Type Here to Get Search Results !

PSTET Result 2024 - PSTET Result Out 2024

PSTET Result 2024 - PSTET Result Out 2024

PSTET 2024 - ਪੰਜਾਬ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੇ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (Punjab State Teacher Eligibility Test) PSTET ਮਿਤੀ 01 ਦਸੰਬਰ 2024 ਨੂੰ ਕਰਵਾਇਆ ਗਿਆ ਸੀ। ਇਸ ਪ੍ਰੀਖਿਆ ਲਈ ਸਾਰੇ ਯੋਗ ਉਮੀਦਵਾਰ ਮਿਤੀ 16 ਅਕਤੂਬਰ 2024 ਤੋਂ 04 ਨਵੰਬਰ 2024 ਤੱਕ ਵਿਭਾਗ ਦੀ ਵੈੱਬਸਾਈਟ www.pstet.pseb.ac.in ਤੇ ਅਪਲਾਈ ਕਰ ਸਕਦੇ ਸੀ। ਸੋ ਦੋਸਤੋ ਅੱਜ ਮਿਤੀ 10 ਦਸੰਬਰ 2024 ਨੂੰ pstet answer key 2024 ਅਤੇ OMR Sheet 2024 ਮਿਤੀ 10 ਦਸੰਬਰ 2024 ਜਾਰੀ ਕਰ ਦਿੱਤੇ ਸਨ। PSTET Result 2024 ਵੀ ਜਾਰੀ ਕਰ ਦਿੱਤਾ ਗਿਆ ਹੈ ਜਿਸ ਨੂੰ ਤੁਸੀਂ ਸਾਡੀ ਇਸ ਪੋਸਟ ਵਿੱਚ ਦਿੱਤੇ Pstet Result 2024 Download Link ਦੁਆਰਾ ਪ੍ਰਾਪਤ ਕਰ ਸਕਦੇ ਹੋ।

ਇਸ ਟੈਸਟ ਨਾਲ ਸੰਬੰਧਿਤ ਬਾਕੀ ਜਾਣਕਾਰੀ ਲਈ ਤੁਸੀਂ ਵਿਭਾਗ ਦੀ Official Website ਤੇ Visit ਕਰ ਸਕਦੇ ਹੋ।

ਸੋ ਸਾਰੇ ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਮੇਂ ਸਮੇਂ ਤੇ PSTET 2024 ਦੀ Official Website ਤੇ visit ਕਰਦੇ ਰਹਿਣ ਅਤੇ Pstet Result 2024 link ਨੀਚੇ ਦਿੱਤਾ ਗਿਆ ਹੈ।

Important Dates

PSTET 2024 Important Dates
EventDates
 Notification 16 October 2024
 Apply Start 16 October 2024
 Last Date 04 November 2024 (10PM)
 PSTET Correction 05 to 08 November 2024
 PSTET Admit Cards

 PSTET Admit Card 
 
 18 November 2024

Admit Card Download Link 

 PSTET Exam Date 01 December 2024
 
Answer Key Date
 Answer Key 2024

 10 December 2024
 Click Here (Ans Key & OMR)

PSTET Result Date
Pstet Result 2024

19 February 2025
Click Here (Result Link)


PSTET 2024 Preparation 

PSTET Exam 2024 ਦੀ ਤਿਆਰੀ ਕਰਨ ਲਈ Important Notes ਦਾ ਲਿੰਕ ਤੁਹਾਨੂੰ ਨੀਚੇ ਦਿੱਤਾ ਗਿਆ ਹੈ। ਇਹਨਾਂ ਲਿੰਕਸ ਦੇ ਦੁਆਰਾ ਤੁਸੀਂ Important Notes ਨੂੰ ਪੜ੍ਹ ਸਕਦੇ ਹੋ।


Pstet Result 2024 Link
Pstet Result 2024 Link

PSTET Important Notes


CTET Important 

CTET 2024 Result

CTET 2024 Answer Key 

ਸੋ ਦੋਸਤੋ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਇਸੇ ਪ੍ਰਕਾਰ ਸਾਰੀਆਂ ਹੀ ਭਰਤੀਆਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸਦੇ ਨਾਲ ਹੀ ਤੁਹਾਨੂੰ ਸਾਰਾ Study Material ਸਾਡੀ ਇਸ ਵੈੱਬਸਾਈਟ ਤੇ ਮਿਲਦਾ ਰਹੇਗਾ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom