8th Class Result 2024 Punjab Board - 8th Result 2024 PSEB
Punjab School Education Board has released the Punjab Board Class 8 Result. Students were waiting for PSEB 8th Result 2024 and now you can easily check 8th Board Exam Result by your roll numbers from official website www.pseb.ac.in or our given link that is given below.
8th Class Result 2024 Punjab Board |
8th Class Result 2024 Punjab Board
8th Class Pass Percentage |
- Overall Pass Percentage - 98.31%
- Pass Percentage of Girls - 98.83%
- Pass Percentage of Boys - 97.84%
8th Board Exam Result
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੁਆਰਾ ਅੱਠਵੀਂ ਜਮਾਤ ਦਾ ਰਿਜਲਟ ਐਲਾਨਿਆ ਗਿਆ ਹੈ, ਇਸ ਰਿਜਲਟ ਨੂੰ ਦੇਖਣ ਦਾ ਲਿੰਕ ਨੀਚੇ ਦਿੱਤਾ ਗਿਆ ਹੈ । ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 8th Class Result 2024 ਜਾਰੀ ਕਰ ਦਿੱਤਾ ਗਿਆ ਹੈ, ਇਸ ਨੂੰ ਤੁਸੀਂ ਹੁਣ ਆਪਣਾ ਰੋਲ ਨੰਬਰ ਭਰ ਕੇ ਦੇਖ ਸਕਦੇ ਹੋ। ਇਹ ਰਿਜਲਟ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਜਾਂ ਫਿਰ ਤੁਹਾਨੂੰ ਨੀਚੇ ਰਿਜਲਟ ਦੇਖਣ ਦਾ ਲਿੰਕ ਮਿਲ ਜਾਵੇਗਾ ਜਿਸ ਤੇ ਕਲਿੱਕ ਕਰ ਕੇ ਤੁਸੀਂ ਸਿੱਧਾ ਰਿਜਲਟ ਦੇਖ ਸਕਦੇ ਹੋ।
8th Class Punjab Board Result
ਦੱਸ ਦਈਏ ਕਿ ਇਹ ਪੇਪਰ, ਜਿਨ੍ਹਾਂ ਦਾ ਨਤੀਜਾ ਐਲਾਨਿਆ ਗਿਆ ਹੈ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਫਰਵਰੀ 2024 ਤੋਂ ਮਾਰਚ 2024 ਦੇ ਦੌਰਾਨ ਲਏ ਗਏ ਸਨ। ਇਸ ਨਤੀਜੇ ਦਾ ਲਿੰਕ ਤੁਹਾਨੂੰ ਨੀਚੇ ਦੇਖਣ ਨੂੰ ਮਿਲ ਜਾਵੇਗਾ ਜਿਸ ਤੋਂ ਤੁਸੀਂ ਆਸਾਨੀ ਨਾਲ 8th Class Result 2024 ਨੂੰ ਪ੍ਰਾਪਤ ਕਰ ਸਕਦੇ ਹੋ, ਇਸ ਪੋਸਟ ਵਿੱਚ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਦਾ ਲਿੰਕ ਮਿਲ ਜਾਵੇਗਾ ਜਿਸ ਨਾਲ ਤੁਸੀਂ ਵਿਭਾਗ ਦੀ ਵੈੱਬਸਾਈਟ ਤੇ ਜਾ ਕੇ ਅੱਠਵੀਂ ਦਾ ਰਿਜਲਟ ਦੇਖ ਸਕਦੇ ਹੋ ਜਾਂ ਫਿਰ ਤੁਸੀਂ ਸਿੱਧਾ ਹੀ ਵਿਭਾਗ ਦੀ ਵੈੱਬਸਾਈਟ ਤੇ ਜਾ ਕੇ ਅੱਠਵੀਂ ਦਾ ਰਿਜਲਟ ਦੇਖ ਸਕਦੇ ਹੋ।
8th Class Result Punjab Board |
Details | Details |
---|---|
Class | Middle (8th) |
Board | Punjab School Edu. Board (PSEB) |
Exam Dates | 07 March 2024 - 27 March 2024 |
Result Date | 30 April - 01 May 2024 |
Check Result | Click Here (Active Now) |
Official Website | www.pseb.ac.in |
Check Your Result
Click Here (Active Now)
How to Check 8th Class Result Punjab Board
Easy steps to check 8th Class result in Punjab
- Go to the official website of the Punjab School Education Board www.pseb.ac.in.
- Go to result section in official website pseb.ac.in.
- Now, click on 8th class result punjab board.
- Fill your roll number and details.
- Your result will show on your device screen.
