਿਸ ਨੂੰ ਸਾਰੇ ਵਿਦਿਆਰਥੀ ਆਪਣਾ ਰੋਲ ਨੰਬਰ ਭਰ ਕੇ ਪ੍ਰਾਪਤ ਕਰ ਸਕਣਗੇ।


How to Check 12th Class Result PSEB

PSEB (Punjab School Education Board) 12th class students can check their result from the official website - pseb.ac.in for checking their result, students will have to fill their roll number.

pseb 12th class result 2024
Punjab Board 12th class result 2024


ਪਿਛਲੇ ਸਾਲ (2023) ਦਾ ਨਤੀਜਾ -

District Wise 5th Class Result 2024 Percentage

PSEB 5th Class Result 2024 Link


ਹੋਰ ਮਹੱਤਵਪੂਰਨ ਪ੍ਰਸ਼ਨ ਪੜ੍ਹੋ -

ਬਾਰ੍ਹਵੀਂ ਜਮਾਤ ਦਾ ਨਤੀਜਾ 01 ਮਈ ਨੂੰ ਜਾਰੀ ਕਰ ਦਿੱਤਾ ਜਾਵੇਗਾ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom