PSTET Admit Card 2024 - PSTET Admit Card Link
PSTET 2024 - ਪੰਜਾਬ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੇ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (Punjab State Teacher Eligibility Test) PSTET ਮਿਤੀ 01 ਦਸੰਬਰ 2024 ਨੂੰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੀਖਿਆ ਲਈ ਸਾਰੇ ਯੋਗ ਉਮੀਦਵਾਰ ਮਿਤੀ 16 ਅਕਤੂਬਰ 2024 ਤੋਂ 04 ਨਵੰਬਰ 2024 ਤੱਕ ਵਿਭਾਗ ਦੀ ਵੈੱਬਸਾਈਟ www.pstet.pseb.ac.in ਤੇ ਅਪਲਾਈ ਕਰ ਸਕਦੇ ਸੀ। ਸੋ ਦੋਸਤੋ ਮਿਤੀ 18 ਨਵੰਬਰ 2024 ਨੂੰ pstet admit card 2024 ਜਾਰੀ ਕਰ ਦਿੱਤੇ ਗਏ ਹਨ। PSTET Admit Card 2024 Download Link ਤੁਹਾਨੂੰ ਨੀਚੇ ਮਿਲ ਜਾਵੇਗਾ।
ਇਸ ਟੈਸਟ ਨਾਲ ਸੰਬੰਧਿਤ ਬਾਕੀ ਜਾਣਕਾਰੀ ਲਈ ਤੁਸੀਂ ਵਿਭਾਗ ਦੀ Official Website ਤੇ Visit ਕਰ ਸਕਦੇ ਹੋ।
ਸੋ ਸਾਰੇ ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਮੇਂ ਸਮੇਂ ਤੇ PSTET 2024 ਦੀ Official Website ਤੇ visit ਕਰਦੇ ਰਹਿਣ ਅਤੇ ਅਪਲਾਈ ਕਰਨ ਲਈ ਆਖਰੀ ਮਿਤੀ ਦਾ ਇੰਤਜ਼ਾਰ ਨਾ ਕਰਨ।
Important Dates
Event | Dates |
---|---|
Notification | 16 October 2024 |
Apply Start | 16 October 2024 |
Last Date | 04 November 2024 (10PM) |
PSTET Correction | 05 to 08 November 2024 |
PSTET Admit Cards PSTET Admit Card | 18 November 2024 Admit Card Download Link |
PSTET Exam Date | 01 December 2024 |
PSTET Result Date | 01 January 2025 (Tentative) |
Apply Online (Closed) | Click Here (PSTET Website) |
PSTET 2024 Preparation
PSTET Exam 2024 ਦੀ ਤਿਆਰੀ ਕਰਨ ਲਈ Important Notes ਦਾ ਲਿੰਕ ਤੁਹਾਨੂੰ ਨੀਚੇ ਦਿੱਤਾ ਗਿਆ ਹੈ। ਇਹਨਾਂ ਲਿੰਕਸ ਦੇ ਦੁਆਰਾ ਤੁਸੀਂ Important Notes ਨੂੰ ਪੜ੍ਹ ਸਕਦੇ ਹੋ।
- PSTET Admit Card Link - Click Here
PSTET Admit Card 2024 |
PSTET Important Notes
CTET Important
ਸੋ ਦੋਸਤੋ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਇਸੇ ਪ੍ਰਕਾਰ ਸਾਰੀਆਂ ਹੀ ਭਰਤੀਆਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸਦੇ ਨਾਲ ਹੀ ਤੁਹਾਨੂੰ ਸਾਰਾ Study Material ਸਾਡੀ ਇਸ ਵੈੱਬਸਾਈਟ ਤੇ ਮਿਲਦਾ ਰਹੇਗਾ।
Post a Comment
0 Comments