ਇਸ ਤਰ੍ਹਾਂ ਦੇਖੋ ਅੱਠਵੀਂ ਦਾ ਰਿਜਲਟ
- ਸਭ ਤੋਂ ਪਹਿਲਾਂ pseb.ac.in ਦੀ ਵੈੱਬਸਾਈਟ ਤੇ ਚਲੇ ਜਾਓ ਜਾਂ ਫਿਰ ਉੱਪਰ ਦਿੱਤੇ ਲਿੰਕ ਤੋਂ ਵੀ ਤੁਸੀਂ ਬੋਰਡ ਦੀ ਵੈੱਬਸਾਈਟ ਤੇ ਜਾ ਸਕਦੇ ਹੋ।
- ਇਸ ਤੋਂ ਬਾਅਦ ਬੋਰਡ ਦੀ ਵੈੱਬਸਾਈਟ ਉੱਤੇ ਬਣਿਆ ਰਿਜਲਟ ਦਾ ਬਟਨ ਦਬਾਓ।
- ਤੁਸੀਂ ਰਿਜਲਟ ਦੇ ਸੈਕਸ਼ਨ ਵਿਚ ਚਲੇ ਜਾਓਗੇ।
- ਅੱਠਵੀਂ ਜਮਾਤ ਦਾ ਰਿਜਲਟ ਵਾਲੇ ਸੈਕਸ਼ਨ ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਆਪਣਾ ਰੋਲ ਨੰਬਰ ਅਤੇ ਹੋਰ ਲੋੜੀਂਦੀ ਜਾਣਕਾਰੀ ਭਰ ਕੇ ਸਬਮਿੱਟ ਕਰੋ।
- ਇਸ ਤਰ੍ਹਾਂ ਅੱਠਵੀਂ ਦਾ ਰਿਜਲਟ ਤੁਹਾਡੇ ਸਾਹਮਣੇ ਦਿਖਾਈ ਦੇਵੇਗਾ, ਜਿਸ ਨੂੰ ਤੁਸੀਂ ਪ੍ਰਿੰਟ ਵੀ ਕਰ ਸਕਦੇ ਹੋ।
- ਇਸ ਤੋਂ ਇਲਾਵਾ ਤੁਸੀਂ ਉੱਪਰ ਦਿੱਤੇ ਲਿੰਕ ਦੀ ਸਹਾਇਤਾ ਨਾਲ ਸਿੱਧੇ ਹੀ ਰਿਜਲਟ ਵਾਲੇ ਸੈਕਸ਼ਨ ਤੇ ਜਾ ਕੇ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹੋ।
Diploma Courses After 10th
Punjab Board 8th Result 2024 Date
There is a very latest update for 8th Class Result 2024 PSEB that the result of Class 8th PSEB has released on 30 April 2024, and you can check your result by your roll number from 01 May 2024.
Read Also
Pseb 10th Result FAQs:
Is pseb 8th class result declared 2024?
PSEB 8th Result 2024 has declared on 30 April 2024.
How can I check my 8th class result in Punjab?
Easy steps to check 8th Class result in Punjab
- Go to the official website of the Punjab School Education Board www.pseb.ac.in.
- Go to result section in official website pseb.ac.in.
- Now, click on 8th class result punjab board.
- Fill your roll number and details.
- Your result will show on your device screen.
Best Courses after 12th.
If you want to read a post regarding best courses after 12th and study after 12th class, then tell us, we will provide you to after 12th courses list.
Punjab Board result Declared?
Punjab School Education Board has declared 8th class result on 30 April 2024.
ਸੋ ਦੋਸਤੋ ਤੁਹਾਨੂੰ ਸਾਡੀ ਇਹ ਪੋਸਟ ਕਿਸ ਤਰ੍ਹਾਂ ਦੀ ਲੱਗੀ, Comment ਕਰਕੇ ਜਰੂਰ ਦੱਸਿਓ ਜੀ, ਅਸੀਂ ਤੁਹਾਡੇ comment ਦੀ ਉਡੀਕ ਕਰਾਂਗੇ। ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਨੂੰ ਪੜਨ ਲਈ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੀ ਜਾਣਕਾਰੀਆਂ ਲੈਕੇ ਆਉਂਦੇ ਰਹਾਂਗੇ।
ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਲਈ Study Material ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਬਿਲਕੁਲ ਮੁਫ਼ਤ ਸਾਰੇ ਹੀ ਵਿਸ਼ਿਆਂ ਦਾ ਮਹੱਤਵਪੂਰਨ Study Material ਪ੍ਰਾਪਤ ਕਰ ਸਕਦੇ ਹੋ।
Post a Comment
0 Comments